Punjabi News

Home | Gurbani Vichar(Nit Nem) | About us | Contact us
Select news Month & Year

Home / Latest News
September 2010
August 2010
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 12 - 2009

ਸੁਜਲੋਨ ਅਨਰਜ਼ੀ ਨੇ ਕੀਤਾ ਕਰਜ਼ੇ ਦਾ ਭੁਗਤਾਨ

ਨਵੀਂ ਦਿੱਲੀ - ਪੌਣ ਚੱਕੀ ਬਨਾਉਣ ਵਾਲੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਭਾਰਤੀ ਕੰਪਨੀ ਸੁਜਲੋਨ ਅਨਰਜ਼ੀ ਲਿਮਿਟੇਡ ਨੇ ਅਧਿਗ੍ਰਹਿਣ ਲਈ ਕਰਜ਼ੇ ਦਾ ਭੁਗਤਾਨ ਕਰ ਦਿੱਤਾ ਹੈ।

Date:2009-12-19 Time:00:04:12

ਪੁੰਜ ਲਾਇਡ ਦੇ ਪ੍ਰਬੰਧ ਨਿਦੇਸ਼ਕ ਨੇ ਦਿੱਤਾ ਅਸਤੀਫ਼ਾ

ਮੁੰਬਈ - ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਪੁੰਜ ਲਾਇਡ ਦੇ ਪ੍ਰਬੰਧ ਨਿਦੇਸ਼ਕ ਵੀ.ਕੇ.ਕੌਸ਼ਿਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Date:2009-12-19 Time:00:04:12

ਟਾਈਮ ਵਾਰਨਰ.ਐਨਡੀਟੀਵੀ ਇਮੇਜਿੰਗ ਦਾ ਕਰੇਗੀ ਅਧਿਗ੍ਰਹਿਣ

ਮੁੰਬਈ - ਪ੍ਰਮੁੱਖ ਮੀਡਿਆ ਸਮੂਹ ਟਾਈਮ ਵਾਰਨਰ ਇੰਕ ਦੇ ਨਿਦੇਸ਼ਕ ਮੰਡਲ ਨੇ ਕੰਪਨੀ ਦੇ ਐਨਡੀਟੀਵੀ ਇਮੇਜ਼ਿੰਗ ਦੇ ਅਧਿਗ੍ਰਹਿਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।

Date:2009-12-19 Time:00:04:12

ਸੇਲ ਦੇ ਸ਼ੇਅਰ ਵੇਚਣ ਦਾ ਮਾਮਲਾ ਕੈਬਨਿਟ 'ਚ

ਨਵੀਂ ਦਿੱਲੀ - ਕੇਂਦਰੀ ਇਸਪਾਤ ਵਿਭਾਗ ਭਾਰਤੀ ਇਸਪਾਤ ਅਥਾਰਟੀ (ਸੇਲ) ਦੇ 20 ਫ਼ੀਸਦੀ ਸ਼ੇਅਰ ਵੇਚਣ ਦਾ ਪ੍ਰਸਤਾਵ ਇੱਕ ਮਹੀਨੇ ਅੰਦਰ ਮੰਤਰੀਮੰਡਲ ਦੇ ਸਾਹਮਣੇ ਪੇਸ਼ ਕਰੇਗਾ।

Date:2009-12-19 Time:00:04:12

ਪਾਕਿ ਰੱਖਿਆ ਮੰਤਰੀ ਦੇ ਚੀਨ ਜਾਣ 'ਤੇ ਰੋਕ

ਇਸਲਾਮਾਬਾਦ - ਪਾਕਿਸਤਾਨ ਵਿਚ ਸਿਆਸੀ ਸੰਕਟ ਹੋਰ ਡੂੰਘਾ ਹੋ ਚੱਲਾ ਹੈ ਕਿਉਂ ਜੋ ਦੇਸ਼ ਦੀ ਭ੍ਰਿਸ਼ਟਾਚਾਰ ਰੋਧੀ ਏਜੰਸੀ ਨੇ ਰੱਖਿਆ ਮੰਤਰੀ ਚੌਧਰੀ ਅਹਿਮਦ ਮੁਖਤਾਰ ਸਮੇਤ 250 ਹੋਰਨਾਂ ਅਧਿਕਾਰੀਆਂ ਨੂੰ ਦੇਸ਼ ਛੱਡਣ ਤੋਂ ਰੋਕ ਦਿੱਤਾ ਹੈ।

Date:2009-12-19 Time:00:04:12

ਹਡਸਨ ਇਕੱਲੇ ਮਨਾਵੇਗੀ ਨਵੇਂ ਸਾਲ ਦਾ ਜਸ਼ਨ

ਲਾਸ ਐਂਜਲਿਸ - ਆਪਣੇ ਬੁਆਏਫ੍ਰੈਂਡ ਅਲੇਕ ਰਾਡ੍ਰਿਗਜ਼ ਤੋਂ ਅਲੱਗ ਹੋਣ ਬਾਅਦ ਹਾਲੀਵੁੱਡ ਸਟਾਰ ਕੇਟ ਹਡਸਨ ਨਵੇਂ ਸਾਲ ਦਾ ਜਸ਼ਨ ਤਨਹਾਈ 'ਚ ਮਨਾਵੇਗੀ।

Date:2009-12-19 Time:00:04:12

ਪੇਰਿਸ ਦਾ ਪੇਟਸ ਨੂੰ ਪਿੰਕ ਤੋਹਫ਼ਾ

ਲੰਦਨ - ਰਿਅਲਟੀ ਟੀਵੀ ਸਟਾਰ ਪੈਰਿਸ ਹਿਲਟਨ ਨੇ ਆਪਣੇ ਪਾਲਤੂ ਜਾਨਵਰਾਂ 'ਚ ਇੱਕ ਨਨ੍ਹੇ ਜਿਹੇ ਸੂਅਰ ਨੂੰ ਸ਼ਾਮਲ ਕੀਤਾ ਹੈ।ਕ੍ਰਿਸਮਸ ਦੇ ਮੌਕੇ 'ਤੇ ਉਨ੍ਹਾਂ ਨੇ ਆਪਣੇ ਇਨ੍ਹਾਂ ਪਿਆਰੇ ਜਾਨਵਰਾਂ ਨੂੰ ਗੁਲਾਬੀ ਕ੍ਰਿਸਮਸ ਟ੍ਰੀ ਭੇਂਟ ਕੀਤੇ ਹਨ।

Date:2009-12-19 Time:00:04:12

ਸੈਕਸ ਸੀਨ ਤੋਂ ਪਹਿਲਾਂ ਤਣਾਅ ਦੂਰ ਕਰਦੀ ਹੈ ਕ੍ਰੂਜ

ਲੰਦਨ - ਆਸਕਰ ਐਵਾਰਡ ਨਾਲ ਨਵਾਜੀ ਜਾ ਚੁੱਕੀ ਮਸ਼ਹੂਰ ਹਾਲੀਵੁੱਡ ਐਕਟ੍ਰੇਸ ਪੇਨੇਲੋਪ ਕ੍ਰੂਜ ਫ਼ਿਲਮਾਂ 'ਚ ਆਪਣੇ ਆਪ ਨੂੰ -ਸਟਾਰਜ਼ ਦੇ ਨਾਲ ਸੈਕਸ ਸੀਨ ਕਰਦੇ ਸਮੇਂ ਉਨ੍ਹਾ ਨੂੰ ਤਣਾਅ ਮੁਕਤ ਰੱਖਣ ਦਾ ਯਤਨ ਕਰਦੀ ਹੈ।

Date:2009-12-19 Time:00:04:12

ਲੇਬਨਾਨ 'ਚ ਮਾਲਵਾਹਕ ਜਹਾਜ਼ ਡੁੱਬਿਆ

ਬੇਰੂਤ - ਮਵੇਸ਼ੀਆਂ ਨੂੰ ਲਿਜਾ ਰਿਹਾ ਇੱਕ ਮਾਲਵਾਹਕ ਜਹਾਜ਼ ਤੂਫ਼ਾਨੀ ਮੌਸਮ ਦੇ ਚੱਲਦੇ ਲੇਬਨਾਨ ਦੇ ਤੱਟ ਦੇ ਨਜ਼ਦੀਕ ਡੁੱਬ ਗਿਆ।ਜਹਾਜ਼ 'ਚ ਚਾਲਕ ਦਲ ਦੇ 83 ਲੋਕ ਸਵਾਰ ਸਨ।

Date:2009-12-19 Time:00:04:12

ਮਾਰੂਤੀ ਨੇ ਆਈਡੀਬੀਆਈ ਬੈਂਕ ਨਾਲ ਕੀਤਾ ਕਰਾਰ

ਨਵੀਂ ਦਿੱਲੀ - ਕਾਰ ਬਨਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮਿਟੇਡ ਨੇ ਆਪਣੇ ਗ੍ਰਾਹਕਾਂ ਨੂੰ ਕਾਰ ਕਰਜ਼ੇ ਦੀ ਸੁਵੀਧਾ ਉਪਲੱਬਧ ਕਰਵਾਉਣ ਲਈ ਆਈਡੀਈਆਈ ਬੈਂਕ ਲਿਮਿਟੇਡ ਨਾਲ ਅੱਜ ਇੱਕ ਕਰਾਰ ਕੀਤਾ ਹੈ।

Date:2009-12-19 Time:00:04:12

ਅੰਬਾਨੀ ਗੈਸ ਵਿਵਾਦ 'ਤੇ ਫੈਸਲਾ ਸੁਰੱਖਿਅਤ

ਨਵੀਂ ਦਿੱਲੀ - ਉੱਚ ਅਦਾਲਤ ਨੇ ਅੰਬਾਨੀ ਭਰਾਵਾਂ ਵਿੱਚ ਗੈਸ ਅਪੂਰਤੀ ਅਤੇ ਕੀਮਤ ਨਿਰਧਾਰਣ ਦੇ ਸਬੰਧ 'ਚ ਅਪਣਾ ਫ਼ੈਸਲਾ ਸ਼ੁਕਰਵਾਰ ਨੂੰ ਸੁਰੱਖਿਅਤ ਰੱਖਿਆ,ਜਦੋਂਕਿ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਕੁਦਰਤੀ ਗੈਸ 'ਤੇ ਮਾਲਿਕਾਨਾ ਹੱਕ ਉਸਦਾ ਹੈ।

Date:2009-12-19 Time:00:04:12

ਪਾਕਿ ਗ੍ਰਹਿ ਸਕੱਤਰ ਨਿਲੰਬਿਤ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਰੱਖਿਆ ਮੰਤਰੀ ਚੌਧਰੀ ਅਹਿਮਦ ਮੁਖਤਾਰ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤੇ ਜਾਣ ਦੇ ਮਾਮਲੇ ਵਿੱਚ ਗ੍ਰਹਿ ਸਕੱਤਰ ਉਮਰ ਉਜ ਜਮਾਨ ਚੌਧਰੀ ਨੂੰ ਨਿਲੰਬਿਤ ਕਰ ਦਿੱਤਾ ਹੈ।

Date:2009-12-19 Time:00:04:12

ਐੱਮਪੀਓ ਬੰਬ ਦੀ ਪਰਖ਼ 'ਚ ਦੇਰੀ

ਵਾਸ਼ਿੰਗਟਨ : ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਬੰਕਰਾਂ ਨੂੰ ਤਬਾਹ ਕਰਨ ਵਾਲੇ ਬੰਬ ਮੈਸਿਵ ਆਰਡੀਨੰਸ ਪੈਨੇਟ੍ਰੇਟਰ (ਐੱਮਓਪੀ) ਨੂੰ ਛੇ ਮਹੀਨਿਆਂ ਦੀ ਦੇਰੀ ਨਾਲ ਅਗਲੇ ਸਾਲ ਦਸੰਬਰ ਮਹੀਨੇ ਤੱਕ ਸੈਨਾ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।

Date:2009-12-19 Time:00:04:12

ਯੂਰੇਨੀਅਮ ਨੂੰ ਲੈਕੇ ਇਰਾਨ ਦੀ ਘੋਸ਼ਣਾ

ਤੇਹਰਾਨ : ਪ੍ਰਮਾਣੂ ਪ੍ਰੋਗ੍ਰਾਮਾਂ ਨੂੰ ਲੈਕੇ ਵੱਧਦੇ ਕੌਮਾਂਤਰੀ ਦਬਾਅ ਵਿਚਕਾਰ ਇਰਾਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਪ੍ਰਮਾਣੂ ਹਥਿਆਰ ਬਣਾਉਣ ਵਿੱਚ ਇਸਤੇਮਾਲ ਹੋਣ ਵਾਲੇ ਉੱਨਤ ਕਿਸਮ ਦੇ ਸੈਂਟ੍ਰੀਫਿਊਜ਼ ਬਣਾਉਣ ਵਿੱਚ ਲੱਗਿਆ ਹੋਇਆ ਹੈ ਅਤੇ ਇਹਨਾਂ ਸੈਂਟ੍ਰੀਫਿਊਜ਼ਾਂ ਦਾ ਇਸਤੇਮਾਲ ਕਰਦਿਆਂ ਮਾਰਚ 2011 ਤੱਕ ਵੱਡੇ ਪੈਮਾਨੇ ਉੱਤੇ ਯੂਰੇਨੀਅਮ ਵਿਕਾਸ ਪ੍ਰੋਗ੍ਰਾਮ ਸ਼ੁਰੂ ਕਰਨ ਦੀ ਯੋਜਨਾ ਹੈ।

Date:2009-12-19 Time:00:04:12

'ਮਾਈ ਨੇਮ ਇਜ਼ ਖਾਨ' ਸਭ ਤੋਂ ਵਧੀਆ ਪ੍ਰੇਮ ਕਹਾਣੀ

ਹਿੰਦੀ ਫਿਲਮਾਂ ਵਿੱਚ ਰੋਮਾਂਟਿਕ ਕਿਰਦਾਰ ਕਰਨ ਦਾ ਕਰੀਬ ਦੋ ਦਹਾਕਿਆਂ ਦਾ ਅਨੁਭਵ ਰੱਖਣ ਵਾਲੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਮਾਈ ਨੇਮ ਇਜ਼ ਖਾਨ' ਉਹਨਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਪ੍ਰੇਮ ਕਹਾਣੀ ਹੈ। ਫਿਲਮ ਦਾ ਪ੍ਰਦਰਸ਼ਨ ਅਗਲੇ ਸਾਲ ਫਰਵਰੀ ਵਿੱਚ ਹੋਵੇਗਾ। ਇਸਦੇ ਫਰਸਟ ਲੁਕ ਤੋਂ ਬਾਅਦ ਕੱਲ੍ਹ ਰਾਤ ਸ਼ਾਹਰੁਖ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਹੁਣ ਤੱਕ ਜੋ ਕੰਮ ਕੀਤਾ ਹੈ, ਉਸ ਵਿੱਚ 'ਮਾਈ ਨੇਮ ਇਜ਼ ਖਾਨ' ਸਭ ਤੋਂ ਵਧੀਆ ਕਹਾਣੀ ਹੈ। ਇਹ ਇੱਕ ਭੌਤਿਕ ਅਤੇ ਭਾਵਨਾਤਮਿਕ ਯਾਤਰਾ ਹੈ, ਜਿਸ ਵਿੱਚ ਰਿਜਵਾਨ ਅਤੇ ਮੰਦਿਰਾ ਨਾਮ ਦੇ ਕਿਰਦਾਰ ਆਪਣਾ ਪਿਆਰ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਇਹ ਕਹਾਣੀ ਉਮੀਦ, ਪਿਆਰ ਅਤੇ ਸਕਰਾਤਮਿਕਤਾ ਦੇ ਬਾਰੇ ਹੈ।

Date:2009-12-19 Time:00:04:12

ਆਮਿਰ ਖਾਨ ਦੀ ਤਬੀਅਤ ਖਰਾਬ

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਆਮਿਰ ਅਹਿਮਦਾਬਾਦ ਤੋਂ ਜੈਪੁਰ ਜਾ ਰਹੇ ਸਨ ਅਤੇ ਇਸੇ ਦੌਰਾਨ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਨੂੰ ਸਰਦੀ-ਜੁਕਾਮ ਦੇ ਨਾਲ-ਨਾਲ ਤੇਜ ਬੁਖਾਰ ਵੀ ਹੈ। ਫਿਲਹਾਲ ਆਮਿਰ ਜੈਪੁਰ ਵਿੱਚ ਹਨ ਅਤੇ ਡਾਕਟਰ ਉਹਨਾਂ ਦੀ ਤਬੀਅਤ ਦੀ ਦੇਖਭਾਲ ਕਰ ਰਹੇ ਹਨ। ਵਰਣਨਯੋਗ ਹੈ ਕਿ ਆਮਿਰ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਥ੍ਰੀ ਈਡੀਅਟਸ' ਦੇ ਪ੍ਰਮੋਸ਼ਨ ਲਈ ਅਲੱਗ-ਅਲੱਗ ਸ਼ਹਿਰਾਂ ਵਿੱਚ ਘੁੰਮ ਰਹੇ ਹਨ।

Date:2009-12-19 Time:00:04:12

ਫੈਂਗਸ਼ੁਈ ਸਬੰਧੀ ਕੁਝ ਮਹੱਤਵਪੂਰਨ ਗੱਲਾਂ

1. ਸੌਣ ਵਾਲੇ ਕਮਰੇ ਵਿੱਚ ਪਲੰਘ ਨੂੰ ਖਿੜਕੀ ਦੇ ਥੱਲੇ ਨਾ ਰੱਖ ਕੇ ਕਿਸੇ ਠੋਸ ਦੀਵਾਰ ਦੇ ਕੋਲ ਰੱਖਣਾ ਚਾਹੀਦਾ ਹੈ। 2. ਘਰ ਵਿੱਚ ਅਧਿਕ ਦਰਪਣਾਂ ਦਾ ਉਪਯੋਗ ਨਹੀਂ ਕਰਨਾ ਚਾਹੀਦਾ ਅਤੇ ਇਸਦੇ ਨਾਲ ਹੀ ਅਰਾਮ ਕਰਨ ਵਾਲੇ ਹੋਰ ਖੇਤਰਾਂ ਵਿੱਚ ਉਹਨਾਂ ਦਾ ਕਦੇ-ਕਦੇ ਉਪਯੋਗ ਕਰਨਾ ਚਾਹੀਦਾ ਹੈ। 3. ਪੌੜੀਆਂ ਦੇ ਅੰਤ ਵਿੱਚ ਉੱਪਰ ਜਾਂ ਸ਼ੁਰੂ ਵਿੱਚ ਥੱਲੇ ਰੱਖਿਆ ਦਰਪਣ 'ਚੀ' ਨੂੰ ਜਲਦੀ ਥੱਲੇ ਨਹੀਂ ਜਾਣ ਦਿੰਦਾ ਅਤੇ ਜਦੋਂ ਵੀ ਵਿਅਕਤੀ ਉਹਨਾਂ ਪੌੜੀਆਂ ਤੋਂ ਆਉਣਗੇ ਜਾਂ ਜਾਣਗੇ ਤਾਂ ਉਹਨਾਂ ਨੂੰ ਹਰ ਵਾਰ ਸਵਾਗਤ ਕਰਦਾ ਚਿਹਰਾ ਦਿਖਾਈ ਦਏਗਾ। 4. ਕਿਸੇ ਦਰਵਾਜੇ ਦੀ ਉਲਟ ਦਿਸ਼ਾ ਵਿੱਚ ਦਰਪਣ ਲਗਾਉਣ ਨਾਲ 'ਚੀ' ਦੂਸਰੇ ਕਮਰੇ ਵਿੱਚ ਨਹੀਂ ਜਾ ਸਕਦੀ ਅਤੇ ਨਕਰਾਤਮਿਕ 'ਚੀ' ਦਾ ਪ੍ਰਵਾਹ ਵੱਧਦਾ ਜਾਂਦਾ ਹੈ। 5. ਕਿਸੇ ਨਵੇਂ ਘਰ ਦੀ ਚੋਣ ਕਰਦੇ ਸਮੇਂ ਵਿਅਕਤੀ ਨੂੰ

Date:2009-12-19 Time:00:04:11

ਮੇਘਾਲਿਆ 'ਚ ਮਿਲਿਆ ਵੱਡੀ ਮਾਤਰਾ 'ਚ ਯੂਰੇਨਿਅਮ

ਨਵੀਂ ਦਿੱਲੀ - ਸਰਕਾਰ ਨੇ ਰਾਜਸਭਾ ਵਿਚ ਕਬੂਅਲ ਕੀਤਾ ਕਿ ਮੇਘਾਲਿਆ ਵਿਚ ਯੂਰੇਨੀਅਮ ਵੱਡੀ ਮਾਤਰਾ ਵਿਚ ਮਿਲਿਆ ਹੈ।ਵਿਗਿਆਨ ਅਤੇ ਤਕਨੀਕੀ ਰਾਜ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਸੱਤਿਆਵ੍ਰਤ ਚਤੁਰਵੇਦੀ ਅਤੇ ਮੋਤੀ ਲਾਲ ਵੋਰਾ ਦੇ ਸਵਾਲ ਦੇ ਲਿਖਤੀ ਜਵਾਬ ਵਜੋਂ ਇਹ ਜਾਣਕਾਰੀ ਦਿੱਤੀ।

Date:2009-12-19 Time:00:04:11

ਤੇਲੰਗਾਣਾ ਵਿਰੋਧੀ ਚਿਰੰਜੀਵੀ ਵੱਲੋਂ ਵਿਧਾਨ ਸਭਾ ਤੋਂ ਅਸਤੀਫ਼ਾ

ਹੈਦਰਾਬਾਦ - ਸੰਯੁਕਤ ਆਂਧਰਾ ਪ੍ਰਦੇਸ਼ ਦੇ ਅੰਦੋਲਨ ਨੂੰ ਅੱਜ ਹੋਰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪ੍ਰਜਾ ਰਾਜਯਮ ਪਾਰਟੀ ਦੇ ਮੁਖੀ ਚਿਰੰਜੀਵੀ ਨੇ ਵਿਧਾਇਕ ਵਜੋਂ ਅਸਤੀਫਾ ਦੇਣ ਅਤੇ ਅਖੰਡ ਸੂਬੇ ਦੀ ਮੁਹਿੰਮ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਜਦਕਿ ਸੂਬੇ ਨੂੰ ਸੰਯੁਕਤ ਰੱਖਣ ਦੇ ਹੱਕ 'ਚ ਤੱਟੀ ਆਂਧਰਾ ਅਤੇ ਰਾਇਲਸੀਮਾ ਵਿਚ ਦੂਸਰੇ ਕਈ ਨੇਤਾਵਾਂ ਦਾ ਮਰਨ ਵਰਤ ਜਾਰੀ ਹੈ।

Date:2009-12-19 Time:00:04:11

ਜੇਪੀ ਕੱਪ ਬੈਡਮਿੰਟਨ ਮੁਕਾਬਲੇ, ਨੀਦਰਲੈਂਡ ਆਖਰੀ 8 'ਚ

ਲਖਨਊ - ਨੀਦਰਲੈਂਡ ਦੀ ਲੋੱਟੇਜੋਨਾਥੰਸ ਅਤੇ ਡੋਰੇਮਲੇਨ ਪਾਉਲਿਨ ਦੀ ਜੋੜੀ ਨੇ ਨੇਪਾਲ ਦੀ ਪੂਨਮ ਗੂਰੰਗ ਅਤੇ ਸਬੀਨਾ ਪੰਥੀ ਨੂੰ ਹਰਾ ਕੇ ਜੇਪੀ ਸੈਯੱਦ ਮੋਦੀ ਕੌਮਾਂਤਰੀ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਡਬਲਸ ਦੇ ਆਖਰੀ 8 ਵਿਚ ਆਪਣੀ ਥਾਂ ਨੂੰ ਪੱਕਾ ਕਰ ਲਿਆ।

Date:2009-12-19 Time:00:04:11

ਰਾਸ਼ਟਰੀ ਟੈਨਿਸ ਚੈਂਪਿਅਨਸ਼ਿਪ 21 ਦਸੰਬਰ ਤੋਂ

ਕਲਕੱਤਾ - ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦਾ ਆਯੋਜਨ ਇੱਥੇ 21 ਤੋਂ 26 ਦਸੰਬਰ ਤੱਕ ਹੋਵੇਗਾ।ਇਹ ਚੈਂਪੀਅਨਸ਼ਿਪ ਗ੍ਰਾਸਕੋਰਟ 'ਤੇ ਖੇਡੀ ਜਾਵੇਗੀ।

Date:2009-12-19 Time:00:04:11

'3 ਈਡੀਅਟਸ' ਦੇ ਨਾਲ 'ਰਾਜਨੀਤੀ'

ਫਿਲਮ ਪ੍ਰਮੋਸ਼ਨ ਅੱਜ ਫਿਲ ਨਿਰਮਾਣ ਤੋਂ ਵੀ ਮਹੱਤਵਪੂਰਨ ਹੋ ਗਿਆ ਹੈ। ਪੈਕੇਜਿੰਗ ਖੂਬਸੂਰਤ ਅਤੇ ਆਕਰਸ਼ਕ ਹੋਣੀ ਚਾਹੀਦੀ ਹੈ, ਭਲਾ ਹੀ ਅੰਦਰ ਮਾਲ ਕਿਹੋ ਜਿਹੀ ਵੀ ਹੋਵੇ। ਸਾਰੇ ਸਿਤਾਰੇ ਦਰਸ਼ਕਾਂ ਨੂੰ ਖਿੱਚਣ ਲਈ ਨਵੇਂ-ਨਵੇਂ ਤਰੀਕੇ ਸੋਚਦੇ ਰਹਿੰਦੇ ਹਨ। 'ਥ੍ਰੀ ਈਡੀਅਟਸ' ਲਈ ਇਨ੍ਹੀਂ ਦਿਨੀਂ ਆਮਿਰ ਅਨੋਖੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ ਅਤੇ ਭੇਸ ਬਦਲ-ਬਦਲ ਕੇ ਸ਼ਹਿਰੋ-ਸ਼ਹਿਰ ਘੁੰਮ ਰਹੇ ਹਨ। ਸ਼ਾਹਰੁਖ ਖਾਨ ਦੀ 'ਮਾਈ ਨੇਮ ਇਜ਼ ਖਾਨ' 12 ਫਰਵਰੀ ਨੂੰ ਰਿਲੀਜ਼ ਹੋਵੇਗੀ, ਪਰ ਪਿਛਲੇ ਦਿਨੀਂ ਇਸ ਫਿਲਮ ਦੇ ਫਰਸਟ ਲੁਕ ਨੂੰ ਕਈ ਦੇਸ਼ਾਂ ਵਿੱਚ ਦਿਖਾਇਆ ਗਿਆ ਅਤੇ ਫਿਲਮ ਦੀ ਮਾਰਕੀਟਿੰਗ ਸ਼ੁਰੂ ਹੋ ਗਈ। ਪ੍ਰਕਾਸ਼ ਝਾ ਦੀ ਫਿਲਮ 'ਰਾਜਨੀਤੀ' ਮਈ ਵਿੱਚ ਰਿਲੀਜ਼ ਹੋਵੇਗੀ, ਪਰ ਉਹ ਹੁਣੇ ਤੋਂ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਨ। ਰਾਜਨੀਤੀ ਦਾ ਪਹਿਲਾ ਪ੍ਰੋਮੋ

Date:2009-12-19 Time:00:04:11

ਸਲਮਾਨ-ਐਸ਼ਵਰਿਆ : ਜਬ ਵੀ ਮੈਟ

ਦੁਨੀਆ ਬਹੁਤ ਛੋਟੀ ਹੈ ਅਤੇ ਨਾ ਚਾਹੁੰਦੇ ਹੋਏ ਵੀ ਰਸਤੇ 'ਚ ਉਹਨਾਂ ਲੋਕਾਂ ਨਾਲ ਆਹਮਣਾ-ਸਾਹਮਣਾ ਹੋ ਜਾਂਦਾ ਹੈ, ਜਿਹਨਾਂ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਅਜਿਹਾ ਹੀ ਕਿੱਸਾ ਪਿਛਲੇ ਦਿਨੀਂ ਬਾਲੀਵੁੱਡ ਵਿੱਚ ਦੋ ਜੋੜੀਆਂ ਵਿਚਕਾਰ ਹੋਇਆ। ਗੱਲ ਸ਼ੁਰੂ ਕਰਦੇ ਹਾਂ ਐਕਸ ਲਵਰਸ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਤੋਂ। ਦੋਵੇਂ ਕਲਾਕਾਰ ਹਨ, ਇਸ ਲਈ ਸਟੂਡੀਓ ਵਿੱਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਸਲਮਾਨ ਆਪਣੀ ਕਾਰ ਚੋਂ ਉੱਤਰ ਕੇ ਸਟੂਡੀਓ ਵਿੱਚ ਪ੍ਰਵੇਸ਼ ਕਰ ਰਹੇ ਸਨ ਅਤੇ ਉੱਧਰ ਐਸ਼ਵਰਿਆ ਸਟੂਡੀਓ ਚੋਂ ਬਾਹਰ ਨਿੱਕਲ ਕੇ ਆਪਣੀ ਵੈਨ ਵੱਲ ਜਾ ਰਹੀ ਸੀ। ਦੋਵੇਂ ਅਚਾਨਕ ਇੱਕ-ਦੂਜੇ ਨੂੰ ਆਹਮਣੇ-ਸਾਹਮਣੇ ਦੇਖ ਕੇ ਹੈਰਾਨ ਹੋ ਗਏ ਅਤੇ ਚੁੱਪਚਾਪ ਆਪਣੇ-ਆਪਣੇ ਰਸਤੇ ਚਲੇ ਗਏ। ਨਾ ਹਾਏ-ਹੈਲੋ ਹੋਈ ਅਤੇ ਨਾ ਹੀ ਮੁਸ

Date:2009-12-19 Time:00:04:11

ਲਾਲੂ ਦੇ ਮੁਨਾਫੇ ਦੀ ਪੋਲ ਖੋਲੇਗੀ ਮਮਤਾ

ਨਵੀਂ ਦਿੱਲੀ - ਰੇਲ ਮੰਤਰੀ ਮਮਤਾ ਬਨਰਜੀ ਅੱਜ ਸੰਸਦ ਵਿਚ ਰੇਲਵੇ ਵਿਚ ਲਾਲੂ ਪ੍ਰਸਾਦ ਯਾਦਵ ਦੇ ਕੰਮਕਾਜ ਦੇ ਢੰਗ ਉੱਪਰ 'ਵ੍ਹਾਇਟ ਪੇਪਰ' ਪੇਸ਼ ਕਰਾ ਜਾ ਰਹੀ ਹੈ

Date:2009-12-19 Time:00:04:11

ਹੇਡਲੀ ਐਫਬੀਆਈ ਅਧਿਕਾਰੀਆਂ 'ਚ ਸੀ ਸ਼ਾਮਲ : ਕਸਾਬ

ਮੁੰਬਈ - ਮੁੰਬਈ 'ਤੇ ਪਿੱਛਲੇ ਸਾਲ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ 'ਚ ਜ਼ਿੰਦਾ ਫੜ੍ਹੇ ਗਏ ਪਾਕਿਸਤਾਨੀ ਅੱਤਵਾਦੀ ਅਜਮਲ ਅਮਿਰ ਕਸਾਬ ਨੇ ਅੱਜ ਦਾਅਵਾ ਕੀਤਾ ਹੈ ਕਿ ਜੇਲ੍ਹ 'ਚ ਪੁੱਛਗਿਛ ਲਈ ਉਸ ਨੂੰ ਮਿਲਣ ਆਏ ਚਾਰ 'ਫਿਰੰਗੀ' ਲੋਕਾਂ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸ਼ਟੀਗੇਸ਼ਨ (ਐਫਬੀਆਈ) ਅਧਿਕਾਰੀਆਂ 'ਚ ਡੇਵਿਡ ਕੋਲਮੈਨ ਹੇਡਲੀ ਸ਼ਾਮਲ ਸੀ।

Date:2009-12-19 Time:00:04:11


9   10   11   12   13   14   15   16   17   18  

page no.14

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009