Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 11 - 2009
ਇਸਲਾਮਾਬਾਦ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦਾ ਦੇਸ਼ ਅਮਰੀਕਾ ਤੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਦਰਮਿਆਨ ਗੱਲਬਾਤ ਲਈ ਵਿਚੋਲਗੀ ਕਰ ਰਿਹਾ ਹੈ। Date:2009-11-30 Time:00:05:16
ਰਾਂਚੀ : ਭੋਜਪੁਰੀ ਗਾਇਕ ਮਨੋਜ ਤਿਵਾੜੀ ਉੱਤੇ ਨਕਸਲੀ ਹਮਲੇ ਦੀ ਖ਼ਬਰ ਹੈ। ਇਹ ਜਾਣਕਾਰੀ ਟੀਵੀ ਚੈਨਲਾਂ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ, ਹਾਲਾਂਕਿ ਤਿਵਾੜੀ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। Date:2009-11-30 Time:00:05:16
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਅਤੇ ਦੇਸ਼ ਦੀ ਪਹਿਲੀ ਮਹਿਲਾ ਮਿਸ਼ੈਲ ਓਬਾਮਾ ਨੇ ਕੱਲ੍ਹ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦਾ ਸਰਕਾਰੀ ਕ੍ਰਿਸਮਸ ਟ੍ਰੀ ਗ੍ਰਹਿਣ ਕੀਤਾ। Date:2009-11-30 Time:00:05:16
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਨਕਸਲੀਆਂ ਦੇ ਵਿਰੁੱਧ ਚਲਾਇਆ ਜਾਣ ਵਾਲਾ ਅਗਲਾ ਅਭਿਆਨ ਖੁਫ਼ੀਆ ਸੂਚਨਾ ਉੱਤੇ ਆਧਾਰਿਤ ਹੋਵੇਗਾ। Date:2009-11-30 Time:00:05:16
ਨਵੀਂ ਦਿੱਲੀ : ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ ਆਪਣੀ ਵੈਬ ਕਾਨਫਰੰਸਿੰਗ ਸੇਵਾ ਦੀਆਂ ਰੇਟ ਦਰਾਂ ਘਟਾਕੇ ਇੱਕ ਰੁਪਏ ਪ੍ਰਤੀ ਮਿੰਟ ਕਰ ਦਿੱਤੀਆਂ ਹਨ। Date:2009-11-29 Time:00:02:36
ਮੁੰਬਈ- ਟਾਟਾ ਟੈਲੀਸਰਵਿਸੇਜ ਲਿਮਿਟੇਡ ਦੇ ਜੀਐਸਐਮ ਬ੍ਰਾਂਡ ਟਾਟਾ ਡੋਕੋਮੋ ਅਤੇ ਕਨਾਡਾਈ ਫਰਮ ਰਿਸਰਚ ਇਨ ਮੋਸ਼ਨ (ਰਿਮ) ਨੇ ਅੱਜ ਬਲੈਕਬੇਰੀ ਕਵਰ ਟੀਐਮ 8520 ਸਮਾਰਟਫੋਨ ਲਾਂਚ ਕੀਤਾ, ਜਿਸਦੀ ਕੀਮਤ 14990 ਰੁਪਏ ਹੈ। Date:2009-11-29 Time:00:02:36
ਨਵੀਂ ਦਿੱਲੀ : ਰਾਜਸਥਾਨ ਦੀ ਹਸਤਸ਼ਿਲਪ ਅਤੇ ਹੋਰਨਾਂ ਵਸਤੂਆਂ ਦੀ ਜ਼ਬਰਦਸਤ ਮੰਗ ਦੇ ਕਾਰਣ 29ਵੇਂ ਕੌਮਾਂਤਰੀ ਵਪਾਰ ਮੇਲੇ ਵਿੱਚ ਰਾਜਸਥਾਨ ਮੰਡਪ ਵਿੱਚ 70 ਲੱਖ ਰੁਪਏ ਤੋਂ ਵੀ ਜਿਆਦਾ ਦਾ ਕਾਰੋਬਾਰ ਹੋਇਆ ਹੈ। Date:2009-11-29 Time:00:02:36
ਬੈਂਗਲੂਰ : ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦਿਊਰੱਪਾ ਨੇ ਦੱਸਿਆ ਕਿ ਇਸਪਾਤ ਖੇਤਰ ਦੀ ਵਿਸ਼ਵ ਮੋਹਰੀ ਕੰਪਨੀ ਆਰਸੇਲਰ ਮਿੱਤਲ ਕਰਨਾਟਕ ਵਿਖੇ ਛੇ ਮਿਲੀਅਨ ਟਨ ਸਲਾਨਾ ਉਤਪਾਦਨ ਦੀ ਸਮਰੱਥਾ ਵਾਲਾ ਇਸਪਾਤ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। Date:2009-11-29 Time:00:02:36
ਨਵੀਂ ਦਿੱਲੀ : ਆਵਾਜਾਈ ਦੇ ਸਾਧਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਟਾਟਾ ਮੋਟਰਜ਼ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 21.7 ਕਰੋੜ ਰੁਪਏ ਦਾ ਕੁੱਲ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਉਸਨੂੰ 900 ਕਰੋੜ ਰੁਪਏ ਦਾ ਘਾਟਾ ਹੋਇਆ ਸੀ। Date:2009-11-29 Time:00:02:36
ਨਵੀਂ ਦਿੱਲੀ : ਦੇਸ਼ ਵਿੱਚ ਵੱਧਦੇ ਮੋਬਾਇਲ ਫੋਨ ਬਾਜਾਰ ਦਾ ਲਾਭ ਲੈਣ ਲਈ ਬਲਿੰਗ ਟੈਲੀਕੋਮ ਨੇ ਅਗਲੇ ਵਰ੍ਹੇ 25 ਮੋਬਾਇਲ ਮਾਡਲ ਬਾਜਾਰ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ।ਕੰਪਨੀ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਰਾਜੀਵ ਖੰਨਾ ਨੇ ਇੱਥੇ ਦੱਸਿਆ ਕਿ ਕੰਪਨੀ ਦੀ ਸਾਲ ਮਾਰਚ 2011 ਤੱਕ 15 ਲੱਖ ਮੋਬਾਇਲ ਸੈੱਟ ਵੇਚਣ ਦੀ ਸੰਭਾਵਨਾ ਹੈ। Date:2009-11-29 Time:00:02:36
ਹੈਦਰਾਬਾਦ : ਇੰਟਰਨੈੱਟ ਉੱਤੇ ਕਿਸੇ ਵੀ ਵਿਅਕਤੀ ਸੰਗਠਨ ਅਤੇ ਸੰਸਥਾ ਦੀ ਪਹਿਚਾਣ ਵਾਲੇ ਵਿਸ਼ੇਸ਼ ਡੋਮੇਨ ਨੇਮ ਨੂੰ ਅਗਲੇ ਵਰ੍ਹੇ ਜੂਨ ਤੱਕ ਭਾਰਤੀ ਭਾਸ਼ਾਵਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲੇ ਤੱਕ ਇਹ ਸਿਰਫ਼ ਰੋਮਨ ਲਿਪੀ ਵਿੱਚ ਹੀ ਉਪਲਬੱਧ ਹੋ ਰਿਹਾ ਹੈ। Date:2009-11-29 Time:00:02:36
ਚੇਨੰਈ - ਸਾਈਬਰ ਅਪਰਾਧੀਆਂ ਦੀ ਉਹਨਾਂ ਗਾਹਕਾਂ 'ਤੇ ਨਜ਼ਰ ਹੈ ਜੋ ਆਨਲਾਈਨ ਸੌਦਿਆਂ ਲਈ ਪੀਡੀਏ ਜਾਂ ਸਮਾਰਟ ਫੋਨ ਦਾ ਇਸਤੇਮਾਲ ਕਰਦੇ ਹਨ। ਵੈਰਿਟਸ ਸੌਫਟਵੇਅਰ ਇੰਡੀਆ ਦੇ ਅਧਿਕਾਰੀ ਸ਼ਾਂਤਨੂ ਘੋਸ਼ ਨੇ ਕਿਹਾ ਕਿ ਸਮਾਰਟ ਫੋਨਾਂ ਦੀ ਵਧਦੀ ਸੰਖਿਆ ਦੇ ਕਾਰਨ ਵੈਸ਼ਵਿਕ ਪੱਧਰ 'ਤੇ ਸਾਈਬਰ ਅਪਰਾਧ ਵੀ ਵਧੇ ਹਨ। ਉਹ ਉਪਭੋਗਤਾਵਾਂ ਨੂੰ ਸੌਫਟਵੇਅਰ ਡਾਊਨਲੋਡ ਕਰਨ ਦਾ ਝਾਂਸਾ ਦਿੰਦੇ ਹਨ, ਪਰ ਪੀਡੀਏ ਜਾਂ ਸਮਾਰਟ ਫੋਨ ਦਾ ਇਸਤੇਮਾਲ ਕਰਨ ਵਾਲੇ ਜਿਆਦਾਤਰ ਲੋਕ ਨਹੀਂ ਜਾਣਦੇ ਕਿ ਇਹ ਜਾਹਲੀ ਜਾਂ ਖਤਰਨਾਕ ਸੁਰੱਖਿਆ ਸੌਫਟਵੇਅਰ ਹੈ। Date:2009-11-29 Time:00:02:36
ਮੁੰਬਈ : ਦੁਬਈ ਆਰਥਿਕ ਸੰਕਟ ਨਾਲ ਕੌਮਾਂਤਰੀ ਪੱਧਰ ਉੱਤੇ ਬਣੀ ਅਨਿਸ਼ਚਿਤਤਾ ਦੇ ਕਾਰਣ ਦੇਸ਼ ਦੇ ਸ਼ੇਅਰ ਬਾਜਾਰਾਂ ਵਿੱਚ ਭਾਰੀ ਉਥਲ ਪੁਥਲ ਰਹੀ। ਬੰਬਈ ਸ਼ੇਅਰ ਬਾਜਾਰ ਦਾ ਸੈਂਸੇਕਸ ਕਾਰੋਬਾਰ ਦੇ ਦੌਰਾਨ 644 ਅੰਕ ਤੱਕ ਡਿੱਗਣ ਦੇ ਬਾਅਦ ਸਮਾਪਤੀ ਮੌਕੇ 222 ਅੰਕ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 63 ਅੰਕ ਥੱਲੇ ਬੰਦ ਹੋਇਆ। Date:2009-11-29 Time:00:02:36
ਮੁੰਬਈ : ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜਾਰ ਵਿੱਚ ਰੁਪਈਆ ਅੱਜ ਅਮਰੀਕੀ ਮੁਦਰਾ ਦੀ ਤੁਲਨਾ ਵਿੱਚ 20 ਪੈਸੇ ਦੀ ਕਮਜੋਰੀ ਦੇ ਨਾਲ 46-64:65 ਰੁਪਏ ਪ੍ਰਤੀ ਡਾਲਰ ਉੱਤੇ ਬੰਦ ਹੋਇਆ। Date:2009-11-29 Time:00:02:36
ਰਾਂਚੀ - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕਤੱਰ ਪ੍ਰਭਾਤ ਝਾ ਨੇ ਅੱਜ ਕਾਂਗਰਸ ਤੋਂ ਮੰਗ ਕੀਤੀ ਕਿ ਘੁਟਾਲੇਬਾਜ਼ ਮਧੂ ਕੌੜਾ ਦੀ ਡਾਇਰੀ ਨੂੰ ਜਨਤਕ ਕੀਤਾ ਜਾਵੇ ਅਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। Date:2009-11-29 Time:00:02:36
ਨਵੀਂ ਦਿੱਲੀ - ਅੱਤਵਾਦ ਖਿਲਾਫ ਰਾਸ਼ਟਰੀ ਇੱਕਜੁੱਟਤਾ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਖੇਤਰਾਂ ਦੀ ਹਸਤੀਆਂ ਅਤੇ ਵੱਡੀ ਗਿਣਤੀ ਵਿਚ ਹੋਰਨਾਂ ਲੋਕ ਵੀ ਭਲਕੇ ਰਾਜਧਾਨੀ ਵਿਚ ਇੰਡੀਆ ਗੇਟ 'ਤੇ ਇਕਤੱਰ ਹੋਣਗੇ। Date:2009-11-29 Time:00:02:36
ਰਾਏਪੁਰ - ਛਤੀਸਗੜ੍ਹ ਦੇ ਪੁਲਿਸ ਮੁਖੀ ਵਿਸ਼ਵਾ ਰੰਜਨ ਨੇ ਇਕ ਮੁਲਾਕਾਤ ਦੌਰਾਨ ਮੰਨਿਆ ਕਿ ਰਾਜ ਵਿਚ ਮਾਓਵਾਦੀ ਹਰ ਸਾਲ ਲਗਭਗ 2,000 ਕਰੋੜ ਰੁਪਏ ਦੀ ਫਿਰੌਤੀ ਦੀ ਉਗਰਾਹੀ ਕਰਦੇ ਹਨ। Date:2009-11-29 Time:00:02:36
ਪ੍ਰਿਅਦਰਸ਼ਨ ਦੀ ਜਿਆਦਾਤਰ ਕਾਮੇਡੀ ਫ਼ਿਲਮਾਂ ਦੇ ਪਾਤਰ ਗਰੀਬ ਹੁੰਦੇ ਹਨ ਅਤੇ ਛੇਤੀ ਹੀ ਅਮਿਰ ਬਣਨ ਦੇ ਸੁਪਨੇ ਹੁੰਦੇ ਹਨ। ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਅਜਿਹਾ ਕਦਮ ਉਠਾਉਂਦੇ ਹਨ ਕਿ ਮੁਸੀਬਤਾਂ ਵਿੱਚ ਫੱਸ ਜਾਂਦੇ ਹਨ। Date:2009-11-29 Time:00:02:35
ਨਵੀਂ ਦਿੱਲੀ - ਰਾਜਧਾਨੀ ਵਿਚ ਬੀਤੇ ਕੁੱਝ ਦਿਨਾਂ ਦੀ ਰਾਹਤ ਤੋਂ ਮਗਰੋਂ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਠੰਡ ਮੁੜ ਤੋਂ ਵਾਪਸ ਪਰਤ ਆਈ ਹੈ।ਮੌਸਮ ਵਿਭਾਗ ਮੁਤਾਬਕ ਅੱਜ ਘੱਟੋ ਘੱਟ ਤਾਪਮਾਨ ਬੀਤੇ ਕੱਲ੍ਹ ਦੇ 11 ਡਿਗਰੀ ਸੈਂਟੀਗ੍ਰੇਡ ਦੇ ਮੁਕਾਬਲੇ 7.9 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ। Date:2009-11-29 Time:00:02:35
ਰਾਂਚੀ - ਝਾਰਖੰਡ ਦੇ ਅੱਤਵਾਦ ਪ੍ਰਭਾਵਿਤ ਖੂੰਟੀ ਜਿਲ੍ਹੇ ਦੇ ਮਾਰੰਗਦਹਾ ਥਾਣਾ ਖੇਤਰ ਦੇ ਤਿਲਮਾ ਪਿੰਡ ਵਿਚ ਨਕਸਲੀਆਂ ਨੇ ਭਾਜਪਾ ਦੀ ਪ੍ਰਚਾਰਕ ਗੱਡੀ ਨੂੰ ਫੂਕ ਦਿੱਤਾ।ਪੁਲਿਸ ਮੁਤਾਬਕ ਇਸ ਵਿਚ ਕੋਈ ਜ਼ਖਮੀ ਨਹੀਂ ਹੋਇਆ। Date:2009-11-29 Time:00:02:35
ਜੈਪੁਰ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਕਮਿਸ਼ਨਰ ਲਲਿਤ ਮੋਦੀ ਨੂੰ ਰਾਜਸਥਾਨ ਕ੍ਰਿਕਟ ਸੰਘ ਦੀਆਂ ਚੌਣਾਂ ਲੜ੍ਹਨ ਦੀ ਅੱਜ ਇਜ਼ਾਜ਼ਤ ਮਿਲ ਗਈ। Date:2009-11-29 Time:00:02:35
ਬ੍ਰਿਸਬੇਨ - ਸੀਨੀਅਰ ਖਿਡਾਰੀਆਂ ਦੀ ਟੀਮ ਵਿਚ ਵਾਪਸੀ ਦੇ ਬਾਵਜੂਦ ਵਿੰਡੀਜ਼ ਦੀ ਟੀਮ ਆਸਟ੍ਰੇਲਿਆ ਖਿਲਾਫ ਇੱਥੇ ਚੱਲ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਹੀ ਇੱਕ ਪਾਰੀ ਅਤੇ 65 ਦੌੜਾਂ ਨਾਲ ਹਾਰ ਗਈ। Date:2009-11-29 Time:00:02:35
'ਚਾਂਸ ਪੇ ਡਾਸਂ' ਨਾਂਅ ਦੀ ਫ਼ਿਲਮ ਵਿੱਚ ਸ਼ਾਹਿਦ ਕਪੂਰ ਨੂੰ 'ਕੱਚਾ ਪਾਪੜ ਪੱਕਾ ਪਾਪੜ' ਲਗਾਤਾਰ ਬੋਲਣਾ ਹੈ। ਇਸ ਨੂੰ ਬੋਲਣ ਵਿੱਚ ਲੋਕ ਅਕਸਰ ਅਟਕ ਜਾਂਦੇ ਹਨ। ਸ਼ਾਹਿਦ ਚਾਹੁੰਦੇ ਹਨ ਕਿ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਤਕਲੀਫ ਨਾ ਹੋਵੇ Date:2009-11-29 Time:00:02:35
ਸੂਰਤ ਵਿੱਚ ਰਹਿਣ ਵਾਲੀ ਨੌ ਸਾਲਾਂ ਦੀ ਸ਼੍ਰਾਵਰੀ ਦੇਸਾਈ ਨੇ ਅਕਸ਼ੈ ਕੁਮਾਰ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਸ਼੍ਰਾਵਰੀ ਨੇ ਉਹਨਾਂ ਨੂੰ ਧੰਨਵਾਦ ਦਿੱਤਾ ਹੈ। ਸ਼੍ਰਾਵਰੀ ਨੇ ਅਕਸ਼ੈ ਕੁਮਾਰ ਦੇ ਨੇਸ਼ਨਲ ਕਰਾਤੇ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। Date:2009-11-29 Time:00:02:35
ਨਵੀਂ ਦਿੱਲੀ - ਦਿੱਲੀ ਵਿਚ ਸਵਾਈਨ ਫਲੂ ਦਾ ਪ੍ਰਕੋਪ ਜ਼ਾਰੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 111 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਅਹੀ ਇਸ ਬਿਮਾਰੀ ਤੋਂ ਪੀੜ੍ਹਤ ਲੋਕਾਂ ਦੀ ਗਿਣਤੀ 4809 ਹੋ ਚੁੱਕੀ ਹੈ। Date:2009-11-29 Time:00:02:35
page no.2 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |