Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2009
ਕੋਈ ਵੀ ਦੇਸ਼ ਅੱਤਵਾਦ ਦੀ ਲੜਾਈ ਵਿਚ ਦੂਹਰਾ ਨਜ਼ਰੀਆ ਨਹੀਂ ਵਰਤ ਸਕਦਾ.ਇਹ ਕਦੀ ਵੀ ਕਬੂਲਿਆ ਨਹੀਂ ਜਾ ਸਕਦਾ ਕਿ ਅੱਤਵਾਦ ਅਜ਼ਾਦ ਤੱਤਾਂ ਵੱਲੋਂ ਫੈਲਾਇਆ ਜਾ ਰਿਹਾ ਹੈ.ਇਹ ਗੱਲ ਰਾਸ਼ਟਰਪਤੀ ਪਾਟਿਲ ਨੇ ਗਣਤੰਤਰ ਦਿਹਾੜੇ ਤੋਂ ਪਹਿਲਾਂ ਦੀ ਸ਼ਾਮ.... Date:2009-01-27 Time:00:00:09
ਪ੍ਰਧਾਨ ਮੰਤਰੀ ਮਨਮੋਹਨਸ ਸਿੰਘ ਦੀ ਬਾਈਪਾਸ ਸਰਜਰੀ ਕਾਰਣ ਰੱਖਿਆ ਮੰਤਰੀ ਏਕੇ ਐਂਟਨੀ ਨੇ ਗਣਤੰਤਰ ਦਿਹਾੜਾ ਮੌਕੇ ਇੱਥੇ ਅਮਰ ਜਵਾਨ ਜੋਤੀ ਉੱਪਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਿਚ ਦੇਸ਼ ਦੀ ਅਗਵਾਈ ਕੀਤੀ.ਹਰ ਸਾਲ ਵਾਂਗ ਇਸ ਵਰ੍ਹੇ ਵੀ ਗਣਤੰਤਰ ਪਰੇਡ ਵਿਚ ਵੱਖ-ਵੱਖ ਖੇਤਰਾਂ Date:2009-01-27 Time:00:00:09
ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਡਾ.ਅਨਿਲ ਕਾਕੋਦਕਰ ਨੇ ਖੁਦ ਨੂੰ ਪਦਮ ਵਿਭੂਸ਼ਣ ਨਾਲ ਸਨਮਾਣਤ ਕੀਤੇ ਜਾਣ ਉੱਪਰ ਖੁਸ਼ੀ ਜ਼ਾਹਰ ਕਰਦਿਆਂ ਇਸ ਲਈ ਸਰਕਾਰ ਦਾ ਧੰਨਵਾਦ ਕੀਤਾ.ਪਦਮ ਵਿਭੂਸ਼ਣ ਦੇਸ਼ ਦਾ ਦੂਜਾ ਸਰਬ ਉੱਚ ਸਨਮਾਣ ਹੈ.ਕਾਕੋਦਕਰ ਨੇ ਕਿਹਾ ਕਿ ਇਹ ਮਾਣਤਾ ਪਰਮਾਣੂ Date:2009-01-27 Time:00:00:09
ਪਾਕਿਸਤਾਨੀ ਕ੍ਰਿਕਟ ਬੋਰਡ ਨੇ ਸ਼੍ਰੀਲੰਕਾ ਹੱਥੀਂ ਮਿਲੀ ਸ਼ਰਮਨਾਕ ਹਾਰ ਤੋਂ ਦੁਖੀ ਹੋ ਕੇ ਕਪਤਾਨ ਸ਼ੋਏਬ ਮਲਿਕ, ਕੋਚ ਇੰਤਖਾਬ ਆਲਮ ਅਤੇ ਟੀਮ ਦੇ ਮੈਨੇਜਰ ਯਾਵਰ ਸਈਦ ਤੋਂ 48 ਘੰਟਿਆਂ ਵਿਚਕਾਰ ਰਿਪੋਰਟ ਤਲਬ ਕੀਤੀ ਹੈ.ਪੀਸੀਬੀ ਪ੍ਰਧਾਨ ਐਜ਼ਾਜ਼ ਬੱਟ ਨੇ ਕਿਹਾ.... Date:2009-01-27 Time:00:00:09
ਐਫਐਮਸੀਜੀ ਖੇਤਰ ਦੀ ਮੁੱਢਲੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਡ ਦਾ ਸ਼ੁੱਧ ਮੁਨਾਫਾ 31 ਦਸੰਬਰ 2008 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਮਾਮੁਲੀ ਜਿਹਾ ਘੱਟ ਗਿਆ.ਸਮੀਖਿਆ ਅਧੀਨ ਤਿਮਾਹੀ ਦਾ ਸ਼ੁੱਧ ਮੁਨਾਫਾ 2.49 ਫੀਸਦੀ ਘੱਟ Date:2009-01-27 Time:00:00:09
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਸਖਤ ਸੁਰੱਖਿਆ ਵਿਚਕਾਰ ਸ਼ਾਨਦਾਰ ਗਣਤੰਤਰ ਦਿਹਾੜਾ ਸਮਾਰੋਹ ਮੌਕੇ ਸੈਨਾ ਦੇ ਤਿੰਨੋਂ ਅੰਗਾਂ ਨੇ ਇਕੱਠਿਆਂ ਕਦਮ ਤਾਲ ਕਰਦਿਆਂ ਦੇਸ਼ ਦੀ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ.ਇਹ ਪਹਿਲਾ ਮੌਕਾ ਹੈ ਜਦੋਂ Date:2009-01-27 Time:00:00:09
ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਇੱਥੇ ਯੂਰਪੀ ਟੂਰ ਦੇ ਕਤਰ ਮਾਸਟਰਸ ਦੇ ਆਖਰੀ ਦਿਨ 5 ਅੰਡਰ 67 ਦੇ ਸਕੋਰ ਨਾਲ ਸੰਯੁਕਤ ਰੂਪ ਨਾਲ 16ਵੇਂ ਸਥਾਨ ਉੱਪਰ ਰਹੇ ਜਦੋਂ ਕਿ ਜੋਤੀ ਰੰਧਾਵਾ ਆਪਣੇ ਓਵਰ ਪਾਰ ਦੇ ਕਾਰਡ ਨਾਲ 50ਵੇਂ ਸਥਾਨ ਤੱਕ ਹੀ ਪੁੱਜ ਸਕੇ. ਸਪੇਨ.... Date:2009-01-27 Time:00:00:09
ਅਮਰੀਕੀ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਇੱਥੇ ਕਿਹਾ ਕਿ ਜੇਕਰ ਅਲਕਾਇਦਾ ਠਿਕਾਣਿਆਂ ਖਿਲਾਫ ਲੋੜੀਂਦੀ ਕਾਰਵਾਈ ਲਾਇਕ ਖੂਫੀਆ ਸੂਚਨਾ ਮਿਲੀ ਤਾਂ ਅਮਰੀਕਾ ਪਾਕਿਸਤਾਨ ਖਿਲਾਫ ਵੀ ਹਮਲੇ ਤੋਂ ਝਿਝਕੇਗਾ ਨਹੀਂ. ਬਿਡੇਨ.... Date:2009-01-27 Time:00:00:09
ਹਲੋਲ ਵਿਚ ਸਿਏਟ ਦੇ 700 ਕਰੋੜ ਰੁਪਏ ਦੇ ਕਾਰਖਾਨੇ ਦੀ ਨੀਂਹ ਰੱਖਣ ਮਗਰੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜ ਅਗਲੇ 3 ਤੋਂ 5 ਵਰ੍ਹਿਆਂ ਦੌਰਾਨ ਆਟੋ ਹੱਬ ਬਣ ਸਕਦਾ ਹੈ.ਉਹਨਾਂ ਕਿਹਾ ਕਿ ਜਨਰਲ ਮੋਟਰਸ ਅਤੇ ਏਸ਼ੀਆ ਮੋਟਰ Date:2009-01-27 Time:00:00:09
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ.ਪ੍ਰਧਾਨ ਮੰਤਰੀ ਦੀ ਕੋਰੋਨਰੀ ਬਾਇਪਾਸ ਸਰਜਰੀ ਹੋਈ ਹੈ.ਗਣਤੰਤਰ ਦਿਹਾੜੇ ਮੌਕੇ ਭੇਜੇ ਆਪਣੇ ਸ਼ੁੱਭ ਕਾਮਨਾ ਸਨੇਹੇ ਵਿਚ ਓਬਾਮਾ ਨੇ ਕਿਹਾ ਕਿ.... Date:2009-01-27 Time:00:00:09
ਵਿਕਰਮ ਭੱਟ ਦੀ ਫਿਲਮ ਭੂਤ ਪ੍ਰੇਤ ਆਧਾਰਿਤ '1920' ਦੇ ਵਿੱਚ ਆਪਣੇ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਅਦਾ ਸ਼ਰਮਾ ਅਤੇ ਰਜਨੀਸ਼ ਦੁੱਗਲ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜਰ ਆਵੇਗੀ. ਸੂਤਰਾਂ ਦੀ ਜਾਣਕਾਰੀ ਮੁਤਾਬਕ ਅਦਾ Date:2009-01-26 Time:00:02:30
ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ ਅਤੇ ਪ੍ਰਿਆਦਰਸ਼ਨ ਦੁਆਰਾ ਨਿਰਦੇਸ਼ਿਤ 'ਬਿੱਲੂ ਬਾਰਬਰ' ਦੇ ਵਿੱਚ ਸ਼ਾਹਰੁਖ਼ ਖਾਨ ਦੇ ਨਾਲ ਆਪਣੇ ਅਭਿਨੈ ਦਾ ਲੋਹਾ ਮੰਨਵਾਉਣ ਆ ਰਹੇ ਇਰਫਾਨ ਖਾਨ, ਕੀ ਤੁਸੀਂ ਜਾਣਦੇ ਹੋ? ਜੇਕਰ ਐਕਟਰ ਨਾ ਹੁੰਦੇ ਤਾਂ Date:2009-01-26 Time:00:02:30
ਓਮਪ੍ਰਕਾਸ਼ ਮੇਹਰਾ ਦੁਆਰਾ ਨਿਰਦੇਸ਼ਿਤ ਫਿਲਮ 'ਦਿੱਲੀ 6' ਬਹੁਤ ਜਲਦ ਰਿਲੀਜ ਹੋਣ ਵਾਲੀ ਹੈ. ਇਸ ਫਿਲਮ ਦੇ ਵਿੱਚ ਨਜਰ ਆਉਣ ਵਾਲੀ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੂੰ ਪੂਰਾ ਵਿਸ਼ਵਾਸ ਹੈ ਕਿ ਉਸਦੀ ਇਹ ਫਿਲਮ ਵੱਡੇ ਪਰਦੇ ਉੱਤੇ Date:2009-01-26 Time:00:02:30
ਫਿਲਮ 'ਫੈਸ਼ਨ' ਵਿੱਚ ਆਪਣੇ ਅਭਿਨੈ ਦਾ ਜਲਵਾ ਬਿਖੇਰ ਚੁੱਕੀ ਮੁਗਧਾ ਗੋਡਸੇ ਹੁਣ ਮਧੁਰ ਭੰਡਾਰਕਰ ਦੀ ਅਗਲੀ ਫਿਲਮ ਜੇਲ੍ਹ ਵਿੱਚ ਨਜਰ ਆਵੇਗੀ. ਬੇਸ਼ੱਕ ਮਧੁਰ ਭੰਡਾਰਕਰ ਆਪਣੀ ਫਿਲਮ ਦੇ ਵਿੱਚ ਅਭਿਨੇਤਰੀ ਨੂੰ ਦੂਜੀ ਵਾਰ ਨਹੀਂ ਲੈਂਦੇ, ਪਰੰਤੂ ਕੋਂਕਣਾ Date:2009-01-26 Time:00:02:30
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ9.30 ਚਂਦ੍ਰਮੁਖੀ,12.00 ਫਿਲਮ- ਸਾਜ ਔਰ ਆਵਾਜ,ਦੁਪਿਹਰੇ 3.00 ਮਿਸੇਸ ਮਾਧੁਰੀ ਦੀਕਸ਼ਤ,3.30 ਕਿਟੀ ਪਾਰਟੀ,ਸ਼ਾਮ 4.00 ਫਿਲਮ- ਸੋਲਜ਼ਰ,ਰਾਤ 8.30 ਘਰ ਕਾ ਚਿਰਾਗ, Date:2009-01-26 Time:00:02:30
ਜੂਹੀ ਚਾਵਲਾ ਦਾ ਨਹੀਂ ਬਲਕਿ ਰਾਜ ਬੱਬਰ ਦੀ ਲਾਡਲੀ ਜੂਹੀ ਬੱਬਰ ਅਤੇ ਫਿਲਮਮੇਕਰ ਬੀਜੋਏ ਨੈਮਬੀਅਰ ਦਾ ਤਲਾਕ ਹੋ ਗਿਆ. ਤਲਾਕ ਦਾ ਕੇਸ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀ, ਪਰੰਤੂ ਆਖ਼ਰੀ ਸੁਣਵਾਈ ਪਿਛਲੇ ਦਿਨੀਂ ਹੋਈ. ਜਿਕਰਯੋਗ Date:2009-01-26 Time:00:02:30
ਮਾਰਚ ਦੇ ਵਿੱਚ ਅੰਮ੍ਰਿਤਾ ਅਰੋੜਾ ਵਿਆਹ ਕਰਵਾਉਣ ਜਾ ਰਹੀ ਹੈ. ਅੰਮ੍ਰਿਤਾ ਦੇ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਹਰੁਖ਼ ਖਾਨ ਦਾ ਨਾਂਅ ਵੀ ਹੈ, ਪਰੰਤੂ ਅੰਮ੍ਰਿਤਾ ਅਰੋੜਾ ਸਲਮਾਨ ਖਾਨ ਦੇ ਵੱਡੇ ਭਰਾ ਦੀ ਸਾਲੀ ਹੈ, ਅਜਿਹੇ ਵਿੱਚ ਸ਼ਲਮਾਨ ਵਿਆਹ ਦਾ ਹਿੱਸਾ Date:2009-01-26 Time:00:02:30
ਯਸ਼ਰਾਜ ਫਿਲਮਜ਼ ਦੀ ਅਗਲੀ ਫਿਲਮ 'ਹੜਿੱਪਾ' ਦੇ ਵਿੱਚ ਸ਼ਾਹਿਦ ਕਪੂਰ ਦੇ ਨਾਲ ਨਜਰ ਆਉਣ ਵਾਲੀ ਰਾਣੀ ਮੁਖ਼ਰਜੀ ਨੇ ਆਮਿਰ ਖਾਨ ਦੇ ਨਕਸ਼-ਏ-ਕਦਮ ਉੱਤੇ ਚੱਲਦੇ ਹੋਏ ਘਰ ਵਿੱਚ ਜਿਮ ਬਣਵਾ ਲਈ ਹੈ. ਆਪਣੀ ਗੁਲਾਮ ਫਿਲਮ ਦੇ ਨਾਇਕ ਆਮਿਰ Date:2009-01-26 Time:00:02:30
ਪਾਕਿਸਤਾਨ ਵਿਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਕਬਾਇਲੀ ਇਲਾਕੇ ਵਿਚ ਸ਼ੱਕੀ ਅਮਰੀਕੀ ਜਹਾਜਾਂ ਵੱਲੋਂ ਕੀਤੇ ਗਏ ਮਿਸਾਇਲ ਹਮਲੇ ਵਿਚ 15 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ.ਟੀਵੀ ਚੈਨਲਾਂ ਵਿਚ ਆਈ ਖਬਰ ਮੁਤਾਬਕ ਉੱਤਰੀ ਵਜੀਰਿਸਤਾਨ Date:2009-01-26 Time:00:02:28
ਕਾਰਬਨ ਡਾਇ ਆਕਸਾਇਡ ਦੀ ਨਿਕਾਸੀ 'ਤੇ ਨਿਗਰਾਨੀ ਲਈ ਸਮਰਪਿਤ ਪਹਿਲੇ ਉਪਗ੍ਰਹਿ ਨੂੰ ਪੁਲਾੜ ਵਿਚ ਜਪਾਨ ਦੇ ਇਕ ਕੇਂਦਰ ਤੋਂ ਦਾਗਿਆ ਗਿਆ.ਜਪਾਨ ਦੀ ਪ ਉਲਾੜ ਏਜੰਸੀ ਜੇਏਐਕਸਏ ਨੇ ਦੱਸਿਆ ਕਿ ਇਬੁਕੀ ਨਾਮੀ ਇਹ ਉਪਗ੍ਰਹਿ ਸੱਤ ਪ੍ਰੋਬੋਜ਼ ਨਾਲ ਜਪਾਨੀ ਰਾਕੇਟ ਐਚ2ਏ ਰਾਹੀਂ ਪੁਲਾੜ Date:2009-01-26 Time:00:02:28
ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਨਾਲ ਟੈਲੀਫੋਨ ਗੱਲਬਾਤ ਦੇ ਦੌਰਾਨ ਕੌਮਾਂਤਰੀ ਸੰਗਠਨ ਅਤੇ ਅਮਰੀਕਾ ਦੇ ਦਰਮਿਆਨ ਮਜਬੂਤ ਅਤੇ ਪ੍ਰਭਾਵੀ ਸਾਂਝੇਦਾਰੀ Date:2009-01-26 Time:00:02:28
ਪੰਜਾਬ ਦੇ ਜਿਲ੍ਹਾ ਮਾਨਸਾ ਵਿਖੇ ਬੈਂਕ ਆਫ ਇੰਡੀਆ ਨੇ ਸ਼ਹਿਰ ਵਿੱਚ ਆਪਣੀ ਬਰਾਂਚ ਸਥਾਪਨਾ ਦਾ ਪਹਿਲਾ ਵਰ੍ਹਾ ਪੂਰਾ ਹੋਣ ਦੀ ਖੁਸ਼ੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ. ਇਸ ਮੌਕੇ ਬੈਂਕ ਵੱਲੋਂ ਗ੍ਰਾਹਕ ਮਿਲਣੀ ਦਾ ਆਯੋਜਨ ਵੀ ਕੀਤਾ ਗਿਆ, ਜਿਸਦੇ Date:2009-01-26 Time:00:02:28
ਬਹੁ-ਚਰਚਿਤ ਮਧੂਮੀਤਾ ਹੱਤਿਆਕਾਂਡ ਦੀ ਮੁੱਖ ਸ਼ਿਕਾਇਤਕਰਤਾ ਅਤੇ ਉਹਨਾਂ ਦੀ ਭੈਣ ਨਿਧੀ ਸ਼ੁਕਲਾ ਨੇ ਆਰੋਪ ਲਗਾਇਆ ਹੈ ਕਿ ਉਸਦੀ ਭੈਣ ਦੀ ਹੱਤਿਆ ਦੇ ਆਰੋਪ ਵਿੱਚ ਸਜਾ ਕੱਟ ਰਹੇ ਸਾਬਕਾ ਮੰਤਰੀ ਅਤੇ ਸਪਾ ਵਿਧਾਇਕ ਅਮਰਮਣੀ ਤ੍ਰਿਪਾਠੀ ਨੇ ਉਹਨਾਂ ਨੂੰ Date:2009-01-26 Time:00:02:28
ਇੰਡੀਅਨ ਪ੍ਰੀਮੀਅਰ ਲੀਗ ਨੇ ਮੁੰਬਈ ਵਿੱਚ ਡੋਪਿੰਗ ਆਰੋਪਾਂ ਦੀ ਸੁਣਵਾਈ ਪੂਰੀ ਕਰਦਿਆਂ ਮੁਹੰਮਦ ਆਸਿਫ ਦੇ ਵਿਰੁੱਧ ਅੰਤਿਮ ਫੈਸਲਾ ਸੁਰੱਖਿਅਤ ਰੱਖਿਆ, ਪਰੰਤੂ ਇਸ ਪਾਕਿਸਤਾਨੀ ਤੇਜ ਗੇਂਦਬਾਜ ਨੇ ਪਿਛਲੇ ਸਾਲ ਡੋਪ ਟੈਸਟ ਵਿੱਚ ਨੈਂਡਰੋਲੋਨ ਦੇ Date:2009-01-26 Time:00:02:28
ਲੰਮੀ ਚੁੱਪੀ ਤੋੜ੍ਹਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੇ ਸ਼ਨੀਵਾਰ ਰਾਤ ਉੱਤਰ ਭਾਰਤੀਆਂ ਦੇ ਵਿਰੁੱਧ ਫਿਰ ਅਭਿਆਨ ਛੇੜਦਿਆਂ ਉੱਤਰ ਪ੍ਰਦੇਸ਼ ਨੂੰ ਅੱਤਵਾਦ ਦਾ ਅੱਡਾ ਦੱਸਿਆ ਅਤੇ ਰਾਜ ਦੀ ਮੁੱਖ ਮੰਤਰੀ ਅਤੇ ਰੇਲ ਮੰਤਰੀ Date:2009-01-26 Time:00:02:28
page no.5 |
Select news date : 31 - 1 - 2009 30 - 1 - 2009 29 - 1 - 2009 28 - 1 - 2009 27 - 1 - 2009 26 - 1 - 2009 25 - 1 - 2009 24 - 1 - 2009 23 - 1 - 2009 22 - 1 - 2009 21 - 1 - 2009 20 - 1 - 2009 19 - 1 - 2009 18 - 1 - 2009 17 - 1 - 2009 16 - 1 - 2009 15 - 1 - 2009 14 - 1 - 2009 13 - 1 - 2009 12 - 1 - 2009 11 - 1 - 2009 10 - 1 - 2009 9 - 1 - 2009 8 - 1 - 2009 7 - 1 - 2009 6 - 1 - 2009 5 - 1 - 2009 4 - 1 - 2009 3 - 1 - 2009 2 - 1 - 2009 1 - 1 - 2009 |