Punjabi News

Home | Gurbani Vichar(Nit Nem) | About us | Contact us
Select news Month & Year

Home / Latest News
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 12 - 2009

ਕੁਦਰਤੀ ਗੈਸ ਭੰਡਾਰ ਲਈ 70 ਕਰੋੜ ਦਾ ਠੇਕਾ

ਮਾਸਕੋ - ਤੁਰਕਮੇਨਿਸਤਾਨ ਦੇ ਸੱਭ ਤੋਂ ਵੱਡੇ ਕੁਦਰਤੀ ਗੈਸ ਭੰਡਾਰ ਨੂੰ ਵਿਕਸਿਤ ਕਰਨ ਲਈ ਦੱਖਣੀ ਕੋਰੀਆ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਕੰਪਨੀਆਂ ਨੂੰ 70 ਕਰੋੜ ਡਾਲਰ ਦਾ ਠੇਕਾ ਦਿੱਤਾ ਗਿਆ ਹੈ।

Date:2009-12-31 Time:00:48:00

ਨੋਕੀਆ ਨੇ ਕੀਤੀ ਐਪਲ ਦੀ ਸ਼ਿਕਾਇਤ

ਹੇਲਸਿੰਕੀ - ਫਿਨਲੈਂਡ ਦੀ ਮੋਬਾਇਲ ਕੰਪਨੀ ਨੋਕੀਆ ਨੇ ਤਕਨੀਕ ਪ੍ਰਮੁੱਖ ਐਪਲ 'ਤੇ ਉਸਦੇ ਪੇਟੈਂਟ ਦੇ ਉਲੰਘਣ ਦਾ ਆਰੋਪ ਲਗਾਇਆ ਹੈ। ਕੰਪਨੀ ਨੇ ਇਸ ਬਾਰੇ ਅਮਰੀਕਾ ਵਿੱਚ ਇੰਟਰਨੈਸ਼ਨਲ ਟ੍ਰੇਡ ਕਮਿਸ਼ਨ (ਆਈਟੀਸੀ) ਵਿੱਚ ਮਾਮਲਾ ਦਰਜ ਕਰਾਇਆ ਹੈ। ਨੋਕੀਆ ਦਾ ਆਰੋਪ ਹੈ ਕਿ ਐਪਲ ਨੇ ਕੁੱਲ ਮਿਲਾ ਕੇ ਆਪਣੇ ਸਾਰੇ ਮੋਬਾਇਲ ਫੋਨਾਂ, ਮਿਊਜ਼ਿਕ ਪਲੇਅਰ ਅਤੇ ਹੋਰ ਕੰਪਿਊਟਰਾਂ ਵਿੱਚ ਉਸਦੇ ਪੇਟੈਂਟ ਦਾ ਉਲੰਘਣ ਕੀਤਾ ਹੈ।

Date:2009-12-31 Time:00:48:00

ਰਾਜਪੁਰਾ 'ਚ ਆਈਟੀ ਪਾਰਕ ਸਥਾਪਤ ਕਰੇਗਾ ਪੰਜਾਬ

ਚੰਡੀਗੜ੍ਹ - ਪੰਜਾਬ ਸਰਕਾਰ ਨੇ ਰਾਜਪੁਰਾ ਵਿੱਚ 1276 ਏਕੜ ਖੇਤਰ ਵਿੱਚ ਇੱਕ ਏਕੀਕ੍ਰਿਤ ਸੂਚਨਾ ਤਕਨੀਕ ਅਤੇ ਗਿਆਨ ਉਦਯੋਗ ਪਾਰਕ ਸਥਾਪਤ ਕਰਨ ਦਾ ਨਿਰਣਾ ਲਿਆ ਹੈ। ਇੱਕ ਨੋਟਿਸ ਦੇ ਅਨੁਸਾਰ, ਇਸ ਸਬੰਧ ਵਿੱਚ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਬੈਠਕ ਵਿੱਚ ਨਿਰਣਾ ਕੀਤਾ ਗਿਆ।

Date:2009-12-31 Time:00:48:00

ਆਈਪੀਓ 95.59 ਕਰੋੜ ਦਾ ਘੁਟਾਲਾ : ਵਾਧਵਾ

ਮੁੰਬਈ : ਪੂੰਜੀ ਬਾਜਾਰ ਵਿੱਚ ਪ੍ਰਾਰੰਭਿਕ ਸਰਵਜਨਕ ਪੇਸ਼ਕਸ਼ (ਆਈਪੀਓ) ਜਾਰੀ ਕਰਨ ਦੇ ਮਾਮਲੇ ਵਿੱਚ 95.69 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ।ਆਈਪੀਓ ਮਾਮਲੇ ਵਿੱਚ ਹੋਈਆਂ ਉਣਤਾਈਆਂ ਦੀ ਸਾਲ 2005 ਵਿੱਚ ਜਾਂਚ ਕਰਨ ਵਾਲੀ ਵਾਧਵਾ ਕਮੇਟੀ ਨੇ ਕਿਹਾ ਹੈ ਕਿ ਇਸ ਘੁਟਾਲੇ ਵਿੱਚ ਫਾਇਨੰਸਰਾਂ ਅਤੇ ਕਾਰੋਬਾਰੀਆਂ ਨੇ 95.69 ਕਰੋੜ ਰੁਪਏ ਦੀ ਗੈਰ-ਕਾਨੂੰਨੀ ਤੌਰ 'ਤੇ ਕਮਾਈ ਕੀਤੀ।

Date:2009-12-31 Time:00:48:00

ਚੀਨ ਤੋਂ ਕੇਬਲ ਸੰਪਰਕ ਜਲਦ

ਮੁੰਬਈ : ਟਾਟਾ ਸਮੂਹ ਦੀ ਕੰਪਨੀ ਟਾਟਾ ਕਮਿਊਨੀਕੇਸ਼ੰਸ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਵਿਚਕਾਰ 500 ਕਿਲੋਮੀਟਰ ਲੰਮਾ ਫਾਈਬਰ ਕੇਬਲ ਸੰਪਰਕ ਜਲਦ ਚਾਲੂ ਹੋਣ ਵਾਲਾ ਹੈ।

Date:2009-12-31 Time:00:48:00

ਓਰਬ ਨੇ ਸਥਾਪਤ ਕੀਤੇ ਸੌਰ ਊਰਜਾ ਕੇਂਦਰ

ਬੈਂਗਲੂਰ : ਸੌਰ ਊਰਜਾ ਖੇਤਰ ਦੀ ਕੰਪਨੀ ਓਰਬ ਐਨਰਜੀ ਕਰਨਾਟਕ ਦੇ ਗ੍ਰਾਮੀਣ ਖੇਤਰਾਂ ਵਿੱਚ ਕੋਮੈਟ ਟੈਕਨਾਲੋਜੀ ਦੇ ਰਾਹੀਂ ਅਭਿਨਵ ਪ੍ਰਯੋਗ ਦੇ ਤਹਿਤ ਸੌਰ ਊਰਜਾ ਕੇਂਦਰ ਲਗਾਏ ਹਨ।

Date:2009-12-31 Time:00:48:00

ਮਾਰੂਤੀ ਪੇਸ਼ ਕਰੇਗੀ ਹਾਈਬ੍ਰਿਡ ਕਾਰ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਰਾਜਧਾਨੀ ਵਿੱਚ ਪੰਜ ਜਨਵਰੀ ਤੋਂ ਸ਼ੁਰੂ ਹੋ ਰਹੇ ਆਟੋ ਐਕਸਪੋ ਵਿੱਚ ਆਪਣੀ ਸੇਡਾਨ ਕਾਰ ਅਸਕਸ ਫ੍ਰੋ ਦਾ ਹਾਈਬ੍ਰਿਡ ਮਾਡਲ ਦੇ ਨਾਲ ਹੀ ਇਲੈਕਟ੍ਰਿਕ ਇਕੋ ਵੀ ਪੇਸ਼ ਕਰੇਗੀ।

Date:2009-12-31 Time:00:48:00

ਆਟੋ ਐਕਸਪੋ 'ਚ ਉਤਰੇਗੀ ਲੋਗਾਨ ਟੁਅਰਰ

ਨਵੀਂ ਦਿੱਲੀ : ਮਹਿੰਦਰਾ ਰੈਨਾ ਲਿਮੀਟੇਡ ਦਿੱਲੀ ਆਟੋ ਐਕਸਪੋ 2010 ਵਿੱਚ ਆਪਣੀ ਕਾਰ ਲੋਗਾਨ ਦਾ ਨਵਾਂ ਮਾਡਲ "ਲੋਗਾਨ ਟੁਅਰਰ" ਨੂੰ ਲਾਂਚ ਕਰੇਗੀ।ਮਹਿੰਦਰਾ ਐਂਡ ਮਹਿੰਦਰਾ ਅਤੇ ਫਰਾਂਸ ਦੀ ਰੈਨਾ ਦੀ ਸੰਯੁਕਤ ਕੰਪਨੀ ਨੇ ਦੱਸਿਆ ਕਿ ਇਹ ਕਾਰ ਪੈਟਰੋਲ ਅਤੇ ਡੀਜਲ ਦੋਵਾਂ ਮਾਡਲਾਂ ਵਿੱਚ ਉਪਲਬੱਧ ਹੋਵੇਗੀ। ਦਿੱਲੀ ਆਟੋ ਐਕਸਪੋ 2010 ਨਵੀਂ ਦਿੱਲੀ ਵਿੱਚ ਪੰਜ ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ 11 ਜਨਵਰੀ ਤੱਕ ਚੱਲੇਗਾ।

Date:2009-12-31 Time:00:48:00

ਸੈਮਸੰਗ ਪੇਸ਼ ਕਰੇਗੀ 15 ਨਵੇਂ ਮਾਡਲ

ਚੇਨੰਈ - ਘਰੇਲੂ ਉਪਯੋਗ ਦੇ ਸਮਾਨ ਬਣਾਉਣ ਵਾਲੀ ਕੰਪਨੀ ਸੈਮਸੰਗ ਇੰਡੀਆ ਅਗਲੇ ਸਾਲ ਦੇ ਅੰਤ ਤੱਕ ਬਜ਼ਾਰ ਵਿੱਚ ਸੀਡੀਐਮਏ ਮੋਬਾਇਲ ਦੇ 15 ਮਾਡਲ ਪੇਸ਼ ਕਰੇਗੀ। ਕੰਪਨੀ ਦੇ ਉੱਪਪ੍ਰਧਾਨ ਨੇ ਦੱਸਿਆ ਕਿ ਇਹ ਸੀਡੀਐਮਏ ਫੋਨ ਖੁੱਲ੍ਹੇ ਬਜ਼ਾਰ ਵਿੱਚ ਉਪਲਬਧ ਹੋਣਗੇ, ਜਿਹਨਾਂ ਨੂੰ ਕਿਸੇ ਵੀ ਰਿਟੇਲਰ ਤੋਂ ਖਰੀਦਿਆ ਜਾ ਸਕੇਗਾ। ਉਹਨਾਂ ਦੱਸਿਆ ਕਿ ਇਸ ਸਮੇਂ ਕੰਪਨੀ ਕੋਲ ਸੀਡੀਐਮਏ ਫੋਨ ਦੇ ਸੱਤ ਮਾਡਲ ਹਨ। ਕੰਪਨੀ ਜਨਵਰੀ 2010 ਤੱਕ ਇਹਨਾਂ ਦੀ ਗਿਣਤੀ ਵਧਾ ਕੇ 9 ਕਰ ਦਵੇਗੀ, ਜਦੋਂ ਕਿ ਅਗਲੇ ਸਾਲ ਦੇ ਅੰਤ ਤੱਕ ਇਹਨਾਂ ਦੀ ਸੰਖਿਆ 15 ਹੋ ਜਾਵੇਗੀ।

Date:2009-12-31 Time:00:48:00

ਠੰਡ ਪਈ ਸ਼ੇਅਰ ਮਾਰਕਿਟ

ਮੁੰਬਈ : ਵਿਦੇਸ਼ੀ ਸ਼ੇਅਰ ਮਾਰਕਿਟਾਂ ਦੇ ਮਿਲੇ-ਜੁਲੇ ਸੰਕੇਤਾਂ ਤੇ ਘਰੇਲੂ ਨਿਵੇਸ਼ਕਾਂ ਦੀ ਵਿੱਕਵਾਲੀ ਦੇ ਵਿਚਕਾਰ ਦੇਸ਼ ਦੇ ਪ੍ਰਮੁੱਖ ਸ਼ੇਅਰ ਬਾਜਾਰਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਜਾਰੀ ਤੇਜੀ ਉੱਤੇ ਅੱਜ ਬਰੇਕ ਲੱਗ ਗਿਆ।

Date:2009-12-31 Time:00:48:00

ਕਾਰਾਂ ਮਹਿੰਗੀਆਂ ਹੋਣਗੀਆਂ 1 ਤੋਂ

ਨਵੀਂ ਦਿੱਲੀ : ਲਾਗਤ ਵੱਧਣ ਤੇ ਡਾਲਰ ਦੇ ਉਤਾਰ ਚੜ੍ਹਾਅ ਕਾਰਣ 1 ਜਨਵਰੀ 2010 ਤੋਂ ਦੇਸ਼ ਵਿੱਚ ਕਾਰਾਂ ਦੀਆਂ ਕੀਮਤਾਂ ਵੱਧਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਤੱਕ ਜਿਆਦਾਤਰ ਕੰਪਨੀ ਨੇ ਕੀਮਤਾਂ ਵਧਾਉਣ ਦੀ ਘੋਸ਼ਣਾ ਵੀ ਕਰ ਦਿੱਤੀ ਹੈ।

Date:2009-12-31 Time:00:48:00

ਮਿਤਸੁਈ ਦੇ ਨਿਵੇਸ਼ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ : ਸਰਕਾਰ ਨੇ ਅੱਜ ਜਪਾਨ ਦੀ ਮਿਤਸੁਈ ਐਂਡ ਕੰਪਨੀ ਲਿਮੀਟੇਡ ਦੇ ਭਾਰਤ ਵਿੱਚ ਪੂਰਨ ਮਾਲਕੀ ਵਾਲੀ ਇਕਾਈ ਅਤੇ ਸੰਯੁਕਤ ਕੰਪਨੀ ਸਥਾਪਤ ਕਰਨ ਦੇ 326 ਕਰੋੜ ਰੁਪਏ ਦੇ ਪ੍ਰਸਤਾਵ ਸਮੇਤ 523.70 ਕਰੋੜ ਰੁਪਏ ਦੇ ਹੋਰ ਨੌ ਪ੍ਰੱਤਖ ਵਿਦੇਸ਼ੀ ਨਿਵੇਸ਼ ਪ੍ਰਸਤਾਵਾਂ ਨੂੰ ਅੱਜ ਮੰਜੂਰੀ ਦੇ ਦਿੱਤੀ।

Date:2009-12-31 Time:00:48:00

ਬੈਂਕਾਂ ਦਾ ਕਰਜਾ 11.25 ਫੀਸਦੀ ਵੱਧਿਆ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ 18 ਦਸੰਬਰ ਨੂੰ ਭਾਰਤੀ ਬੈਂਕਾਂ ਦਾ ਕਰਜਾ ਵਧਾਕੇ 11.25 ਪ੍ਰਤੀਸ਼ਤ ਹੋ ਗਿਆ। ਬੈਂਕ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਬੈਂਕਾਂ ਦਾ ਕਰਜਾ 18 ਦਸੰਬਰ ਨੂੰ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਵੱਧਕੇ 2.94 ਖ਼ਰਬ ਰੁਪਏ ਹੋ ਗਿਆ।

Date:2009-12-31 Time:00:48:00

ਅਦਾਲਤੀ ਭਵਨਾਂ ਦੀ ਕਮੀ : ਬਾਲਾਕ੍ਰਿਸ਼ਨਨ

ਲਖਨਊ : ਭਾਰਤ ਦੇ ਮਾਣਯੋਗ ਮੁੱਖ ਜੱਜ ਕੇਜੀ ਬਾਲਾਕ੍ਰਿਸ਼ਨਨ ਨੇ ਇਲਾਹਾਬਾਦ ਉੱਚ ਅਦਾਲਤ ਵਿੱਚ ਵੱਖਰੇ ਤੌਰ 'ਤੇ ਕਾਰੋਬਾਰਿਕ ਅਦਾਲਤ ਦੀ ਜ਼ਰੂਰਤ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਵਿੱਚ ਅਦਾਲਤੀ ਭਵਨਾਂ ਦੀ ਕਮੀ ਹੈ ਤੇ ਇਸਦਾ ਮੁੱਖ ਕਾਰਣ ਸੂਬਾ ਸਰਕਾਰਾਂ ਦਾ ਉਦਾਸੀਨ ਰਵੱਈਆ ਹੈ।

Date:2009-12-31 Time:00:48:00

ਵਿੱਤ ਆਯੋਗ ਨੇ ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ

ਨਵੀਂ ਦਿੱਲੀ : ਡਾ.ਵਿਜੈ ਕੇਲਕਰ ਦੀ ਪ੍ਰਧਾਨਗੀ ਵਿੱਚ ਗਠਿਤ 13ਵੇਂ ਵਿੱਤ ਆਯੋਗ ਨੇ ਅੱਜ ਆਪਣੀ ਰਿਪੋਰਟ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਸੌਂਪ ਦਿੱਤੀ। ਆਯੋਗ ਦੀ ਇਹ ਰਿਪੋਰਟ ਆਉਂਦੇ ਬਜਟ ਸ਼ੈਸਨ ਦੌਰਾਨ ਸੰਸਦ ਵਿੱਚ ਪੇਸ਼ ਕੀਤੀ ਜਾਵੇਗੀ।

Date:2009-12-31 Time:00:48:00

ਸ਼ਿਬੂ ਬਣੇ ਝਾਰਖੰਡ ਦੇ ਸੀਐਮ

ਰਾਂਚੀ - ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਸ਼ਿਬੂ ਸੋਰੇਨ ਨੇ ਬੁੱਧਵਾਰ ਨੂੰ ਤੀਜੀ ਦਫਾ ਰਜ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਰਾਜ ਦੇ ਪਹਿਲੇ ਵਿਅਕਤੀ ਹਨ।

Date:2009-12-31 Time:00:48:00

ਆਈਪੀਐਲ 3 ਲਈ ਪਾਕਿ ਖਿਡਾਰੀਆਂ ਦੀ ਨਿਲਾਮੀ 19 ਨੂੰ

ਨਵੀਂ ਦਿੱਲੀ - ਪੈਸਿਆਂ ਨਾਲ ਭਰਪੂਰ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੇ ਤੀਜੇ ਸੰਸਕਰਨ ਵਿਚ ਖੇਡਣ ਲਈ ਪਾਕਿਸਤਾਨ ਦੇ ਘੱਟ ਤੋਂ ਘੱਟ 12 ਖਿਡਾਰੀਆਂ ਨੇ ਅਰਜ਼ੀ ਭੇਜੀ ਹੈ ਜੋ 19 ਜਨਵਰੀ ਨੂੰ ਨਿਲਾਮੀ ਪ੍ਰਕ੍ਰਿਆ ਤੋਂ ਲੰਘਣਗੇ।

Date:2009-12-31 Time:00:47:59

ਨਵੀਨ ਵੱਲੋਂ ਖੇਡ ਕੰਪਲੈਕਸ ਦਾ ਉਦਘਾਟਨ

ਕਿਉਂਝਰ - ਰਾਜ ਵਿਚ ਖੇਡ ਸਰਗਰਮੀਆਂ ਨੂੰ ਹੱਲ੍ਹਾ ਸ਼ੇਰੀ ਦੇਣ ਅਤੇ ਇਸ ਨੂੰ ਆਮਦਨੀ ਦਾ ਇੱਕ ਤਰੀਕਾ ਬਨਾਉਣ ਲਈ ਇੱਥੇ ਖੇਡ ਕੰਪਲੈਕਸ ਦਾ ਉਦਘਾਟਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੀਤਾ।

Date:2009-12-31 Time:00:47:59

'ਵੀਰ' ਦੀ ਕਹਾਣੀ

'ਵੀਰ' ਪਿੰਡਾਰੀ ਸੈਨਿਕਾਂ ਦੀ ਬਹਾਦਰੀ ਨਾਲ ਭਰੇ ਕਾਰਨਾਮਿਆਂ ਦੀ ਕਹਾਣੀ ਹੈ। ਇਹ ਇੱਕ ਸੁਤੰਤਰਤਾ ਸੈਨਾਨੀ ਦੀ ਵੀ ਕਹਾਣੀ ਹੈ, ਜਿਸਨੇ ਨਿਆਂ ਅਤੇ ਸੁਤੰਤਰਤਾ ਲਈ ਲੜਾਈ ਲੜੀ। 'ਵੀਰ' ਪਿਆਰ, ਦ੍ਰਿੜ ਸੰਕਲਪ ਅਤੇ ਵੀਰਤਾ ਦੇ ਬਾਰੇ ਹੈ। ਬਹਾਦਰੀ ਨਾਲ ਭਰਿਆ ਇਹ ਪੀਰੀਅਡ ਡ੍ਰਾਮਾ ਹਰ ਉਸ ਭਾਰਤੀ ਦੀ ਕਹਾਣੀ ਹੈ ਜੋ ਨਿਆਂ ਅਤੇ ਸੁਤੰਤਰਤਾ ਲਈ ਹਿੰਮਤ ਅਤੇ ਬਹਾਦਰੀ ਨਾਲ ਲੜਿਆ। ਇਹ ਕਹਾਣੀ ਹੈ ਵੀਰ ਦੀ ਜਿਸਨੇ ਆਪਣੀ ਮਾਤ-ਭੂਮੀ ਵੱਲੋਂ ਲੜਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਸਦਾ ਇੱਕ ਹੋਰ ਉਦੇਸ਼ ਸੀ। ਮਾਧਵਗੜ੍ਹ ਦੇ ਰਾਜਾ ਤੋਂ ਆਪਣੇ ਪਿਤਾ ਦਾ ਬਦਲਾ ਲੈਣਾ। ਉਸ ਰਾਜਾ ਨੇ ਬ੍ਰਿਟਿਸ਼ ਨਾਲ ਮਿਲ ਕੇ ਪਿੰਡਾਰੀਆਂ ਨੂੰ ਠੱਗਿਆ ਸੀ। ਕਹਾਣੀ ਵਿੱਚ ਰੌਚਕ ਮੋੜ ਉਦੋਂ ਆਉਂਦਾ ਹੈ, ਜਦੋਂ ਵੀਰ ਮਾਧਵਗੜ੍ਹ ਦੀ ਰਾਜਕੁਮਾਰੀ ਨੂੰ ਆਪਣਾ ਦਿਲ ਦੇ ਬੈਠ

Date:2009-12-31 Time:00:47:59

ਮਾਨਾਂ ਦੀ ਤਿੱਕੜੀ ਨੇ ਮਚਾਈ ਧਮਾਲ

ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਫਿਲਮ ਉਦਯੋਗਿਕ ਨਗਰੀ ਵਿੱਚ ਆਈ ਖੜੋਤ ਨੂੰ ਨਵੀਂ ਪੀੜੀ ਅਤੇ ਪੰਜਾਬ ਦੇ ਮਸ਼ਹੂਰ ਮਾਨ ਗਾਇਕਾਂ ਦੀ ਤਿੱਕੜੀ ਮਾਨ ਵੱਲੋਂ ਬਣਾਈਆਂ ਧੜਾਧੜ ਪੰਜਾਬੀ ਫਿਲਮਾਂ ਨੂੰ ਮਾਰਕੀਟ ਵਿੱਚ ਲਿਆ ਕੇ ਪੰਜਾਬੀ ਫਿਲਮ ਉਦਯੋਗਿਕ ਵਿੱਚ ਅਜਿਹਾ ਧਮਾਲ ਮਚਾਇਆ ਕਿ ਕਾਫੀ ਸਮੇਂ ਤੋਂ ਦਰਸ਼ਕਾਂ ਤੋਂ ਸੱਖਣੇ ਪਏ ਸਿਨੇਮਿਆਂ ਵਿੱਚ ਪੰਜਾਬੀ ਫਿਲਮਾਂ ਨੂੰ ਚਾਹੁਣ ਵਾਲਿਆਂ ਨੇ ਰੌਣਕਾਂ ਦੁਬਾਰਾ ਲਗਾ ਦਿੱਤੀਆਂ ਅਤੇ, ਇਨ੍ਹਾਂ ਪੰਜਾਬੀ ਫ਼ਿਲਮਾਂ 'ਚ ਹੀਰੋ ਜ਼ਿਮੀ ਸ਼ੇਰਗਿੱਲ ਅਤੇ ਪੰਜਾਬ ਦੇ ਮਸ਼ਹੂਰ ਮਾਨ ਗਾਇਕਾਂ ਦੀ ਤਿੱਕੜੀ ਗੁਰਦਾਸ ਮਾਨ,ਹਰਭਜਨ ਮਾਨ ਅਤੇ ਬੱਬੂ ਮਾਨ ਛਾਏ ਹੋਏ ਹਨ, ਇਹ ਪੰਜਾਬੀ ਫਿਲਮਾਂ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਕੇ ਫਿਰ ਪੰਜਾਬੀ ਫਿਲਮ ਉਦਯੋਗ ਨੂੰ ਪ੍ਰਫੁਲਿਤ ਕਰਕੇ ਹੋਰ ਅਭਿਨੇਤਾਵਾਂ ਨੂੰ ਵੀ ਹ

Date:2009-12-31 Time:00:47:59

ਪਾਕਿ ਏਅਰਫੋਰਸ ਨੂੰ ਮਿਲਿਆ ਸਾਬ 2000

ਇਸਲਾਮਾਬਾਦ : ਪਾਕਿਸਤਾਨੀ ਹਵਾਈ ਸੈਨਾ ਨੇ ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ (ਏਈਡਬਲਿਊ ਐਂਡ ਸੀ) ਨਾਲ ਲੈੱਸ ਪਹਿਲੇ ਸਾਬ 2000 ਹਵਾਈ ਜਹਾਜ ਨੂੰ ਆਪਣੇ ਹਵਾਈ ਬੇੜੇ ਵਿੱਚ ਸ਼ਾਮਿਲ ਕੀਤਾ।

Date:2009-12-31 Time:00:47:59

ਮੈਂ ਪਾਰਟੀ ਪ੍ਰਧਾਨ ਦੀ ਦੌੜ 'ਚ ਨਹੀਂ : ਭੱਠਲ

ਪਟਿਆਲਾ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅੱਜ ਕਿਹਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਦੌੜ ਵਿੱਚ ਹਨ ਅਤੇ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਬਹੁਤ ਚੰਗੇ ਰਿਸ਼ਤੇ ਹਨ।

Date:2009-12-31 Time:00:47:59

ਇਰਾਕ 'ਚ ਆਤਮਘਾਤੀ ਧਮਾਕੇ, 20 ਮਰੇ

ਰਮਾਦੀ - ਪੱਛਮੀ ਇਰਾਕ ਦੇ ਅੰਬਰ ਰਾਜ ਦੇ ਰਮਾਦੀ ਸ਼ਹਿਰ ਵਿਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਆਤਮਘਾਤੀ ਬੰਬ ਧਮਾਕਿਆਂ ਵਿਚ ਘੱਟੋ ਘੱਟ 20 ਲੋਕ ਹਲਾਕ ਹੋ ਗਏ ਜਦੋਂ ਕਿ 100 ਹੋਰ ਜ਼ਖਮੀ ਹੋ ਗਏ।

Date:2009-12-31 Time:00:47:59

ਤੇਲੰਗਾਨਾ ਬੰਦ ਦਾ ਵਿਆਪਕ ਅਸਰ

ਹੈਦਰਾਬਾਦ : ਵੱਖਰੇ ਤੇਲੰਗਾਨਾ ਰਾਜ ਦੇ ਗਠਨ ਨੂੰ ਲੈਕੇ ਦਬਾਅ ਬਣਾਉਣ ਦੇ ਮਕਸਦ ਨਾਲ ਆਯੋਜਿਤ ਬੰਦ ਦੌਰਾਨ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਸਮੇਤ ਤੇਲੰਗਾਨਾ ਖੇਤਰ ਦੇ ਸਾਰੇ ਜਿਲ੍ਹਿਆਂ ਵਿੱਚ ਰੇਲ ਅਤੇ ਸੜਕ ਆਵਾਜਾਈ ਠੱਪ ਹੋਣ ਦੇ ਨਾਲ ਹੀ ਸਾਧਾਰਣ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

Date:2009-12-31 Time:00:47:59

ਸ਼ਿਬੂ ਬਣੇ ਝਾਰਖੰਡ ਦੇ ਸੀਐਮ

ਰਾਂਚੀ - ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਸ਼ਿਬੂ ਸੋਰੇਨ ਨੇ ਬੁੱਧਵਾਰ ਨੂੰ ਤੀਜੀ ਦਫਾ ਰਜ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਰਾਜ ਦੇ ਪਹਿਲੇ ਵਿਅਕਤੀ ਹਨ।

Date:2009-12-31 Time:00:47:59


1   2   3   4   5   6   7   8   9   10  

page no.1

Select news date :

31 - 12 - 2009
30 - 12 - 2009
29 - 12 - 2009
28 - 12 - 2009
27 - 12 - 2009
26 - 12 - 2009
25 - 12 - 2009
24 - 12 - 2009
23 - 12 - 2009
22 - 12 - 2009
21 - 12 - 2009
20 - 12 - 2009
19 - 12 - 2009
18 - 12 - 2009
17 - 12 - 2009
16 - 12 - 2009
15 - 12 - 2009
14 - 12 - 2009
13 - 12 - 2009
12 - 12 - 2009
11 - 12 - 2009
10 - 12 - 2009
9 - 12 - 2009
8 - 12 - 2009
7 - 12 - 2009
6 - 12 - 2009
5 - 12 - 2009
4 - 12 - 2009
3 - 12 - 2009
2 - 12 - 2009
1 - 12 - 2009