Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2009

ਵਿਸ਼ਵ ਕੱਪ ਖੇਡਣਾ ਚਾਹੁੰਦੇ ਹਨ ਮੁਰਲੀ

ਸ਼੍ਰੀਲੰਕਾ ਦੇ ਗੇਂਦਬਾਜ ਮੁਥੈਯਾ ਮੁਰਲੀਧਰਨ 2011 ਦੇ ਵਿਸ਼ਵਕੱਪ ਤੱਕ ਖੇਡਣਾ ਚਾਹੁੰਦੇ ਹਨ, ਇਸਦੇ ਬਾਅਦ ਹੀ ਉਹ ਕ੍ਰਿਕਟ ਨੂੰ ਅਲਵਿਦਾ ਕਹਿਣਗੇ. ਪਾਕਿਸਤਾਨ ਦੇ ਵਿਰੁੱਧ ਖੇਡੇ ਗਏ ਤੀਜੇ ਅਤੇ ਅੰਤਿਮ ਵਨਡੇ ਵਿੱਚ 500 ਵਿਕਟਾਂ ਦਾ ਅੰਕੜਾ ਛੋਹਣ ਵਾਲੇ

Date:2009-01-26 Time:00:02:28

ਰੇਲ-ਟਰੱਕ ਟੱਕਰ 'ਚ 8 ਮਰੇ

ਉੱਤਰ ਪ੍ਰਦੇਸ਼ ਦੇ ਊੰਚਾਹਾਰ ਲਾਗੇ ਅੱਜ ਸਵੇਰੇ ਇੱਕ ਰੇਲਵੇ ਕ੍ਰਾਸਿੰਗ ਨੇੜ੍ਹੇ ਇੱਕ ਯਾਤਰੀ ਰੇਲਗੱਡੀ ਦੇ ਇੱਕ ਟਰੱਕ ਦੀ ਟੱਕਰ ਵਿਚ ਉਸ ਵਿਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਹੋਰ ਜ਼ਖਮੀ ਹੋ ਗਏ.ਉੱਤਰ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ

Date:2009-01-26 Time:00:02:27

ਪਾਸਵਾਨ ਨੇ ਮੰਗੀਆਂ 16 ਲੋਕਸਭਾ ਸੀਟਾਂ

ਸੰਪ੍ਰਗ ਦੇ ਸਹਿਯੋਗੀ ਦਲ ਰਾਜਦ ਉੱਪਰ ਦਬਾਅ ਵਧਾਉਂਦਿਆਂ ਕੇਂਦਰੀ ਇਸਪਾਤ ਅਤੇ ਖਾਦ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਆਪਣੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ

Date:2009-01-26 Time:00:02:27

ਹਮਲਾਵਰਾਂ 'ਤੇ ਨਸਲੀ ਆਰੋਪ ਲਗਾਉਣ ਦੀ ਮੰਗ

ਨਿਊਯਾਰਕ ਵਿਚ ਬੀਤੇ ਦਿਨੀਂ ਇੱਕ ਸਿੱਖ ਨੌਜਵਾਨ ਉੱਪਰ ਤਿੰਨ ਲੋਕਾਂ ਦੇ ਮਾਰੂ ਹਮਲੇ ਤੋਂ ਚਿੰਤਤ ਸਿੱਖ ਸਮਾਜ ਦੇ ਨੇਤਾਵਾਂ ਅਤੇ ਹੋਰਨਾਂ ਹਿਮਾਇਤੀ ਸੰਗਠਨਾਂ ਅਤੇ ਲੋਕਾਂ ਨੇ ਪੁਲਿਸ ਉੱਪਰ ਹਮਲੇ ਨੂੰ ਨਫਰਤ ਦੀ ਭਾਵਨਾ ਤੋਂ ਪ੍ਰੇਰਿਤ ਅਪਰਾਧ ਹੋਣ ਦੀ ਸੰਭਾਵਨਾ ਦੀ ਜਾਂਚ ਲਈ ਦਬਾਅ ਵਧਾ

Date:2009-01-26 Time:00:02:27

ਆਸਟਰੇਲੀਆ ਲਈ ਵੀ ਖਾਸ 26 ਜਨਵਰੀ

ਵਸੋਂ ਅਤੇ ਖੇਤਰਫਲ ਦੇ ਲਿਹਾਜ ਨਾਲ ਭਾਰਤ ਅਤੇ ਆਸਟਰੇਲੀਆ ਵਿੱਚ ਭਲੇ ਹੀ ਕੋਈ ਸਮਾਨਤਾ ਨਹੀਂ ਹੋਵੇ ਪਰੰਤੂ 26 ਜਨਵਰੀ ਦੀ ਤਾਰੀਖ ਹਿੰਦੁਸਤਾਨ ਦੀ ਤਰ੍ਹਾਂ ਕੰਗਾਰੂਆਂ ਦੇ ਦੇਸ਼ ਲਈ ਵੀ ਖਾਸ ਹੈ. ਇਸ ਦਿਨ ਜਿੱਥੇ ਭਾਰਤ ਵਿੱਚ ਗਣਤੰਤਰ ਦਿਵਸ

Date:2009-01-26 Time:00:02:27

ਵੱਖ ਹੋਏ ਰਾਜਕੁਮਾਰ ਹੈਰੀ ਅਤੇ ਚੇਲਸੀ

ਬ੍ਰਿਟੇਨ ਦੇ ਮੌਜੂਦਾ ਸ਼ਾਹੀ ਪਰਿਵਾਰ ਵਿਚ ਤੀਜੀ ਪੀੜ੍ਹੀ ਦੇ ਮੈਂਬਰ ਰਾਜਕੁਮਾਰ ਹੈਰੀ ਅਤੇ ਉਹਨਾਂ ਦੀ ਮਹਿਲਾ ਮਿੱਤਰ ਚੇਲਸੀ ਡੇਵੀ ਵੱਖ ਹੋ ਚੁੱਕੇ ਹਨ ਅਤੇ ਉਹਨਾਂ ਵਿਚਕਾਰ ਬੀਤੇ ਪੰਜ ਵਰ੍ਹਿਆਂ ਦੇ ਰਿਸ਼ਤੇ ਖਤਮ ਹੋ ਗਏ.ਥਲਸੈਨਾ ਦੀ ਹਵਾਈ ਇਕਾਈ ਵਿਚ ਹੈਲੀਕਾਪਟਰ

Date:2009-01-26 Time:00:02:27

ਮੁਕਾਬਲੇ 'ਚ ਦੋ ਅੱਤਵਾਦੀ ਹਲਾਕ

ਸੁਰੱਖਿਆ ਬਲਾਂ ਨੇ ਅੱਜ ਹਿਜਬੁੱਲ ਮੁਜਾਹਿਦੀਨ ਦੇ ਇੱਕ ਖੁਦ ਮੁਖਤਿਆਰ ਡਿਵੀਜ਼ਨਲ ਕਮਾਂਡਰ ਸਮੇਤ ਇਸ ਦੇ ਦੋ ਅੱਤਵਾਦੀਆਂ ਨੂੰ ਰਾਮਬਨ ਜਿਲ੍ਹੇ ਵਿਚ ਹਲਾਕ ਕਰ ਦਿੱਤਾ.ਇਹਨਾਂ ਦੀ ਪਹਿਚਾਨ ਕਾਰੀ ਜੁਬੇਰ ਅਤੇ ਉਸ ਦੇ ਸਹਿਯੋਗੀ ਨਾਸਿਰ

Date:2009-01-26 Time:00:02:27

ਅਗਲੀ ਕਾਰਵਾਈ ਦੀ ਯੋਜਨਾ ਉਲੀਕਾਂਗੇ:ਕਰੁਣਾ

ਸ਼੍ਰੀਲੰਕਾ ਵਿਚ ਯੁੱਧ ਵਿਰਾਮ ਯਕੀਨੀ ਬਨਾਉਣ ਲਈ ਕੇਂਦਰ ਦੇ ਫੌਰਨ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਉੱਪਰ ਸੱਤਾ ਛੱਡਣ ਦਾ ਸੰਕੇਤ ਦਿੰਦਿਆਂ ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਕਿਹਾ ਕਿ ਪਾਰਟੀ ਦੀ ਆਮ ਪਰੀਸ਼ਦ 15 ਫਰਵਰੀ ਤੋਂ ਪਹਿਲਾਂ ਬੈਠਕ ਕਰੇਗੀ ਜਿਸ ਵਿਚ

Date:2009-01-26 Time:00:02:27

ਆਨੰਦਪੁਰ ਪ੍ਰਸਤਾਵ 'ਤੇ ਡੱਟੇਗਾ ਦਲ : ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਨੰਦਪੁਰ ਸਾਹਿਬ ਪ੍ਰਸਤਾਵ ਨੂੰ ਲਾਗੂ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਜਾਰੀ ਰੱਖੇਗਾ, ਜਿਸ ਵਿੱਚ ਚੰਡੀਗੜ੍ਹ ਦਾ ਪੰਜਾਬ ਵਿੱਚ ਮਿਲਾਉਣ ਸ਼ਾਮਲ ਹੈ. ਬਾਦਲ ਨੇ

Date:2009-01-26 Time:00:02:26

ਅਭਿ-ਐਸ਼ ਦਾ ਡ੍ਰੀਮ ਹਾਊਸ

ਬੌਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੂੰ ਆਪਣੇ ਸੁਪਨਿਆਂ ਦੇ ਘਰ ਲਈ ਬਹੁਤਾ ਇੰਤਜਾਰ ਨਹੀਂ ਕਰਨਾ ਹੋਵੇਗਾ ਕਿਉਂਕਿ ਨਿਰਮਾਣ ਖੇਤਰ ਵਿੱਚ ਮੰਦੀ ਦੇ ਬਾਵਜੂਦ ਰਿਸੋਰਟ ਸ਼ੈੱਲੀ ਵਿੱਚ ਬਣ ਰਹੇ ਉਹਨਾਂ ਦੇ ਘਰ ਦਾ ਨਿਰਮਾਣ

Date:2009-01-26 Time:00:02:26

ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਪਾਕਿ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਹੈ ਕਿ ਮੁੰਬਈ ਅੱਤਵਾਦੀ ਹਮਲਿਆਂ ਦੇ ਬਾਰੇ ਵਿੱਚ ਭਾਰਤ ਦੇ ਦਸਤਾਵੇਜ ਨੂੰ ਪਾਕਿਸਤਾਨ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਆਪਣੀ ਜਾਂਚ ਪੂਰੀ ਕਰਨ ਦੇ ਲਈ ਉਹ ਤੇਜੀ ਨਾਲ ਕੰਮ

Date:2009-01-26 Time:00:02:26

ਭ੍ਰਿਸ਼ਟਾਚਾਰ ਰੋਕੋ ਨੀਤੀਸ਼ ਦੀ ਅਪੀਲ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵਿਕਾਸ ਦੀ ਰਾਹ ਵਿੱਚ ਭ੍ਰਿਸ਼ਟਾਚਾਰ ਨੂੰ ਰੁਕਾਵਟ ਦੱਸਦਿਆਂ ਇਸਦੇ ਵਿਰੁੱਧ ਪ੍ਰਦੇਸ਼ ਦੀ ਜਨਤਾ ਨੂੰ ਅਭਿਆਨ ਚਲਾਉਣ ਦੀ ਅਪੀਲ ਕੀਤੀ. ਪਟਨਾ ਦੇ ਸ਼੍ਰੀਕ੍ਰਿਸ਼ਨ ਮੈਮੋਰੀਅਲ ਹਾਲ ਵਿੱਚ ਸਾਬਕਾ ਮੁੱਖ ਮੰਤਰੀ ਕਪੂਰੀ

Date:2009-01-26 Time:00:02:26

ਏਸ਼ੀਆ ਦਾ ਪਹਿਲਾ ਸਪੇਸ ਥੀਮ ਪਾਰਕ

ਪੂਣੇ ਦੇ ਕੋਲ ਵਿਕਸਤ ਕੀਤੇ ਜਾ ਰਹੇ ਇੱਕ ਹਿੱਲ ਸਟੇਸ਼ਨ ਉੱਤੇ ਬਹੁ-ਆਧੁਨਿਕ ਸਪੇਸ ਥੀਮ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਹਵਾਈ ਜਹਾਜ ਕੈਂਪ ਭਾਰਹੀਣਤਾ ਅਨੁਭਵ ਕਰਨ ਵਾਲੀ ਜਗ੍ਹਾ ਆਦਿ ਬਣਾਈ ਜਾਵੇਗੀ. ਇਸ ਮਨੋਰੰਜਨ ਕੇਂਦਰ

Date:2009-01-26 Time:00:02:26

ਸਭ ਤੋਂ ਵੱਡਾ ਤਿਰੰਗਾ

ਭਾਰਤ ਦੇ 60ਵੇਂ ਗਣਤੰਤਰ ਦਿਹਾੜੇ ਉੱਤੇ ਜਦੋਂ ਪੂਰਾ ਦੇਸ਼ ਖੁਸ਼ੀ ਦੇ ਮਾਹੌਲ ਵਿੱਚ ਰੰਗਿਆ ਹੋਵੇਗਾ, ਉਸ ਵੇਲੇ ਇੰਦੌਰ ਵਿੱਚ ਨੀਲੇ ਆਸਮਾਨ ਉੱਤੇ ਵਿਸ਼ਾਲ ਤਿਰੰਗਾ ਲਹਿਰਾਕੇ ਰਾਸ਼ਟਰ ਮੋਹ ਦੀ ਅਨੋਖੀ ਇਬਾਰਤ ਲਿਖਣ ਦਾ ਅਭਿਆਨ ਪੂਰਾ ਹੋ ਰਿਹਾ ਹੋਵੇਗਾ. ਇਹ ਅਭਿਆਨ

Date:2009-01-26 Time:00:02:26

ਸਵਾਤ ਨੂੰ ਤਬਾਹ ਕਰ ਰਿਹਾ ਹੈ ਤਾਲੀਬਾਨ

ਉਸ ਦਿਨ ਸੰਗੀਤ ਦੀ ਮੌਤ ਹੋ ਗਈ. ਇੱਕ ਗੋਲੀ ਚੱਲੀ ਅਤੇ ਫਿਰ ਸ਼ਾਂਤੀ ਛਾ ਗਈ, ਪਰੰਤੂ ਇੱਕ ਇੱਛਾ ਪੂਰੀ ਹੋ ਗਈ. ਵਿਆਹ ਅਤੇ ਹੋਰ ਸਮਾਰੋਹਾਂ ਵਿੱਚ ਗੀਤ ਗਾਕੇ ਆਪਣਾ ਜੂਨ ਗੁਜਾਰਾ ਕਰਨ ਵਾਲੀ ਸ਼ਬਾਨਾ ਦੀ ਗੋਲੀ ਮਾਰਕੇ ਤਾਲੀਬਾਨ ਅੱਤਵਾਦੀਆਂ

Date:2009-01-26 Time:00:02:26

ਪੈਦਲ ਗਏ ਮੋਂਟੇਕ ਸਿੰਘ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੇਖਣ ਆਏ ਉਹਨਾਂ ਦੇ ਇੱਕ ਨਜਦੀਕੀ ਪਰਿਵਾਰਕ ਮੈਂਬਰ ਅਮਰ ਸਿੰਘ ਕੋਹਲੀ ਅਤੇ ਯੋਜਨਾ ਕਮਿਸ਼ਨ ਦੇ ਉਪ ਪ੍ਰਮੁੱਖ ਮੋਂਟੇਕ ਸਿੰਘ ਆਹਲੂਵਾਲੀਆ ਨੂੰ ਏਮਜ ਦੇ ਮੁੱਖ ਦਰਵਾਜੇ ਉੱਤੇ ਹੀ ਰੋਕ ਦਿੱਤਾ

Date:2009-01-26 Time:00:02:26

ਵਰਮਾ ਰਾ ਦੇ ਨਵੇਂ ਪ੍ਰਮੁੱਖ ਬਣੇ

ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਸਲਾਹਕਾਰ ਕੇਸੀ ਵਰਮਾ ਦੇਸ਼ ਦੀ ਪ੍ਰਮੁੱਖ ਖੁਫੀਆ ਏਜੰਸੀ ਰਾ ਦੇ ਅਗਲੇ ਪ੍ਰਮੁੱਖ ਹੋਣਗੇ. ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 1971 ਬੈਂਚ ਦੇ ਝਾਰਖੰਡ ਕੈਡਰ ਦੇ ਅਧਿਕਾਰੀ ਵਰਮਾ

Date:2009-01-26 Time:00:02:26

ਸਾਈਮੰਡਸ ਵਿਰੁੱਧ ਜਾਂਚ ਮੰਗਲਵਾਰ ਨੂੰ

ਕ੍ਰਿਕਟ ਆਸਟਰੇਲੀਆ (ਸੀਏ) ਹਫਤੇ ਦੇ ਅੰਤ ਤੱਕ ਫੈਸਲਾ ਕਰੇਗਾ ਕਿ ਹਰਫ਼ਨਮੌਲਾ ਐਂਡ੍ਰਿਊ ਸਾਈਮੰਡਾਸ ਦੇ ਵਿਰੁੱਧ ਕੀ ਕਾਰਵਾਈ ਕੀਤੀ ਜਾਵੇ, ਜਿਹਨਾਂ ਨੇ ਹਾਲ ਵਿੱਚ ਇੱਕ ਰੇਡੀਓ ਮੁਲਾਕਾਤ ਵਿੱਚ ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ ਬਰੈਂਡਨ ਮੈਕੁਲਮ

Date:2009-01-26 Time:00:02:26

ਮਲਿਕ ਨੂੰ ਹਟਾਓ : ਯੂਸੁਫ

ਸ਼੍ਰੀਲੰਕਾ ਵਿਰੁੱਧ ਟੀਮ ਦੇ ਲੱਚਰ ਪ੍ਰਦਰਸ਼ਨ ਤੋਂ ਦੁੱਖੀ ਇੰਡੀਅਨ ਕ੍ਰਿਕਟ ਲੀਗ ਲਈ ਖੇਡਣ ਵਾਲੇ ਪਾਕਿਸਤਾਨੀ ਬੱਲੇਬਾਜ ਮੁਹੰਮਦ ਯੂਸੁਫ ਨੇ ਸ਼ੋਏਬ ਮਲਿਕ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ. ਯੂਸੁਫ ਨੇ ਲਾਹੌਰ ਵਿੱਚ ਅੰਤਿਮ ਇੱਕਦਿਨਾ ਵਿੱਚ ਕੱਲ੍ਹ ਸ਼੍ਰੀਲੰਕਾ

Date:2009-01-26 Time:00:02:26

ਟੀਵੀ ਗਾਇਡ(24 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ10.30

Date:2009-01-25 Time:00:20:12

ਭਾਰਤ ਨੇ ਵੈਸ਼ਵਿਕ ਸਹਿਯੋਗ ਮੰਗਿਆ

ਭਾਰਤ ਨੇ ਅੱਜ ਵਿਸ਼ਵ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਗੁਆਂਢੀ ਦੇਸ਼ ਦੀ ਧਰਤੀ ਤੋਂ ਸੰਚਾਲਤ ਹੋ ਰਹੇ ਅੱਤਵਾਦੀ ਸਮੂਹਾਂ ਖਿਲਾਫ਼ ਪਾਕਿਸਤਾਨ ਵੱਲੋਂ ਕਾਰਵਾਈ ਨਿਸ਼ਚਿਤ ਕਰਵਾਉਣ ਦੇ ਉਸਦੇ ਯਤਨਾਂ 'ਚ ਸਹਿਯੋਗ

Date:2009-01-25 Time:00:20:09

ਪਾਕਿ ਕਰੇ ਠੋਸ ਕਾਰਵਾਈ:ਮੇਨਨ

ਮੁੰਬਈ ਹਮਲੇ ਦੇ ਸਾਜਿਸ਼ਕਾਰਾਂ ਖਿਲਾਫ ਕਾਰਵਾਈ ਵਿਚ ਟਾਲਮਟੋਲ ਵਾਲੇ ਵਤੀਰੇ ਤੋਂ ਦੁਖੀ ਭਾਰਤ ਨੇ ਅੱਜ ਪਾਕਿਸਤਾਨ ਤੋਂ ਆਏ ਸ਼ਾਂਤੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅੱਤਵਾਦ ਦੇ ਖਾਤਮੇ ਲਈ ਜ਼ਰਦਾਰੀ ਸਰਕਾਰ ਉੱਪਰ ਦਬਾਅ ਬਨਾਉਣ.ਵਿਦੇਸ਼....

Date:2009-01-25 Time:00:20:09

ਹਿਲੇਰੀ ਦੀ ਪ੍ਰਣਬ ਨਾਲ ਗੱਲਬਾਤ

ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਗੱਲਬਾਤ ਕਰਕੇ ਦੋ ਪੱਖੀ ਰਿਸ਼ਤਿਆਂ ਨੂੰ ਇੱਕ ਨਵੇਂ ਪੱਧਰ ਤੱਕ ਲਿਜਾਣ ਦੀ ਇੱਛਾ ਜ਼ਾਹਰ ਕੀਤੀ.ਹਿਲੇਰੀ ਨੇ ਆਪਣਾ ਅਹੁਦਾ ਸੰਭਾਲਨ ਦੇ ਇੱਕ ਦਿਨ ਮਗਰੋਂ ਪ੍ਰਣਬ ਨਾਲ ਗੱਲਬਾਤ....

Date:2009-01-25 Time:00:20:09

ਕਲਿਆਣ ਨੂੰ ਦਿੱਤਾ ਉਚਿਤ ਸਨਮਾਣ:ਰੂਡੀ

ਭਾਜਪਾ ਨੇ ਇੱਥੇ ਕਿਹਾ ਕਿ ਸੀਨੀਅਰ ਭਾਜਪਾ ਨੇਤਾ ਕਲਿਆਣ ਸਿੰਘ ਦਾ ਅਸਤੀਫਾ ਉਸ ਲਈ ਝਟਕੇ ਦੀ ਗੱਲ ਨਹੀਂ ਹੈ.ਭਾਜਪਾ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਇੱਥੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਉਚਿਤ ਸਨਮਾਣ ਦਿੱਤਾ ਗਿਆ ਜਦੋਂ ਤੋਂ ਉਹ

Date:2009-01-25 Time:00:20:08

ਏਮਸ 'ਚ ਪੀਐਮ,ਕਿਰਚਨਰ ਦੀ ਯਾਤਰਾ ਮੁਲਤਵੀ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਏਮਸ ਵਿਖੇ ਦਾਖਲ ਕੀਤਾ ਗਿਆ ਹੈ ਜਿੱਥੇ ਉਹਨਾਂ ਦੇ ਦਿਲ ਦਾ ਲੋੜੀਂਦਾ ਓਪ੍ਰੇਸ਼ਨ ਕੀਤਾ ਜਾਵੇਗਾ.ਇਸ ਨੂੰ ਵੇਖਦੇ ਹੋਏ ਅਰਜਨਟੀਨਾ ਦੇ ਰਾਸ਼ਟਰਪਤੀ ਕ੍ਰਿਸਟੀਨਾ ਕਿਰਚਨਰ ਨੇ ਫਰਵਰੀ ਦੇ ਸ਼ੁਰੂ ਵਿਚ ਹੋਣ ਵਾਲੀ ਆਪਣੀ

Date:2009-01-25 Time:00:20:08


1   2   3   4   5   6   7   8   9   10  

page no.6

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009