Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 12 - 2009
ਚੇੱਨਈ - ਭਾਰਤ ਦੇ ਸਾਬਕਾ ਦੂਜੇ ਨੰਬਰ ਦੇ ਖਿਡਾਰੀ ਆਦਿੱਤਿਆ ਮਹਿਤਾ ਨੇ ਸੌਰਭ ਕੋਠਾਰੀ ਨੂੰ ਇੱਥੇ 7-3 ਨਾਲ ਹਰਾ ਕੇ ਵੀਆਈਪੀਏ ਮੈਟ੍ਰਿਕਸ ਆਲ ਇੰਡੀਆ ਇਨਵੀਟੇਸ਼ਨਲ ਸਨੂਕਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। Date:2009-12-26 Time:01:56:09
ਨਵੀਂ ਦਿੱਲੀ - ਤੇਜ ਗੇਂਦਬਾਜ਼ ਈਸ਼ਾਂਤ ਸ਼ਰਮਾ ਨੂੰ ਐਤਵਾਰ ਨੂੰ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਖੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਕ੍ਰਿਕਟ ਮੈਚ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। Date:2009-12-26 Time:01:56:09
1990 : ਮੈਨੇ ਪਿਆਰ ਕੀਆ ਫਿਲਮ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1995 : ਫਿਲਮ ਹਮ ਆਪਕੇ ਹੈਂ ਕੌਨ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1996 : ਫਿਲਮ ਕਰਨ ਅਰਜੁਨ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 1997 : ਫਿਲਮ ਜੀਤ ਲਈ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਾ ਦਾ ਪੁਰਸਕਾਰ 1999 : ਪਿਆਰ ਕੀਆ ਤੋ ਡਰਨਾ ਕਿਆ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2000 : ਹਮ ਦਿਲ ਦੇ ਚੁਕੇ ਸਨਮ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2000 : ਫਿਲਮ ਬੀਵੀ ਨੰ. 1 ਲਈ ਸਰਵਸ਼੍ਰੇਸ਼ਠ ਕਾਮੇਡੀ ਕਲਾਕਾਰ ਦਾ ਪੁਰਸਕਾਰ 2004 : ਤੇਰੇ ਨਾਮ ਫਿਲਮ ਲਈ ਸਰਵਸ਼੍ਰੇਸ਼ਠ ਅਭਿਨੇਤਾ ਦਾ ਪੁਰਸਕਾਰ 2004 : ਫਿਲਮ ਬਾਗਵਾਨ ਲਈ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਾ ਦਾ ਪੁਰਸਕਾਰ 2006 : ਫਿਲਮ ਨੋ ਐਂਟਰੀ ਲਈ ਸਰਵਸ਼੍ਰੇਸ਼ਠ ਕਾਮੇਡੀ ਕਲਾਕਾਰ ਦਾ ਫ਼ਿਲਮਫੇਅਰ ਪੁਰਸਕਾਰ Date:2009-12-26 Time:01:56:09
ਵੀਰ (2010) ਦਬੰਗ (2010) ਵਾਂਟੇਡ 2 (2010) ਅਜਬ ਪ੍ਰੇਮ ਕੀ ਗਜਬ ਕਹਾਨੀ (2009) ਲੰਦਨ ਡ੍ਰੀਮਜ਼ (2009) ਮੈਂ ਔਰ ਮਿਸੇਜ ਖੰਨਾ (2009) ਵਾਂਟੇਡ (2009) ਯੁਵਰਾਜ (2008) ਹੈਲੋ (2008) ਗੌਡ ਤੁਸੀਂ ਗ੍ਰੇਟ ਹੋ (2008) ਸਾਂਵਰੀਆ (2007) ਓਮ ਸ਼ਾਂਤੀ ਓਮ (2007) ਮੈਰੀਗੋਲਡ (2007) ਪਾਰਟਨਰ (2007) ਸਲਾਮ-ਏ-ਇਸ਼ਕ (2007) ਬਾਬੁਲ (2006) ਜਾਨ-ਏ-ਮਨ (2006) ਸ਼ਾਦੀ ਕਰਕੇ ਫਸ ਗਿਆ ਯਾਰ (2006) ਸਾਵਨ (2006) ਕਿਉਂਕਿ (2006) ਨੋ ਐਂਟਰੀ (2005) ਮੈਨੇ ਪਿਆਰ ਕਿਉਂ ਕਿਆ (2005) ਲਕੀ (2005) Date:2009-12-26 Time:01:56:09
ਜੇਨੇਵਾ - ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਹੁਣ ਤੱਕ ਐਚ1ਐਨ1 ਵਾਇਰਸ ਨਾਲ ਦੁਨੀਆ ਭਰ ਵਿਚ 11500 ਲੋਕਾਂ ਦੀ ਮੌਤ ਹੋ ਚੁੱਕੀ ਹੈ। Date:2009-12-26 Time:01:56:09
ਹੈਦਰਾਬਾਦ - ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਰਾਜਭਵਨ ਵਿਚ ਹੋਏ ਕਥਿੱਤ ਸੈਕਸ ਕਾਂਡ ਬਾਰੇ ਇੱਕ ਸਥਾਨਕ ਟੀਵੀ ਚੈਨਲ ਉੱਪਰ ਪ੍ਰਸਾਰਿਤ ਖਬਰ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਨਡੀ ਤਿਵਾਰੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕੇਂਦਰੀ ਜਾਂਚ ਬਿਊਰੋ ਤੋਂ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। Date:2009-12-26 Time:01:56:09
ਕੋਲਕਾਤਾ - ਭਾਰਤ ਬੀ ਟੀਮ ਨੇ ਏਸ਼ਿਆਈ ਟੀਮ ਸ਼ਤਰੰਜ ਟੂਰਨਾਮੈਂਟ ਵਿਚ ਮਹਿਲਾ ਵਰਗ ਵਿਚ ਅੱਜ ਭਾਰਤ ਏ ਟੀਮ ਨੂੰ ਚੌਥੇ ਦੌਰ ਵਿਚ ਹੈਰਾਨ ਕਰਦੇ ਹੋਏ ਵਾਧਾ ਬਣਾ ਲਿਆ। Date:2009-12-26 Time:01:56:09
ਨਵੀਂ ਦਿੱਲੀ - ਆਂਧਰਾ ਵਿਚ ਤੇਲੰਗਾਣਾ ਦੇ 13 ਕਾਂਗਰਸੀ ਮੰਤਰੀਆਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫਾ ਭੇਜੇ ਜਾਣ ਮਗਰੋਂ ਸਿਆਸੀ ਸੰਕਟ ਹੋਰ ਡੂੰਘਾ ਹੋਣ ਵਿਚਕਾਰ ਕੇਂਦਰ ਨੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਰਾਜ ਦੇ ਮੁੱਦੇ ਉੱਪਰ ਉਸ ਦੇ ਰੁੱਖ ਵਿਚ ਕੋਈ ਬਦਲਾਅ ਨਹੀਂ ਆਇਆ ਹੈ। Date:2009-12-26 Time:01:56:09
ਵਾਸ਼ਿੰਗਟਨ - ਅਮਰੀਕਾ ਦੇ ਵ੍ਹਾਇਟ ਹਾਉਸ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਡੈਟ੍ਰਾਇਟ ਜਾ ਰਹੇ ਡੈਲਟਾ ਨਾਰਥ ਵੈਸਟ ਏਅਰਲਾਇੰਸ ਦੇ ਜਹਾਜ ਵਿਚ ਹੋਇਆ ਧਮਾਕਾ ਇੱਕ ਅੱਤਵਾਦੀ ਸਰਗਰਮੀ ਹੈ। Date:2009-12-26 Time:01:56:09
ਨਵੀਂ ਦਿੱਲੀ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਬੰਗਲਾਦੇਸ਼ ਵਿਚ ਜਨਵਰੀ ਵਿਚ ਹੋਣ ਵਾਲੀ ਤਿਕੋਣੀ ਇੱਕ ਰੋਜ਼ਾ ਕ੍ਰਿਕਟ ਲੜੀ ਤੋਂ ਹਟ ਗਏ ਹਨ ਜਦੋਂ ਕਿ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੂੰ ਇਸ ਲੜ੍ਹੀ ਦੇ ਨਾਲ-ਨਾਲ ਸ਼੍ਰੀਲੰਕਾ ਖਿਲਾਫ ਐਤਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਮੈਚ ਵਿਚ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। Date:2009-12-26 Time:01:56:09
ਨਵੀਂ ਦਿੱਲੀ - ਤੇਲੰਗਨਾ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਹੈ ਕਿ ਕੇਂਦਰ ਨੇ ਵੱਖਰੇ ਤੇਲੰਗਨਾ ਰਾਜ ਬਨਾਉਣ ਦੇ ਐਲਾਨ ਤੋਂ ਪਿੱਛੇ ਹੱਟ ਕੇ ਤੇਲੰਗਨਾ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। Date:2009-12-25 Time:00:11:27
ਨਵੀਂ ਦਿੱਲੀ - ਯੋਜਨਾ ਆਯੋਗ ਦੇ ਉੱਪ ਪ੍ਰਧਾਨ ਡਾ. ਮੋਂਟੇਕ ਸਿੰਘ ਆਹਲੂਵਾਲੀਆ ਨੇ ਜਨਵਰੀ ਤੱਕ ਮਹਿੰਗਾਈ ਉੱਪਰ ਰੋਕ ਲਗਾਉਣ ਦੀ ਆਸ ਜ਼ਾਹਰ ਕਰਦਿਆਂ ਇੱਥੇ ਕਿਹਾ ਕਿ ਇਹ ਮਹਿੰਗਾਈ ਖੇਤੀ ਉਪਜ ਘੱਟ ਰਹਿਣ ਕਾਰਣ ਵਧੀ ਹੈ ਅਤੇ ਸਪਲਾਈ ਵਧਣ 'ਤੇ ਇਹ ਕਾਬੂ ਵਿਚ ਆ ਜਾਵੇਗੀ। Date:2009-12-25 Time:00:11:27
ਬੰਗਲੌਰ - ਬਜਾਜ ਸਕੂਟਰਾਂ ਦਾ ਉਤਪਾਦਨ ਬੰਦ ਕਰਨ ਦਾ ਫੈਸਲਾ ਪੰਜ ਸਾਲ ਪਹਿਲਾਂ ਹੀ ਲਿਆ ਜਾ ਚੁੱਕਾ ਸੀ।ਕੰਪਨੀ ਵੱਲੋਂ ਨਵੀਂ ਮੋਟਰ ਸਾਇਕਲ ਬਜਾਜ ਪਲਸਰ 135 ਐਲਐਸ ਅੱਜ ਬਜ਼ਾਰ ਵਿਚ ਉਤਾਰੇ ਜਾਣ ਮੌਕੇ ਅਧਿਕਾਰੀਆਂ ਨੇ ਪੱਤਰਕਾਰਾਂ ਦੀ ਜਿਗਿਆਸਾ ਸ਼ਾਂਤ ਕਰਦਿਆਂ ਦੱਸਿਆ ਕਿ ਬਜਾਜ ਸਕੂਟਰਾਂ ਦਾ ਉਤਪਾਦਨ ਬੰਦ ਕਰਨ ਦਾ ਫੈਸਲਾ ਫੌਰਨ ਨਹੀਂ ਸਗੋਂ ਪੰਜ ਸਾਲ ਪਹਿਲਾਂ ਹੀ ਲਿਆ ਜਾ ਚੁੱਕਾ ਸੀ। Date:2009-12-25 Time:00:11:27
ਨਵੀਂ ਦਿੱਲੀ : ਰਿਲਾਇੰਸ ਲਾਈਫ਼ ਇੰਸ਼ੋਰੰਸ ਨੇ ਥ੍ਰੀ ਇਡੀਅਟਸ ਫਿਲਮ ਦੀ ਨਿਰਮਾਤਾ ਕੰਪਨੀ ਵਿੰਦੂ ਵਿਨੋਦ ਚੋਪੜਾ ਫਿਲਮਜ਼ ਦੇ ਨਾਲ ਗਠਜੋੜ ਕੀਤਾ ਹੈ, ਜਿਸਦੇ ਤਹਿਤ ਉਹ ਆਪਣੇ ਸਾਰੇ ਉਤਪਾਦਾਂ ਦੇ ਪ੍ਰਚਾਰ ਲਈ ਆਲ ਇਜ ਵੈਲ ਥੀਮ ਦਾ ਇਸਤੇਮਾਲ ਕਰੇਗੀ। Date:2009-12-25 Time:00:11:27
ਬੈਂਗਲੂਰ : ਟੋਆਟਾ ਕਿਰਲੋਸਕਰ ਮੋਟਰ ਨੇ ਨਵੇਂ ਡਿਜਾਇਜਨ ਦੀ ਪਰਾਡੋ ਡੀਜਲ ਲੈਂਡ ਕਰੂਜਰ ਨੂੰ ਕੱਲ੍ਹ ਭਾਰਤ ਵਿੱਚ ਪੇਸ਼ ਕੀਤਾ ਹੈ।ਕੰਪਨੀ ਦੇ ਪ੍ਰਬੰਧ ਨਿਦੇਸ਼ਕ ਹਿਰੋਸ਼ੀ ਨਾਗਾਕਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਰਾਡੋ ਨੂੰ ਭਾਰਤ ਵਿੱਚ 2004 ਦੌਰਾਨ ਪੇਸ਼ ਕੀਤਾ ਗਿਆ ਸੀ ਅਤੇ ਗ੍ਰਾਹਕਾਂ ਦਾ ਰੁਝਾਨ ਬਹੁਤ ਚੰਗਾ ਰਿਹਾ ਹੈ। Date:2009-12-25 Time:00:11:27
ਨਿਊਯਾਰਕ : ਸਥਾਨਕ ਕਾਰੋਬਾਰ ਸਮੀਖਿਆ ਵੈਬਸਾਈਟ ਯੇਲਪ ਇੰਟਰਨੈੱਟ ਸਰਚ ਇੰਜਣ ਗੂਗਲ ਦੁਆਰਾ ਕੀਤੀ ਗਈ 50 ਕਰੋੜ ਡਾਲਰ ਦੀ ਅਧਿਗ੍ਰਹਿਣ ਦੀ ਪੇਸ਼ਕਸ਼ ਦੇ ਸੌਦੇ ਤੋਂ ਪਿੱਛੇ ਹੱਟ ਗਈ ਹੈ। Date:2009-12-25 Time:00:11:27
ਨਵੀਂ ਦਿੱਲੀ : ਬ੍ਰਿਟੇਨ ਦੇ ਵਣਜ ਮੰਤਰੀ ਪੀਟਰ ਮੰਡੇਲਸਨ ਨੇ ਕਿਹਾ ਹੈ ਕਿ ਸਰਕਾਰ ਕੈਡਬਰੀ ਕ੍ਰਾਫ਼ਟ ਸੌਦੇ ਵਿੱਚ ਦਖਲੰਦਾਜੀ ਨਹੀਂ ਕਰੇਗੀ। ਅਮਰੀਕੀ ਕੰਪਨੀ ਕ੍ਰਾਫ਼ਟ ਫੂਡਸ ਬ੍ਰਿਟੇਨ ਦੀ ਕੈਡਬਰੀ ਦੇ ਜਬਰੀ ਅਧਿਗ੍ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। Date:2009-12-25 Time:00:11:27
ਦਿਮਾਸ਼ਕ - ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਨੁਸਾਰ ਇਜ਼ਰਾਇਲ ਸ਼ਾਂਤੀ ਨਹੀਂ ਚਾਹੁੰਦਾ,ਇਸ ਲਈ ਦੋਨੋ ਦੇਸ਼ਾਂ ਵਿੱਚ ਸ਼ਾਂਤੀ ਵਾਰਤਾ ਰੁੱਕ ਗਈ। Date:2009-12-25 Time:00:11:27
ਵਾਸ਼ਿੰਗਟਨ - ਅਮਰੀਕੀ ਪ੍ਰਸ਼ਾਸਨ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ 'ਚ ਇੱਕ ਮਹਿਲਾ ਨੂੰ ਹਵਾਈ ਜਹਾਜ਼ 'ਚ ਗ੍ਰਿਫ਼ਤਾਰ ਕੀਤਾ ਹੈ। Date:2009-12-25 Time:00:11:27
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਲਵਾਯੂ ਪਰਿਵਰਤਨ 'ਤੇ ਕੋਪੇਨਹੇਗਨ 'ਚ ਹੋਏ ਸੰਮੇਲਨ ਅਸਫ਼ਲਤਾ ਸਵੀਕਾਰਦੇ ਹੋਏ ਕਿਹਾ ਹੈ ਕਿ ਸੰਮੇਲਨ ਦੇ ਨਤੀਜਿਆਂ 'ਤੇ ਲੋਕਾਂ ਦੀ ਨਿਰਾਸ਼ਾ ਜਾਇਜ਼ ਹੈ। Date:2009-12-25 Time:00:11:27
ਮੁਜੱਫ਼ਰਨਗਰ : ਕੱਚਾ ਮਾਲ ਮਹਿੰਗਾ ਹੋਣ ਦੇ ਚੱਲਦੇ ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਥਿਤ ਕਾਗਜ ਮਿੱਲਾਂ ਦੇ ਮਾਲਕਾਂ ਨੇ 25 ਦਸੰਬਰ ਤੋਂ ਮਿੱਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। Date:2009-12-25 Time:00:11:27
ਨਵੀਂ ਦਿੱਲੀ : ਸਰਕਾਰ ਨੇ ਅੱਜ ਜੈੱਟ ਏਅਰਵੇਜ ਦੇ ਵਿਦੇਸ਼ੀ ਨਿਵੇਸ਼ਕਾਂ ਤੋਂ ਕਰੀਬ 1850 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।ਜਾਰੀ ਇੱਕ ਸਰਕਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਨੇ ਜੈੱਟ ਏਅਰਵੇਜ ਦੇ ਵਿਦੇਸ਼ੀ ਨਿਵੇਸ਼ਕਾਂ ਤੋਂ 40 ਕਰੋੜ ਡਾਲਰ ਜੁਟਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ, ਜਿਸਦੀ ਸਿਫਾਰਸ਼ ਵਿਦੇਸ਼ੀ ਨਿਵੇਸ਼ ਵਿਕਾਸ ਬੋਰਡ ਨੇ ਕੀਤੀ ਸੀ। Date:2009-12-25 Time:00:11:27
ਦੇਹਰਾਦੂਨ - ਮੁੱਖਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਨੂੰ ਉਨ੍ਹਾ ਦੇ ਜਨਮਦਿਨ 'ਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਹਾਰਦਿਕ ਵਧਾਈ ਦਿੱਤੀ ਹੈ। Date:2009-12-25 Time:00:11:27
ਨਵੀਂ ਦਿੱਲੀ : ਟਾਈਟਨ ਇੰਡਸਟਰੀਜ਼ ਲਿਮੀਟੇਡ ਦੀ ਫੈਸ਼ਨਏਬਲ ਉਤਪਾਦ ਬਰਾਂਡ ਕੰਪਨੀ ਫਾਸਟਟਰੈਕ ਅਪ੍ਰੈਲ 2010 ਤੱਕ ਦੇਸ਼ ਵਿੱਚ 50 ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਹਾਲੇ ਦੇਸ਼ ਵਿੱਚ ਕੰਪਨੀ ਦੇ ਕੁੱਲ 13 ਸਟੋਰ ਹਨ। Date:2009-12-25 Time:00:11:27
ਵਾਸ਼ਿੰਗਟਨ - ਕੌਮਾਂਤਰੀ ਮੁੱਦਰਾ ਫੰਡ ਨੇ ਕਿਹਾ ਹੈ ਕਿ ਉਸਦੇ ਕਾਰਜਕਾਰੀ ਬੋਰਡ ਨੇ ਗਰੀਬ ਦੇਸ਼ਾਂ ਨੂੰ ਸਹਾਇਤਾ ਵਜੋਂ ਦਿੱਤੇ ਜਾਣ ਵਾਲੇ 11.35 ਅਰਬ ਡਾਲਰ ਦੇ ਕਰਜ਼ਾ ਪ੍ਰੋਗਰਾਮ ਅਧੀਨ ਪਾਕਿਸਤਾਨ ਨੂੰ 1.2 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦੀ ਮੰਜੂਰੀ ਦਿੱਤੀ ਹੈ। Date:2009-12-25 Time:00:11:27
page no.7 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |