Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 2 - 2009
ਸਾਲ ਦੀ ਬਿਹਤਰੀਨ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਨੇ ਸ਼੍ਰੀਲੰਕਾ ਦੇ ਵਿਰੁੱਧ ਚੌਥੇ ਇੱਕਦਿਨਾ ਮੈਚ ਵਿੱਚ 150 ਦੌੜਾਂ ਨੂੰ ਆਪਣੀ ਸਰਬੋਤਮ ਇੱਕਦਿਨਾ ਪਾਰੀਆਂ ਵਿੱਚੋਂ ਇੱਕ ਦੱਸਿਆ, ਜੋ ਇਸ ਮਹੀਨੇ ਸ਼ੁਰੂ ਹੋਣ ਵਾਲੇ Date:2009-02-08 Time:00:02:13
ਲਾਲਕ੍ਰਿਸ਼ਨ ਅਡਵਾਨੀ ਦੁਆਰਾ ਅਗਲੀ 15 ਅਗਸਤ ਨੂੰ ਲਾਲਕਿਲ੍ਹੇ ਉੱਤੇ ਰਾਸ਼ਟਰੀ ਝੰਡਾ ਲਹਿਰਾਉਣ ਦਾ ਵਿਸ਼ਵਾਸ ਪ੍ਰਗਟ ਕਰਦਿਆਂ ਭਾਜਪਾ ਪ੍ਰਮੁੱਖ ਰਾਜਨਾਥ ਸਿੰਘ ਨੇ ਅੱਜ ਪਾਰਟੀ ਵਰਕਰਾਂ ਅਤੇ ਸ਼ੁਭਚਿੰਤਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹ Date:2009-02-08 Time:00:02:13
ਨਾਸਾ ਦੇ ਡਿਸਕਵਰੀ ਦੀ ਉਡਾਣ ਨੂੰ ਇੱਕ ਵਾਰ ਫਿਰ ਤੋਂ ਟਾਲ ਦਿੱਤੀ ਗਈ ਹੈ. ਹੁਣ ਉਹ 22 ਫਰਵਰੀ ਤੋਂ ਪਹਿਲਾਂ ਉਡਾਣ ਨਹੀਂ ਭਰ ਸਕੇਗਾ. ਨਾਸਾ ਨੇ ਕਿਹਾ ਹੈ ਕਿ ਹਾਈਡ੍ਰੋਜਨ ਗੈਸ ਈਂਧਣ ਵਾਲਵ ਦੀ ਪਰਖ਼ ਦੇ ਲਈ ਕੁੱਝ ਹੋਰ ਸਮੇਂ ਦੀ ਜਰੂਰਤ ਹੈ. ਪਿਛਲੇ ਸਾਲ ਨਵੰਬਰ Date:2009-02-08 Time:00:02:13
ਬਾਲੀਵੁੱਡ ਦੇ ਮਿਲੇਨੀਅਮ ਸਟਾਰ ਅਤੇ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਂਦੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਜਨਮ 5 ਫਰਵਰੀ 1976 ਨੂੰ ਮੀਨ ਰਾਸ਼ੀ ਅਤੇ ਸ਼ਨੀ ਦੇ ਨਖੱਤਰ ਉੱਤਰ ਭਾਦੋਂ ਵਿਚ ਹੋਇਆ ਜਿਸ ਦਾ ਉਪ ਸਵਾਮੀ ਗੁਰੂ ਹੈ.ਅਭਿਸ਼ੇਕ ਦੀ ਹਾਲ.... Date:2009-02-08 Time:00:02:13
ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਸ਼ੈਸਨ ਦੀ ਨਿਲਾਮੀ ਵਿੱਚ ਸੀਮਤ ਉਪਲਬੱਧਤਾ ਦੇ ਬਾਵਜੂਦ ਇੰਗਲੈਂਡ ਦੇ ਕ੍ਰਿਕਟਰਾਂ ਦੇ ਰਿਕਾਰਡ ਕੀਮਤ ਉੱਤੇ ਵਿੱਕਣ ਦੇ ਬਾਅਦ ਪਾਕਿਸਤਾਨ ਦੇ ਕਪਤਾਨ ਯੂਨਿਸ ਖਾਨ ਨੇ ਸ਼ਿਕਾਇਤ ਦੇ ਲਹਿਜੇ ਵਿੱਚ ਕਿਹਾ ਕਿ ਆਈਪੀਐੱਲ Date:2009-02-08 Time:00:02:13
ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਆਵਾਜਾਈ ਸੁਵਿਧਾ ਦਾ ਇਹ ਕਹਿੰਦੇ ਹੋਏ ਵਿਰ੍ਦੋਹ ਕੀਤਾ ਕਿ ਇਹ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋ ਸਕਦਾ ਹੈ.ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ(ਬੀਐਨਪੀ) ਦੇ ਮਹਾਂ ਸਕਤੱਰ Date:2009-02-08 Time:00:02:13
ਚੌਣ ਸਿੱਟਿਆਂ ਦੀ ਭਵਿੱਖਬਾਣੀ ਵਿਚ ਮਹਾਰਤ ਰੱਖਣ ਵਾਲੇ ਜੀਬੀਐਲ ਨਰਸਿੰਘ ਰਾਓ ਨੇਖੁਦ ਨੂੰ ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਪਾਰਟੀ ਦੀ ਚੌਣ ਰਣਨੀਤੀ ਉੱਪਰ ਆਪਣਾ ਜ਼ਬਰਦਸਤ ਪ੍ਰਭਾਵ ਪਾਇਆ ਅਤੇ ਪਾਰਟੀ ਨੂੰ ਨਕਾਰਾਤਮਕ ਏਜੈਂਡਾ Date:2009-02-08 Time:00:02:13
ਨਿਰੰਤਰ ਦੋ ਵਨਡੇ ਸੀਰੀਜ਼ ਖੋਹਣ ਦੇ ਕਿਨਾਰੇ ਖੜ੍ਹੀ ਆਸਟਰੇਲੀਆ ਟੀਮ ਨੇ ਕੱਲ੍ਹ ਸਿਡਨੀ ਵਿਖੇ ਨਿਊਜੀਲੈਂਡ ਦੇ ਵਿਰੁੱਧ ਹੋਣ ਵਾਲੇ ਪੰਜ ਇੱਕਦਿਨਾ ਮੈਚਾਂ ਦੀ ਲੜੀ ਦੇ ਤੀਜੇ ਮੈਚ ਦੇ ਲਈ ਨਿਯਮਤ ਕਪਤਾਨ ਰਿੱਕੀ ਪੋਂਟਿੰਗ ਨੂੰ ਵਾਪਸ ਟੀਮ ਵਿੱਚ ਬੁਲਾ Date:2009-02-08 Time:00:02:13
ਭਾਜਪਾ ਨੇ ਗਾਂਧੀਗਿਰੀ ਉੱਤੇ ਆਪਣਾ ਹੱਕ ਜਤਾਉਂਦੇ ਹੋਏ ਅੱਜ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਸੱਚਾ ਅਨੁਸਰਨ ਭਗਵਾ ਪਾਰਟੀ ਹੀ ਕਰ ਰਹੀ ਹੈ ਅਤੇ ਉਹਨਾਂ ਦਾ ਨਾਮ ਰੱਟਣ ਵਾਲੀ ਕਾਂਗਰਸ ਦੇ ਸ਼ਾਸਨਾਂ ਵਿੱਚ ਬ੍ਰਿਟਿਸ਼ ਰਾਜ ਦੀ ਬਦਬੂ Date:2009-02-08 Time:00:02:13
ਪੁਰਾਣੀ ਕਹਾਣੀ ਜਾਂ ਫਿਲਮ ਨੂੰ ਆਪਣੇ ਅੰਦਾਜ ਵਿੱਚ ਪੇਸ਼ ਕਰਨ ਦਾ ਅੱਜਕੱਲ੍ਹ ਰਿਵਾਜ ਜਿਹਾ ਚੱਲ ਪਿਆ ਹੈ. ਯਸ਼ਰਾਜ ਬੈਨਰ ਦੀ 'ਟਸ਼ਨ', ਰਾਮਗੋਪਾਲ ਵਰਮਾ ਦੀ 'ਆਗ', ਰਮੇਸ਼ ਸਿੱਪੀ ਦੀ 'ਚਾਂਦਨੀ ਚੌਂਕ ਟੂ ਚਾਈਨਾ' ਦੇ ਬਾਅਦ ਹੁਣ ਦੇਵ ਡੀ ਇਸ ਕਤਾਰ ਵਿੱਚ Date:2009-02-08 Time:00:02:13
ਬੰਬਈ ਹਾਈਕੋਰਟ ਨੇ ਮਹਾਂਰਾਸ਼ਟਰ ਦੇ ਡੀਜੀਪੀ ਏਐਨਰਾਏ ਦੀ ਨਿਯੁਕਤੀ ਨੂੰ ਨਜਾਇਜ ਕਰਾਰ ਦਿੰਦਿਆਂ ਸਰਕਾਰ ਨੂੰ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ.ਰਾਏ ਨੂੰ ਚਾਰ ਸੀਨੀਅਰ ਅਧਿਕਾਰੀਆਂ ਦੀ ਅਣਗਹਿਲੀ ਕਰਦਿਆਂ ਸਮੇਂ ਤੋਂ Date:2009-02-07 Time:00:00:07
ਵਿਗਿਆਨੀਆਂ ਨੇ ਤਾਰਿਆਂ ਦੀ ਇੱਕ ਵੱਡੀ ਫੈਕਟਰੀ ਦਾ ਪਤਾ ਲਗਾਇਆ ਹੈ ਜੋ ਅਕਾਸ਼ ਗੰਗਾ ਵਿਚ ਹੁਣ ਤੱਕ ਵੇਖੀ ਗਈ ਕਿਸੇ ਵੀ ਵਸਤੂ ਤੋਂ ਕਰੋੜਾਂ ਗੁਣਾ ਵੱਡੀ ਹੈ.ਇਹ ਫੈਕਟਰੀ ਇਸ ਸਿਧਾਂਤ ਨੂੰ ਹੱਲ੍ਹਾ ਸ਼ੇਰੀ ਦਿੰਦੀ ਹੈ ਕਿ ਮਹਾਂਵਿਸਫੋਟ ਦੇ ਫੌਰਨ ਮਗਰੋਂ ਸਿਤਾਰਿਆਂ Date:2009-02-07 Time:00:00:07
ਦਿੱਲੀ ਤੋਂ ਰਾਂਚੀ ਦੇ ਲਈ ਕੱਲ੍ਹ ਸ਼ਾਮ ਚੱਲੀ 2878 ਗਰੀਬ ਰੱਥ ਰੇਲ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਅਤੇ ਰੇਲ ਕਾਨਪੁਰ ਲਿਆਉਣ ਵਾਲੇ ਡਰਾਈਵਰ ਰੇਲਵੇ ਦੇ ਅਧਿਕ੍ਰਿਤ ਡਰਾਈਵਰ ਹਨ. ਦਿੱਲੀ ਤੋਂ ਉਹਨਾਂ ਹੀ ਡਰਾਈਵਰਾਂ ਨੂੰ ਇਹ ਰੇਲ ਬੁੱਕ ਕੀਤੀ ਗਈ ਸੀ. Date:2009-02-07 Time:00:00:07
ਪਾਕਿਸਤਾਨ ਦੇ ਪੰਜਾਬ ਰਾਜ ਵਿਚ ਡੇਰਾ ਗਾਜ਼ੀ ਖਾਨ ਕਸਬੇ ਵਿਚ ਇੱਕ ਸ਼ੀਆ ਪ੍ਰਾਰਥਨਾ ਸਥਾਨ ਲਾਗੇ ਹੋਏ ਬੰਬ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੀ ਵੱਧ ਜ਼ਖਮੀ ਹੋ ਗਏ.ਇਹ ਧਮਾਕਾ ਸ਼ਾਮ 7 ਵੱਜੇ ਤੋਂ ਪਹਿਲਾਂ ਉਸ ਵੇਲ੍ਹੇ ਹੋਇਆ ਜਦੋਂ ਵੱਡੀ Date:2009-02-07 Time:00:00:07
ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਵੱਲੋਂ ਰੈਲੀ ਕੀਤੇ ਜਾਣ ਦੀਆਂ ਖਬਰਾਂ ਵਿਚਕਾਰ ਭਾਰਤ ਨੇ ਪ੍ਰਤੀਬੰਧਤ ਅੱਤਵਾਦੀ ਸੰਗਠਨਾਂ ਦੇ ਸੰਮੇਲਨ ਨੂੰ ਮੰਜੂਰੀ ਦਿੱਤੇ ਜਾਣ ਲਈ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਮਤਲਬ Date:2009-02-07 Time:00:00:07
ਆਰਥਿਕ ਮੰਦੀ ਨਾਲ ਜੂਝ ਰਹੇ ਅਮਰੀਕਾ ਦੇ ਦੈਨਿਕ ਅਖਬਾਰ ਵਾਲ ਸਟ੍ਰੀਟ ਜਰਨਲ ਨੇ ਵੀ ਲੱਗਭਗ ਦੋ ਦਰਜ਼ਨ ਪੱਤਰਕਾਰਾਂ ਦੀ ਨੌਕਰੀ ਖਤਮ ਕਰਨ ਦਾ ਫੈਸਲਾ Date:2009-02-07 Time:00:00:07
ਸੰਰਾ ਮਹਾਂਸਕਤੱਰ ਬਾਨ ਕੀ ਮੂਨ ਨਾਲ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੀ ਮੁਲਾਕਾਤ ਦੌਰਾਨ ਮੁੰਬਈ ਅੱਤਵਾਦੀ ਹਮਲੇ ਦਾ ਮੁੱਦਾ ਚੁੱਕਿਆ ਗਿਆ ਜਿਸ ਵਿਚ ਭਾਰਤੀ ਪੱਖ ਨੇ ਉਹਨਾਂ ਨੂੰ ਇਹਨਾਂ ਹਮਲਿਆਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ ਤੋਂ ਜਾਣੂੰ ਕਰਾਇਆ ਅਤੇ.... Date:2009-02-07 Time:00:00:07
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਕਿਹਾ ਕਿ ਟੀਮ ਇੱਕ ਸੰਤੁਲਿਤ ਇਕਾਈ ਵਾਂਗ ਕੰਮ ਕਰ ਰਹੀ ਹੈ ਅਤੇ ਇਹੋ ਕਾਰਣ ਹੈ ਕਿ ਉਹ ਸ਼੍ਰੀਲੰਕਾ ਖਿਲਾਫ ਚੌਥੇ ਅਤੇ ਲਗਾਤਾਰ 9ਵੇਂ ਮੈਚ ਵਿਚ ਜਿੱਤ ਦਰਜ ਕਰਨ ਵਿਚ ਸਫਲ ਰਹੀ.ਭਾਰਤ ਦੀ.... Date:2009-02-07 Time:00:00:06
ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਦੀਆਂ ਹਮਲਾਵਰ ਪਾਰੀਆਂ ਨਾਲ ਮਜ਼ਬੂਤ ਬੁਨਿਆਦ ਰੱਖਣ ਵਾਲੇ ਭਾਰਤ ਦੀ ਜਿੱਤ ਮੁਹਿੰਮ ਦਰਸ਼ਕਾਂ ਦੀ ਰੁਕਾਵਟ ਵੀ ਨਹੀਂ ਰੋਕ ਸਕੀ ਜਿਸ ਨੇ ਇੱਥੇ ਚੌਥੇ ਇੱਕ ਦਿਨਾ ਅੰਤਰ ਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 67.... Date:2009-02-07 Time:00:00:06
ਸੁਪਰੀਮ ਕੋਰਟ ਨੇ ਇੱਥੇ ਕਿਹਾ ਕਿ ਛੱਤੀਸਗੜ੍ਹ ਵਿਚ ਨਕਸਲੀਆਂ ਦੀਆਂ ਗੈਰ ਕਨੂੰਨੀ ਸਰਗਰਮੀਆਂ ਰੋਕਣ ਲਈ ਚਲਾਏ ਜਾ ਰਹੇ ਅੰਦੋਲਨ ਸਲਵਾ ਜੁਡੂਮ ਨਾਲ ਜੁੜੇ ਲੋਕਾਂ ਜਾਂ ਆਮ ਆਦਮੀ ਨੂੰ ਰਾਜ ਸਰਕਾਰ ਹਥਿਆਰ ਨਹੀਂ ਦੇ ਸਕਦੀ.ਮੁੱਖ ਜੱਜ ਕੇਜੀ ਬਾਲਾਕ੍ਰਿਸ਼ਨਣ ਅਤੇ Date:2009-02-07 Time:00:00:06
ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਇੱਥੇ ਕਿਹਾ ਕਿ ਵਿਦੇਸ਼ੀ ਸਹਾਇਤਾ ਨਾਲ ਪਾਕਿਸਤਾਨ ਵੱਲੋਂ ਪਰਮਾਣੂ ਕਾਰਖਾਨੇ ਬਨਾਉਣ 'ਤੇ ਭਾਰਤ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ ਕਿਉਂ ਜੋ ਭਾਰਤ ਦੇ ਪਰਮਾਣੂ ਰਿਐਕਟਰ ਪਾਕਿਸਤਾਨ ਮੁਕਾਬਲੇ.... Date:2009-02-07 Time:00:00:06
ਰਾਸ਼ਟਰੀ ਸਵੈ ਸੇਵਕ ਸੰਘ ਦੇ ਅਸ਼ੀਰਵਾਦ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਭਗਵਾ ਪਾਰਟੀ ਦੇ ਪੂਰ੍ਹੇ ਦਲ ਬਲ ਸਮੇਤ ਅੱਜ ਨਾਗਪੁਰ Date:2009-02-07 Time:00:00:06
ਇੰਗਲਿਸ਼ ਸਟਾਰ ਬੱਲੇਬਾਜ ਕੇਵਿਨ ਪੀਟਰਸਨ ਨੂੰ ਲਗਭੱਗ ਸਾਢੇ ਸੱਤ ਕਰੋੜ ਰੁਪਏ ਵਿਚ ਖਰੀਦਣ ਵਾਲੇ ਆਈਪੀਐਲ ਦੀ ਬੰਗਲੌਰ ਰਾਇਲ ਚੈਲੇਂਜਰਸ ਟੀਮ ਦੇ ਮਾਲਕ ਵਿਜੇ ਮਾਲਯਾ ਨੇ ਸੰਕੇਤ ਦਿੱਤਾ ਕਿ ਦੂਜੇ ਸੈਸ਼ਨ ਵਿਚ ਰਾਹੁਲ ਦੀ ਥਾਂ ਪੀਟਰਸਨ ਟੀਮ ਦੀ ਕਮਾਨ Date:2009-02-07 Time:00:00:06
ਅਮਰੀਕਾ ਦਾ ਓਬਾਮਾ ਪ੍ਰਸ਼ਾਸਨ ਚੀਨ ਨਾਲ ਨਵੇਂ ਸੰਬੰਧ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਫਿਰ ਵੀ ਇਸ ਮਹੀਨੇ ਦੇ ਆਖਰ ਵਿਚ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਦੌਰੇ ਵਿਚ ਤਿੱਬਤ ਅਤੇ ਮਨੁੱਖੀ ਅਧਿਕਾਰ ਦਾ ਮੁੱਦਾ ਮੁੱਖ ਹੋਵੇਗਾ. ਅਮਰੀਕੀ.... Date:2009-02-07 Time:00:00:06
ਪਾਕਿਸਤਾਨੀ ਜਾਂਚਕਰਤਾਵਾਂ ਨੂੰ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਇੱਕ ਬੰਬਲਾਦੇਸ਼ੀ ਦੇ ਸ਼ਾਮਲ ਹੋਣ ਦੇ ਸਬੂਤ ਮਿਲਣ ਸੰਬੰਧੀ ਖਬਰਾਂ ਵਿਚਕਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇੱਥੇ ਕਿਹਾ ਕਿ ਇਸਲਾਮਾਬਾਦ ਬਹੁਤ ਜਲਦੀ ਹੀ ਭਾਰਤ ਨੂੰ.... Date:2009-02-07 Time:00:00:06
page no.6 |
Select news date : 19 - 2 - 2009 11 - 2 - 2009 10 - 2 - 2009 9 - 2 - 2009 8 - 2 - 2009 7 - 2 - 2009 6 - 2 - 2009 5 - 2 - 2009 4 - 2 - 2009 3 - 2 - 2009 2 - 2 - 2009 1 - 2 - 2009 |