Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 11 - 2009

ਦੁਬਈ ਵਿੱਚ ਭਾਰਤੀ ਬੈਂਕਾਂ ਦੇ ਕਰੋੜਾਂ ਰੁਪਏ

ਨਵੀਂ ਦਿੱਲੀ : ਦੁਬਈ ਵਿਖੇ ਕਰਜਾ ਮੁੜ੍ਹ ਭੁਗਤਾਨ ਸੰਕਟ ਦੇ ਦੌਰਾਨ ਭਾਰਤੀ ਬੈਂਕਾਂ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆਈ ਸ਼ਹਿਰ ਦੁਬਈ ਵਿੱਚ ਉਹਨਾਂ ਦਾ 5000 ਕਰੋੜ ਤੋਂ 6500 ਕਰੋੜ ਰੁਪਏ ਦੇ ਦਰਮਿਆਨ ਪੈਸਾ ਲੱਗਿਆ ਹੋਇਆ ਹੈ।

Date:2009-11-28 Time:00:01:18

ਸ਼ਿਵ ਸੈਨਾ ਨੂੰ ਇੱਕ ਹੋਰ ਝੱਟਕਾ

ਮੁੰਬਈ : ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਸ਼ਿਵਸੈਨਾ ਨੂੰ ਉਸ ਵੇਲੇ ਇੱਕ ਹੋਰ ਜੋਰਦਾਰ ਝੱਟਕਾ ਲੱਗਿਆ, ਜਦੋਂ ਪਾਰਟੀ ਪ੍ਰਮੁੱਖ ਬਾਲ ਠਾਕਰੇ ਦੀ ਬਹੂ ਸਮਿਤਾ ਠਾਕਰੇ ਨੇ ਸ਼ਿਵ ਸੈਨਾ ਛੱਡਣ ਦਾ ਐਲਾਨ ਕਰ ਦਿੱਤਾ।

Date:2009-11-28 Time:00:01:18

ਸਵਾਈਨ ਫ਼ਲੂ ਨਾਲ ਸੰਤਾਂ ਦੀ ਮੌਤ

ਹੁਸ਼ਿਆਰਪੁਰ - ਸੰਤ ਜਗਦੇਵ ਸਿੰਘ ਮੋਨੀ ਟੂਟੋਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਵਾਲਿਆਂ ਦੀ ਸਵਾਈਨ ਫ਼ਲੂ ਨਾਲ ਮੌਤ ਦੀ ਪੁਸ਼ਟੀ ਹੋਣ ਉਪਰੰਤ ਜ਼ਿਲ੍ਹਾ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ।

Date:2009-11-27 Time:00:09:32

ਸਫਲ ਸੀ ਪੋਖਰਨ ਦੋ ਦੀ ਪਰਖ : ਸਰਕਾਰ

ਨਵੀਂ ਦਿੱਲੀ - ਸਰਕਾਰ ਨੇ ਅੱਜ ਸਾਫ ਰੂਪ ਨਾਲ ਕਿਹਾ ਕਿ ਵਾਜਪਾਈ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 1998 ਵਿਚ ਹੋਏ ਪੋਖਰਨ ਦੋ ਵਿਚ ਹਾਈਡ੍ਰੋਜ਼ਨ ਬੰਬ ਦੀ ਪਰਖ ਸਫਲ ਸੀ।

Date:2009-11-27 Time:00:09:32

ਮੁਕਾਬਲੇ 'ਚ ਦੋ ਹਿਜ਼ਬ ਖਾੜਕੂ ਹਲਾਕ

ਜੰਮੂ - ਜੰਮੂ ਅਤੇ ਕਸ਼ਮੀਰ ਦੇ ਡੋਡਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਅੱਜ ਹਿਜ਼ਬੁੱਲ ਮੁਜਾਹਿਦੀਨ ਦੇ ਦੋ ਅੱਤਵਾਦੀ ਹਲਾਕ ਹੋ ਗਏ।

Date:2009-11-27 Time:00:09:32

ਏਅਰਟੇਲ ਦੀ 'ਏਅਰਟੇਲ ਕਾਲ ਹੋਮ' ਯੋਜਨਾ ਪੇਸ਼

ਨਵੀਂ ਦਿੱਲੀ - ਦੂਰਸੰਚਾਰ ਖੇਤਰ ਦੀ ਪ੍ਰਮੁੱਖ ਕੰਪਨੀ ਭਾਰਤੀ ਏਅਰਟੇਲ ਨੇ ਆਪਣੇ ਵਰਚੁਅਲ ਕਾਲਿੰਗ ਕਾਰਡ ਸੇਵਾ 'ਏਅਰਟੇਲ ਕਾਲ ਹੋਮ' 'ਤੇ ਆਪਣੇ ਅਮਰੀਕਾ ਦੇ ਉਪਭੋਗਤਾਵਾਂ ਲਈ ਪ੍ਰਤੀ ਸਕਿੰਟ ਦੀ ਯੋਜਨਾ ਪੇਸ਼ ਕਰਨ ਦੀ ਘੋਸ਼ਣਾ ਕੀਤੀ। ਏਅਰਟੇਲ ਕਾਲ ਹੋਮ ਫਿਲਹਾਲ ਬ੍ਰਿਟੇਨ, ਕਨੇਡਾ ਅਤੇ ਸਿੰਗਾਪੁਰ ਵਿੱਚ ਉਪਲਬਧ ਹੈ। ਕੰਪਨੀ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਭਾਰਤੀ ਏਅਰਟੇਲ ਅਮਰੀਕਾ ਤੋਂ ਭਾਰਤ ਦੇ ਕਾਲਿੰਗ ਕਾਰਡ ਬਜ਼ਾਰ ਲਈ ਪ੍ਰਤੀ ਸਕਿੰਟ ਦੀ ਯੋਜਨਾ ਪੇਸ਼ ਕਰਨ ਵਾਲੀ ਪਹਿਲੀ ਆਪਰੇਟਰ ਹੋ ਗਈ ਹੈ।

Date:2009-11-27 Time:00:09:32

ਅਮਰੀਕਾ 'ਚ ਦਿਵਾਲੀਆ ਹੋਣ ਦੀ ਗਿਣਤੀ ਵਧੀ

ਨਿਊਯਾਰਕ - ਅਮਰੀਕਾ ਵਿਚ ਇਸ ਵਰ੍ਹੇ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਵੱਧਦੀ ਬੇਰੁਜ਼ਗਾਰੀ ਅਤੇ ਸਖਤ ਤਰਲਤਾ ਕਾਰਣ ਦਿਵਾਲੀਆ ਹੋਣ ਲਈ ਅਰਜ਼ੀਆ ਦੇਣ ਵਾਲੇ ਲੋਕਾਂ ਅਤੇ ਕੰਪਨੀਆਂ ਦੀ ਗਿਣਤੀ 33 ਫੀਸਦੀ ਵੱਧ ਕੇ 3.88485 ਲੱਖ ਹੋ ਗਈ।

Date:2009-11-27 Time:00:09:32

ਝੋਨੇ ਦਾ ਐਮਐਸਪੀ 1400 ਰੁਪਏ ਕਰੋ:ਰਮਨ

ਨਵੀਂ ਦਿੱਲੀ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨਸਿੰਘ ਨੇ ਝੋਨੇ ਦਾ ਘੱਟੋ ਘੱਟ ਐਮਐਸਪੀ 1400 ਰੁਪਏ ਪ੍ਰਤੀ ਕੁਆਂਟਲ ਕਰਨ ਦੀ ਅਪੀਲ ਕੀਤੀ ਹੈ।ਸਿੰਘ ਦੀ ਅਗਵਾਈ ਹੇਠ ਰਾਜ ਦੇ ਇੱਕ ਪ੍ਰਤੀਨਿੱਧੀ ਮੰਡਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅੱਜ ਇੱਥੇ ਮੁਲਾਕਾਤ ਕਰਕੇ ਇਹ ਮੰਗ ਕੀਤੀ।

Date:2009-11-27 Time:00:09:32

9170 ਕਰੋੜ ਰੁਪਏ ਬਜ਼ਾਰ ਤੋਂ ਜੁਟਾਵੇਗਾ ਰੇਲਵੇ

ਨਵੀਂ ਦਿੱਲੀ - ਰੇਲ ਮੰਤਰਾਲੇ ਦਾ ਜਨਤਕ ਅਦਾਰਾ ਭਾਰਤੀ ਰੇਲਵੇ ਵਿੱਤ ਨਿਗਮ ਕਰ ਮੁਕਤ ਬਾਂਡ ਆਦਿ ਉਪਰਾਲਿਆਂ ਰਾਹੀਂ ਚਾਲੂ ਵਿੱਤੀ ਵਰ੍ਹੇ ਵਿਚ ਬਜ਼ਾਰ ਤੋਂ 9170 ਕਰੋੜ ਰੁਪਏ ਜੁਟਾਵੇਗਾ।ਰੇਲ ਰਾਜ ਮੰਤਰੀ ਕੇਐਚ ਮੁਨੀਅੱਪਾ ਨੇ ਅੱਜ ਲੋਕਸਭਾ ਵਿਚ ਪ੍ਰਸ਼ਨਕਾਲ ਦੌਰਾਨ ਲਿਖਤੀ ਉੱਤਰ ਵਿਚ ਇਹ ਜਾਣਕਾਰੀ ਦਿੱਤੀ।

Date:2009-11-27 Time:00:09:32

ਏਸ਼ਿਆਈ ਅਰਥ ਵਿਵਸਥਾਵਾਂ 'ਚ ਵਿਦੇਸ਼ੀ ਪੂੰਜੀ ਸੰਕਟ

ਹਾਂਗਕਾਂਗ - ਉੱਭਰਦੀਆਂ ਏਸ਼ਿਆਈ ਅਰਥ ਵਿਵਸਥਾਵਾਂ ਵਿਚ ਤੇਜ਼ ਵਿਦੇਸ਼ੀ ਪੂੰਜੀ ਵੇਗ ਅਤੇ ਘੱਟ ਤੋਂ ਘੱਟ ਵਿਆਜ ਦਰਾਂ ਕਾਰਣ ਸਖਤ ਪੂੰਜੀ ਪ੍ਰਬੰਧ ਜਰੂਰੀ ਹੋ ਗਿਆ ਹੈ।ਇਹਨਾਂ ਅਰਥ ਵਿਵਸਥਾਵਾਂ ਦੀ ਬਿਹਤਰ ਆਰਥਿਕ ਸਿਹਤ ਕਾਰਣ ਇਸ ਵਰ੍ਹੇ ਹੁਣ ਤੱਕ ਇੱਥੇ 17 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ।

Date:2009-11-27 Time:00:09:32

500 ਕਰੋੜ ਦਾ ਨਿਵੇਸ਼ ਕਰੇਗੀ ਗੁਜਰਾਤ ਫਲੋਰੋਕੈਮਿਕਲਸ

ਨਵੀਂ ਦਿੱਲੀ - ਗੁਜਰਾਤ ਫਲੋਰੋਕੈਮੀਕਲਸ ਲਿਮਟਡ ਗੁਜਰਾਤ ਦੇ ਦਾਹੇਜ ਵਿਖੇ ਸਥਿੱਤ ਕਾਰਖਾਨਿਆਂ ਦੀ ਸਮਰੱਥਾ ਵਧਾਉਣ ਅਤੇ ਕਾਰੋਬਾਰ ਦੇ ਵਿਸਥਾਰ ਲਈ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Date:2009-11-27 Time:00:09:32

ਅਮਰੀਕੀ ਕੰਪਨੀਆਂ ਕਬਜ਼ਾਵੇਗੀ ਇੰਫੋਟੈਕ

ਨਵੀਂ ਦਿੱਲੀ - ਸਾਫਟਵੇਅਰ ਸੇਵਾ ਖੇਤਰ ਦੀ ਕੰਪਨੀ ਇੰਫੋਟੈਕ ਇੰਟਰਪ੍ਰਾਇਜ਼ਸ ਲਿਮਟਡ ਆਪਣੀ ਮੌਜੂਦਗੀ ਵਧਾਉਣ ਦੇ ਟੀਚੇ ਨਾਲ ਅਮਰੀਕਾ ਵਿਚ ਦੋ ਕੰਪਨੀਆਂ ਕਬਜ਼ਾਵੇਗੀ।

Date:2009-11-27 Time:00:09:32

ਮਨਮੋਹਨ ਦੀ ਪ੍ਰਵਾਸੀ ਭਾਰਤੀਆਂ ਨੂੰ ਅਪੀਲ

ਵਾਸ਼ਿੰਗਟਨ - ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਦੇ ਵਿਕਾਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।

Date:2009-11-27 Time:00:09:32

ਮਹਿੰਗਾਈ ਕਾਬੂ ਕਰਨ ਦਾ ਇਛੁੱਕ ਨਹੀਂ ਕੇਂਦਰ : ਵਿਰੋਧੀ

ਨਵੀਂ ਦਿੱਲੀ - ਵੱਧਦੀ ਮਹਿੰਗੀ ਨੂੰ ਕਾਬੂ ਕਰਨ ਵਿਚ ਸਰਕਾਰ ਉੱਪਰ ਨਾਕਾਮ ਰਹਿਣ ਦਾ ਆਰੋਪ ਲਗਾਉਂਦੇ ਹੋਏ ਵਿਰੋਧੀਆਂ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੰਪ੍ਰਗ ਸਰਕਾਰ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ ਦੀ ਕੋਈ ਇੱਛਾ ਨਹੀਂ ਹੈ।

Date:2009-11-27 Time:00:09:32

ਸੰਸਦ 'ਚ ਭਿੜੇ ਅਡਵਾਨੀ ਪ੍ਰਣਬ

ਨਵੀਂ ਦਿੱਲੀ - ਲੋਕਸਭਾ ਵਿਚ ਅੱਜ ਸਿਫਰ ਕਾਲ ਦੌਰਾਨ ਉਸ ਵੇਲ੍ਹੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਕਿਹਾ ਕਿ 26/11 ਹਮਲੇ ਦੇ ਸ਼ਿਕਾਰ ਹੋਏ ਲੋਕਾਂ ਲਈ ਜ਼ਾਰੀ ਰਾਹਤ ਕਾਰਜਾਂ ਦੀ ਗਤੀ ਕਾਫੀ ਘੱਟ ਹੈ।

Date:2009-11-27 Time:00:09:32

ਹੱਜਯਾਤਰੀਆਂ ਵੱਲੋਂ ਇਸਰਾਇਲ-ਅਮਰੀਕਾ ਦਾ ਵਿਰੋਧ

ਅਰਾਫਾਤ/ਸਊਦੀ ਅਰਬ - ਸਊਦੀ ਅਰਬ ਵਿੱਚ ਸਲਾਨਾ ਹੱਜ ਦੇ ਦੌਰਾਨ ਇਰਾਨੀ ਹੱਜਯਾਤਰੀਆਂ ਨੇ ਆਪਣੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇਸਰਾਇਲ ਅਤੇ ਅਮਰੀਕਾ ਦੇ ਖਿਲਾਫ ਗੱਲਾਂ ਕਹੀਆਂ। ਹਜਾਰਾਂ ਇਰਾਨੀ ਨਾਗਰਿਕਾਂ ਨੇ ਆਪਣੇ ਵਿਸ਼ਾਲ ਕੈਂਪ ਵਿੱਚ 'ਅਮਰੀਕਾ ਮੁਰਦਾਬਾਰ, ਇਸਰਾਇਲ ਮੁਰਦਾਬਾਦ' ਕਿਹਾ।

Date:2009-11-27 Time:00:09:32

ਰਾਕੇਟ ਸਿੰਘ ਦਾ ਗੀਤ: ਪਾਕੇਟ ਮੇਂ ਰਾਕੇਟ

'ਵੇਕ ਅਪ ਸਿਡ' ਅਤੇ 'ਅਜਬ ਪ੍ਰੇਮ ਕੀ ਗਜਬ ਕਹਾਣੀ' ਵਰਗੀ ਦੋ ਸਫਲ ਫ਼ਿਲਮ ਦੇਣ ਦੇ ਬਾਅਦ ਰਣਬੀਰ ਕਪੂਰ ਅਚਾਨਕ ਸਟਾਰ ਬਣ ਗਏ ਹਨ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਗਈ ਹੈ।

Date:2009-11-27 Time:00:09:31

ਚੰਗਾ ਰੋਲ ਹੈ: ਨੇਹਾ ਧੂਪੀਆ

ਨੇਹਾ ਧੂਪੀਆ ਨੇ ਫ਼ਿਲਮ ਦੀ ਹਿਰੋਇਨ ਬਣਨ ਦੀ ਜਿੱਦ ਛੱਡ ਦਿੱਤੀ ਹੈ ਅਤੇ ਚਰਿੱਤਰ ਭੂਮਿਕਾਵਾਂ ਨਾਲ ਉਹਨਾਂ ਨੂੰ ਪਰਹੇਜ ਨਹੀਂ ਰਿਹਾ ਹੈ, ਬਰਸ਼ਤੇ ਬੈਨਰ ਚੰਗਾ ਹੋਵੇ, ਨਿਰਦੇਸ਼ਕ ਚੰਗਾ ਹੋਵੇ, ਰੋਲ ਚੰਗਾ ਹੋਵੇ। ਪ੍ਰਿਅਦਰਸ਼ਨ ਦੁਆਰਾ ਨਿਰਦੇਸ਼ਿਤ ਫ਼ਿਲਮ 'ਦੇ ਦਨਾ ਦਨ' ਵਿੱਚ ਵੀ ਹੈ ਨੇਹਾ।

Date:2009-11-27 Time:00:09:31

ਰੱਖਿਆ ਬਲਾਂ ਦਾ ਮੁੰਬਈ 'ਚ ਫਲੈਗ ਮਾਰਚ

ਮੁੰਬਈ - ਮੁੰਬਈ ਵਿਚ ਬੀਤੇ ਵਰ੍ਹੇ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਅੱਜ ਖਿਲਾਫ ਮੁੰਬਈ ਦੇ ਲੋਕਾਂ ਦੇ ਹੌਂਸਲੇ ਨੂੰ ਵਧਾਉਣ ਲਈ ਰੱਖਿਆ ਬਲਾਂ ਨੇ ਫਲੈਗ ਮਾਰਚ ਕੀਤਾ।

Date:2009-11-27 Time:00:09:31

ਬਰੂਦੀ ਸੁਰੰਗ ਧਮਾਕੇ 'ਚ ਪੁਲਿਸ ਜਵਾਨ ਸ਼ਹੀਦ

ਰਾਂਚੀ - ਝਾਰਖੰਡ ਦੇ ਨਕਸਲ ਪ੍ਰਭਾਵਿਤ ਖੂੰਟੀ ਜਿਲ੍ਹੇ ਦੇ ਉਡਕੀ ਥਾਣੇ ਦੇ ਜਾਰੰਗਾ ਪਿੰਡ ਵਿਚ ਨਕਸਲੀਆਂ ਨੇ ਅੱਜ ਬਰੂਦੀ ਸੁਰੰਗ ਵ੍ਕਿਹ ਧਮਾਕਾ ਕਰਕੇ ਇੱਕ ਪੁਲਿਸ ਗੱਡੀ ਨੂੰ ਉੱਡਾ ਦਿੱਤਾ ਜਿਸ ਨਾਲ ਇੱਕ ਪੁਲਿਸ ਜਵਾਨ ਸ਼ਹੀਦ ਹੋ ਗਿਆ ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Date:2009-11-27 Time:00:09:31

ਪੀਸੀਬੀ ਨੂੰ ਸਰਕਾਰ ਤੋਂ ਹਰੀ ਝੰਡੀ ਦੀ ਉਮੀਦ

ਕਰਾਚੀ -ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੂੰ ਉਮੀਦ ਹੈ ਕਿ ਸਰਕਾਰ ਛੇਤੀ ਹੀ ਉਸ ਦੇ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਵਿੱਚ ਭਾਗ ਲੈਣ ਲਈ ਹਰੀ ਝੰਡੀ ਦੇ ਦੇਵੇਗੀ।

Date:2009-11-27 Time:00:09:31

ਵਿਸ਼ਵ ਕੱਪ ਸ਼ਤਰੰਜ ਵਿੱਚ ਭਾਰਤੀ ਚੁਨੌਤੀ ਖਤਮ

ਵਿਸ਼ਵ ਕੱਪ ਸ਼ਤਰੰਜ ਵਿੱਚ ਅੱਜ ਭਾਰਤੀ ਚੁਨੌਤੀ ਖਤਮ ਹੋ ਗਈ ਜਦੋਂ ਉਹਨਾਂ ਦੇ ਤਿੰਨ ਗ੍ਰੈਂਡਮਾਸਟਰ ਦਬਾਅ ਦਾ ਸਾਹਮਣਾ ਕਰਨ ਵਿੱਚ ਨਾਕਾਮ ਰਹਿ ਕੇ ਫੈਸਲੇ ਵਾਲੇ ਮੁਕਾਬਲੇ ਵਿੱਚ ਹਾਰ ਗਏ।

Date:2009-11-27 Time:00:09:31

ਰੇਸ 2 ਵਿੱਚ ਸੈਫ ਅਤੇ ਅਲੀ

'ਰੇਸ 2' ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ ਅਤੇ ਇਸ ਬਾਰੇ ਵਿੱਚ ਤਾਜ਼ਾ ਖ਼ਬਰ ਇਹ ਹੈ ਕਿ ਅੱਬਾਸ-ਮਸਤਾਨ ਨੇ ਸਕ੍ਰਿਪਟ ਨੂੰ ਆਖਰੀ ਰੂਪ ਦੇ ਦਿੱਤਾ ਹੈ ਅਤੇ ਹੁਣ ਉਹ ਕਲਾਕਾਰਾਂ ਦੀ ਚੋਣ ਕਰ ਰਹੇ ਹਨ।

Date:2009-11-27 Time:00:09:31

ਬ੍ਰੈਡ ਪਿਟ ਦੇ ਨਕਸ਼ੇਕਦਮ ਤੇ: ਜਾਨ

ਧੂਮ ਅਤੇ ਜਿਸਮ ਵਰਗੀ ਫ਼ਿਲਮਾਂ ਵਿੱਚ ਮਸ਼ਹੂਰ ਹੋਏ ਬਾਲੀਵੁੱਡ ਸਿਤਾਰੇ ਜਾਨ ਅਬ੍ਰਾਹਮ ਨੇ ਨੌਜਵਾਨਾਂ ਦੇ ਵਿਚਕਾਰ ਆਪਣੀ ਇੱਕ ਇਮੇਜ ਬਣਾਈ ਹੈ ਅਤੇ ਹੁਣ ਉਹ ਹਾਲੀਵੁੱਡ ਸਟਾਰ ਬ੍ਰੈਡ ਪਿਟ ਦੇ ਨਕਸ਼ੇਕਦਮ ਤੇ ਚਲਣ ਨੂੰ ਤਿਆਰ ਹਨ।

Date:2009-11-27 Time:00:09:31

ਭਾਰਤ ਹੁਣ ਨਹੀਂ ਹੋਣ ਦਵੇਗਾ ਮੁੰਬਈ ਵਰਗਾ ਹਮਲਾ

ਨਵੀਂ ਦਿੱਲੀ - ਭਾਰਤ ਹੁਣ 26/11 ਵਰਗਾ ਹਮਲਾ ਨਹੀਂ ਹੋਣ ਦਵੇਗਾ। ਮੁੰਬਈ ਹਮਲਿਆਂ ਦੀ ਪਹਿਲੀ ਬਰਸੀ 'ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦਾ ਇਹੀ ਦਾਅਵਾ ਹੈ। ਇਸ ਲਈ ਸਰਕਾਰ ਨੇ ਅਰਬਾਂ ਰੁਪਏ ਦਾ ਸੁਰੱਖਿਆ ਬਜਟ ਬਣਾਇਆ ਹੈ।

Date:2009-11-27 Time:00:09:31


1   2   3   4   5   6   7   8   9   10  

page no.4

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009