Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 2 - 2009
ਭਾਰਤ ਕ੍ਰਿਕਟ ਟੀਮ ਨੇ ਯੁਵਰਾਜ ਸਿੰਘ ਦੇ ਅਰਧ ਸੈਂਕੜੇ ਪਿੱਛੋਂ ਆਪਣੇ ਗੇਂਦਬਾਜਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਦੂਜੇ ਇੱਕਦਿਨਾ ਕ੍ਰਿਕਟ ਮੈਚ ਵਿੱਚ ਕੱਲ੍ਹ ਸ਼੍ਰੀਲੰਕਾ ਨੂੰ 15 ਦੌੜਾਂ ਨਾਲ ਹਰਾਕੇ ਪੰਜ ਮੈਚਾਂ ਦੀ ਲੜੀ ਵਿੱਚ 2.0 ਦੀ ਬੜ੍ਹਤ ਹਾਸਲ ਕੀਤੀ. ਜਿੱਤ Date:2009-02-02 Time:00:00:27
ਪਿਛਲੇ ਦਿਨੀਂ ਹਰਿਆਣਾ ਦੇ ਸਾਬਕਾ ਉਪ ਮੁੱਖਮੰਤਰੀ ਚੰਦਰਮੋਹਨ ਉਰਫ਼ ਚਾਂਦ ਮੁਹੰਮਦ ਅਤੇ ਅਨੁਰਾਧਾ ਬਾਲਾ ਉਰਫ ਫਿਜ਼ਾ ਦੀ ਪ੍ਰੀਤ ਕਹਾਣੀ ਦੇ ਵਿੱਚ ਆਇਆ ਮੋੜ੍ਹ ਹਰ ਰੋਜ ਨਵੇਂ ਨਵੇਂ ਰੂਪ ਲੈ ਰਿਹਾ ਹੈ. ਚਾਂਦ ਮੁਹੰਮਦ ਦੇ ਘਰੋਂ ਜਾਣ ਪਿੱਛੋਂ ਕਥਿਤ ਤੌਰ Date:2009-02-02 Time:00:00:27
ਸੰਸਦ ਉੱਤੇ ਹਮਲੇ ਦੇ ਆਰੋਪੀ ਅਫਜਲ ਗੁਰੂ ਨੂੰ ਫਾਂਸੀ ਦੇਣ ਵਿੱਚ ਦੇਰੀ ਨੂੰ ਧਰਮ ਨਾਲ ਜੋੜ੍ਹਕੇ ਵੇਖੇ ਜਾਣ ਦਾ ਵਿਰੋਧ ਕਰਦੇ ਹੋਏ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਮੁੱਖ ਰਾਮਵਿਲਾਸ ਪਾਸਵਾਨ ਨੇ ਅੱਜ ਕਿਹਾ ਕਿ ਅਫਜਲ ਦੀ ਰਹਿਮ ਅਪੀਲ ਰਾਸ਼ਟਰਪਤੀ Date:2009-02-02 Time:00:00:27
ਕੱਲ੍ਹ ਸਵੇਰੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਹੋਈ ਦਿਲਕੰਬਾਊ ਘਟਨਾ ਦੇ ਬਾਅਦ ਅੱਜ ਪੰਜਾਬ ਦੇ ਸਿਹਤ ਸਿੱਖਿਆ ਮੰਤਰੀ ਤਿਕਸ਼ਨ ਸੂਦ ਨੇ ਆਪਣੇ ਪਦ ਤੋਂ ਤਿਆਗ ਪੱਤਰ ਦੇ ਦਿੱਤਾ. ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ Date:2009-02-02 Time:00:00:26
'ਲਗਾਨ', 'ਮੁੰਨਾਭਾਈ ਐੱਮਬੀਬੀਐੱਸ' ਅਤੇ 'ਗੰਗਾਜਲ' ਵਰਗੀਆਂ ਜ਼ੋਰਦਾਰ ਫਿਲਮਾਂ ਦੇਣ ਵਾਲੀ ਗ੍ਰੇਸੀ ਸਿੰਘ 'ਦੇਸ਼ਧ੍ਰੋਹੀ' ਦੇ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਪਰਤ ਰਹੀ ਹੈ. ਇਸ ਵਾਰ ਗ੍ਰੇਸੀ ਸਿੰਘ ਦੇ ਨਾਲ ਵੱਡੀ ਸਕਰੀਨ ਉੱਤੇ ਕੋਈ ਹਿੰਦੀ ਐਕਟਰ ਨਹੀਂ Date:2009-02-01 Time:00:11:13
'ਦੇਵਦਾਸ' ਦੇ ਬਾਅਦ ਦੇਵ ਡੀ ਨਾਮਕ ਫਿਲਮ ਬਹੁਤ ਜਲਦ ਰਿਲੀਜ ਹੋਣ ਜਾ ਰਹੀ ਹੈ. ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਅਪ ਨੇ ਕੀਤਾ, ਜੋ ਇਸ ਤੋਂ ਪਹਿਲਾਂ ਨੋ ਸਮੋਕਿੰਗ ਨਾਮਕ ਫਿਲਮ ਬਣਾ ਚੁੱਕੇ ਹਨ. ਦੇਵ ਡੀ ਦੇ ਨਿਰਦੇਸ਼ਕ ਅਨੁਰਾਗ ਨੇ ਆਪਣੇ Date:2009-02-01 Time:00:11:13
ਅਜੀਜ ਮਿਰਜਾ ਦੀ ਫਿਲਮ 'ਕਿਸਮਤ ਕੁਨੈਕਸ਼ਨ' ਬੇਸ਼ੱਕ ਬੌਕਸ ਆਫਿਸ ਉੱਤੇ ਕੋਈ ਚਮਤਕਾਰ ਨਹੀਂ ਕਰ ਸਕੀ, ਪਰੰਤੂ ਇਸ ਫਿਲਮ ਦਾ ਫਾਇਦਾ ਕਰਨਵੀਰ ਵੋਹਰਾ ਨੂੰ ਜਰੂਰ ਹੋਇਆ ਹੈ. ਜੀ ਹਾਂ, ਇਸ ਫਿਲਮ ਦੇ ਬਾਅਦ ਕਰਨਵੀਰ ਨੂੰ ਜੇਪੀ Date:2009-02-01 Time:00:11:13
ਹੌਲੀਵੁੱਡ ਅਤੇ ਬੌਲੀਵੁੱਡ ਦੇ ਦਰਮਿਆਨ ਦੂਰੀਆਂ ਘੱਟਦੀਆਂ ਜਾ ਰਹੀਆਂ ਹਨ. ਸੁਣਨ ਵਿੱਚ ਆਇਆ ਹੈ ਕਿ ਭਾਰਤੀ ਫਿਲਮ ਨਿਰਦੇਸ਼ਕ ਵਿਦੂਵਿਨੋਦ ਚੋਪੜਾ ਹੌਲੀਵੁੱਡ ਵੱਲ ਕਦਮ ਵਧਾਉਣ ਜਾ ਰਹੇ ਹਨ. ਉਹਨਾਂ ਦੀ ਅਗਲੀ ਫਿਲਮ 'ਬ੍ਰੋਕਨ ਹੋਰਸੇਸ' Date:2009-02-01 Time:00:11:13
ਨੀਲ ਨਿਤਿਨ ਮੁਕੇਸ਼ ਅਤੇ ਬਿਪਾਸ਼ਾ ਬਸੂ ਅਭਿਨੀਤ ਫਿਲਮ 'ਆ ਦੇਖੇਂ ਜਰਾ' ਮਾਰਚ ਦੇ ਵਿੱਚ ਰਿਲੀਜ ਹੋਵੇਗੀ. ਇਸ ਫਿਲਮ ਦਾ ਨਿਰਮਾਣ ਇਰੋਜ਼ ਕੰਪਨੀ ਦੁਆਰਾ ਕੀਤਾ ਗਿਆ ਹੈ ਜਦਕਿ ਫਿਲਮ ਨੂੰ ਨਿਰਦੇਸ਼ਿਤ ਕਰਨ ਦਾ ਜਿੰਮਾ ਨਵੋਦਿਤ ਜਹਾਂਗੀਰ Date:2009-02-01 Time:00:11:13
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਕਾਰਟੂਨ ਨੇਟਵਰਕ ਕੀ ਦੁਨਿਯਾ,ਦੁਪਿਹਰੇ 12.30 ਇਗਨਾਇਟੇਡ ਮਾਇਂਡ-2,1.00 ਕਰਨ- ਦ ਡਿਟੇਕਟਿਵ,1.30 ਜੋ ਜੀਤਾ ਵਹੀ ਸਿਕਂਦਰ,2.00 ਨਮਸਕਾਰ ਕਲਾਕਾਰ Date:2009-02-01 Time:00:11:13
ਪੰਜਾਬੀ ਸੰਗੀਤ 'ਚ ਮਾਨ ਅਤੇ ਹਿੰਦੀ ਅਭਿਨੈ 'ਚ ਖਾਨ ਦਾ ਦਬਦਬਾ ਹੈ. ਬੌਲੀਵੁੱਡ ਦੇ ਵਿੱਚ ਕਈ ਖਾਨ ਹਨ, ਪਰੰਤੂ ਚਾਰ ਖਾਨ ਟੋਪਲਿਸਟ ਹਨ, ਜਿਵੇਂ ਆਮਿਰ ਖਾਨ, ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਸ਼ੈਫ ਅਲੀ ਖਾਨ. ਇਸ ਕਤਾਰ ਦੇ ਵਿੱਚ ਸ਼ਾਮਲ ਹੋਣ ਦੇ Date:2009-02-01 Time:00:11:13
ਭਾਜਪਾ ਖਿਲਾਫ ਉਸ ਦੇ ਮਜ਼ਬੂਤ ਕਿਲ੍ਹੇ ਗੁਜਰਾਤ ਵਿਚ ਸੰਘ ਪਰਿਵਾਰ ਖਿਲਾਫ ਹਮਲਾ ਬੋਲਦਿਆਂ ਕਾਂਗਰਸ ਦੇ ਰਾਸ਼ਟਰੀ ਮਹਾਂਸਕਤੱਰ ਰਾਹੁਲ ਗਾਂਧੀ ਨੇ ਅੱਜ ਵੰਡਣ ਵਾਲੀ ਸਿਆਸਤ ਨਾਲ ਡਰ ਦਾ ਮਾਹੌਲ ਉਲੀਕਣ ਵਾਲੇ ਲੋਕਾਂ ਨੂੰ ਇਸ ਤੋਂ ਬਚਣ ਦੀ ਚਿਤਾਵਨੀ ਦਿੱਤੀ.ਕਾਂਗਰਸ Date:2009-02-01 Time:00:11:10
'ਗਜਨੀ' ਦੇ ਬਾਅਦ ਇਸ ਸਾਲ ਆਮਿਰ ਖਾਨ ਵੱਡੇ ਪਰਦੇ ਉੱਤੇ 'ਥ੍ਰੀ ਇਡੀਅਟ੍ਸ' ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ. ਇਸ ਫਿਲਮ ਵਿੱਚ ਆਮਿਰ ਅਤੇ ਕਰੀਨਾ ਕਪੂਰ ਦੋਵੇਂ ਮੁੱਖ ਭੂਮਿਕਾ ਅਦਾ ਕਰ ਰਹੇ ਹਨ. ਇਸ ਦੌਰਾਨ ਸੁਣਨ ਵਿੱਚ ਆਇਆ ਹੈ ਕਿ Date:2009-02-01 Time:00:11:10
ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੀ ਪਹਿਲੀ ਮਹਿਲਾ ਮਿਸ਼ੈਲ ਓਬਾਮਾ ਮਾਂ ਬਣਨ ਵਾਲੀ ਹੈ ਅਤੇ ਕੁੱਝ ਹੀ ਦਿਨਾਂ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ. ਬ੍ਰਿਟਿਸ਼ ਦੈਨਿਕ 'ਡੇਲੀ ਸਟਾਰ' ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਉਮੀਦਾਂ Date:2009-02-01 Time:00:11:10
ਭਾਰਤ ਦੇ ਜੂਨੀਅਰ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਆਸਟ੍ਰੇਲੀਅਨ ਓਪਨ(ਏਓ) ਜੂਨੀਅਰ ਟੈਨਿਸ ਚੈਂਪੀਅਨਸ਼ਿਪ ਦੇ ਸਿੰਗਲਸ ਮੁਕਾਬਲੇ ਦਾ ਖਿਤਾਬ ਜਿੱਤ ਲਿਆ ਹੈ.ਉਹਨਾਂ ਨੇ ਜਰਮਨੀ ਦੇ ਅਲੈਗਜੈਂਡਰਸ ਨੂੰ 6-3, 6-1 ਨਾਲ ਹਰਾਕੇ ਇਸ ਖਿਤਾਬ ਉੱਪਰ ਜਿੱਤ Date:2009-02-01 Time:00:11:10
ਫਿਲਮ ਅਭਿਨੇਤਾ ਆਮਿਰ ਖਾਨ ਨੇ ਨੌਜਵਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਗੰਭੀਰਤਾ ਅਤੇ ਈਮਾਨਦਾਰੀ ਦੇ ਲਈ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਰਾਜਨੀਤੀ ਵਿੱਚ ਓਬਾਮਾ ਜਿਹਾ ਨੇਤਾ ਹਾਲੇ ਆਉਣਾ ਬਾਕੀ ਹੈ. ਇੱਕ ਸੁਆਲ ਦੇ ਜੁਆਬ Date:2009-02-01 Time:00:11:10
ਇੱਕ ਸਥਾਨਕ ਰਾਜਿੰਦਰ ਹਸਪਤਾਲ ਵਿੱਚ ਸਵੇਰੇ ਅਚਾਨਕ ਅੱਗ ਲੱਗਣ ਦੀ ਘਟਨਾ ਵਿੱਚ ਪੰਜ ਨਵਜਾਤ ਬੱਚਿਆਂ ਦੀ ਮੌਤ ਹੋਣ ਅਤੇ ਪੰਜ ਹੋਰਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ. ਮਿਲੀ ਜਾਣਕਾਰੀ ਦੇ ਮੁਤਾਬਕ ਰਾਜਿੰਦਰ ਹਸਪਤਾਲ Date:2009-02-01 Time:00:11:10
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਾਇਦ ਅੱਜ ਵੀ ਹਸਪਤਾਲ ਤੋਂ ਛੁੱਟੀ ਨਾ ਮਿਲੇ ਕਿਉਂਕਿ ਡਾਕਟਰ ਉਹਨਾਂ ਨੂੰ ਆਪਣੀ ਦੇਖਰੇਖ ਵਿੱਚ ਹੋਰ ਸਮਾਂ ਰੱਖਣਾ ਚਾਹੁੰਦੇ ਹਨ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਵਿਜੈ ਡਿਸਿਲਵਾ ਨੇ ਕਿਹਾ ਕਿ ਹੋ ਸਕਦਾ Date:2009-02-01 Time:00:11:10
ਫੱਟੜ ਹੋਣ ਦੇ ਬਾਅਦ ਬੇਸ਼ੱਕ ਗ੍ਰੀਮ ਸਮਿਥ ਟੀਮ ਦੇ ਨਾਲ ਮੈਦਾਨ ਉੱਤੇ ਨਹੀਂ ਉਤਰ ਸਕੇ, ਪਰੰਤੂ ਉਹ ਦੱਖਣੀ ਅਫਰੀਕਾ ਨੂੰ ਆਸਟਰੇਲੀਆ ਵਿਖੇ ਮਿਲੀ ਜਿੱਤ ਦਾ ਜਸ਼ਨ ਮਨਾਉਣ ਦਾ ਮੌਕਾ ਖੋਹਣਾ ਨਹੀਂ ਚਾਹੁੰਦੇ, ਇਸ ਲਈ ਉਹ ਵਿਸ਼ਵ ਦੀ ਨੰਬਰ ਇੱਕ Date:2009-02-01 Time:00:11:10
ਕੌਮਾਂਤਰੀ ਹਾਕੀ ਫਾਊਂਡੇਸ਼ਨ ਦੀ ਡੋਪਿੰਗ ਰੋਧੀ ਨੀਤੀ ਦੇ ਅਨੁਸਾਰ ਚਾਰ ਦੇਸ਼ਾਂ ਦੇ ਪੰਜਾਬ ਗੋਲਡ ਕੱਪ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਦੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਵੇਗਾ. ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਨੇ ਸੂਚਿਤ Date:2009-02-01 Time:00:11:10
ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨਨੇ ਸ਼੍ਰੀਲੰਕਾ ਸਰਕਾਰ ਅਤੇ ਲਿੱਟੇ ਨੂੰ ਇਹ ਯਕੀਨੀ ਬਨਾਉਣ ਲਈ ਅਪੀਲ ਕੀਤੀ ਹੈ ਕਿ ਦੇਸ਼ ਦੇ ਉੱਤਰ ਵਿਚ ਨਾਗਰਿਕਾਂ ਦੀ ਆਵਾਜਾਈ ਸੁਰੱਖਿਅਤ ਹੋਵੇ.ਉਹਨਾਂ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਉਹ ਇਸ ਦਿਸ਼ਾ ਵਿਚ ਹਰਸੰਭਵ ਕੋਸ਼ਿਸ਼.... Date:2009-02-01 Time:00:11:10
ਚੌਣ ਕਮਿਸ਼ਨਰ ਨਵੀਨ ਚਾਵਲਾ ਨੇ ਸ਼ਨਿਚਰਵਾਰ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਤੋਂ ਸਾਫ਼ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਅਗਲੀਆਂ ਆਮ ਚੌਣਾਂ ਕਰਵਾਉਣ ਦੀ ਤਿਆਰੀ ਕਰ ਰਹੇ ਹਨ. ਜਿਕਰਯੋਗ ਹੈ ਕਿ ਮੁੱਖ ਚੌਣ ਕਮਿਸ਼ਨਰ ਐੱਨ Date:2009-02-01 Time:00:11:09
page no.12 |
Select news date : 19 - 2 - 2009 11 - 2 - 2009 10 - 2 - 2009 9 - 2 - 2009 8 - 2 - 2009 7 - 2 - 2009 6 - 2 - 2009 5 - 2 - 2009 4 - 2 - 2009 3 - 2 - 2009 2 - 2 - 2009 1 - 2 - 2009 |