Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 11 - 2009

ਕੈਟਰੀਨਾ ਕੈਫ਼ ਬਿਮਾਰ, ਅਰਾਮ ਦੀ ਸਲਾਹ

ਬਾਲੀਵੁੱਡ ਦੇ ਕਲਾਕਾਰ ਆਪਣੇ ਕੰਮ ਵਿੱਚ ਇਸ ਤਰ੍ਹਾਂ ਰੁੱਝੇ ਰਹਿੰਦੇ ਹਨ ਕਿ ਸਿਹਤ ਨੂੰ ਅਣਗੌਲਿਆ ਕਰਦੇ ਹਨ। ਪ੍ਰਿਅੰਕਾ ਚੋਪੜਾ ਅਤੇ ਅਸੀਨ ਦੇ ਸੈਟ 'ਤੇ ਬੋਹੋਸ਼ ਹੋਣ ਦੀ ਖ਼ਬਰ ਆਈ ਸੀ, ਕਿਉਂਕਿ ਉਹਨਾਂ ਨੇ ਕੰਮ ਜਿਆਦਾ ਅਤੇ ਅਰਾਮ ਘੱਟ ਕੀਤਾ ਸੀ। ਤਾਜਾ ਮਾਮਲਾ ਪ੍ਰਸਿੱਧ ਅਭਿਨੇਤਰੀ ਕੈਟਰੀਨਾ ਕੈਫ਼ ਦਾ ਹੈ। ਕੈਟਰੀਨਾ ਕੈਫ਼ ਪਿਛਲੇ ਕੁਝ ਦਿਨਾਂ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ, ਇਸਦੇ ਬਾਵਜੂਦ ਉਹਨਾਂ ਨੇ ਅਰਾਮ ਕਰਨ ਦੀ ਬਜਾਏ ਆਪਣੇ ਬਿਜ਼ੀ ਸ਼ੈਡਿਊਲ ਨੂੰ ਪਹਿਲ ਦਿੱਤੀ। ਪਰ ਤਿੰਨ ਦਿਨ ਪਹਿਲਾਂ ਉਹਨਾਂ ਦੀ ਅਜਿਹੀ ਹਾਲਤ ਹੋ ਗਈ ਕਿ ਉਹ ਬਹੁਤ ਕਮਜੋਰੀ ਮਹਿਸੂਸ ਕਰਨ ਲੱਗੀ। ਅਖੀਰ 'ਚ ਉਹਨਾਂ ਨੂੰ ਡਾਕਟਰ ਦੇ ਕੋਲ ਜਾਣਾ ਪਿਆ। ਉਹਨਾਂ ਦੀ ਜਾਂਚ ਕੀਤੀ ਗਈ ਅਤੇ ਪੀਲੀਆ ਹੋਣ ਦੀ ਪੁਸ਼ਟੀ ਹੋਈ। ਨਾਲ ਹੀ ਹੀਮੋਗਲੋਬਿਨ ਦੀ ਮਾਤਰਾ ਵੀ ਘੱਟ ਪ

Date:2009-11-26 Time:00:00:43

ਵਿਹਲੇ ਨਹੀਂ ਬਹਿਣਾ : ਨੇਹਾ ਧੂਪੀਆ

ਆਪਣੀ ਲੋਕਪ੍ਰਿਅਤਾ 'ਚ ਆਪਣੇ ਆਤਮ-ਵਿਸ਼ਵਾਸ ਦਾ ਵੱਡਾ ਹੱਥ ਮੰਨਣ ਵਾਲੀ ਨੇਹਾ ਧੂਪੀਆ ਆਪਣੇ ਵਿਅਕਤੀਤਵ 'ਚ ਸਭ ਤੋਂ ਵੱਡਾ ਅਲੰਕਾਰ ਹੀ ਆਪਣੇ ਆਤਮ-ਵਿਸ਼ਵਾਸ ਨੂੰ ਮਿਥਦੀ ਹੈ। 'ਕਿਆਮਤ' 'ਚ ਬਿਕਨੀ ਪਹਿਨ ਕੇ ਹੱਲਾ ਮਚਾਉਣ ਵਾਲੀ ਨੇਹਾ 'ਰਾਮਾ ਰਾਮਾ ਕਿਆ ਹੈ ਡਰਾਮਾ' ਤੋਂ 'ਦੇ ਦਨਾ ਦਨ' ਤੱਕ ਫ਼ਿਲਮਾਂ ਕਰਕੇ ਹੁਣ ਏ. ਐਸ. ਐਨ. ਚੈਨਲ ਦੀ ਹੋਸਟ ਬਣ ਕੇ ਵੀ ਖੂਬ ਚਰਚਾ ਬਟੋਰ ਰਹੀ ਹੈ। ਜ਼ਿਆਦਾਤਰ ਖੁੱਲ੍ਹੀਆਂ-ਡੁੱਲ੍ਹੀਆਂ ਭੂਮਿਕਾਵਾਂ ਕਰਨ ਵਾਲੀ ਨੇਹਾ ਨੇ ਕਾਮੇਡੀ 'ਤੇ ਵੀ ਹੱਥ ਅਜ਼ਮਾਇਆ ਹੈ। ਉਸ ਦਾ ਮੰਨਣਾ ਹੈ ਕਿ ਭਾਰਤ 'ਚ ਐਕਸ਼ਨ ਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਪਵੇਗਾ ਕਿਉਂਕਿ ਵਿਦੇਸ਼ੀ ਫ਼ਿਲਮਾਂ 'ਚ ਐਕਸ਼ਨ ਦੇ ਮੁਕਾਬਲੇ ਅਸੀਂ ਅਜੇ ਕਾਫ਼ੀ ਪਿੱਛੇ ਹਾਂ। ਨੇਹਾ ਦੀ ਨਜ਼ਰ 'ਚ ਇਸ ਦਾ ਮੁੱਖ ਕਾਰਨ ਪੈਸਾ ਹੈ ਤੇ ਨਿਰਮਾਤਾ ਸਮਝੌਤਿਆਂ 'ਚ ਪੈ ਕੇ ਵਿਚਾਰੇ ਬਣ ਜਾ

Date:2009-11-26 Time:00:00:43

ਦੋਗਲੇ ਓਬਾਮਾ ਦੇ ਝਾਂਸੇ ਤੋਂ ਬੱਚਣ ਭਾਰਤੀ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਮਰੀਕਾ ਯਾਤਰਾ ਦੌਰਾਨ ਉੱਥੋਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਮਦੱਦ ਦੇਣ ਦਾ ਵਾਅਦਾ ਕੀਤਾ ਹੈ ਅਤੇ ਬਦਲੇ ਵਿਚ ਮਨਮੋਹਨ ਨੇ ਉਹਨਾਂ ਨੂੰ ਅਲਕਾਇਦਾ ਨਾਲ ਮਿਲ ਕੇ ਲੜ੍ਹਨ ਦਾ ਵਚਨ ਦਿੱਤਾ ਹੈ।ਮਨਮੋਹਨ ਨੂੰ ਅਜਿਹੇ ਵਚਨਾਂ ਤੋਂ ਬਚਣਾ ਚਾਹੀਦਾ ਹੈ ਕਿਉਂ ਜੋ ਅਜਿਹੇ ਕਦਮ ਭਾਰਤ ਲਈ ਮਾਰੂ ਸਾਬਤ ਹੋ ਸਕਦੇ ਹਨ।

Date:2009-11-26 Time:00:00:43

ਗੰਨਾ ਮੁੱਦੇ 'ਤੇ ਦੱਖਣੀ ਪਾਰਟੀਆਂ ਨਾਲ ਮਸ਼ਵਰਾ ਹੋਵੇਗਾ-ਪਵਾਰ

ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਨੇ ਦੱਖਣ ਭਾਰਤ ਦੀਆਂ ਸਿਆਸੀ ਪਾਰਟੀਆਂ ਸਣੇ ਵੱਖ ਵੱਖ ਪਾਰਟੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਗੰਨੇ ਦੀ ਕੀਮਤ ਸਬੰਧੀ ਕਾਸ਼ਤਕਾਰਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਨਾਲ ਵੀ ਜ਼ਰੂਰ ਗੱਲਬਾਤ ਕੀਤੀ ਜਾਵੇਗੀ।

Date:2009-11-26 Time:00:00:43

ਅਰਥਵਿਵਸਥਾ ਨੂੰ ਨਿਸ਼ਾਨਾ ਬਣਾ ਰਹੇ ਹਨ ਅੱਤਵਾਦੀ

ਨਵੀਂ ਦਿੱਲੀ - ਅੱਤਵਾਦੀਆਂ ਨੇ ਆਪਣਾ ਧਿਆਨ ਕਸ਼ਮੀਰ ਘਾਟੀ ਤੋਂ ਬਾਹਰ ਵੀ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਸੰਪ੍ਰਦਾਇਕ ਤਨਾਅ ਫੈਲਾਉਣ ਦੇ ਨਾਲ ਹੀ ਦੇਸ਼ ਦੀ ਅਰਥਵਿਵਸਥਾ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਹ ਗੱਲ ਮੁੰਬਈ ਹਮਲਿਆਂ ਦੀ ਬਰਸੀ ਦੇ ਮੌਕੇ ਤੇ ਗ੍ਰਹਿ ਮੰਤਰਾਲੇ ਨੇ ਕਹੀ।

Date:2009-11-26 Time:00:00:43

ਮੱਕੜ ਪੰਜਵੀਂ ਦਫਾ ਐਸਜੀਪੀਸੀ ਦੇ ਪ੍ਰਧਾਨ ਬਣੇ

ਅੰਮ੍ਰਿਤਸਰ - ਜੱਥੇਦਾਰ ਅਵਤਾਰ ਸਿੰਘ ਮੱਕੜ ਅੱਜ ਸਿੱਖਾਂ ਦੀ ਸਰਬ ਉੱਚ ਧਾਰਮਿਕ ਸੰਸਥਾ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਐਸਜੀਪੀਸੀ) ਦੇ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ।

Date:2009-11-26 Time:00:00:43

ਅਫਗਾਨਿਸਤਾਨ 'ਚ ਕਰਾਂਗੇ ਸੁਰੱਖਿਆ ਵਿਵਸਥਾ:ਥਰੂਰ

ਨਵੀਂ ਦਿੱਲੀ - ਭਾਰਤ ਦੇ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਭਾਰਤ ਦੀ ਸਹਾਇਤਾ ਨਾਲ ਚੱਲਣ ਵਾਲੀਆਂ ਪਰੀਯੋਜਨਾਵਾਂ ਵਿਚ ਸੁਰੱਖਿਆ ਅਤੇ ਭਾਰਤੀ ਹਿੱਤਾਂ ਦੀ ਰਾਖੀ ਯਕੀਨੀ ਬਨਾਉਣ ਲਈ ਜੇਕਰ ਲੋੜ ਪਈ ਤਾਂ ਅਫਗਾਨਿਸਤਨ ਵਿਚ ਅਸੀਂ ਆਪਣੇ ਸੁਰੱਖਿਆ ਇੰਤਜਾਮ ਕਰਾਂਗੇ।

Date:2009-11-26 Time:00:00:43

ਏਟਮੀ ਕਰਾਰ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ-ਮਨਮੋਹਨ

ਵਾਸ਼ਿੰਗਟਨ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਅਸੈਨਿਕ ਪ੍ਰਮਾਣੂ ਕਰਾਰ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਲਾਗੂ ਕਰਨ 'ਤੇ ਸਹਿਮਤ ਹੋ ਗਏ ਹਨ ਅਤੇ ਇਸ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੋ ਹਫਤੇ ਵਿੱਚ ਦੂਰ ਕਰ ਲਿਆ ਜਾਵੇਗਾ।

Date:2009-11-26 Time:00:00:43

ਗੰਨਾ ਕੀਮਤਾਂ ਬਾਰੇ ਮੀਟਿੰਗ ਬੇਸਿੱਟਾ ਰਹੀ

ਨਵੀਂ ਦਿੱਲੀ - ਗੰਨਾ ਕੀਮਤਾਂ ਨੂੰ ਲੈਕੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਸ਼ੁਰੂਆਤੀ ਦੋ ਦਿਨ ਹੰਗਾਮੇ ਦੀ ਭੇਟ ਚੜ ਜਾਣ ਦੇ ਬਾਅਦ ਅੱਜ ਤੋਂ ਕਰਵਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵੀ ਬੇਸਿੱਟਾ ਰਹੀ।

Date:2009-11-25 Time:00:03:51

ਅਫ਼ਗਾਨ-ਪਾਕਿ ਵਿਸ਼ਵ ਅੱਤਵਾਦ ਦਾ ਧੁਰਾ-ਐਂਟਨੀ

ਨਵੀਂ ਦਿੱਲੀ - ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਸ਼ਵ 'ਚ ਅੱਤਵਾਦ ਦਾ ਧੁਰਾ ਬਣ ਗਏ ਹਨ। ਬੀਤੇ ਕੁਝ ਮਹੀਨਿਆਂ ਤੋਂ ਸਾਡੇ ਗੁਆਂਢੀ ਮੁਲਕਾਂ ਦੇ ਅੰਦਰ ਅਤੇ ਆਲੇ ਦੁਆਲੇ ਅੱਤਵਾਦ ਨੇ ਪੂਰਾ ਜ਼ੋਰ ਪਾਇਆ ਹੋਇਆ ਹੈ ਅਤੇ ਖਾਸ ਕਰਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਅਧਾਰਿਤ ਅੱਤਵਾਦੀ ਜਥੇਬੰਦੀਆਂ ਨੇ ਖਿੱਤੇ 'ਚ ਅਸਥਿਰਤਾ ਪੈਦਾ ਕੀਤੀ ਹੋਈ ਹੈ।

Date:2009-11-25 Time:00:03:51

ਪਾਕਿ ਫ਼ੌਜ ਵੱਲੋਂ 22 ਅੱਤਵਾਦੀ ਢੇਰ

ਹੰਗੂ - ਉਤਰ-ਪੱਛਮੀ ਵਜ਼ੀਰਿਸਤਾਨ 'ਚ ਫੌਜ ਵੱਲੋਂ ਟੈਂਕਾਂ, ਛੋਟੀਆਂ ਤੋਪਾਂ ਦੀ ਮਦਦ ਨਾਲ ਤਾਲਿਬਾਨ 'ਤੇ ਕੀਤੇ ਗਏ ਹਮਲੇ 'ਚ 22 ਅੱਤਵਾਦੀ ਮਾਰੇ ਗਏ ਤੇ ਫੌਜ ਨੇ ਕਈ ਅੱਤਵਾਦੀ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ।

Date:2009-11-25 Time:00:03:50

ਮਾਰੂਤੀ ਦਾ ਉਤਪਾਦਨ 10 ਲੱਖ ਤੱਕ ਪਹੁੰਚੇਗਾ

ਨਵੀਂ ਦਿੱਲੀ - ਦੇਸ਼ ਦੀ ਯਾਤਰੀ ਕਾਰ ਵਰਗ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜੁਕੀ ਉਦਯੋਗ ਲਿਮਿਟੇਡ ਦਾ ਚਾਲੂ ਵਿੱਤ ਵਰ੍ਹੇ ਦੇ ਦੌਰਾਨ ਵਾਹਨਾਂ ਦਾ ਉਤਪਾਦਨ 10 ਲੱਖ ਤੱਕ ਪਹੁੰਚਣ ਦਾ ਟੀਚਾ ਹੈ। ਸਾਲ 2008-09 ਵਿੱਚ ਕੰਪਨੀ ਨੇ ਕਰੀਬ ਅੱਠ ਲੱਖ ਵਾਹਨਾਂ ਦਾ ਉਤਪਾਦਨ ਕੀਤਾ ਸੀ।

Date:2009-11-25 Time:00:03:50

ਸਰਚ ਇੰਜਣ ਦੇ ਇਸਤੇਮਾਲ ਨਾਲ ਗਿਆਨ 'ਚ ਵਾਧਾ

ਵਾਸ਼ਿੰਗਟਨ - ਜੇਕਰ ਕਿਸੇ ਨੂੰ ਇੰਟਰਨੈਟ 'ਤੇ ਫਜੂਲ ਚੀਜਾਂ ਸਰਚ ਕਰਨ ਦੀ ਆਦਤ ਬਣ ਗਈ ਹੈ ਤਾਂ ਇਸ ਨੂੰ ਪਾਗਲਪਨ ਨਹੀਂ ਸਮਝਣਾ ਚਾਹੀਦਾ। ਇੱਕ ਤਾਜਾ ਅਧਿਐਨ ਤੋਂ ਸਾਬਿਤ ਹੋਇਆ ਹੈ ਕਿ ਇੰਟਰਨੈਟ ਦੇ ਸਰਚ ਇੰਜਣ ਦਾ ਇਸਤੇਮਾਲ ਗਿਆਨ ਲਈ ਬਹੁਤ ਉਪਯੋਗੀ ਸਾਬਿਤ ਹੋ ਰਿਹਾ ਹੈ। ਦਰਅਸਲ, ਸਰਚ ਇੰਜਣ ਦੇ ਇਸਤੇਮਾਲ ਨਾਲ ਉਹ ਵਿਅਕਤੀ ਆਪਣਾ ਗਿਆਨ ਵਧਾ ਰਿਹਾ ਹੁੰਦਾ ਹੈ।

Date:2009-11-25 Time:00:03:50

ਅਮਰ ਸਿੰਘ-ਆਹਲੂਵਾਲੀਆ ਵਿਚਕਾਰ ਹੱਥਾਪਾਈ

ਨਵੀਂ ਦਿੱਲੀ - ਲਿਬਰਹਾਨ ਆਯੋਗ ਦੀ ਰਿਪੋਰਟ 'ਤੇ ਸੰਸਦ ਵਿੱਚ ਗਰਮਾਈ ਸਿਆਸਤ ਨੇ ਅੱਜ ਸੰਗਰਾਮ ਦੀ ਸ਼ਕਲ ਲੈ ਲਈ। ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ ਰਾਜਸਭਾ ਵਿੱਚ ਸਪਾ ਸਾਂਸਦ ਅਮਰ ਸਿੰਘ ਅਤੇ ਭਾਜਪਾ ਨੇਤਾ ਐਸਐਸ ਆਹਲੂਵਾਲੀਆ ਵਿਚਕਾਰ ਹੱਥਪਾਈ ਹੋ ਗਈ।

Date:2009-11-25 Time:00:03:50

ਸ਼ੇਅਰ ਬਜ਼ਾਰ ਵਿੱਚ ਕਮਜੋਰੀ

ਭਾਰਤੀ ਸ਼ੇਅਰ ਬਜ਼ਾਰ ਵਿੱਚ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ। ਸੰਸੇਕਸ 44 ਅੰਕਾਂ ਦੀ ਗਿਰਾਵਟ ਨਾਲ 17135 ਦੇ ਸਤਰ ਤੇ ਖੁੱਲ੍ਹਿਆ ਜਦੋਂਕਿ ਨਿਫਟੀ 12 ਅੰਕ ਡਿੱਗ ਕੇ 5090 ਦੇ ਸਤਰ ਤੇ ਖੁੱਲ੍ਹਿਆ।

Date:2009-11-25 Time:00:03:50

ਐਸਬੀਆਈ ਚਾਹੁੰਦੀ ਹੈ ਆਰਬੀਆਈ ਤੋਂ ਮੰਜੂਰੀ

ਮੁੰਬਈ - ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਆਪਣੀ ਬ੍ਰਾਂਚ ਸਥਾਪਿਤ ਕਰਨ ਲਈ ਇੱਕ ਪਖਵਾੜੇ ਦੇ ਅੰਦਰ ਰਿਜ਼ਰਵ ਬੈਂਕ ਦੀ ਮੰਜੂਰੀ ਮਿਲ ਜਾਣ ਦੀ ਉਮੀਦ ਹੈ। ਐਸਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੰਜੂਰੀ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਮਿਲੇਗੀ।

Date:2009-11-25 Time:00:03:50

ਅਮਰੀਕਾ-ਭਾਰਤ ਨੇ ਕੀਤਾ ਬੌਧਿਕ ਸੰਪਦਾ 'ਤੇ ਸਮਝੌਤਾ

ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਨੇ ਅੱਜ ਬੌਧਿਕ ਸੰਪਦਾ ਅਧਿਕਾਰ 'ਤੇ ਦੋ ਅੰਤਰ ਸਰਕਾਰੀ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸਦਾ ਮਕਸਦ ਗ਼ਲਤੀ ਨਾਲ ਪੇਟੇਂਟ ਜਾਰੀ ਕਰ ਕੇ ਪਰੰਪਾਰਿਕ ਜਾਣਕਾਰੀ ਨੂੰ ਖੋਹਣ ਵਾਲੇ ਕੰਮ ਨੂੰ ਰੋਕਣ ਵਿੱਚ ਮੱਦਦ ਪਹੁੰਚਾਉਣਾ ਹੈ। ਜਿਵੇਂ ਕਿ ਨਿੰਮ ਅਤੇ ਹਲਦੀ ਦੇ ਮਾਮਲੇ ਵਿੱਚ ਕੀਤਾ ਗਿਆ ਸੀ।

Date:2009-11-25 Time:00:03:50

ਡੇਨ ਨੇਟਵਰਕਸ ਦਾ ਸ਼ੇਅਰ ਲੁੜਕਿਆ

ਮੁੰਬਈ-ਹਾਲ ਵਿੱਚ ਆਪਣਾ ਪਹਿਲਾ ਸਾਰਵਜਨਕ ਨਿਰਗਮ ਲਿਆਉਣ ਵਾਲੀ ਕੇਬਲ ਟੇਲੀਵਿਜ਼ਨ ਕੰਪਨੀ ਡੇਨ ਨੇਟਵਰਕਸ ਦਾ ਸ਼ੇਅਰ ਅੱਜ ਬੰਬਈ ਸ਼ੇਅਰ ਬਜ਼ਾਰ ਵਿੱਚ ਪਹਿਲੇ ਦਿਨ ਦੇ ਕਾਰੋਬਾਰ ਵਿੱਚ 195 ਰੁਪਏ ਤੇ ਖੁੱਲਿਆ ਤੇ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਲੁੜਕ ਗਿਆ।

Date:2009-11-25 Time:00:03:50

ਕੋਟਕ ਮੰਹਿਦਰਾ ਬੈਂਕ: ਸ਼ੇਅਰਾਂ ਦੀ ਵੰਡ

ਕੋਟਕ ਮਹਿੰਦਰਾ ਬੈਂਕ ਲਿਮਿਟੇਡ ਨੇ ਕਈ ਇਐਸਓਪੀ ਯੋਜਨਾਵਾਂ ਦੇ ਤਹਿਤ ਆਪਣੇ ਕਰਮਚਾਰੀਆਂ ਨੂੰ 10 ਰੁਪਏ ਮੂਲ ਕੀਮਤ ਦੇ 58396 ਇਕਵਟੀ ਸ਼ੇਅਰ ਵੰਡੇ।

Date:2009-11-25 Time:00:03:50

ਜੈਸ਼੍ਰੀ ਕੇਮਿਕਲਸ ਦੇ ਸ਼ੇਅਰਾਂ ਦੀ ਵਿਕਰੀ

ਜੈਸ਼੍ਰੀ ਕੇਮਿਕਲਸ ਲਿਮਿਟੇਡ ਨੇ ਸੂਚਿਤ ਕੀਤਾ ਹੈ ਕਿ ਕੰਪਨੀਦੀ ਇੱਕ ਪ੍ਰਮੋਟਰ ਕੰਪਨੀ ਡਾਇਮੰਡ ਕੰਪਨੀ ਲਿਮਿਟੇਡ ਜਿਸ ਦੀ ਕੰਪਨੀ 10 ਰੁਪਏ ਪ੍ਰਤੀ ਦੇ 2,00,142 ਇਕਵਟੀ ਸ਼ੇਅਰਾਂ ਦੀ ਹੋਲਡਿੰਗ ਹੈ ਨੇ 18 ਨਵੰਬਰ 2009 ਨੂੰ 8, 330 ਇਕਵਟੀ ਸ਼ੇਅਰਾਂ ਦੀ ਵਿਕਰੀ ਕੀਤੀ ਹੈ।

Date:2009-11-25 Time:00:03:50

ਯੂਐਸਐਲ ਨੇ ਕੀਤਾ ਟਰਨ ਡਿਸਟਿਲਰੀਲ ਨੂੰ ਟੇਕ ਓਵਰ

ਮੁੰਬਈ -ਦੇਸ਼ ਸਭ ਤੋਂ ਵੱਡੀ ਸ਼ਰਾਬ ਵਿਨਿਰਮਾਤਾ ਕੰਪਨੀ ਯੂਨਾਈਟੇਡ ਸਿਪਰਿਟਸ ਲਿਮਿਟੇਡ ਨੇ ਬੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਸ਼ੇਅਰ ਦਾ ਅਧਿਗ੍ਰਿਹਣ 13.42 ਕਰੋੜ ਰੁਪਏ ਵਿੱਚ ਕੀਤਾ ਗਿਆ।

Date:2009-11-25 Time:00:03:50

ਅੱਤਵਾਦੀ ਕਸ਼ਮੀਰ 'ਚ ਘੁਸਪੈਠ ਦੀ ਤਾਕ 'ਚ-ਫ਼ੌਜ ਮੁਖੀ

ਜੰਮੂ - ਇਥੇ ਫ਼ੌਜ ਦੇ ਮੁਖੀ ਜਨਰਲ ਦੀਪਕ ਕਪੂਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਸਥਿਤ 42 ਸਿਖਲਾਈ ਕੈਂਪਾਂ ਵਿਚ ਕਰੀਬ 2000-2500 ਅੱਤਵਾਦੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਤਾਲਿਬਾਨ ਵੀ ਸ਼ਾਮਿਲ ਹਨ, ਜੰਮੂ ਅਤੇ ਕਸ਼ਮੀਰ ਵਿਚ ਘੁਸਪੈਠ ਕਰਨ ਦੀ ਤਾਕ ਵਿਚ ਹਨ।

Date:2009-11-25 Time:00:03:50

ਸਲਮਾਨ ਨੇ ਦਿੱਤਾ ਆਪਣੇ ਪਿਤਾ ਨੂੰ ਗਿਫਟ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦਾ ਅੱਜ ਜਨਮਦਿਨ ਹੈ ਅਤੇ ਉਪਹਾਰ ਦੇ ਰੂਪ ਵਿੱਚ ਸਲਮਾਨ ਨੇ ਆਪਣਾ ਬਲੌਹ ਅੱਜ ਲਾਂਚ ਕੀਤਾ ਹੈ, ਜਿਸ ਵਿੱਚ ਉਹ ਆਪਣੀ ਆਉਣ ਵਾਲੀ ਫ਼ਿਲਮ 'ਵੀਰ' ਦੇ ਬਾਰੇ ਵਿੱਚ ਪ੍ਰਸ਼ੰਸਕਾਂ ਨੂੰ ਦੱਸਣਗੇ।

Date:2009-11-25 Time:00:03:49

ਖਿਡਾਰੀਆਂ ਦੀ ਸੁਰੱਖਿਆ ਲਈ ਯੋਜਨਾ

ਨਵੀਂ ਦਿੱਲੀ -ਕੇਂਦਰ ਸਰਕਾਰ ਨੇ ਅਗਲੇ ਸਾਲ ਇੱਥੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਸੁਰੱਖਿਆ ਲਈ ਇੱਕ ਯੋਜਨਾ ਤਿਆਰ ਕੀਤੀ ਹੈ।

Date:2009-11-25 Time:00:03:49

ਦੂਜੇ ਸਥਾਨ ਤੇ ਹਾਕੀ ਖੇਡਣਾ ਚਾਹੁੰਦਾ ਹੈ ਪਾਕਿ

ਕਰਾਚੀ -ਪਾਕਿਸਤਾਨ ਅਗਲੇ ਸਾਲ ਨਵੀਂ ਦਿੱਲੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਹਾਕੀ ਤੋਂ ਪਹਿਲਾਂ ਭਾਰਤ ਦੇ ਨਾਲ ਦੂਜੇ ਸਥਾਨ ਤੇ ਹਾਕੀ ਟੈਸਟ ਲੜੀ ਖੇਡਣਾ ਚਾਹੁੰਦਾ ਹੈ।

Date:2009-11-25 Time:00:03:49


1   2   3   4   5   6   7   8   9   10  

page no.6

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009