Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2009

ਪਾਕਿ ਗੋਲੀਬਾਰੀ 'ਚ ਫੌਜੀ ਅਧਿਕਾਰੀ ਜ਼ਖਮੀ

ਜੰਮੂ - ਜੰਮੂ ਅਤੇ ਕਸ਼ਮੀਰ ਵਿਚ ਜ਼ਾਰੀ ਸੀਜ਼ ਫਾਇਰ ਦੀ ਉਲੰਘਨਾਂ ਕਰਦਿਆਂ ਪਾਕਿਸਤਾਨੀ ਫੌਜ ਨੇ ਅੱਜ ਪੁੰਛ ਜਿਲ੍ਹੇ ਵਿਚ ਇੱਕ ਸਰਹੱਦੀ ਚੌਕੀ ਉੱਪਰ ਗੋਲੀਬਾਰੀ ਕੀਤੀ ਜਿਸ ਵਿਚ ਇੱਕ ਫੌਜੀ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

Date:2009-10-25 Time:00:11:39

ਜੀਨ ਸਰਕੋਜੀ ਨੇ ਮਾਰਿਆ ਮੈਦਾਨ

ਪੈਰਿਸ : ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਪੁੱਤਰ ਜੀਨ ਸਰਕੋਜੀ ਨੇ ਤਮਾਮ ਆਲੋਚਨਾਵਾਂ ਦੇ ਵਿਚਕਾਰ ਦੇਸ਼ ਦੇ ਕਾਰੋਬਾਰੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਜਿਲ੍ਹੇ ਜਾਂ ਡਿਫੈਂਸ ਦੇ ਪ੍ਰਬੰਧਨ ਬੋਰਡ ਵਿੱਚ ਆਪਣੀ ਸੀਟ ਜਿੱਤ ਲਈ ਹੈ।

Date:2009-10-25 Time:00:11:39

ਅਮਰੀਕਾ ਜਾਣਗੇ ਇਜ਼ਰਾਇਲੀ ਪ੍ਰਧਾਨ ਮੰਤਰੀ

ਯਰੂਸਲਮ : ਇਜਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਯਹੂਦੀ ਸੰਗਠਨਾਂ ਦੇ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਜਾਣਗੇ।ਸ਼੍ਰੀ ਨੇਤਨਯਾਹੁ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਯਾਤਰਾ ਦੇ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰ ਸਕਦੇ ਹਨ।

Date:2009-10-25 Time:00:11:39

ਇਰਾਨ ਨੇ ਪਾਕਿ ਤੋਂ ਮੰਗਿਆ ਅੱਤਵਾਦੀ

ਇਸਲਾਮਾਬਾਦ : ਇਰਾਨ ਨੇ ਪਾਕਿਸਤਾਨ ਨੂੰ ਕੱਲ੍ਹ ਅਪੀਲ ਕੀਤੀ ਕਿ ਉਹ ਜੁੰਦਉੱਲ੍ਹਾ ਅੱਤਵਾਦੀ ਸੰਗਠਨ ਦੇ ਨੇਤਾ ਨੂੰ ਉਸਦੇ ਹਵਾਲੇ ਕਰ ਦੇਵੇ। ਇਰਾਨੀ ਗ੍ਰਹਿ ਮੰਤਰੀ ਮੁਸਤਫ਼ਾ ਮੁਹੰਮਦ ਨਜਰ ਨੇ ਇੱਥੇ ਪਾਕਿਸਤਾਨੀ ਗ੍ਰਹਿਮੰਤਰੀ ਰਹਿਮਾਨ ਮਲਿਕ ਨਾਲ ਮੁਲਾਕਾਤ ਕਰਕੇ ਇਹ ਮੰਗ ਕੀਤੀ।

Date:2009-10-25 Time:00:11:39

ਕਿਉਂ ਫਲਾਪ ਹੋਈ 'ਮੈਂ ਔਰ ਮਿਸੇਜ ਖੰਨਾ'?

ਦੀਵਾਲੀ 'ਤੇ ਤਿੰਨ ਫਿਲਮਾਂ 'ਆਲ ਦ ਬੈਸਟ', 'ਬਲਿਊ' ਅਤੇ 'ਮੈਂ ਔਰ ਮਿਸੇਜ ਖੰਨਾ' ਦਾ ਪ੍ਰਦਰਸ਼ਨ ਹੋਇਆ। 'ਬਲਿਊ' ਅਤੇ 'ਆਲ ਦ ਬੈਸਟ' ਨੂੰ ਚੰਗੀ ਸ਼ੁਰੂਆਤ ਮਿਲੀ, ਪਰ 'ਮੈਂ ਔਰ ਮਿਸੇਜ ਖੰਨਾ' ਸਲਮਾਨ ਖਾਨ ਅਤੇ ਕਰੀਨਾ ਕਪੂਰ ਵਰਗੇ ਸਿਤਾਰੇ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ। ਇਸ ਫਿਲਮ ਦਾ ਬਾਕਸ ਆਫਿਸ ਨਤੀਜਾ ਆ ਗਿਆ ਹੈ ਅਤੇ ਇਹ ਫਲਾਪ ਹੋ ਗਈ ਹੈ। ਫਲਾਪ ਹੋਣ ਤੋਂ ਬਾਅਦ ਬਾਲੀਵੁੱਡ ਵਿੱਚ ਫਿਲਮ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਅਤੇ ਉਹਨਾਂ ਕਾਰਨਾਂ ਨੂੰ ਲੱਭਿਆ ਜਾਂਦਾ ਹੈ, ਜਿਸਦੇ ਕਾਰਨ ਫਿਲਮ ਫਲਾਪ ਹੋਈ। ਫਿਲਮ ਦੇ ਨਿਰਮਾਤਾ ਸੋਹੇਲ ਖਾਨ ਨੂੰ ਲੱਗਦਾ ਹੈ ਕਿ ਫਿਲਮ ਦਾ ਪ੍ਰਦਰਸ਼ਨ ਸਹੀ ਸਮੇਂ 'ਤੇ ਨਹੀਂ ਕੀਤਾ ਗਿਆ। ਦੀਵਾਲੀ 'ਤੇ ਲੋਕ ਹਲਕੀ-ਫੁਲਕੀ ਫਿਲਮ ਦੇਖਣ ਦੇ ਮੂਡ ਵਿੱਚ ਰਹਿੰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ

Date:2009-10-24 Time:00:05:15

ਥ੍ਰੀ ਜੀ ਲਈ ਅਜੇ ਹੋਰ ਇੰਤਜਾਰ!

ਨਵੀਂ ਦਿੱਲੀ - ਟੂ-ਜੀ ਸਪੈਕਟ੍ਰਮ ਦੀ ਵੰਡ ਵਿੱਚ ਗੜਬੜ ਨੂੰ ਲੈ ਕੇ ਦੂਰਸੰਚਾਰ ਵਿਭਾਗ ਤੇ ਸੀਬੀਆਈ ਦੇ ਛਾਪੇ ਨਾਲ ਸਰਕਾਰ ਦੀ ਮਹਾਨ ਥ੍ਰੀ ਜੀ ਸਪੈਕਟ੍ਰਮ ਦੀ ਨਿਲਾਮੀ ਵਿੱਚ ਵੀ ਦੇਰੀ ਦੇ ਅਸਾਰ ਬਣ ਰਹੇ ਹਨ। ਤਾਜੇ ਵਿਵਾਦ ਤੋਂ ਬਾਅਦ ਹੁਣ ਇਸ ਸਾਲ ਦਸੰਬਰ ਤੱਕ ਕੰਪਨੀਆਂ ਨੂੰ ਥ੍ਰੀ ਜੀ ਸਪੈਕਟ੍ਰਮ ਵੰਡੇ ਜਾਣੇ ਮੁਸ਼ਕਿਲ ਲੱਗ ਰਿਹਾ ਹੈ। ਮਤਲਬ ਕਿ ਉਪਭੋਗਤਾਵਾਂ ਨੂੰ ਮੋਬਾਇਲ ਸੰਚਾਰ ਦੀ ਨਵੀਂ ਤਕਨੀਕ ਲਈ ਕੁਝ ਹੋਰ ਇੰਤਜਾਰ ਕਰਨਾ ਪੈ ਸਕਦਾ ਹੈ। ਥ੍ਰੀ ਜੀ ਸਪੈਕਟ੍ਰਮ ਦੀ ਵੰਡ ਨਾਲ ਕਰ ਘਾਟੇ ਦੇ ਭਰਪਾਈ ਦੀ ਉਮੀਦ ਲਈ ਬੈਠੇ ਵਿੱਤ ਮੰਤਰਾਲੇ ਦਾ ਗਣਿਤ ਵੀ ਗੜਬੜਾ ਸਕਦਾ ਹੈ।

Date:2009-10-24 Time:00:05:13

ਸਰਕੋਜੀ ਦੇ ਪੁੱਤਰ ਉਮੀਦਵਾਰੀ ਤੋਂ ਹੱਟੇ

ਪੈਰਿਸ - ਫ੍ਰਾਂਸ 'ਚ ਪਰਿਵਾਰਵਾਦ ਦੇ ਗੰਭੀਰ ਆਰੋਪਾਂ ਵਿੱਚ ਘਿਰੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਪੁੱਤਰ ਨੇ ਇੱਕ ਪ੍ਰਮੁੱਖ ਵਪਾਰਕ ਸੰਗਠਨ ਦੇ ਪ੍ਰਧਾਨ ਅਹੁਦੇ ਦੀ ਉਮੀਦਵਾਰੀ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ।

Date:2009-10-24 Time:00:05:13

ਅਲਵਾਰੇਜ ਨੂੰ 25 ਸਾਲ ਦੀ ਕੈਦ

ਮੋਂਟਵੀਡਿਉ - ਉਰੂਗਵੇ ਦੇ ਅੰਤਿਮ ਤਾਨਾਸ਼ਾਹ ਗ੍ਰੇਗੋਰੀਓ ਅਲਵਾਰੇਜ ਨੂੰ ਕਤਲੇਆਮ ਦੇ 37 ਮਾਮਲਿਆਂ 'ਚ ਦੋਸ਼ੀ ਪਾਏ ਜਾਣ 'ਤੇ 25 ਸਾਲ ਦੀ ਕੈਦ ਦੀ ਸਜ਼ਾ ਮੁਕਰਰ ਕੀਤੀ ਗਈ ਹੈ।

Date:2009-10-24 Time:00:05:13

ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਭੁਚਾਲ ਦੇ ਝੱਟਕੇ

ਜਲੰਧਰ - ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਕੱਲ੍ਹ ਅੱਧੀ ਰਾਤ ਨੂੰ ਭੁਚਾਲ ਦੇ ਹਲਕੇ ਝੱਟਕੇ ਮਹਿਸੂਸ ਕੀਤੇ ਗਏ।

Date:2009-10-24 Time:00:05:13

ਸੋਨਾਲੀ ਬੇਂਦਰੇ ਡਾ. ਮੋਰਪੇਨ ਦੀ ਬ੍ਰਾਂਡ ਅੰਬੇਸਡਰ

ਨਵੀਂ ਦਿੱਲੀ -ਹੇਲਥਕੇਅਰ ਉਤਪਾਦਾਂ ਨਾਲ ਜੁੜੀ ਕੰਪਨੀ ਡਾ. ਮੋਰਪੇਨ ਨੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨੂੰ ਆਪਣਾ ਬ੍ਰਾਂਡ ਅੰਬੇਸਡਰ ਨਿਯੁਕਤ ਕੀਤਾ ਹੈ।

Date:2009-10-24 Time:00:05:13

ਚੀਨ 'ਚ ਬੇਰੁਜ਼ਗਾਰੀ ਦੀ ਦਰ 4.3 ਫ਼ੀਸਦੀ

ਪੇਈਚਿੰਗ - ਪਿੱਛਲੇ ਮਹੀਨੇ ਦੇ ਅੰਤ ਤੱਕ ਚੀਨ 'ਚ ਬੇਰੁਜ਼ਗਾਰੀ ਦੀ ਦਰ 4.3 ਫ਼ੀਸਦੀ ਸੀ ਅਤੇ ਪਿੱਛਲੇ ਛੇ ਮਹੀਨੇ 'ਚ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

Date:2009-10-24 Time:00:05:13

ਜਪਾਨ 'ਚ ਹੋਣਗੀਆਂ ਇੱਕ ਲੱਖ ਨਵੀਆਂ ਭਰਤੀਆਂ

ਟੋਕਿਉ - ਜਪਾਨ ਸਰਕਾਰ ਅਗਲੇ ਸਾਲ ਮਾਰਚ ਤੱਕ ਇੱਕ ਲੱਖ ਅਹੁਦਿਆਂ 'ਤੇ ਨਵੀਆਂ ਭਰਤੀਆਂ ਕਰੇਗੀ।ਮਜ਼ਦੂਰ ਬਜ਼ਾਰ ਦੀ ਬਦਹਾਲ ਸਥਿੱਤੀ ਨੂੰ ਲੈ ਕੇ ਇੱਥੋਂ ਦੀ ਨਵੀਂ ਸਰਕਾਰ ਕਾਫ਼ੀ ਚਿੰਤਤ ਹੈ।

Date:2009-10-24 Time:00:05:13

ਦੂਸਰੀ ਤਿਮਾਹੀ 'ਚ ਭੇਲ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ - ਬਿਜਲੀ ਉਪਕਰਣ ਬਨਾਉਣ ਵਾਲੀ ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕ ਲਸ ਲਿਮਿਟੇਡ (ਭੇਲ) ਨੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਤੁਲਨਾ 'ਚ 39 ਫ਼ੀਸਦੀ ਤੋਂ ਜ਼ਿਆਦਾ ਲਾਭ ਕਮਾਇਆ।

Date:2009-10-24 Time:00:05:13

ਮਨਾਪੁਰਮ ਨੂੰ 18.46 ਕਰੋੜ ਰੁੱਪਏ ਦਾ ਸ਼ੁੱਧ ਲਾਭ

ਨਵੀਂ ਦਿੱਲੀ - ਮਨਾਪੁਰਮ ਜਨਰਲ ਫਾਈਨੈਂਸ ਐਂਡ ਲੀਜਿੰਗ ਲਿਮਿਟੇਡ ਨੂੰ ਮੌਜੂਦਾ ਸਾਲ ਦੂਸਰੀ ਤਿਮਾਹੀ 'ਚ 18.46 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ।ਇਸ ਮਦ 'ਚ 177 ਫ਼ੀਸਦੀ ਦੀ ਵਾਧਾ ਦਰਜ਼ ਕੀਤੀ ਗਈ ਹੈ।ਜੁਲਾਈ - ਸਤੰਬਰ 2008 'ਚ ਕੰਪਨੀ ਨੂੰ 6.67 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਸੀ।

Date:2009-10-24 Time:00:05:13

ਭਾਰਤ,ਰੂਸ ਦਾ ਹੋ ਸਕਦਾ ਵਪਾਰ ਰੁੱਪਏ ਰੂਬਲ 'ਚ

ਮਾਸਕੋ - ਰੂਸ ਅਤੇ ਭਾਰਤ ਦੋ-ਪੱਖੀ ਵਪਾਰ 'ਚ ਆਪਣੀਆਂ ਰਾਸ਼ਟਰੀ ਮੁਦਰਾਵਾਂ ਦੇ ਪ੍ਰਚਲਨ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਦੇ ਅਧਿਐਨ ਲਈ ਸਹਿਮਤ ਹੋ ਗਏ ਹਨ।

Date:2009-10-24 Time:00:05:13

ਮੁਦਰਾਸਫ਼ੀਤੀ ਨੇ ਫੜ੍ਹੀ ਰਫਤਾਰ

ਨਵੀਂ ਦਿੱਲੀ - ਵੈਸ਼ਵਿਕ ਵਿੱਤੀ ਸੰਕਟ ਦਾ ਅਸਰ ਜਿਉਂ - ਜਿਉਂ ਘੱਟ ਹੁੰਦਾ ਜਾ ਰਿਹਾ ਹੈ,ਮੁਦਰਾਸਫ਼ੀਤੀ ਦਾ ਅੰਕੜਾ ਵੀ ਆਪਣੇ ਵਾਸਤਵਿਕ ਰੂਪ 'ਚ ਪਰਤਦਾ ਜਾ ਰਿਹਾ ਹੈ।

Date:2009-10-24 Time:00:05:13

ਵ੍ਹਾਈਟ ਗੋਲਡ 2950 ਰੁੱਪਏ ਕੁਇੰਟਲ ਪਹੁੰਚਿਆ

ਬਠਿੰਡਾ - ਉੱਤਰ ਖੇਤਰ ਦੇ ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਜਿਲ੍ਹਾ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ 'ਚ ਅੱਜ ਲਗਾਤਾਰ ਰੂੰ ਦੇ ਭਾਅ ਤੇਜ਼ੀ ਦੀ ਲਾਈਨ 'ਤੇ ਦੌੜੇ,ਜਿਸ ਨਾਲ ਸਪਿੰਨਿੰਗ ਮਿਲਾਂ 'ਚ ਭਾਰੀ ਹਲਚਲ ਪੈਦਾ ਨਜ਼ਰ ਆਈ।

Date:2009-10-24 Time:00:05:13

ਝਾਰਖੰਡ 'ਚ ਚੋਣਾਂ ਪੰਜ ਪੜਾਆਂ 'ਚ

ਨਵੀਂ ਦਿੱਲੀ - ਚੋਣ ਆਯੋਗ ਨੇ ਝਾਰਖੰਡ 'ਚ 27 ਨਵੰਬਰ ਤੋਂ 18 ਦਸੰਬਰ ਵਿੱਚ ਪੰਜ ਪੜਾਆਂ 'ਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ।

Date:2009-10-24 Time:00:05:13

'ਟਵਿਟਰ ਫੇਸ' ਬਣੀ ਗੁਲ ਪਨਾਗ

ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਟਵਿਟਰ' ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ 'ਵਿਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ' (ਡਬਲਿਊਆਈਐਫਡਬਲਿਊ) ਦੇ ਆਯੋਜਨ ਦਾ 'ਟਵਿਟਰ ਫੇਸ' ਘੋਸ਼ਿਤ ਕੀਤਾ ਹੈ। ਖ਼ਬਰ ਹੈ ਕਿ 'ਟਵਿਟਰ ਫੇਸ' ਗੁਲ ਇਸ ਫੈਸ਼ਨ ਵੀਕ ਨਾਲ ਸਬੰਧਿਤ ਜਾਣਕਾਰੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਟਵਿਟਰ' ਤੇ ਉਪਲਬਧ ਕਰਾਏਗੀ। ਉਹ ਉਹਨਾਂ ਹਸਤੀਆਂ ਚੋਂ ਹੈ ਜੋ ਨਿਯਮਿਤ ਰੂਪ ਨਾਲ ਇਸ ਵੈਬਸਾਈਟ ਨਾਲ ਜੁੜੀ ਹੈ। ਗੁਲ ਕਹਿੰਦੀ ਹੈ ਕਿ ਮੈਨੂੰ 'ਵਿਲਸ ਲਾਈਫ਼ਸਟਾਈਲ' ਨਾਲ ਇਸ ਅਨੋਖੇ ਢੰਗ ਨਾਲ ਜੁੜਨ ਤੇ ਮਾਣ ਹੈ। ਮੈਂ ਵਾਅਦਾ ਕਰਦੀ ਹਾਂ ਕਿ ਆਪਣੇ ਪ੍ਰਸ਼ੰਸਕਾਂ ਤੱਕ ਸਮਾਰੋਹ ਦੀ ਪੂਰੀ ਜਾਣਕਾਰੀ ਅਤੇ ਝਲਕੀਆਂ ਭੇਜਦੀ ਰਹਾਂਗੀ। ਜੇਕਰ ਪ੍ਰਸ਼ੰਸਕ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਹਾਸਿਲ ਕਰਨਾ ਚਾਹੁ

Date:2009-10-24 Time:00:05:12

ਨਿਰਦੇਸ਼ਨ 'ਚ ਆਪਣਾ ਲਕ ਅਜਮਾਏਗੀ ਕੰਗਨਾ

ਬਾਲੀਵੁੱਡ ਦੀ ਹੌਟ ਅਤੇ ਬੋਲਡ ਅਭਿਨੇਤਰੀ ਕੰਗਨਾ ਰਾਨਾਵਤ ਲਗਾਤਾਰ ਮਿਲ ਰਹੀਆਂ ਸਫ਼ਲਤਾ ਤੋਂ ਕਾਫ਼ੀ ਉਤਸ਼ਾਹਿਤ ਹੈ। ਇਹ ਗੱਲ ਅਲੱਗ ਹੈ ਕਿ ਉਹਨਾਂ ਨੂੰ ਅਜੇ ਤੱਕ ਸੱਚਾ ਪਿਆਰ ਨਹੀਂ ਮਿਲਿਆ। ਜੋ ਵੀ ਉਹਨਾਂ ਦੇ ਨੇੜੇ ਆਉਂਦਾ ਹੈ, ਉਹ ਸਿਰਫ਼ ਸਫ਼ਲਤਾ ਹਾਸਿਲ ਕਰਨ ਲਈ ਹੀ ਆਉਂਦਾ ਹੈ। ਕੰਗਨਾ ਹੋਣ ਇਸ਼ਕ-ਵਿਸ਼ਕ ਵਿੱਚ ਰਿਸਕ ਲੈਣ ਤੋਂ ਕਤਰਾਉਣ ਲੱਗੀ ਹੈ ਅਤੇ ਆਪਣਾ ਸਾਰਾ ਧਿਆਨ ਕਰੀਅਰ 'ਤੇ ਲਗਾਉਣਾ ਚਾਹੁੰਦੀ ਹੈ। ਆਉਣ ਵਾਲੀ ਫਿਲਮ 'ਕਾਈਟਸ' ਤੋਂ ਉਸ ਨੂੰ ਬਹੁਤ ਉਮੀਦਾਂ ਹਨ। ਤਾਂ ਹੀ ਤਾਂ ਉਹਨਾਂ ਦਾ ਅਗਲਾ ਕਦਮ ਫਿਲਮ ਦੇ ਨਿਰਦੇਸ਼ਨ ਵੱਲ ਹੈ। ਹਾਲ ਹੀ ਵਿੱਚ ਕੰਗਨਾ ਨੇ ਦੱਸਿਆ ਕਿ ਉਹ ਹੁਣ ਨਿਰਦੇਸ਼ਨ ਵਿੱਚ ਕਦਮ ਰੱਖਣਾ ਚਾਹੁੰਦੀ ਹੈ।

Date:2009-10-24 Time:00:05:12

ਰੀਲ ਲਾਈਫ 'ਚ ਅਕਸ਼ੈ-ਡਿੰਪਲ ਇਕੱਠੇ

ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਜਲਦ ਹੀ ਵੱਡੇ ਪਰਦੇ 'ਤੇ ਆਪਣੀ ਸੱਸ ਡਿੰਪਲ ਕਪਾਡੀਆ ਨਾਲ ਨਜ਼ਰ ਆਉਣਗੇ। ਪਹਿਲੀ ਵਾਰ ਰੀਲ ਲਾਈਫ ਵਿੱਚ ਡਿੰਪਲ ਅਤੇ ਅਕਸ਼ੈ ਇਕੱਠੇ ਦਿਖਾਈ ਦੇਣਗੇ। ਖ਼ਬਰ ਹੈ ਕਿ ਨਿਰਦੇਸ਼ਕ ਨਿਖਿਲ ਅਡਵਾਨੀ ਦੀ ਲੰਡਨ ਦੀ ਪਿਛੋਕੜ ਭੂਮੀ 'ਤੇ ਬਣ ਰਹੀ ਫਿਲਮ 'ਪਟਿਆਲਾ ਹਾਊਸ' ਵਿੱਚ ਉਹ ਮਾਂ-ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਅਕਸ਼ੈ ਦੇ ਪਿਤਾ ਦਾ ਕਿਰਦਾਰ ਰਿਸ਼ੀ ਕਪੂਰ ਨਿਭਾਉਣਗੇ। ਇਸ ਫਿਲਮ ਵਿੱਚ ਅਕਸ਼ੈ ਦੂਜੀ ਵਾਰ ਸਿੱਖ ਦਾ ਕਿਰਦਾਰ ਨਿਭਾ ਰਹੇ ਹਨ, ਪਰ ਇਸ ਵਾਰ ਉਹ ਪੱਗੜੀ ਵਿੱਚ ਨਹੀਂ ਦਿਖਾਈ ਦੇਣਗੇ। ਇਸ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਨਾਲ ਵੀ ਉਹ ਪਹਿਲੀ ਵਾਰ ਆਪਣੀ ਜੋੜੀ ਬਣਾਉਣ ਨੂੰ ਤਿਆਰ ਹਨ।

Date:2009-10-24 Time:00:05:12

ਨਟਖਟ ਸੇਵਾ ਦਲ ਨੇ ਕੀਤਾ ਧਾਰਮਿਕ ਕੈਲੰਡਰ ਰਿਲੀਜ਼

ਅੰਮ੍ਰਿਤਸਰ -ਨਟਖਟ ਸੇਵਾ ਦਲ ਵੱਲੋਂ ਅੱਜ ਅਪਣਾ ਸਲਾਨਾ ਧਾਰਮਿਕ ਕੈਲੰਡਰ ਰਿਲੀਜ਼ ਕੀਤਾ ਗਿਆ।ਚੌਂਕ ਪੁਰਾਣੀ ਮਾਰਕਿਟ 'ਚ ਆਯੋਜਤ ਇੱਕ ਸਾਦੇ ਕਾਰਜਕ੍ਰਮ 'ਚ ਸ਼ਹਿਰ ਦੀ ਪ੍ਰਸਿੱਧ ਧਾਰਮਿਕ,ਸਮਾਜਕ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਪ੍ਰਤਿਨਿਧੀਆਂ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਨੂੰ ਚਾਰ ਚੰਨ੍ਹ ਲਗਾ ਦਿੱਤੇ।

Date:2009-10-24 Time:00:05:12

ਅਜਨਾਲਾ ਵੱਲੋਂ ਜਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦਾ ਐਲਾਨ

ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਲੋਕਸਭਾ ਮੈਂਬਰ ਸ੍ਰ.ਰਤਨ ਸਿੰਘ ਅਜਨਾਲਾ ਦੁਆਰਾ ਅੱਜ ਅੰਮ੍ਰਿਤਸਰ 'ਚ ਅਹੁਦੇਦਾਰਾਂ ਦਾ ਐਲਾਨ ਕਰਕੇ ਜਿਲ੍ਹਾ ਜੱਥੇਬੰਦੀ ਗਠਿਤ ਕੀਤੀ ਗਈ ਹੈ,ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸਰਪ੍ਰਸਤ ਸ੍ਰ.ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਕੰਮ ਕਰੇਗੀ।

Date:2009-10-24 Time:00:05:12

ਨੀਲਸਨ ਖਿਡਾਰੀਆਂ ਦੀ ਥਕਾਨ ਤੋਂ ਚਿੰਤਤ

ਕੋਚ ਟੀਮ ਨੀਲਸਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਚੈਂਪੀਅੰਸ ਲੀਗ ਟਵੰਟੀ-20 ਭਾਗ ਲੈ ਰਹੇ ਆਸਟ੍ਰੇਲੀਆ ਦੇ ਕੁੱਝ ਮੈਂਬਰਾਂ ਦਾ ਦੇਰ ਤੋਂ ਟੀਮ ਨਾਲ ਜੁੜਨਾ ਮਹਿਮਾਨਾਂ ਲਈ ਚਿੰਤਾ ਦਾ ਵਿਸ਼ਾਂ ਬਣਿਆ ਹੋਇਆ ਹੈ।

Date:2009-10-24 Time:00:05:12

ਪੰਜਾਬ ਨੇ ਦਿੱਲੀ ਨੂੰ ਦਸ ਵਿਕੇਟ ਨਾਲ ਰੌਂਦਿਆ

ਪੰਚਕੂਲਾ - ਪੰਜਾਬ ਦੀ ਜੀਵਣ ਜਯੋਤੀ (86) ਅਤੇ ਪ੍ਰਗਟ ਸਿੰਘ (90) ਨੇ ਪਹਿਲੇ ਵਿਕੇਟ ਲਈ ਨਾਬਾਦ 180 ਰਨ ਜੋੜਦੇ ਹੋਏ ਆਪਣੀ ਟੀਮ ਨੂੰ ਦਿੱਲੀ ਖਿਲਾਫ਼ ਵੀਨੂ ਮਾਂਕੜ ਟ੍ਰਾਫ਼ੀ ਦੇ ਇੱਕ ਮੈਚ 'ਚ ਅੱਜ ਇੱਥੇ ਦਸ ਵਿਕੇਟ ਨਾਲ ਜਿੱਤ ਦਿਵਾਈ।

Date:2009-10-24 Time:00:05:12


1   2   3   4   5   6   7   8   9   10  

page no.9

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009