Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2009
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ ਆਪਣੇ ਕੰਮ ਉੱਤੇ ਪਰਤ ਆਏ ਹਨ. ਅੱਜ ਸਵੇਰੇ ਉਹਨਾਂ ਨੂੰ ਅਖਿਲ ਅਭਾਰਤੀ ਆਯੁਰਵਿਗਿਆਨ ਸੰਸਥਾਨ ਤੋਂ ਛੁੱਟੀ ਦੇ ਦਿੱਤੀ ਗਈ. ਕੱਲ੍ਹ ਹਸਪਤਾਲ ਵਿੱਚ ਉਹਨਾਂ ਦੀ ਕੋਰੋਨੇਰੀ ਐਂਜਿਓਗ੍ਰਾਫੀ ਕੀਤੀ ਗਈ ਸੀ. ਪ੍ਰਧਾਨ ਮੰਤਰੀ Date:2009-01-23 Time:00:01:41
ਸਟਾਰ ਪਲੱਸ ਅਤੇ ਏਕਤਾ ਕਪੂਰ ਦੇ ਰਿਸ਼ਤਿਆਂ ਵਿੱਚ ਆਈ ਦਰਾਰ ਨਿਰੰਤਰ ਵੱਧਦੀ ਜਾ ਰਹੀ ਹੈ. ਹੁਣ ਸੁਣਨ ਵਿੱਚ ਆਇਆ ਹੈ ਕਿ ਕਸਤੂਰੀ ਅਤੇ ਕਰਮ ਅਪਨਾ ਅਪਨਾ ਸੀਰੀਅਲ ਮਾਰਚ ਮਹੀਨੇ ਦੇ ਵਿੱਚ ਬੰਦ ਹੋ ਜਾਣਗੇ. ਇਸ ਤੋਂ ਪਹਿਲਾਂ ਕਿਉਂਕਿ Date:2009-01-22 Time:00:02:20
'ਵੈਲਕਮ ਟੂ ਸੱਜਨਪੁਰ' ਦੀ ਸਫ਼ਲਤਾ ਦੇ ਬਾਅਦ ਸ਼ਿਆਮ ਬੈਨੇਗਲ ਆਪਣੀ ਬਹੁਤ ਸਮੇਂ ਤੋਂ ਦਿਮਾਗ 'ਚ ਘੁੰਮ ਰਹੀ ਫਿਲਮ ਚਮਕੀ ਬਣਾਉਣ ਦੀ ਤਿਆਰੀ ਵਿੱਚ ਹਨ. ਸੂਤਰਾਂ ਦੀ ਮੰਨੀਏ ਤਾਂ ਇਸ ਓਪੇਰਾ ਨਾਟਕ 'ਚਾਰਮਨ' ਆਧਾਰਿਤ ਫਿਲਮ ਵਿੱਚ Date:2009-01-22 Time:00:02:20
ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਅਭਿਨੀਤ ਫਿਲਮ 'ਚਾਂਦਨੀ ਚੌਂਕ ਟੂ ਚਾਈਨਾ' ਆਪਣੇ ਸ਼ੁਰੂਆਤੀ ਹਫ਼ਤੇ ਵਿੱਚ 330 ਮਿਲੀਅਨ (30 ਕਰੋੜ) ਦੇ ਕਰੀਬ ਭਾਰਤ ਵਿੱਚ ਕੁਲੈਕਸ਼ਨ ਕਰ ਚੁੱਕੀ ਹੈ. ਇਹ ਜਾਣਕਾਰੀ ਦਿੰਦੇ ਹੋਏ ਵਾਰਨਰ ਬ੍ਰਦਰਜ਼ Date:2009-01-22 Time:00:02:19
'ਗਜਨੀ' ਦੇ ਵਿੱਚ ਆਮਿਰ ਖਾਨ ਦੇ ਨਾਲ ਆਪਣੇ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਅਸੀਨ ਹੁਣ ਸ਼ਾਹਰੁਖ਼ ਖਾਨ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ. ਫਿਲਹਾਲ ਉਹ ਵਿਪੁਲ ਸ਼ਾਹ ਦੀ ਫਿਲਮ ਲੰਡਨ ਡ੍ਰੀਮ ਦੇ ਵਿੱਚ ਸਲਮਾਨ ਖਾਨ ਅਤੇ ਅਜੈ ਦੇਵਗਨ Date:2009-01-22 Time:00:02:19
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਯੇ ਤੋ ਹੋਨਾ ਹੀ ਥਾ ,11.00 ਅਪਰਾਧੀ ਕੌਨ,ਦੁਪਿਹਰੇ 12.00 ਖਤਮ ਹੋਨੇ ਸੇ ਪਹਲੇ,12.30 ਇਸਤਰੀ ਤੇਰੀ ਯਹੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ Date:2009-01-22 Time:00:02:19
ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ ਅਜੀਤਪਾਲ ਮੰਗਤ ਨੇ ਹਰਮਨ ਬਾਵੇਜਾ ਨੂੰ ਲੈਕੇ 'ਵਿਕਟਰੀ' ਨਾਮਕ ਫਿਲਮ ਦਾ ਨਿਰਮਾਣ ਕੀਤਾ ਹੈ, ਜਿਸਦੇ ਵਿੱਚ 45 ਕ੍ਰਿਕਟਰ ਨਜਰ ਆਉਣਗੇ. ਲਗਭਾਗ ਦੇਸ਼ ਦੇ ਕ੍ਰਿਕਟ Date:2009-01-22 Time:00:02:19
ਰਾਕਾਂਪਾ ਮੁਖੀ ਅਤੇ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਇੱਥੇ ਐਲਾਣ ਕੀਤਾ ਕਿ ਉਹ ਰਾਜਸਭਾ ਵਿਚ ਜਾਣ ਦੇ ਆਪਣੇ ਰੁੱਖ ਦੇ ਬਾਵਜੂਦ ਆਗਾਮੀ ਲੋਕਸਭਾ ਚੌਣਾਂ ਲੜਨਗੇ.ਬੀਤੇ 40 ਵਰ੍ਹਿਆਂ ਤੋਂ ਚੌਣ ਮੈਦਾਨ ਵਿਚ ਭਾਗ ਲੈ ਰਹੇ ਪਵਾਰ ਨੇ ਕਿਹਾ ਕਿ ਉਹ ਰਾਜਸਭਾ ਦਾ Date:2009-01-22 Time:00:02:17
ਭਾਰਤੀ ਜਨਤਾ ਪਾਰਤੀ ਦੇ ਸੀਨੀਅਰ ਨੇਤਾ ਕਲਿਆਣ ਸਿੰਘ ਦੇ ਪਾਰਟੀ ਤੋਂ ਅਸਤੀਫਾ ਦੇਣ ਮਗਰੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਬੀਤੀ ਰਾਤ ਬੈਠਕ ਕੀਤੀ.ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਲੋਕਸਭਾ ਚੌਣਾਂ ਤੋਂ ਪਹਿਲਾਂ ਇਸ ਨੂੰ ਇੱਕ ਚੁਣੌਤੀ ਵਜੋਂ ਲੈਣ ਦਾ ਪਾਰਟੀ Date:2009-01-22 Time:00:02:17
ਅਮਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਬੀਤੇ ਕੱਲ੍ਹ ਉਸੇ ਬਾਇਬਲ ਉੱਪਰ ਹੱਥ ਰੱਖ ਕੇ ਸਹੁੰ ਚੁੱਕੀ ਜਿਸ ਨੂੰ ਸੰਨ 1861 ਵਿਚ ਆਪਣੇ ਸਹੁੰ ਚੁੱਕ ਸਮਾਰੋਹ ਦੌਰਾਨ ਤੱਤਕਾਲੀ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਆਪਣੇ ਨਾਲ ਲੈ ਕੇ ਗਏ ਸਨ.ਅਮਰੀਕਾ Date:2009-01-22 Time:00:02:17
ਆਪਣੇ 8 ਸਾਲਾਂ ਦੇ ਅਨੇਕਾਂ ਉਤਾਰ ਚੜ੍ਹਾਵਾਂ ਭਰੇ ਕਾਰਜਕਾਲ ਨੂੰ ਅੱਜ ਜਾਰਜ ਵਾਕਰ ਬੁਸ਼ ਨੇ ਖਾਮੋਸ਼ੀ ਨਾਲ ਰੋਕ ਦਿੱਤਾ.ਉਹ ਆਖਰੀ ਵਾਰ ਓਵਲ ਦਫਤਰ ਤੋਂ ਬਾਹਰ ਨਿੱਕਲੇ ਅਤੇ ਆਪਣੇ ਸਹਿਯੋਗੀਆਂ ਨੂੰ ਭਾਵੁਕ ਅੰਦਾਜ ਵਿਚ ਅਲਵਿਦਾ ਕਿਹਾ.ਬੁਸ਼ ਨੇ ਜ਼ੱਦੀ ਰਾਜ ਟੈਕਸਾਸ ਰਵਾਨਾ Date:2009-01-22 Time:00:02:17
ਹਿਲੇਰੀ ਕਲਿੰਟਨ ਦੇ ਅਮਰੀਕੀ ਵਿਦੇਸ਼ ਮੰਤਰੀ ਅਹੁਦੇ ਉੱਪਰ ਨਾਮਜ਼ਦ ਹੋਣ 'ਤੇ ਮੋਹਰ ਲਗਾਉਣ ਦੀ ਪ੍ਰਕ੍ਰਿਆ ਉਦੋਂ ਇੱਕ ਦਿਨ ਲਈ ਟਾਲ ਦਿੱਤੀ ਗਈ ਜਦੋਂ ਇੱਕ ਸੀਨੇਟਰ ਨੇ ਉਹਨਾਂ ਨੂੰ ਲੈ ਕੇ ਕੁੱਝ ਇਤਰਾਜ ਜ਼ਾਹਰ ਕੀਤੇ.ਰਿਪਬਲਿਕਨ ਪਾਰਟੀ ਦੇ ਸੀਨੇਟਰ ਜੋਨ ਕਾਰਨੀਨ Date:2009-01-22 Time:00:02:17
ਆਂਧਰਾ ਪ੍ਰਦੇਸ਼ ਹਾਈਕੋਰਟ ਨੇ ਬਜ਼ੁਰਗ ਬਾਲੀਵੁੱਡ ਕਲਾਕਾਰ ਦਿਲੀਪ ਕੁਮਾਰ ਖਿਲਾਫ ਚੈਕ ਬਾਉਂਸ ਦੇ ਇੱਕ ਮਾਮਲੇ ਵਿਚ ਉਹਨਾਂ ਨੂੰ ਰਾਹਤ ਦਿੰਦਿਆਂ ਉਹਨਾਂ ਖਿਲਾਫ ਅਪਰਾਧਿਕ ਕਾਰਵਾਈ ਉੱਪਰ ਰੋਕ ਲਗਾ ਦਿੱਤੀ.ਜੀਕੇ ਐਗਜ਼ਿਮ ਇੰਡੀਆ ਲਿਮਟਡ ਦੇ ਚੇਅਰਮੈਨ ਕੁਮਾਰ ਨੇ Date:2009-01-22 Time:00:02:17
ਲੋਕ ਜਨਸ਼ਕਤੀ ਪਾਰਤੀ(ਲੋਜਪਾ) ਦੇ ਪ੍ਰਧਾਨ ਅਤੇ ਕੇਂਦਰੀ ਰਸਾਇਣ, ਇਸਪਾਤ ਅਤੇ ਖਾਦ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਐਲਾਣ ਕੀਤਾ ਕਿ ਉਹਨਾਂ ਦੀ ਪਾਰਟੀ ਆਗਾਮੀ ਲੋਕਸਭਾ ਚੌਣਾਂ ਵਿਚ ਪੂਰਨੀਆ ਮੰਡਲ ਤੋਂ ਘੱਟ ਤੋਂ ਘੱਟ ਦੋ ਸੀਟਾਂ ਉੱਪਰ ਆਪਣੇ ਉਮੀਦਵਾਰ Date:2009-01-22 Time:00:02:17
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਸ਼ਾਂਤ ਮੋਹਮੰਦ ਕਬਾਇਲੀ ਖੇਤਰ ਵਿਚ 60 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ ਜਿੱਥੇ ਤਾਲੀਬਾਨ ਨੇ ਬੀਤੇ ਹਫਤੇ ਇੱਕ ਵੱਡਾ ਹਮਲਾ ਕੀਤਾ ਸੀ.ਫ੍ਰੰਟੀਅਰ ਕੋਰ ਨੇ ਇੱਕ ਬਿਆਨ ਵਿਚ ਕਿਹਾ ਕਿ 38 ਅੱਤਵਾਦੀ ਅੱਜ ਹਲਾਕ ਹੋ ਗਏ ਜਦੋਂ Date:2009-01-22 Time:00:02:17
ਦਿੱਲੀ ਵਿਕਾਸ ਅਥਾਰਿਟੀ(ਡੀਡੀਏ) ਫਲੈਟ ਵੰਡ ਧੋਖਾਧੜ੍ਹੀ ਮਾਮਲੇ ਵਿਚ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੇ ਕਥਿੱਤ ਤੌਰ ਉੱਪਰ ਇੱਕ ਆਰੋਪੀ ਵੱਲੋਂ ਦੋ ਚੈਕ ਹਾਸਲ ਕਰਨ ਲਈ ਬੈਂਕ ਖਾਤਾ ਖੋਲਿਆ ਸੀ.ਪੁਲਿਸ ਨੂੰ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਦੀ ਭਾਲ ਸੀ ਜਿਸ ਨੇ ਹੋਰ ਆਰੋਪੀ Date:2009-01-22 Time:00:02:17
ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਮੁੱਖ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਵਿਖੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ. ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਅਤੇ ਅਕਾਲੀ ਦਲ ਦੇ ਨੌਜਵਾਨ ਨੇਤਾ ਸੁਖ਼ਬੀਰ ਸਿੰਘ ਬਾਦਲ ਸਹੁੰ ਚੁੱਕ ਸਮਾਰੋਹ Date:2009-01-22 Time:00:02:17
ਕਾਂਗਰਸ ਦੇ ਰਾਸ਼ਟਰੀ ਮੁੱਖ ਸਕੱਤਰ ਸਾਂਸਦ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣ ਵਾਲਿਆਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ ਅਤੇ ਪਿੰਡਾਂ ਦੇ ਵਿੱਚ ਸਾਰੀ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ Date:2009-01-22 Time:00:02:17
ਵੱਡੇ ਪਰਦੇ ਉੱਤੇ ਆਪਣੇ ਅਭਿਨੈ ਦੇ ਜੌਹਰ ਵਿਖਾਉਣ ਵਾਲੇ ਸੰਜੇ ਦੱਤ ਫਿਲਹਾਲ ਫਿਲਮ ਨਿਰਮਾਣ ਖੇਤਰ ਦੇ ਵਿੱਚ ਆਪਣਾ ਨਸੀਬ ਨਹੀਂ ਅਜਮਾਉਣਗੇ. ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ. ਸੁਣਨ ਵਿੱਚ ਆਇਆ ਹੈ ਕਿ ਪਿਛਲੇ ਦਿਨੀਂ Date:2009-01-22 Time:00:02:16
ਕਿਸੇ ਵੇਲੇ ਸਚਿਨ ਅਤੇ ਖੁਦ ਵਿੱਚ ਕੇਵਲ ਪੂੰਜੀ ਨੂੰ ਇੱਕਲੌਤਾ ਅੰਤਰ ਦੱਸਣ ਵਾਲਾ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਅੱਜਕੱਲ੍ਹ ਮਹਾਨ ਕ੍ਰਿਕਟਰ ਸਚਿਨ ਤੈਂਦੁਲਕਰ ਨੂੰ ਆਪਣਾ ਗੁਰੂ ਮੰਨ ਰਿਹਾ ਹੈ. ਉਹਨਾਂ ਨੇ ਕਿਹਾ ਕਿ ਉਹਨਾਂ Date:2009-01-22 Time:00:02:16
ਯੁੱਧ, ਮੰਦੀ, ਬੇਰੁਜ਼ਗਾਰੀ ਅਤੇ ਦਹਿਸ਼ਤ ਤੋਂ ਪਰੇਸ਼ਾਨ ਸੰਸਾਰ ਨੇ ਆਪਣੇ ਸਮੂਹਕ ਬੋਝ ਨੂੰ ਹਲਕਾ ਕਰਦਿਆਂ ਨਵੇਂ ਅਮਰੀਕੀ ਰਾਸ਼ਟਰਪਤੀ ਦੀ ਅਗਵਾਨੀ ਦਾ ਜਸ਼ਨ ਮਣਾਇਆ.ਜਸ਼ਨ ਲਈ ਕੀਨਿਆ ਵਿਚ ਜਿੱਥੇ ਸਾਨ੍ਹ ਅਤੇ ਬਕਰੀਆਂ ਹਲਾਲ ਕੀਤੀਆਂ ਗਈਆਂ ਉੱਥੇ ਯੂਰਪੀ Date:2009-01-22 Time:00:02:16
ਪਟਨਾ ਦੀ ਇੱਕ ਅਦਾਲਤ ਵਿੱਚ ਕੱਲ੍ਹ ਗੋਲਡਨ ਗਲੋਬ ਪੁਰਸਕਾਰ ਦੇ ਨਾਲ ਸੰਮਾਨਿਤ ਬਹੁ-ਚਰਚਿਤ ਫਿਲਮ 'ਸਲੱਮਡੌਗ ਮਿਲੀਨੇਅਰ' ਦੇ ਸੰਗੀਤਕਾਰ ਏਆਰ ਰਹਿਮਾਨ ਫਿਲਮ ਵਿੱਚ ਗੇਮ ਸ਼ੋਅ ਨੂੰ ਆਯੋਜਨਕਰਤਾ ਅਭਿਨੇਤਾ ਅਨਿਲ ਕਪੂਰ ਅਤੇ ਸ਼ਾਹਰੁਖ਼ Date:2009-01-22 Time:00:02:16
ਗੋਲਡਨ ਗਲੋਬ ਪੁਰਸਕਾਰ ਵਿਜੇਤਾ ਬ੍ਰਿਟਿਸ਼ ਨਿਰਦੇਸ਼ਕ ਡੈਨੀ ਬੋਇਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਸਲਾਹੀ ਜਾ ਰਹੀ ਉਹਨਾਂ ਦੀ ਫਿਲਮ 'ਸਲੱਮਡੌਗ ਮਿਲੀਨੇਅਰ' ਹਰ ਹਾਲ ਵਿੱਚ ਖੁਸ਼ ਰਹਿਣ ਵਾਲੀ ਮੁੰਬਈ ਨਗਰੀ ਨੂੰ ਸਮਰਪਿਤ ਫਿਲਮ Date:2009-01-22 Time:00:02:16
ਸੱਤਾ ਸੌਂਪਣ ਮਗਰੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਬਰਾਕ ਓਬਾਮਾ ਦੀ ਸਫਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਇੱਕ ਭਲੇ ਵਿਅਕਤੀ ਨੇ ਦੇਸ਼ ਦੀ ਅਗਵਾਈ ਸੰਭਾਲੀ ਹੈ.ਵਾਸ਼ਿੰਗਟਨ ਤੋਂ ਮਿਡਲੈਂਡ ਟੈਕਸਾਸ ਵਿਖੇ ਸਥਿੱਤ ਨਵੇਂ ਨਿਵਾਸ ਸਥਾਨ Date:2009-01-22 Time:00:02:16
ਪੱਛਮੀ ਹਵਾ ਦੇ ਕਾਰਣ ਅੱਜ ਦਿੱਲੀ ਦਾ ਨਿਊਨਤਮ ਤਾਪਮਾਨ ਸਾਧਾਰਨ ਤੋਂ ਦੋ ਡਿਗਰੀ ਸੈਲਸੀਅਸ ਜਿਆਦਾ ਦਰਜ ਕੀਤੇ ਜਾਣ ਦੇ ਕਾਰਣ ਸਵੇਰੇ ਮੌਸਮ ਕਾਫੀ ਖੁਸ਼ਨੁਮਾ ਰਿਹਾ. ਮੌਸਮ ਵਿਭਾਗ ਦੇ ਅਨੁਸਾਰ ਇੱਥੇ ਦਾ ਤਾਪਮਾਨ ਸਾਧਾਰਣ ਤੋਂ ਦੋ ਡਿਗਰੀ Date:2009-01-22 Time:00:02:16
page no.9 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |