Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 10 - 2009
ਤਿੱਬਤ : ਚੀਨ ਭਾਰਤ ਦੇ ਵਿਰੁੱਧ ਨਿਰੰਤਰ ਚਾਲਾਂ ਚੱਲ ਰਿਹਾ ਹੈ ਜਦਕਿ ਭਾਰਤ ਹੱਥ ਉੱਤੇ ਹੱਥ ਰੱਖੇ ਬੈਠੇ ਤਮਾਸ਼ਾ ਵੇਖ ਰਿਹਾ ਹੈ। ਹੁਣ ਚੀਨ ਕਸ਼ਮੀਰ ਨੂੰ ਆਜਾਦ ਦੇਸ਼ ਘੋਸ਼ਿਤ ਕਰਨ ਦੇ ਸੰਕੇਤ ਦੇ ਰਿਹਾ ਹੈ। Date:2009-10-21 Time:00:01:01
ਨਵੀਂ ਦਿੱਲੀ - ਦੇਸ਼ 'ਚ ਅੱਤਵਾਦੀ ਹਮਲੇ ਹੋਣ ਦੀ ਖੁਫ਼ੀਆ ਰਿਪੋਰਟ ਮਿਲ ਰਹੀਆਂ ਹਨ,ਸੈਨਾ ਕਮਾਂਡਰਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ। Date:2009-10-21 Time:00:01:01
ਨਵੀਂ ਦਿੱਲੀ - ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਹੈ ਕਿ ਪ੍ਰਸਾਰਨ ਖੇਤਰ ਦਾ ਸਾਰਾ ਕੰਮਕਾਜ ਵੇਖਣ ਲਈ ਸਰਕਾਰ ਇਕ ਖੁਦਮੁਖ਼ਤਾਰ ਸੰਸਥਾ ਕਾਇਮ ਕਰੇਗੀ ਜੋ ਆਜ਼ਾਦਾਨਾ ਤੌਰ 'ਤੇ ਮਹਿਕਮੇ ਦਾ ਕੰਮਕਾਜ ਵੇਖੇਗੀ। Date:2009-10-20 Time:00:04:48
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਸੁੰਨੀ ਬਹੁਲ ਅਧਾਮੀਆ ਜਿਲ੍ਹੇ ਵਿੱਚ ਹੋਏ ਦੋ ਅਲੱਗ ਅਲੱਗ ਬੰਬ ਧਮਾਕਿਆਂ ਵਿੱਚ ਅੱਠ ਲੋਕ ਮਾਰੇ ਗਏ ਅਤੇ 29 ਹੋਰ ਫੱਟੜ ਹੋ ਗਏ। Date:2009-10-20 Time:00:04:48
ਨਵੀਂ ਦਿੱਲੀ : ਸੁੰਦਰਤਾ ਕਾਇਮ ਰੱਖਣ ਦੇ ਲਈ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਦੇ ਵਿਚਕਾਰ ਵੱਧਦੀ ਮੁਕਾਬਲੇਬਾਜੀ ਦੇ ਮਾਹੌਲ ਦੌਰਾਨ ਵੀਐੱਲਸੀਸੀ ਨੇ ਪੁਰਸ਼ਾਂ ਦੀ ਚਮੜੀ ਰੱਖਿਆ ਨਾਲ ਜੁੜ੍ਹੇ ਬਰਾਂਡ ਫਿਊਲ ਦੀ ਮਾਲਕੀ ਨੂੰ ਲੈਕੇ ਐੱਲ ਓਰੀਅਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ, ਪਰੰਤੂ ਇਸ ਕੌਮਾਂਤਰੀ ਕਾਸਮੈਟਿਕ ਕੰਪਨੀ ਨੇ 'ਫਿਊਲ' ਦੇ ਟਰੈਡਮਾਰਕ ਉੱਤੇ ਆਪਣੇ ਦਾਅਵੇ ਨੂੰ ਸਹੀ ਠਹਿਰਾਇਆ ਹੈ। Date:2009-10-20 Time:00:04:48
ਪੇਈਚਿੰਗਮ - ਚੀਨ ਦੇ ਕੁੱਲ੍ਹ ਘਰੇਲੂ ਉਤਪਾਦ ਦੀ ਵਾਧਾ ਦਰ ਇਸ ਸਾਲ ਦੇ ਪਹਿਲੇ ਨੌ ਮਹੀਨਿਆਂ ਦੌਰਾਨ ਸੱਤ ਫ਼ੀਸਦੀ ਤੋਂ ਜ਼ਿਆਦਾ ਰਹੀ ਹੈ। Date:2009-10-20 Time:00:04:48
ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਵਿਕਸਿਤ ਰਾਸ਼ਟਰਾਂ ਨੂੰ ਵਪਾਰ 'ਚ ਸੁਰੱਖਿਅਣਵਾਦੀ ਯਤਨਾਂ ਤੋਂ ਬੱਚਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਵਰਤਮਾਨ ਅੰਤਰਰਾਸ਼ਟਰੀ ਆਰਥਿਕ ਦ੍ਰਿਸ਼ 'ਚ ਇਸ ਤਰ੍ਹਾਂ ਦੇ ਕਦਮਾਂ ਦਾ ਬੁਰ੍ਹਾ ਅਸਰ ਪਵੇਗਾ। Date:2009-10-20 Time:00:04:48
ਕਲਕੱਤਾ - ਉਦਯੋਗਿਕ ਰੂਪ ਨਾਲ ਇਸਤੇਮਾਲ ਹੋਣ ਵਾਲੇ ਪੈਟ੍ਰੋਲੀਅਮ ਕੋਇਲੇ ਦੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੁਆਰਾ ਆਪਣੇ ਕੁੱਲ੍ਹ ਕੋਇਲਾ ਉਤਪਾਦਨ ਦਾ ਪੰਜਵਾਂ ਹਿੱਸਾ ਨਿਰਯਾਤ ਕਰ ਦੇਣ ਨਾਲ ਘਰੇਲੂ ਉਪਭੋਗਤਾ ਪ੍ਰਭਾਵਤ ਹੋ ਰਿਹਾ ਹੈ। Date:2009-10-20 Time:00:04:48
ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਇਸ ਸਾਲ ਦੇ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ ਦੇ ਆਯੋਜਨ 'ਚ ਹਿੱਸੇਦਾਰ ਰਾਜ ਬਨਣ ਦਾ ਮੌਕਾ ਮਿਲਿਆ ਹੈ। Date:2009-10-20 Time:00:04:48
ਨਵੀਂ ਦਿੱਲੀ - ਸਰਕਾਰ ਨੇ ਤਮਿਲਨਾਢੂ ਦੀ ਯੂਨੀਟੈਕ ਵਾਇਰਲੈਸ ਪ੍ਰਾਈਵੇਟ ਲਿਮਿਟੇਡ ਦੀਆਂ ਲਾਇਸੰਸ ਕੰਪਨੀਆਂ 'ਚ ਵਿਦੇਸ਼ੀ ਅੰਸ਼ਧਾਰਤਾ ਵਧਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ।ਇਸ ਪ੍ਰਸਤਾਵ ਦੇ ਜ਼ਰੀਏ 3740 ਕਰੋੜ ਰੁੱਪਏ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇਸ਼ 'ਚ ਆਵੇਗਾ। Date:2009-10-20 Time:00:04:48
ਥਾਈਲੈਂਡ : ਅਸ਼ਾਂਤ ਦੱਖਣੀ ਥਾਈਲੈਂਡ ਦਾ ਯਾਲਾ ਸ਼ਹਿਰ ਸਥਿਤ ਇੱਕ ਭੀੜ੍ਹ ਭੜੱਕੇ ਵਾਲੇ ਬਾਜਾਰ ਵਿੱਚ ਅੱਜ ਹੋਏ ਇੱਕ ਬੰਬ ਧਮਾਕੇ ਵਿੱਚ ਕਰੀਬਨ 28 ਲੋਕ ਫੱਟੜ ਹੋ ਗਏ। Date:2009-10-20 Time:00:04:48
ਸੈਨ ਫ੍ਰਾਂਸੀਸਕੋ - ਦੁਨੀਆ ਦੇ ਸਭ ਤੋਂ ਲੋਕਪ੍ਰਿਯ ਸਰਚ ਇੰਝਣ ਗੂਗਲ ਨੇ ਇੰਟਰਨੈਸ਼ਨਲ ਬਿਜਨੇਸ ਮਸ਼ੀਨ (ਆਈਬੀਐਮ) ਅਤੇ ਮਾਈਕ੍ਰੋਸਾਫ਼ਟ ਵਰਗੇ ਪ੍ਰਮੁੱਖ ਵਿਰੋਧੀਆਂ ਨੂੰ ਮਾਤ ਦੇਣ ਲਈ ਅੱਜ ਤੋਂ ਅਨੌਖਾ ਵੈਸ਼ਵਿਕ ਅਭਿਆਨ ਸ਼ੁਰੂ ਕੀਤਾ ਹੈ। Date:2009-10-20 Time:00:04:48
ਨਿਊਯਾਰਕ : ਨਿਊਯਾਰਕ ਵਿਖੇ ਇੱਕ ਲੇਖ ਪ੍ਰਤੀਯੋਗਿਤਾ ਵਿੱਚ ਵਿਜੇਤਾ ਬਣੇ ਭਾਰਤੀ ਮੂਲ ਦੇ ਅੱਠ ਹਿੱਸਾ ਲੈਣ ਵਾਲੇ ਵਿੱਦਿਆਰਥੀਆਂ ਨੂੰ ਪੁਰਸਕਾਰ ਸਵਰੂਪ ਭਾਰਤ ਯਾਤਰਾ ਉੱਤੇ ਲਿਆਂਦਾ ਗਿਆ ਹੈ। Date:2009-10-20 Time:00:04:48
ਲਖਨਊ - ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ 'ਚ ਉਦਯੋਗ ਅਤੇ ਵਪਾਰ 'ਚ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਅਗਾਮੀ 27 ਅਕਤੂਬਰ ਨੂੰ ਮੁੰਬਈ 'ਚ ਸੰਮੇਲਨ ਦਾ ਆਯੋਜਨ ਕੀਤਾ ਹੈ,ਜਿਸ ਵਿੱਚ ਦੇਸ਼ ਦੇ ਸਾਰੇ ਵੱਡੇ ਉਦਯੋਗ ਪਤੀਆਂ ਨੂੰ ਸੱਦਾ ਦਿੱਤਾ ਗਿਆ ਹੈ। Date:2009-10-20 Time:00:04:48
ਨਵੀਂ ਦਿੱਲੀ : ਪਾਕਿਸਤਾਨ ਦੀ ਨਾਜ਼ੁਕ ਸਥਿਤੀ ਉੱਤੇ ਅਫ਼ਸੋਸ ਪ੍ਰਗਟ ਕਰਦਿਆਂ ਭਾਰਤ ਦੇ ਰੱਖਿਆ ਮੰਤਰੀ ਏਕੇ ਐਂਟਨੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤਾਲਿਬਾਨ ਅੱਤਵਾਦੀਆਂ ਵੱਲੋਂ ਪੇਸ਼ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਨੂੰ ਤਿਆਰ ਹੈ। Date:2009-10-20 Time:00:04:48
ਮੁੰਬਈ - ਦੀਵਾਲੀ ਦੇ ਦਿਨ ਬੰਬਈ ਸਟਾਕ ਐਕਸਚੇਂਜ਼ ਬੀਐਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਐਨਐਸਈ ਦੇ ਮਹੂਰਤ ਕਾਰੋਬਾਰ ਲਈ ਖੁਲ੍ਹੇ ਰਹਿਣ ਕਾਰਣ ਅੱਜ ਇਹ ਦੋਨੋ ਬਜ਼ਾਰ ਬੰਦ ਰਹੇ। Date:2009-10-20 Time:00:04:48
ਨਵੀਂ ਦਿੱਲੀ - ਸਜਾਵਟੀ ਫੁੱਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਫਰਨਸੂ ਐਨ ਪੇਟੇਲਸੂ ਨੂੰ ਮੌਜੂਦਾ ਵਿੱਤ 'ਚ 100 ਕਰੋੜ ਰੁੱਪਏ ਦਾ ਕਾਰੋਬਾਰ ਕਰਨ ਦੀ ਉਮੀਦ ਹੈ। Date:2009-10-20 Time:00:04:48
ਪਟਨਾ - ਪ੍ਰਮੁੱਖ ਦੂਰਸੰਚਾਰ ਕੰਪਨੀ ਵੋਡਾਫੋਨ ਨੇ ਬਿਹਾਰ ਅਤੇ ਝਾਰਖੰਡ ਵਿੱਚ ਇੱਕ ਪੈਸਾ ਪ੍ਰਤੀ ਸਕਿੰਟ 'ਐਸਟੀਡੀ ਅਤੇ ਲੋਕਲ' ਦੀ ਸ਼ੁਲਕ ਦਰ ਯੋਜਨਾ ਪੇਸ਼ ਕੀਤੀ। ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦਰ ਮੌਜੂਦਾ ਅਤੇ ਨਵੇਂ ਦੋਵਾਂ ਗਾਹਕਾਂ ਲਈ ਹੋਵੇਗੀ। Date:2009-10-20 Time:00:04:48
ਜੰਮੂ - ਜੰਮੂ ਅਤੇ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਪ੍ਰਧਾਨ ਫਾਰੂਖ ਅਬਦੁਲਾ ਨੇ ਕਿਹਾ ਹੈ ਕਿ ਵਿਸਫ਼ੋਟਕ ਸਮੱਗਰੀ ਰੱਖਣ ਦੇ ਸ਼ੱਕ 'ਚ ਬੈਂਗਲੌਰ 'ਚ ਗ੍ਰਿਫ਼ਤਾਰ ਕੀਤੇ ਗਏ ਰਾਜ ਦੇ ਦੋਨੋਂ ਕ੍ਰਿਕਟਰਾਂ ਪਰਵੇਜ਼ ਰਸੂਲ ਅਤੇ ਮੇਹਰਾਜੂਦੀਨ ਦਾ ਅੱਤਵਾਦ ਨਾਲ ਦੂਰ - ਦੂਰ ਤੱਕ ਕੋਈ ਸਬੰਧ ਨਹੀਂ ਹੈ। Date:2009-10-20 Time:00:04:47
ਕਰਾਚੀ - ਪਾਕਿਸਤਾਨ ਕ੍ਰਿਕਟ ਬੋਰਡ ਸੋਮਵਾਰ ਨੂੰ ਘੋਸ਼ਣਾ ਕਰੇਗਾ ਕਿ ਯੂਨੁਸ ਖਾਨ ਟੈਸਟ ਅਤੇ ਇੱਕ ਦਿਨਾ ਟੀਮ ਦੇ ਕਪਤਾਨ ਬਣੇ ਰਹਿਣਗੇ ਜਾਂ ਫ਼ਿਰ ਨਵਾਂ ਕਪਤਾਨ ਉਨ੍ਹਾ ਦੀ ਜਗ੍ਹਾ ਲਵੇਗਾ। Date:2009-10-20 Time:00:04:47
ਲਖਨਊ - ਉੱਤਰ ਪ੍ਰਦੇਸ਼ ਸਰਕਾਰ ਨੇ ਸਮਾਜਵਾਦੀ ਪਾਰਟੀ ਦੇ ਸਕੱਤਰ ਅਮਰ ਸਿੰਘ ਖ਼ਿਲਾਫ਼ ਦਰਜ ਮਾਮਲਿਆਂ ਨੂੰ ਕਾਨਪੁਰ ਤੋਂ ਕੋਲਕਾਤਾ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। Date:2009-10-20 Time:00:04:47
ਅੰਮ੍ਰਿਤਸਰ -ਅੰਮ੍ਰਿਤਸਰ 'ਚ ਐਸਐਸਪੀ ਵੱਲੋਂ ਦੀਵਾਲੀ ਮੌਕੇ ਆਮ ਗਰੀਬ ਲੋਕਾਂ ਨਾਲ ਸਰਾਸਰ ਧੱਕਾ ਕਰਨ ਅਤੇ ਇਸ ਤੋਂ ਇਲਾਵਾ 11 ਲੋਕਾਂ 'ਤੇ 420 ਦੇ ਪਰਚੇ ਦਰਜ਼ ਕਰਨ ਸਬੰਧੀ ਆਰੋਪ ਲਗਾਉਂਦੇ ਹੋਏ ਅੰਮ੍ਰਿਤਸਰ ਦੇ ਨਾਰਥ ਹਲਕੇ ਦੇ ਭਾਜਪਾ ਵਿਧਾਇਕ ਅਨਿਲ ਜੋਸ਼ੀ ਨੇ ਕਿਹਾ ਕਿ ਇਹ ਸਾਰਾ ਕੁੱਝ ਦੇਖ ਆਮ ਲੋਕਾਂ ਨੂੰ ਅੱਜ ਔਰੰਗਜੇਬ ਜ਼ਮਾਨੇ ਦੇ ਦਿਨ ਯਾਦ ਆ ਗਏ ਹਨ ਪਰੰਤੂ ਅਸੀਂ ਇਹ ਅਫ਼ਸਰਸ਼ਾਹੀ ਧੱਕੇ ਨੂੰ ਬਰਦਾਸ਼ਤ ਨਹੀਂ ਕਰਾਂਗੇ। Date:2009-10-20 Time:00:04:47
ਨਵੀਂ ਦਿੱਲੀ - ਕਾਂਗਰਸ ਨੇ ਅੱਜ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਮਹਾਸਕੱਤਰ ਰਾਹੁਲ ਗਾਂਧੀ ਦੇ ਰਚਨਾਤਮਕ ਕੰਮਾਂ 'ਤੇ ਰਾਜਨੀਤੀ ਨਾ ਕਰੇ। Date:2009-10-20 Time:00:04:47
ਇਸਲਾਮਾਬਾਦ - ਪਾਕਿਸਤਾਨ ਦੇ ਅਪਰਾਧ ਜਾਂਚ ਵਿਭਾਗ ਨੇ ਆਪਣੀ 'ਰੈੱਡ ਬੁੱਕ' ਜਾਰੀ ਕੀਤੀ ਹੈ ਜਿਸਦੇ ਵਿਚ ਬਹੁਤ ਹੀ ਲੋੜੀਂਦੇ ਲਗਭਗ 70 ਅੱਤਵਾਦੀਆਂ ਦੇ ਨਾਂਅ ਸ਼ਾਮਿਲ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਿਚ ਲਸ਼ਕਰੇ ਤਾਇਬਾ ਜਾਂ ਜੈਸ਼-ਏ-ਮੁਹੰਮਦ ਦੇ ਕਿਸੇ ਅੱਤਵਾਦੀ ਦਾ ਨਾਂਅ ਸ਼ਾਮਿਲ ਨਹੀਂ। Date:2009-10-20 Time:00:04:47
ਇਸਲਾਮਾਬਾਦ - ਪਾਕਿਸਤਾਨ ਦੇ ਜੰਗੀ ਜਹਾਜ਼ਾਂ ਅਤੇ ਤੋਪਾਂ ਨੇ ਕੱਲ੍ਹ ਦੂਸਰੇ ਦਿਨ ਵੀ ਗੜਬੜਗ੍ਰਸਤ ਵਜ਼ੀਰਸਤਾਨ ਖੇਤਰ ਵਿਚ ਬੰਬਾਰੀ ਕੀਤੀ ਜਦਕਿ ਜ਼ਮੀਨੀ ਫ਼ੌਜ ਤਾਲਿਬਾਨ ਦੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਦੇ ਹੋਏ ਤਾਲਿਬਾਨ ਦੇ ਦੋ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਤਿੰਨ ਦਿਸ਼ਾਵਾਂ ਵੱਲ ਅੱਗੇ ਵਧ ਰਹੀ ਹੈ। Date:2009-10-20 Time:00:04:47
page no.14 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |