Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2009
ਪ੍ਰਸਿੱਧ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮਾਂ ਦੀ ਜਾਨ ਬਣ ਚੁੱਕੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਅਭਿਨੀਤ ਫਿਲਮ ਹੀਰ-ਰਾਂਝਾ 13 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਫਿਲਮ ਦਾ ਗੀਤ 'ਇੱਕ ਤੂੰ ਹੀ ਗਵਾਹ ਸਾਡਾ' ਇਸ ਸਮੇਂ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵੀ ਹੇਠਾਂ ਲਿਖੇ 'ਵੀਡੀਓ ਦੇਖੋ' ਤੇ ਕਲਿਕ ਕਰਕੇ ਇਸ ਗੀਤ ਦਾ ਆਨੰਦ ਉਠਾ ਸਕਦੇ ਹੋ। Date:2009-10-24 Time:00:05:12
ਅੱਤਵਾਦ ਦੀ ਛਾਂ ਪੰਜਾਬੀ ਫਿਲਮ ਇੰਡਸਟਰੀ 'ਤੇ ਪਈ, ਤਾਂ ਚਹਿਕਦੀ, ਖਿੜਖੜਾਉਂਦੀ ਇੰਡਸਟਰੀ ਜਿਵੇਂ ਦਮ ਤੋੜ ਗਈ। ਅੱਤਵਾਦ ਖਤਮ ਹੋਣ ਤੋਂ ਅਰਸਿਆਂ ਬਾਅਦ ਵੀ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ ਤੋਂ ਰੁੱਸੀਆਂ ਹੀ ਰਹੀਆਂ, ਪਰ ਹੁਣ ਪੰਜਾਬੀ ਫਿਲਮਾਂ ਦੇ ਦੀਵਾਨਿਆਂ ਦੇ ਚਿਹਰੇ 'ਤੇ ਮੁਸਕਾਨ ਦਿਖਾਈ ਦੇਣ ਲੱਗੀ ਹੈ। ਹੁਣ ਇੱਕ ਤੋਂ ਬਾਅਦ ਇੱਕ ਵਧੀਆ ਅਤੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ। ਇਸ ਲਈ ਲੋਕਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ, ਹਰਭਜਨ ਮਾਨ ਦਾ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਆਪਣੀ ਗਾਇਕੀ ਨੂੰ ਇੱਕ ਪਾਸੇ ਰੱਖ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਭਲੇ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲ ਪਹਿਲਾਂ ਜਦੋਂ ਹਰਭਜਨ ਮਾਨ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮ ਨਿਰਮਾਣ ਦੀ ਸ਼ੁਰੂਆਤ ਕੀ Date:2009-10-24 Time:00:05:12
ਚੰਡੀਗੜ੍ਹ - ਕਾਂਗਰਸ ਸੂਤਰਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ੁਕਰਵਾਰ ਨੂੰ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨਗੇ। Date:2009-10-24 Time:00:05:12
ਲੰਦਨ - ਪਾਪ ਸਟਾਰ ਮਾਈਕਲ ਜੈਕਸਨ ਦੇ ਬੱਚੇ ਆਪਣੇ ਡੈਡੀ ਦੇ ਨਕਸ਼ੇਕਦਮ 'ਤੇ ਚੱਲਣਾ ਚਾਹੁੰਦੇ ਹਨ।ਮਿਊਜ਼ਿਕ ਕਿੰਗ ਦਾ ਵਾਰਿਸ ਬਨਨ ਦੀ ਬਜਾਏ ਉਹ ਫ਼ਿਲਮ ਸਟਾਰ ਬਨਣਾ ਚਾਹੁੰਦੇ ਹਨ। Date:2009-10-24 Time:00:05:12
ਮੁਜ਼ੱਫ਼ਰਨਗਰ - ਜਿਲ੍ਹੇ ਦੇ ਸਾਂਜਕ ਪਿੰਡ 'ਚ ਇੱਕ ਦਲਿਤ ਕਿਸ਼ੋਰੀ ਦੇ ਨਾਲ ਕਥਿੱਤ ਤੌਰ 'ਤੇ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਫ਼ਿਰ ਉਸ ਦੀ ਹੱਤਿਆ ਕਰ ਦਿੱਤੀ ਗਈ। Date:2009-10-24 Time:00:05:12
ਮੁੰਬਈ - ਮੁੰਬਈ 'ਚ ਸਵੇਰੇ ਸੈਂਟ੍ਰਲ ਲਾਈਨ ਦੇ ਠਾਣੇ - ਕੁਰਲਾ ਰੇਲ ਰੂਟ 'ਤੇ ਇੱਕ ਚੱਲਦੀ ਲੋਕਲ ਟ੍ਰੇਨ 'ਤੇ ਪਾਈਪ ਲਾਈਨ ਦਾ ਪੁੱਲ ਡਿੱਗ ਗਿਆ।ਹਾਦਸੇ 'ਚ ਟ੍ਰੇਨ ਦੇ ਚਾਲਕ ਸਮੇਤ ਸੱਤ ਲੋਕ ਜ਼ਖਮੀ ਹੋ ਗਏ ਹਨ।ਚਾਲ ਕੈਬਿਨ 'ਚ ਬੁਰ੍ਹੀ ਤਰ੍ਹਾਂ ਫੱਸ ਗਿਆ,ਉਸ ਦੀ ਹਾਲਤ ਗੰਭੀਰ ਹੈ। Date:2009-10-24 Time:00:05:12
ਨਵੀਂ ਦਿੱਲੀ - ਪਰਵੀਨ ਬਾਬੀ ਅਤੇ ਅਮਿਤਾਭ ਬੱਚਨ ਦੇ ਸਬੰਧਾਂ ਦੇ ਸਬੰਧ 'ਚ ਬਣ ਰਹੀ ਇੱਕ ਨਵੀਂ ਫ਼ਿਲਮ ਦੇ ਆਰੋਪਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਹੁਣ ਉਹ ਅਜਿਹੇ ਵਿਵਾਦਾਂ ਤੋਂ ਪ੍ਰਭਾਵਤ ਨਹੀਂ ਹੁੰਦੇ। Date:2009-10-24 Time:00:05:12
ਨਵੀਂ ਦਿੱਲੀ - ਚੋਣ ਆਯੋਗ ਨੇ ਝਾਰਖੰਡ 'ਚ 27 ਨਵੰਬਰ ਤੋਂ 18 ਦਸੰਬਰ ਵਿੱਚ ਪੰਜ ਪੜਾਆਂ 'ਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ। Date:2009-10-24 Time:00:05:12
ਹਰਿਆਣਾ - ਹਰਿਆਣਾ ਵਿਧਾਨਸਭਾ ਚੋਣਾਂ ਦੇ ਮੁੱਢਲੇ ਆਏ ਨਤੀਜਿਆਂ 'ਚ ਕਾਂਗਰਸ ਦੇ ਚਾਰ ਵਿਧਾਇਕਾਂ ਵੱਲੋਂ ਮਾਰੀ ਬਾਜ਼ੀ ਨਾਲ ਹੁੱਡਾ ਬ੍ਰਿਗੇਡ ਦਾ ਉਤਸ਼ਾਹ ਕਾਫ਼ੀ ਵੱਧਿਆ ਨਜ਼ਰ ਆ ਰਿਹਾ ਹੈ ਅਤੇ ਹੁੱਡਾ ਬ੍ਰਿਗੇਡ ਦੀ ਬੱਲੇ - ਬੱਲੇ ਹੁੰਦੀ ਦਿਖਾਈ ਦੇ ਰਹੀ ਹੈ। Date:2009-10-23 Time:00:13:38
ਢਾਕਾ - ਬੰਗਲਾਦੇਸ਼ ਦੀ ਸੱਤਾਰੂੜ੍ਹ ਪਾਰਟੀ ਅਵਾਮੀ ਲੀਗ ਦੇ ਸਾਂਸਦ ਫਜਲ ਨੂਰ ਤਾਪਸ ਅੱਜ ਅਣਪਛਾਤੇ ਲੋਕਾਂ ਦੇ ਬੰਬ ਹਮਲੇ 'ਚ ਵਾਲ - ਵਾਲ ਬਚ ਗਏ। Date:2009-10-23 Time:00:13:38
ਇਸਲਾਮਾਬਾਦ - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਨ ਨੇ ਭਾਰਤ 'ਤੇ ਆਰੋਪ ਲਗਾਇਆ ਹੈ ਕਿ ਬਲੂਚੀਸਤਾਨ ਪ੍ਰਾਂਤ ਦੇ ਨਾਲ - ਨਾਲ ਪੂਰੇ ਪਾਕਿਸਤਾਨ 'ਚ ਜ਼ਾਰੀ ਲੱਗਭਗ ਸਾਰੀਆਂ ਅੱਤਵਾਦੀਆਂ 'ਚ ਉਸ ਦਾ ਹੱਥ ਹੈ। Date:2009-10-23 Time:00:13:38
ਨਵੀਂ ਦਿੱਲੀ - ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੂਬ੍ਰੋ ਦਾ ਸ਼ੁੱਧ ਲਾਭ ਪਿੱਛਲੇ ਮਹੀਨੇ ਸਮਾਪਤ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 460.26 ਕਰੋੜ ਰੁੱਪਏ ਦੇ ਮੁਕਾਬਲੇ 26.10 ਫ਼ੀਸਦੀ ਵੱਧਕੇ 580.40 ਕਰੋੜ ਰੁੱਪਏ ਹੋ ਗਿਆ। Date:2009-10-23 Time:00:13:38
ਨਵੀਂ ਦਿੱਲੀ - ਥੋਕ ਮੁੱਲ੍ਹ ਸੂਚਕ ਅੰਕ ਅਧਾਰਤ ਮੁਦਰਾਸਫ਼ੀਤੀ ਦੀ ਦਰ 10 ਅਕਤੂਬਰ ਨੂੰ ਸਮਾਪਤ ਹਫ਼ਤੇ 'ਚ 1.21 ਫ਼ੀਸਦੀ ਰਹੀ,ਜਦੋਂਕਿ ਇਸ ਤੋਂ ਪਹਿਲਾਂ ਹਫ਼ਤਾ ਇਹ ਦਰ 0.92 ਫ਼ੀਸਦੀ ਸੀ। Date:2009-10-23 Time:00:13:38
ਨਵੀਂ ਦਿੱਲੀ - ਦੂਰਸੰਚਾਰ ਪ੍ਰਣਾਲੀ ਸਮਾਨ ਅਤੇ ਸੂਚਨਾ ਉਦਯੋਗਿਕੀ ਸੇਵਾ ਪ੍ਰਮੁੱਖ ਕੰਪਨੀ ਸਪਾਨਕੋ ਲਿਮਿਟੇਡ ਨੂੰ ਰਾਜ ਅੰਕੜਾ ਕੇਂਦਰ (ਐਸਡੀਸੀ) ਸਥਾਪਤ ਕਰਨ ਦੇ ਲਈ ਉੜੀਸਾ ਤੋਂ 30 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ। Date:2009-10-23 Time:00:13:38
ਮੁੰਬਈ - ਪੇਂਟਸ ਅਤੇ ਰਸਾਇਣ ਖੇਤਰ ਨਾਲ ਜੁੜੀ ਕੰਪਨੀ ਇਡਲਾਈਟ ਇੰਡਸਟ੍ਰੀਜ਼ ਦਾ ਸ਼ੁੱਧ ਲਾਭ ਪਿੱਛਲੇ ਮਹੀਨੇ ਸਮਾਪਤ ਦੂਸਰੀ ਤਿਮਾਹੀ 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੇ 33.16 ਕਰੋੜ ਰੁੱਪਏ ਦੀ ਤੁਲਨਾ 'ਚ 158 ਫ਼ੀਸਦੀ ਵੱਧਕੇ 85.54 ਕਰੋੜ ਰੁੱਪਏ ਹੋ ਗਿਆ। Date:2009-10-23 Time:00:13:38
ਮੁੰਬਈ - ਜੈਪ੍ਰਕਾਸ਼ ਐਸੋਸੀਏਟਸ ਲਿਮਿਟੇਡ ਨੇ ਵਿੱਤੀ ਸਾਲ 2009 - 10 ਦੇ ਲਈ 27 ਫ਼ੀਸਦੀ ਅੰਤਰਿਮ ਲਾਭਾਂਸ਼ ਦੇਣ ਦੀ ਘੋਸ਼ਣਾ ਕੀਤੀ ਹੈ। Date:2009-10-23 Time:00:13:38
ਚੰਡੀਗੜ੍ਹ - ਪੰਜਾਬ 'ਚ ਸਾਉਣੀ ਸਤਰ 'ਚ ਮੰਡੀਆਂ 'ਚ ਝੋਨੇ ਦੀ ਆਵਕ 60 ਲੱਖ ਟਨ ਨੂੰ ਪਾਰ ਕਰ ਗਈ।ਰਾਜ 'ਚ ਲੱਗਭਗ 140 ਲੱਖ ਟਨ ਧਾਨ ਅਤੇ 90 ਲੱਖ ਕੁਇੰਟਲ ਕਪਾਹ ਦੀ ਆਵਕ ਹੋਣ ਦਾ ਅਨੁਮਾਨ ਵਿਅਕਤ ਕੀਤਾ ਗਿਆ ਹੈ।ਰਾਜ ਦੀਆਂ ਮੰਡੀਆ 'ਚ ਲੱਗਭਗ 140 ਲੱਖ ਟਨ ਝੋਨਾ ਅਤੇ 90 ਲੱਖ ਕੁਇੰਟਲ ਕਪਾਹ ਦੀ ਆਵਕ ਹੋਣ ਦਾ ਅਨੁਮਾਨ ਵਿਅਕਤ ਕੀਤਾ ਗਿਆ ਹੈ। Date:2009-10-23 Time:00:13:38
ਨਵੀਂ ਦਿੱਲੀ - ਅੰਤਰਰਾਸ਼ਟਰੀ 'ਚ ਮਜ਼ਬੂਤੀ ਕਾਇਮ ਰਹਿਣ ਅਤੇ ਡਾਲਰ ਦੇ ਮੁਕਾਬਲੇ ਰੁੱਪਏ ਦੇ ਕਮਜ਼ੋਰ ਪੈਣ ਨਾਲ ਦਿੱਲੀ ਸਰਾਫ਼ਾ ਬਜ਼ਾਰ 'ਚ ਅੱਜ ਸੋਨੇ ਦੇ ਦਾਮ 80 ਰੁੱਪਏ ਪ੍ਰਤੀ ਦਸ ਗ੍ਰਾਮ ਵੱਧ ਗਏ ਅਤੇ ਚਾਂਦੀ 'ਚ 290 ਰੁੱਪਏ ਪ੍ਰਤਿ ਕਿੱਲੋ ਦੀ ਚਮਕ ਆਈ। Date:2009-10-23 Time:00:13:38
ਮਾਸਕੋ - ਭਾਰਤ ਅਤੇ ਰੂਸ ਦੋ ਪੱਖੀ ਵਪਾਰ ਨੂੰ 2015 ਤੱਕ ਤਿੰਨ ਗੁਣਾ ਕਰਨ ਲਈ ਕਈ ਹਾਈ ਟੇਕ ਯੋਜਨਾਵਾਂ ਵਿਸ਼ੇਸਕਰ ਪ੍ਰਮਾਣੂ ਊਰਜ਼ਾ ਅਤੇ ਨੈਨੋ ਟੈਕਨੋਲਾਜੀ ਖੇਤਰ 'ਚ ਸਹਿਯੋਗ ਵਧਾਉਣ 'ਤੇ ਵਿਚਾਰ ਕਰ ਰਹੇ ਹਨ,ਫ਼ਿਲਹਾਲ ਦੋਨੋ ਦੇਸ਼ਾਂ ਵਿੱਚ ਦੋ-ਪੱਖੀ ਵਪਾਰ ਸੱਤ ਅਰਬ ਡਾਲਰ ਦਾ ਹੈ,ਜਿਸ ਨੂੰ 2015 ਤੱਕ 20 ਅਰਬ ਡਾਲਰ ਕਰਨ ਦਾ ਲਕਸ਼ ਹੈ। Date:2009-10-23 Time:00:13:38
ਮੁੰਬਈ - ਵਾਡੀਆ ਸਮੂਹ ਪ੍ਰਵੱਰਤਿਤ ਗੋ ਏਅਰ ਨੇ ਇੰਦੌਰ - ਮੁੰਬਈ ਅਤੇ ਦਿੱਲੀ - ਇੰਦੌਰ ਮਾਰਗਾਂ 'ਤੇ ਜਹਾਜ਼ ਸੰਚਾਲਨ ਸ਼ੁਰੂ ਕੀਤੇ ਜਾਣ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ। Date:2009-10-23 Time:00:13:38
ਨਵੀਂ ਦਿੱਲੀ - ਕਾਂਗਰਸ ਨੇ ਤਿੰਨ ਰਾਜਾਂ 'ਚ ਹੋਈਆਂ ਵਿਧਾਨਸਭਾ ਚੋਣਾਂ ਦੀ ਅੱਜ ਹੋਈ ਗਿਣਤੀ 'ਚ ਅਰੁਣਾਚਲ ਪ੍ਰਦੇਸ਼ 'ਚ ਤਾਂ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ ਅਤੇ ਮਹਾਰਾਸ਼ਟਰ 'ਚ ਵੀ ਸਪੱਸ਼ਟ ਬਹੁਮਤ ਵੱਲ ਹੈ ਪਰੰਤੂ ਸਾਫ਼ ਹੋ ਗਿਆ ਹੈ ਕਿ ਹਰਿਆਣਾ 'ਚ ਉਸ ਨੂੰ ਸਰਕਾਰ ਬਨਾਉਣ ਲਈ ਕਿਸੇ ਨਾ ਕਿਸੇ ਸਹਾਰੇ ਦੀ ਤਲਾਸ਼ ਕਰਨੀ ਪਵੇਗੀ। Date:2009-10-23 Time:00:13:38
ਕਾਹਿਰਾ-ਏਅਰ ਮਾਰਸ਼ਲੋ ਨੇ ਮਿਸ੍ਰ ਏਅਰਲਾਇੰਸ ਦੇ ਇੱਕ ਜਹਾਜ ਦ ਸੂਡਾਨੀ ਨਾਗਰਿਕ ਦੁਆਰਾ ਅਗਵਾਹ ਕੀਤੇ ਜਾਣ ਦੀ ਸਾਜਿਸ਼ ਨੂੰ ਅਸਫਲ ਕਰ ਦਿੱਤਾ ਗਿਆ। ਇਹ ਨਾਗਰਿਕ ਜਹਾਜ ਨੂੰ ਇਸਤਾਬੁਲ ਤੋਂ ਕਾਹਿਰਾ ਲੈ ਜਾਣਾ ਚਾਹੁੰਦਾ ਸੀ ਅਤੇ ਇਸ ਨੂੰ ਯਰੁਸ਼ਲਮ ਵੱਲ ਮੋੜ ਦਿੱਤਾ ਗਿਆ ਸੀ। Date:2009-10-23 Time:00:13:38
ਨਵੀਂ ਦਿੱਲੀ - ਸਾਰੇ ਅਨੁਮਾਨਾਂ 'ਤੇ ਖਰਾ ਉੱਤਰਦਿਆਂ ਕਾਂਗਰਸ ਨੇ ਤਿੰਨੇ ਰਾਜਾਂ ਮਹਾਰਾਸ਼ਟਰ,ਹਰਿਆਣਾ ਅਤੇ ਅਰੁਣਾਚਲ ਪ੍ਰਦੇਸ਼ 'ਚ ਹੋਈਆਂ ਵਿਧਾਨਸਭਾ ਚੋਣਾਂ 'ਚ ਬਿਹਤਰ ਜਿੱਤ ਪ੍ਰਾਪਤ ਕੀਤੀ ਹੈ।ਕਾਂਗਰਸ ਮਹਾਰਾਸ਼ਟਰ 'ਚ ਲਗਾਤਾਰ ਤੀਸਰੀ ਵਾਰ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ,ਜਦੋਂਕਿ ਅਰੁਣਾਚਲ ਪ੍ਰਦੇਸ਼ 'ਚ ਉਸ ਨੇ 'ਕਲੀਨ ਸਵੀਪ' ਕੀਤਾ ਹੈ।ਹਰਿਆਣਾ 'ਚ ਪਾਰਟੀ ਦਾ ਪ੍ਰਦਰਸ਼ਨ ਹਾਲਾਂਕਿ ਉਨ੍ਹਾ ਚੰਗਾ ਨਹੀਂ ਰਿਹਾ,ਲੇਕਿਨ ਉਸ ਸਭ ਤੋਂ ਵੱਡਾ ਦਲ ਬਣਕੇ ਉੱਭਰੀ ਹੈ। Date:2009-10-23 Time:00:13:38
ਜਨੇਵਾ - ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਨਾਲ ਸਰਹੱਦੀ ਵਿਵਾਦ ਨੂੰ ਸ਼ਾਂਤੀ ਪੂਰਵਕ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਇੱਥੇ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਉਪ ਚੇਅਰਮੈਨ ਜਾ ਪਿਕਸਨ ਨਾਲ ਮੀਟਿੰਗ ਦੌਰਾਨ ਮੀਰਾ ਕੁਮਾਰ ਨੇ ਕਿਹਾ ਕਿ ਭਾਰਤ ਚੀਨ ਨਾਲ ਸਰਹੱਦ ਸਬੰਧੀ ਵਿਵਾਦ ਨੂੰ ਨਿਆਂਸੰਗਤ, ਸ਼ਾਂਤੀਪੂਰਵਕ ਗੱਲਬਾਤ ਤੇ ਆਪਸੀ ਸਵੀਕਾਰਣਯੋਗ ਤਰੀਕੇ ਨਾਲ ਹੱਲ ਕਰਨ ਲਈ ਪ੍ਰਤੀਬੱਧ ਹੈ। Date:2009-10-23 Time:00:13:37
'ਪਟਿਆਲਾ ਹਾਉਸ' ਵਿੱਚ ਨਾਇਕਾ ਦੇ ਚੌਣ ਦੀ ਚਰਚਾ ਨਿਕਲੀ ਤਾਂ ਫ਼ਿਲਮ ਦੇ ਨਾਇਕ ਅਕਸ਼ੈ ਕੁਮਾਰ ਨੇ ਅਨੁਸ਼ਕਾ ਸ਼ਰਮਾ ਦੀ ਸਿਫਾਰਿਸ਼ ਕੀਤੀ। ਇਹੀ ਨਹੀਂ ਉਹਨਾਂ ਨੇ ਅਨੁਸ਼ਕਾ ਨੂੰ ਆਪ ਕਿਹਾ ਹੈ ਕਿ ਉਹ ਫ਼ਿਲਮ ਕਰਨ। Date:2009-10-23 Time:00:13:37
page no.10 |
Select news date : 31 - 10 - 2009 30 - 10 - 2009 29 - 10 - 2009 28 - 10 - 2009 27 - 10 - 2009 26 - 10 - 2009 25 - 10 - 2009 24 - 10 - 2009 23 - 10 - 2009 22 - 10 - 2009 21 - 10 - 2009 20 - 10 - 2009 19 - 10 - 2009 18 - 10 - 2009 17 - 10 - 2009 16 - 10 - 2009 15 - 10 - 2009 14 - 10 - 2009 13 - 10 - 2009 12 - 10 - 2009 11 - 10 - 2009 10 - 10 - 2009 9 - 10 - 2009 8 - 10 - 2009 7 - 10 - 2009 6 - 10 - 2009 5 - 10 - 2009 4 - 10 - 2009 3 - 10 - 2009 2 - 10 - 2009 1 - 10 - 2009 |