Punjabi News

Home | Gurbani Vichar(Nit Nem) | About us | Contact us
Select news Month & Year

Home / Latest News
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 10 - 2009

ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ

ਸੋਸ਼ਲ ਨੈਟਵਰਕਿੰਗ ਸਾਈਟਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਦੁਨੀਆ ਦੇ ਪਹਿਲੇ ਬਹੁ-ਭਾਸ਼ੀ ਪੋਰਟਲ ਵੈਬਦੁਨੀਆ ਨੇ ਵੀ ਸੋਸ਼ਲ ਨੈਟਵਰਕਿੰਗ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਵੈਬਦੁਨੀਆ ਪੰਜਾਬੀ ਪੋਰਟਲ ਵੀ ਹੁਣ ਸ਼ਾਮਿਲ ਹੋ ਗਿਆ ਹੈ, ਟਵਿਟਰ ਯੂਜਰਸ ਦੀ ਲਿਸਟ ਵਿੱਚ ਜਿਸ ਨਾਲ ਹੁਣ ਟਵਿਟਰ ਦੇ ਯੂਜਰਸ ਵੀ ਵੈਬਦੁਨੀਆ ਪੰਜਾਬੀ ਦੀਆਂ ਤਾਜਾ ਖ਼ਬਰਾਂ ਅਤੇ ਰੌਚਕ ਜਾਣਕਾਰੀ ਨਾਲ ਰੂਬਰੂ ਹੋ ਸਕਣਗੇ।

Date:2009-10-31 Time:00:04:17

ਅਜਮੇਰ - ਭੋਪਾਲ ਵਿੱਚ ਨਵੀਂ ਰੇਲਗੱਡੀ

ਅਜਮੇਰ - ਰੇਲਮੰਤਰੀ ਮਮਤਾ ਬਨਰਜ਼ੀ ਦੁਆਰਾ ਘੋਸ਼ਿਤ ਕੀਤੀ ਨਵੀਂ ਟ੍ਰੇਨ 'ਅਜਮੇਰ - ਭੋਪਾਲ - ਅਜਮੇਰ' ਦਾ ਸੰਚਾਲਨ ਇੱਕ ਨਵੰਬਰ ਤੋਂ ਕੀਤਾ ਜਾਵੇਗਾ।ਕੇਂਦਰੀ ਸੂਚਨਾ ਉਦਯੋਗਿਕੀ ਅਤੇ ਸੰਚਾਰ ਰਾਜ ਮੰਤਰੀ ਸਚਿਨ ਪਾਇਲਟ ਇੱਕ ਨਵੰਬਰ ਦੀ ਰਾਤੀ 9.25 'ਤੇ ਅਜਮੇਰ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾਕੇ ਇਸ ਨੂੰ ਰਵਾਨਾ ਕਰਨਗੇ।

Date:2009-10-31 Time:00:04:17

ਚੀਨੀ ਬਜ਼ਾਰ ਦੀ ਧਮਾਕੇਦਾਰ ਸ਼ੁਰੂਆਤ

ਸ਼ੰਘਾਈ - ਚੀਨ ਵਿਚ ਅਮਰੀਕਾ ਦੇ ਨਾਸਦਾਕ ਦੀ ਤਰਜ਼ ਉੱਪਰ ਖੁੱਲੇ ਨਵੇਂ ਸ਼ੇਅਰ ਬਜ਼ਾਰ ਚਾਇਨੈਕਸਟ ਦੀ ਸ਼ੁਰੂਆਤ ਅੱਜ ਧਮਾਕੇਦਾਰ ਰਹੀ।ਚਾਇਨੈਕਸਟ ਵਿਚ ਲੜ੍ਹੀਬੱਧ ਸਾਰੇ 28 ਸ਼ੇਅਰ 20 ਫੀਸਦੀ ਤੋਂ ਵੀ ਜਿਆਦਾ ਦੇ ਵਾਧੇ ਨਾਲ ਖੁੱਲੇ ਜਿਸ ਨਾਲ ਸ਼ੁਰੂਆਤੀ ਕਾਰੋਬਾਰ ਵਿਚ ਹੀ ਚਾਇਨੈਕਸਟ ਵਿਚ ਅਪਰ ਸਰਕਟ ਲਗਾ ਦਿੱਤਾ ਗਿਆ ਅਤੇ ਕੰਮਕਾਜ ਅੱਧੇ ਘੰਟੇ ਲਈ ਰੋਕ ਦਿੱਤਾ ਗਿਆ।

Date:2009-10-31 Time:00:04:17

ਗੋਦਰੇਜ ਦਾ ਮੁਨਾਫਾ 112 ਫੀਸਦੀ ਵਧਿਆ

ਨਵੀਂ ਦਿੱਲੀ - ਘਰੇਲੂ ਉਪਭੋਗਤਾ ਉਤਪਾਦ ਬਨਾਉਣ ਵਾਲੀ ਕੰਪਨੀ ਗੋਦਰੇਜ਼ ਕੰਜਿਉਮਰ ਪ੍ਰੋਡਕਟਸ ਲਿਮਟਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਦੇ 32.26 ਕਰੋੜ ਰੁਪਏ ਮੁਕਾਬਲੇ 112.46 ਫੀਸਦੀ ਦੇ ਵਾਧੇ ਨਾਲ 68.54 ਕਰੋੜ ਰੁਪਏ ਹੋ ਗਿਆ ਹੈ।

Date:2009-10-31 Time:00:04:17

ਹੱਲ੍ਹਾਸ਼ੇਰੀ ਪੈਕੇਜ ਵਾਪਸੀ ਬਾਰੇ ਹੋਵੇਗਾ ਵਿਚਾਰ

ਨਵੀਂ ਦਿੱਲੀ - ਸੰਸਾਰਕ ਮੰਦੀ ਤੋਂ ਪ੍ਰਭਾਵਿਤ ਅਰਥ ਵਿਵਸਥਾ ਨੂੰ ਉਬਾਰਨ ਲਈ ਬੀਤੇ ਇੱਕ ਵਰ੍ਹੇ ਦੌਰਾਨ ਦਿੱਤੇ ਗਏ ਵਿੱਤੀ ਅਤੇ ਮੁੱਦਰਾ ਹੱਲ੍ਹਾਸ਼ੇਰੀ ਪੈਕੇਜਾਂ ਨੂੰ ਹੁਣ ਅਰਥ ਵਿਵਸਥਾ ਨੂੰ ਲੀਹਾਂ ਉੱਪਰ ਪਰਤਦੇ ਵੇਖ ਕੇ ਵਾਪਸ ਲੈਣ ਬਾਰੇ ਵਿਚਾਰ ਹੋਣ ਲੱਗਾ ਹੈ।

Date:2009-10-31 Time:00:04:17

ਭਾਰਤੀ ਏਅਰਟੈਲ ਦਾ ਮੁਨਾਫਾ ਵਧਿਆ

ਨਵੀਂ ਦਿੱਲੀ - ਦੇਸ਼ ਵਿਚ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਭਾਰਤੀ ਏਅਰਟੈਲ ਲਿਮਟਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ 43.13 ਫੀਸਦੀ ਵੱਧ ਕੇ 2296.94 ਕਰੋੜ ਰੁਪਏ ਹੋ ਗਿਆ।

Date:2009-10-31 Time:00:04:17

ਮਜ਼ਬੂਤ ਹੋਣਗੇ ਭਾਰਤ, ਦ.ਅਫਰੀਕਾ ਰਿਸ਼ਤੇ:ਰਮਨ

ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਭਾਰਤ ਆਤੇ ਦੱਖਣੀ ਅਫਰੀਕਾ ਵਿਚਕਾਰ ਸਦੀਆਂ ਪੁਰਾਣੇ ਇਤਹਾਸਕ, ਸਮਾਜਕ, ਸੱਭਿਆਚਾਰਕ ਅਤੇ ਵਪਾਰ ਰਿਸ਼ਤੇ ਭਵਿੱਖ ਵਿਚ ਹੋਰ ਜਿਆਦਾ ਮਜ਼ਬੂਤ ਹੋਣ ਦੀ ਆਸ ਪ੍ਰਗਟਾਈ ਹੈ।

Date:2009-10-31 Time:00:04:17

ਟਾਟਾ ਪਾਵਰ ਦਾ ਐਸਐਨ ਨਾਰਵੇ ਨਾਲ ਕਰਾਰ

ਨਵੀਂ ਦਿੱਲੀ - ਨਿੱਜੀ ਖੇਤਰ ਦੀ ਬਿਜਲੀ ਕੰਪਨੀ ਟਾਟਾ ਪਾਵਰ ਨੇ ਭਾਰਤ ਅਤੇ ਨੇਪਾਲ ਵਿਚ ਜਲ ਬਿਜਲੀ ਪਰੀਯੋਜਨਾ ਸਥਾਪਤ ਕਰਨ ਲਈ ਨਾਰਵੇ ਦੀ ਕੰਪਨੀ ਐਸਐਨ ਨਾਰਵੇ ਨਾਲ ਕਰਾਰ ਕੀਤਾ ਹੈ।ਟਾਟਾ ਪਾਵਰ ਦੇ ਕਾਰਜਕਾਰੀ ਨਿਦੇਸ਼ਕ ਬਨਮਾਲੀ ਅਗਰਵਾਲ ਨੇ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਨ ਨਾਰਵੇ ਨੂੰ ਜਲ ਬਿਜਲੀ ਪਰੀਯੋਜਨਾਵਾਂ ਦਾ ਕਾਫੀ ਅਨੁਭਵ ਹੈ।

Date:2009-10-31 Time:00:04:17

ਭੇਲ ਨੂੰ ਜਿੰਦਲ ਤੋਂ 5040 ਕਰੋੜ ਦਾ ਆਰਡਰ

ਨਵੀਂ ਦਿੱਲੀ - ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਡ(ਭੇਲ) ਨੂੰ ਛੱਤੀਸਗੜ੍ਹ ਵਿਚ 2400 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਦੇ ਕਾਰਖਾਨਿਆਂ ਦੀ ਸਥਾਪਨਾ ਲਈ ਨਿੱਜੀ ਖੇਤਰ ਦੀ ਕੰਪਨੀ ਜਿੰਦਲ ਪਾਵਰ ਲਿਮਟਡ ਤੋਂ 5040 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।

Date:2009-10-31 Time:00:04:17

ਜੈਕਸਨ ਦੀ ਫ਼ਿਲਮ ਦੇਖਣ ਉਮੜੀ ਭੀੜ

ਲਾਸ ਐਂਜਲਸ - ਪਾਪ ਸਟਾਰ ਮਾਈਕਲ ਜੈਕਸਨ ਦੀ ਫ਼ਿਲਮ 'ਦਿਸ ਇਜ਼ ਇਟ' ਨੂੰ ਦੇਖਣ ਲਈ ਵਿਸ਼ਵ ਸਤਰ 'ਤੇ ਉਨ੍ਹਾ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਉਮੜ ਰਹੀ ਹੈ।ਇਸ ਫ਼ਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਹੀ ਦਿਨ ਦੋ ਕਰੋੜ ਇੱਕ ਲੱਖ ਡਾਲਰ ਦੀ ਕਮਾਈ ਕੀਤੀ ਹੈ।

Date:2009-10-31 Time:00:04:17

ਪੁਸ਼ਕਰ ਮੇਲੇ 'ਚ 5 ਕਰੋੜ ਦੇ ਪਸ਼ੂ ਵਿਕੇ

ਅਜਮੇਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੁਸ਼ਕਰ ਪਸ਼ੂ ਮੇਲੇ 'ਚ ਹੁਣ ਤੱਕ ਕੁੱਲ੍ਹ 5 ਕਰੋੜ 71 ਲੱਖ ਰੁੱਪਏ ਦੇ ਪਸ਼ੂਆਂ ਦੀ ਵਿੱਕਰੀ ਹੋਈ ਹੈ।

Date:2009-10-31 Time:00:04:17

ਸੇਂਟ੍ਰਲ ਬੈਂਕ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ - ਸਰਵਖੇਤਰ ਦੇ ਸੈਂਟ੍ਰਲ ਬੈਂਕ ਆਫ਼ ਇੰਡੀਆ ਦਾ ਮੁਨਾਫ਼ਾ ਦੂਸਰੀ ਤਿਮਾਹੀ 'ਚ 226.50 ਫ਼ੀਸਦੀ ਵੱਧਕੇ 313.93 ਕਰੋੜ ਰੁੱਪਏ ਹੋ ਗਿਆ,ਜਦੋਂਕਿ ਬੀਤੇ ਵਿੱਤੀ ਸਾਲ 'ਚ ਇਹ 96.15 ਕਰੋੜ ਰੁੱਪਏ ਰਿਹਾ ਸੀ।

Date:2009-10-31 Time:00:04:17

ਪੰਜਾਬ 'ਚ ਝੋਨੇ ਦੀ ਖਰੀਦ 98.92 ਲੱਖ ਟਨ ਪਹੁੰਚੀ

ਚੰਡੀਗੜ੍ਹ - ਪੰਜਾਬ 'ਚ ਸਰਕਾਰੀ ਏਜੰਸੀਆਂ ਅਤੇ ਮਿਲ ਮਾਲਕਾਂ ਨੇ ਕੱਲ੍ਹ ਤੱਕ 98.92 ਲੱਖ ਟਨ ਤੋਂ ਜ਼ਿਆਦਾ ਝੋਨੇ ਦੀ ਖਰੀਦ ਕੀਤੀ ਗਈ ਹੈ।

Date:2009-10-31 Time:00:04:17

ਆਈਸੀਆਈਸੀਆਈ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ - ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਈਸੀਆਈਸੀਆਈ ਨੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ 1040.13 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ।

Date:2009-10-31 Time:00:04:17

ਜੇਸੀਕਾ ਨੂੰ ਅਕਲਮੰਦ ਮਰਦ ਦੀ ਤਲਾਸ਼

ਲਾਸ ਏਂਜਲਸ - ਉਂਝ ਤਾਂ ਹਾਲੀਵੁੱਡ ਦੀ ਦਿਲਕਸ਼ ਅਦਾਕਾਰ ਜੇਸੀਕਾ ਸਿੰਪਸਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ,ਲੇਕਿਨ ਇਹ ਸਿੰਗਰ ਕਿਸੇ ਅਕਲਮੰਦ ਮਰਦ ਦੇ ਨਾਲ ਹੀ ਡੇਟ 'ਤੇ ਜਾਣਾ ਚਾਹੁੰਦੀ ਹੈ।

Date:2009-10-31 Time:00:04:17

ਬਿਹਾਰ 'ਚ ਸਕੂਲੀ ਵਿਦਿਆਰਥੀ ਅਗਵਾ

ਗੋਪਾਲਗੰਜ - ਬਿਹਾਰ 'ਚ ਗੋਪਾਲਗੰਜ ਜਿਲ੍ਹੇ ਦੇ ਨਗਰ ਥਾਣਾ ਦੇ ਅਰਾਰ ਮੋੜ ਦੇ ਨਜ਼ਦੀਕ ਤੋਂ ਅਪਰਾਧੀਆਂ ਨੇ ਅੱਜ ਸਕੂਲੀ ਵਿਦਿਆਰਥੀ ਆਯੁਸ਼ ਰੰਜਨ ਨੂੰ ਅਗਵਾ ਕਰ ਲਿਆ।

Date:2009-10-31 Time:00:04:16

ਭੋਪਾਲ ਪੁੱਜੇ ਸ਼੍ਰੀਲੰਕਾਈ ਪੀਐਮ

ਭੋਪਾਲ - ਸ਼੍ਰੀਲੰਕਾਈ ਪ੍ਰਧਾਨ ਮੰਤਰੀ ਰਤਨਸਿਰੀ ਵਿਕ੍ਰਮਨਾਇਕੇ ਦੇ ਮੱਧ ਪ੍ਰਦੇਸ਼ ਪੁੱਜਣ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਹਨਾਂ ਦਾ ਸਵਾਗਤ ਕੀਤਾ।ਚੌਹਾਨ ਨੇ ਵਿਕ੍ਰਮਨਾਇਕੇ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ।

Date:2009-10-31 Time:00:04:16

ਸੀਜੀਐਫ਼ ਨਾਲ ਵਿਵਾਦ ਸੁਲਝਾਉਣ ਨੂੰ ਆਯੋਜਕ ਰਾਜੀ

ਲੰਦਨ - ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਸੰਮਤੀ ਅਤੇ ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐਫ਼) ਨੇ ਅਗਲੇ ਸਾਲ ਦਿੱਲੀ 'ਚ ਹੋਣ ਵਾਲੀਆਂ ਖੇਡਾਂ ਦੇ ਆਯੋਜਨ ਦੇ ਮੱਦੇਨਜ਼ਰ ਪਿੱਛਲੇ ਕੁੱਝ ਸਮੇਂ ਤੋਂ ਜ਼ਾਰੀ ਵਿਵਾਦਾਂ ਨੂੰ ਸੁਲਝਾਉਣ ਸਬੰਧੀ ਫੈਸਲਾ ਲਿਆ ਹੈ।

Date:2009-10-31 Time:00:04:16

ਆਈਟੀਬੀਪੀ ਚੈਲੇਂਜਰ ਕੱਪ ਜੇਤੂ ਬਣੇ ਸਮੀਰ ਖਾਨ

ਨਵੀਂ ਦਿੱਲੀ - ਰਾਜਧਾਨੀ ਦੇ ਰੇਸ ਕੋਰਸ ਕਲੱਬ 'ਚ ਅੱਜ ਆਯੋਜਤ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਚੈਲੇਂਜਰ ਕੱਪ ਘੁੜਦੌੜ ਚੈਂਪੀਅਨਸ਼ਿਪ 'ਚ ਸਮੀਰ ਖਾਨ ਨੇ ਪਹਿਲਾ ਸਥਾਨ ਹਾਸਿਲ ਕੀਤਾ।

Date:2009-10-31 Time:00:04:16

ਮੋਦੀ ਨੂੰ ਸਵਾਈਨ ਫਲੂ

ਗਾਂਧੀ ਨਗਰ - ਗੁਜਰਾਤ ਦੇ ਮੁੱਖ ਨਰਿੰਦਰ ਮੋਦੀ ਸਵਾਈਨ ਫਲੂ ਤੋਂ ਪ੍ਰਭਾਵਿਤ ਹੋ ਗਏ ਹਨ।ਉਹ ਬੀਤੇ ਕੱਲ੍ਹ ਹੀ ਉਹ ਗੁਜਰਾਤ ਵਿਚ ਨਿਵੇਸ਼ ਲਈ ਰੂਸੀ ਨਿਵੇਸ਼ਕਾਂ ਨੂੰ ਸੱਦਾ ਦੇਣ ਮਗਰੋਂ ਵਾਪਸ ਪਰਤੇ ਸਨ।ਉਹਨਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਉਹਨਾਂ ਦੇ ਡਾਕਟਰ ਨੇ ਕੀਤੀ ਹੈ।

Date:2009-10-31 Time:00:04:16

ਹਵਾਈਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 4 ਦੀ ਮੌਤ ਦਾ ਖਦਸ਼ਾ

ਜੰਮੂ - ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ਦੇ ਪਹਾੜੀ ਇਲਾਕੇ ਵਿਚ ਅੱਜ ਹਵਾਈਸੈਨਾ ਦਾ ਇੱਕ ਐਮਆਈ 17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।ਇਸ ਹਾਦਸੇ ਵਿਚ ਜਹਾਜ ਵਿਚ ਸਵਾਰ ਚਾਰ ਹਵਾਈਸੈਨਾ ਜਵਾਨਾਂ ਦੀ ਮੌਤ ਦਾ ਖਦਸ਼ਾ ਹੈ।

Date:2009-10-31 Time:00:04:16

ਤੇਲ ਡਿਪੂ ਅਗਨੀਕਾਂਡ ਪੀੜਤਾਂ ਨੂੰ ਸਹਾਇਤਾ ਦਾ ਐਲਾਨ

ਜੈਪੁਰ- ਕੇਂਦਰ ਸਰਕਾਰ ਨੇ ਸੀਤਾਪੁਰਾ ਸਥਿੱਤ ਇੰਡੀਅਨ ਆਇਲ ਕਾਰਪੋਰੇਸ਼ਨ ਅਗਨੀਕਾਂਡ ਦੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦਸ - ਦਸ ਲੱਖ ਰੁੱਪਏ ਦੇਣ ਦਾ ਐਲਾਣ ਕੀਤਾ ਹੈ।

Date:2009-10-31 Time:00:04:16

ਨਕਸਲੀਆਂ ਵੱਲੋਂ ਅਧਿਕਾਰੀ ਸਮੇਤ ਤਿੰਨ ਦਾ ਕਤਲ

ਦੰਤੇਵਾੜਾ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਤੋਂਗਪਾਲ ਥਾਣਾ ਖੇਤਰ ਦੇ ਕੀਕੀਰਪਾਲ ਪਿੰਡ ਵਿਚ ਨਕਸਲੀਆਂ ਨੇ ਇੱਕ ਅਧਿਕਾਰੀ ਸਮੇਤ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ।

Date:2009-10-31 Time:00:04:16

ਕਰਾਚੀ 'ਚ ਰਹਿ ਰਹੇ 200 ਵਿਦੇਸ਼ੀ ਗ੍ਰਿਫ਼ਤਾਰ

ਇਸਲਾਮਾਬਾਦ - ਪਾਕਿਸਤਾਨ ਦੀ ਵਪਾਰਕ ਰਾਜਧਾਨੀ ਕਰਾਚੀ 'ਚ ਪੁਲਿਸ ਨੇ ਇੱਕ ਵਿਸ਼ੇਸ ਅਭਿਆਨ ਚਲਾਕੇ ਵਿਦੇਸ਼ੀ ਕਾਨੂੰਨ ਦੇ ਉਲੰਘਨ ਦੇ ਆਰੋਪ 'ਚ 200 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾ ਵਿਰੁੱਧ ਮੁਕੱਦਮੇ ਕਾਇਮ ਕੀਤੇ ਹਨ।

Date:2009-10-31 Time:00:04:16

ਜੇਸੀਕਾ ਨੂੰ ਅਕਲਮੰਦ ਮਰਦ ਦੀ ਤਲਾਸ਼

ਲਾਸ ਏਂਜਲਸ - ਉਂਝ ਤਾਂ ਹਾਲੀਵੁੱਡ ਦੀ ਦਿਲਕਸ਼ ਅਦਾਕਾਰ ਜੇਸੀਕਾ ਸਿੰਪਸਨ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ,ਲੇਕਿਨ ਇਹ ਸਿੰਗਰ ਕਿਸੇ ਅਕਲਮੰਦ ਮਰਦ ਦੇ ਨਾਲ ਹੀ ਡੇਟ 'ਤੇ ਜਾਣਾ ਚਾਹੁੰਦੀ ਹੈ।

Date:2009-10-31 Time:00:04:16


1   2   3   4   5   6   7   8   9   10  

page no.1

Select news date :

31 - 10 - 2009
30 - 10 - 2009
29 - 10 - 2009
28 - 10 - 2009
27 - 10 - 2009
26 - 10 - 2009
25 - 10 - 2009
24 - 10 - 2009
23 - 10 - 2009
22 - 10 - 2009
21 - 10 - 2009
20 - 10 - 2009
19 - 10 - 2009
18 - 10 - 2009
17 - 10 - 2009
16 - 10 - 2009
15 - 10 - 2009
14 - 10 - 2009
13 - 10 - 2009
12 - 10 - 2009
11 - 10 - 2009
10 - 10 - 2009
9 - 10 - 2009
8 - 10 - 2009
7 - 10 - 2009
6 - 10 - 2009
5 - 10 - 2009
4 - 10 - 2009
3 - 10 - 2009
2 - 10 - 2009
1 - 10 - 2009