Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2009

ਨੌਜਵਾਨ ਸਪਿੰਨਰਾਂ ਲਈ ਚੰਗਾ ਮੌਕਾ:ਧੋਨੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਸਵੀਕਾਰ ਕੀਤਾ ਹੈ ਕਿ ਸ਼੍ਰੀਲੰਕਾ ਖਿਲਾਫ਼ ਵਨਡੇ ਲੜੀ 'ਚ ਟੀਮ ਨੂੰ ਪ੍ਰਮੁੱਖ ਸਪਿੰਨਰ ਹਰਭਜਨ ਸਿੰਘ ਦੀ ਕਮੀ ਤਾਂ ਜਰੂਰ ਮਹਿਸੂਸ ਹੋਵੇਗੀ,ਲੇਕਿਨ ਉਨ੍ਹਾ ਦੀ ਗੈਰ ਮੌਜੂਦਗੀ 'ਚ ਇਹ ਦੌਰਾ ਟੀਮ ਦੇ ਨੌਜਵਾਨ ਸਪਿੰਨ......

Date:2009-01-28 Time:00:03:38

ਮਾਈਕਰੋਸਾਫ਼ਟ 'ਚ ਹੋਵੇਗੀ ਕਰਮਚਾਰੀਆਂ ਦੀ ਛਾਂਟੀ

ਮਾਈਕਰੋਸਾਫ਼ਟ ਨੇ ਆਪਣੇ ਪੰਜ ਹਜ਼ਾਰ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਯੋਜਨਾ ਦੀ ਘੋਸ਼ਣਾ ਕੀਤੀ ਹੈ।ਕੰਪਨੀ ਦੇ ਇਸ ਫੈਸਲੇ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਵੀ ਨੌਕਰੀਆਂ ਗੁਆਣੀਆਂ ਪੈ ਸਕਦੀਆਂ ਹਨ ਕਿਉਂਕਿ ਉਸਨੇ ਸੰਕੇਤ ਦਿੱਤਾ ਹੈ ਕਿ ਪਹਿਲਾ ਨਿਸ਼ਾਨਾ ਐਚ.ਬੀ.ਵੀਸਾ 'ਤੇ ਕੰਮ ਕਰਨ ਵਾਲੇ ਵਿਦੇਸ਼ੀ

Date:2009-01-28 Time:00:03:38

ਪੰਛੀ ਦਾ ਪਤਾ ਲਗਾਉਣ ਲਈ ਨਵੀਂ ਤਕਨੀਕ

ਅਮਰੀਕਾ ਦੇ ਕਈ ਹਵਾਈ ਅੱਡਿਆਂ ਉੱਤੇ ਜਲਦ ਹੀ ਤਕਨੀਕੀ ਰਡਾਰ ਪ੍ਰਣਾਲੀ ਦਾ ਉਪਯੋਗ ਕੀਤਾ ਜਾਵੇਗਾ ਤਾਂਕਿ ਆਸਮਾਨ ਵਿੱਚ ਉੱਡ ਰਹੇ ਪੰਛੀਆਂ ਦਾ ਪਤਾ ਲਗਾਕੇ ਸੰਭਾਵਿਤ ਦੁਰਘਟਨਾ ਨੂੰ ਟਾਲ ਸਕੇ. ਜਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਏਅਰਵੇਜ

Date:2009-01-28 Time:00:03:38

ਸ਼ਿਵ ਸੈਨਾ ਸਾਂਸਦ ਗ੍ਰਿਫ਼ਤਾਰ

ਮੁੰਬਈ ਦੇ ਉਪ ਨਗਰੀ ਇਲਾਕੇ ਅੰਧੇਰੀ ਵਿੱਚ ਪਿਛਲੇ ਹਫ਼ਤੇ ਇੱਕ ਪੰਜ ਸਿਤਾਰਾ ਹੋਟਲ ਉੱਤੇ ਹਮਲੇ ਕਰਨ ਦੇ ਸਿਲਸਿਲੇ ਵਿੱਚ ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਊਤ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ. ਸੂਤਰਾਂ ਦੇ ਮੁਤਾਬਕ ਹਮਲੇ ਵਿੱਚ ਸ਼ਾਮਲ

Date:2009-01-28 Time:00:03:38

ਮਨਸੇ ਵਰਕਰਾਂ ਨੇ ਹੁੜਦੰਗ ਮਚਾਇਆ

ਰਾਜ ਠਾਕਰੇ ਨੀਤ ਮਨਸੇ ਵਰਕਰਾਂ ਨੇ ਅੱਜ ਕਥਿੱਤ ਤੌਰ 'ਤੇ ਸਤਪੁਰ 'ਚ ਜੀਜਾਮਾਤਾ ਸਕੂਲ 'ਚ ਉੱਤਰ ਭਾਰਤੀ ਸੰਸਕ੍ਰਿਤਕ ਕਾਰਜਕ੍ਰਮ 'ਚ ਹੁੜਦੰਗ

Date:2009-01-28 Time:00:03:38

ਹਜ਼ਾਰਾਂ ਗਾਜਾਵਾਸੀ ਹਾਲੇ ਵੀ ਬੇਘਰ:ਸੰਰਾ

ਇਜ਼ਰਾਇਲ ਨੂੰ ਸੰਘਰਸ਼ ਰੋਕ ਲਾਗੂ ਹੋਣ ਦੇ ਇੱਕ ਹਫ਼ਤੇ ਬਾਅਦ ਵੀ ਗਾਜ਼ਾ 'ਚ ਹਜ਼ਾਰਾਂ ਲੋਕ ਹਾਲੇ ਵੀ ਬੇਘਰ ਹਨ ਅਤੇ ਹਸਪਤਾਲਾ ਦੇ ਸਘਨ ਮੈਡੀਕਲ ਰੂਮ 'ਚ ਵੱਡੀ ਸੰਖਿਆ 'ਚ ਮਰੀਜ਼ ਮੌਜੂਦ

Date:2009-01-28 Time:00:03:38

ਅਫ਼ਗਾਨੀਸਤਾਨ 'ਚ ਸਥਿੱਤੀ ਖਤਰਨਾਕ:ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਅਫ਼ਗਾਨੀਸਤਾਨ ਦੀ ਮੌਜੂਦਾ ਸਥਿੱਤੀ ਨੂੰ ਖਤਰਨਾਕ ਮੰਨਦੇ ਹੋਏ ਕਿਹਾ ਹੈ ਕਿ ਓਬਾਮਾ ਪ੍ਰਸ਼ਾਸਨ ਸਥਿੱਤੀ ਨੂੰ ਹੋਰ ਜ਼ਿਆਦਾ ਬਦਤਰ ਨਾ ਹੋਣ ਦੇਣ ਅਤੇ ਉੱਥੇ ਅਮਰੀਕੀ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਕੰਮ

Date:2009-01-28 Time:00:03:38

ਪਦਮਸ਼੍ਰੀ ਲਈ ਸ਼ੁਕਰਗੁਜਾਰ ਹੈ ਐਸ਼

ਬੌਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ ਕਿਹਾ ਕਿ ਪਦਮਸ਼੍ਰੀ ਪੁਰਸਕਾਰ ਪਾਕੇ ਉਹ ਸੰਮਾਨਿਤ ਮਹਿਸੂਸ ਕਰ ਰਹੀ ਹੈ ਅਤੇ ਇਸਦੇ ਲਈ ਉਹ ਸ਼ੁਕਰਗੁਜਾਰ ਹੈ. ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਡਾਕਟਰੀ

Date:2009-01-28 Time:00:03:37

ਪਾਰਟੀ ਦਾ ਫੈਸਲਾ ਸਹੀ ਹੋਵੇਗਾ : ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋ ਜਿੰਮੇਦਾਰੀਆਂ ਨਿਭਾਉਣ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਪਰੰਤੂ ਇੱਕ ਵਿਅਕਤੀ ਇੱਕ ਅਹੁਦੇ ਦੇ ਬਾਰੇ ਵਿੱਚ ਪਾਰਟੀ ਨੂੰ ਕੋਈ ਫੈਸਲਾ ਕਰਨਾ ਹੈ. ਸੁਖ਼ਬੀਰ ਸ਼੍ਰੋਮਣੀ ਅਕਾਲੀ

Date:2009-01-28 Time:00:03:37

ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼

ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੇ ਆਪਣੇ ਆਸਟਰੇਲੀਆ ਦੇ ਯਾਦਗਾਰੀ ਦੌਰੇ ਵਿੱਚ ਇੱਕ ਹੋਰ ਫਲਸਫ਼ਾ ਜੋੜ੍ਹਦਿਆਂ ਵਿਸ਼ਵ ਚੈਂਪੀਅਨ ਨੂੰ ਚੌਥੇ ਇੱਕਦਿਨਾ ਮੈਚ ਵਿੱਚ ਅੱਠ ਵਿਕਟਾਂ ਦੀ ਕਰਾਰੀ ਹਾਰ ਦੇਕੇ ਲੜੀ ਵਿੱਚ ਅਜਿੱਤ ਬੜ੍ਹਤ ਹਾਸਿਲ

Date:2009-01-28 Time:00:03:37

ਸੜਕ ਹਾਦਸੇ 'ਚ 15 ਦੀ ਮੌਤ

ਤਿਰੂਨੇਲਵੇਲੀ ਦੇ ਨੇੜੇ ਸ਼ੰਕਰ ਨਗਰ ਵਿਖੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਕਰੀਬਨ 15 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ. ਇਸ ਆਹਮਣੇ ਸਾਹਮਣੇ ਹੋਈ ਵਾਹਨਾਂ ਦੀ ਟੱਕਰ ਵਿੱਚ ਹੋਰ ਪੰਜ ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ. ਪ੍ਰਾਪਤ ਜਾਣਕਾਰੀ ਦੇ

Date:2009-01-28 Time:00:03:37

ਮੁਖ਼ਰਜੀ ਸ਼੍ਰੀਲੰਕਾ ਰਵਾਨਾ ਹੋਣਗੇ

ਵਿਦੇਸ਼ ਮੰਤਰੀ ਪ੍ਰਣਬ ਮੁਖ਼ਰਜੀ ਅੱਜ ਸ਼੍ਰੀਲੰਕਾ ਰਵਾਨਾ ਹੋ ਰਹੇ ਹਨ, ਜਿੱਥੇ ਸੈਨਾ ਨੇ ਦੋ ਦਿਨ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਸਨੇ ਲਿੱਟੇ ਦੇ ਆਖ਼ਰੀ ਗੜ੍ਹ ਮੁਲਾਤਿੱਵੂ ਉੱਤੇ ਕਬਜਾ ਕਰ ਲਿਆ ਹੈ. ਸੂਤਰਾਂ ਨੇ ਕਿਹਾ ਕਿ ਦੋ ਦਿਨਾ ਯਾਤਰਾ ਦੇ

Date:2009-01-28 Time:00:03:37

ਪੋਂਟਿੰਗ ਨੇ ਹਾਰਨ ਦੀ ਲਈ ਜ਼ਿੰਮੇਦਾਰੀ

ਦੱਖਣੀ ਦੇ ਹੱਥੋਂ ਆਪਣੇ ਘਰ 'ਚ ਟੈਸਟ ਸੀਰੀਜ਼ ਗੁਆਉਣ ਬਾਅਦ ਅੱਜ ਇੱਕ ਦਿਨਾ ਲੜੀ 'ਚ ਵੀ ਹਾਰ ਦਾ ਸਾਹਮਣਾ ਕਰਨ ਵਾਲੀ ਵਿਸ਼ਵ ਚੈਂਪਿਅਨ ਆਸਟ੍ਰੇਲਿਆ ਈ ਟੀਮ ਦੇ ਕਪਤਾਨ ਰਿਕੀ ਪੋਂਟਿੰਗ ਨੇ ਇਸ ਹਾਰ ਦਾ ਇਲਜ਼ਾਮ ਸਵੀਕਾਰ

Date:2009-01-28 Time:00:03:37

ਪੀਐੱਮ ਦੀ ਤੰਦਰੁਸਤੀ ਲਈ ਅਖੰਡ ਪਾਠ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦ ਸਿਹਤਮੰਦ ਹੋਣ ਲਈ ਕੱਲ੍ਹ ਸਵਰਣ ਮੰਦਿਰ ਵਿੱਚ ਅਖੰਡ ਪਾਠ ਦਾ ਆਯੋਜਨ ਕਰਵਾਇਆ. ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ

Date:2009-01-28 Time:00:03:37

ਪਾਕਿ ਖਿਲਾਫ਼ ਕਾਰਵਾਈ ਦਾ ਸਮਾਂ:ਭਾਜਪਾ

ਭਾਜਪਾ ਨੇ ਅੱਜ ਕਿਹਾ ਹੈ 26 ਨਵੰਬਰ ਨੂੰ ਮੁੰਬਈ ਦਾ ਆਤੰਕੀ ਹਮਲਾ ਭਾਰਤ ਦੇ ਨਾਲ 'ਖੁਲ੍ਹਾ ਯੁੱਧ' ਸੀ ਅਤੇ ਇਸ ਨਾਲ ਉਸੇ ਅੰਦਾਜ਼ 'ਚ ਨਿਬਟਨਾ

Date:2009-01-28 Time:00:03:37

ਪੀਐਮ ਨੇ ਪਰਿਵਾਰ ਨਾਲ ਕੀਤਾ ਨਾਸ਼ਤਾ

ਕੋਰੋਨੇਰੀ ਬਾਈਪਾਸ ਸਰਜਰੀ ਕਰਵਾਉਣ ਬਾਅਦ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਹਾਲਤ 'ਚ ਲਗਾਤਾਰ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।ਉਨ੍ਹਾ ਨੇ ਅੱਜ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ 'ਚ ਹੀ ਸਵੇਰੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਾਸ਼ਤਾ

Date:2009-01-28 Time:00:03:37

ਯੂਟੀਵੀ ਦਾ ਸ਼ੁੱਧ ਲਾਭ 29.90 ਕਰੋੜ

ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ।

Date:2009-01-28 Time:00:03:37

ਮੁਸਲਿਮ ਜਗਤ ਨੂੰ ਸੰਬੋਧਿਤ ਕਰਨਗੇ ਓਬਾਮਾ

ਪੱਛਮੀ ਏਸ਼ੀਆ ਵਿੱਚ ਇੱਕ ਟੀਵੀ ਚੈਨਲ ਨੂੰ ਪਹਿਲੀ ਅਧਿਕਾਰਕ ਮੁਲਾਕਾਤ ਦੇਣ ਦੇ ਮਗਰੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਕਿਸੇ ਮੁਸਲਿਮ ਦੇਸ਼ ਦੀ ਰਾਜਧਾਨੀ ਤੋਂ ਹੀ ਸਿੱਧੇ ਮੁਸਲਿਮ ਜਗਤ ਨੂੰ ਸੰਬੋਧਿਤ ਕਰਨ ਦੀ ਯੋਜਨਾ ਬਣਾ

Date:2009-01-28 Time:00:03:37

ਟੀਵੀ ਗਾਇਡ(26 ਜਨਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਖਤਮ ਹੋਨੇ ਸੇ ਪਹਲੇ 12.30 ਇਸਤਰੀ- ਤੇਰੀ ਕਹਾਨੀ 1.00 ਕਿਸੀ ਕੀ ,ਨਜਰ ਨਾ ਲਗੇ 1.45 ਕਸ਼ਮਕਸ਼ ਜਿਂਦਗੀ ਕੀ 2.00 ਐ ਦਿਲ-ਏ-ਨਾਦਾਂ 2.30 ਪਹਿਚਾਨ

Date:2009-01-27 Time:00:00:13

ਹਮਾਸ ਬਿਨਾਂ ਸੰਘਰਸ਼ ਦਾ ਹੱਲ ਨਹੀਂ

ਅਮਰੀਕਾ ਦੇ ਇੱਕ ਸੀਨੀਅਰ ਵਿਚਾਰਕ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਨੂੰ ਗਾਜ਼ਾ ਪੱਟੀ ਉੱਪਰ ਰਾਜ ਕਰਨ ਵਾਲੇ ਹਮਾਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਇਸਰਾਇਲ-ਫਿਲਸਤੀਨ ਸੰਘਰਸ਼ ਹੱਲ ਹੋ ਸਕੇ ਕਿਉਂ ਜੋ ਮਸਲਾ ਉਦੋਂ ਤੱਕ ਹੱਲ ਨਹੀਂ ਹੋਵੇਗਾ ਜਦੋਂ ਤੱਕ ਕੱਟੜਪੰਥੀ ਧੜਾ

Date:2009-01-27 Time:00:00:11

ਆਸਕਰ 'ਚ ਨਾਮਜਦ ਖੁਸ਼ੀ ਦੀ ਗੱਲ : ਮਾਇਆ

ਤਮਿਲ ਮੂਲ ਦੀ ਬ੍ਰਿਟਿਸ਼ ਗਾਇਕਾ ਮਾਇਆ ਅਰੂਲਪ੍ਰਾਗਸਮ ਨੇ ਆਸਕਰ ਪੁਰਸਕਾਰਾਂ ਦੇ ਲਈ ਨਾਮਿਤ ਕੀਤੇ ਜਾਣ ਉੱਤੇ ਖੁਸ਼ੀ ਪ੍ਰਗਟ ਕਰਦੇ ਹੋਏ ਇਸਨੂੰ ਬੇਹੱਦ ਸਨਮਾਨਜਨਕ ਦੱਸਿਆ. ਲੰਡਨ ਵਿੱਚ ਪੈਦਾ ਹੋਈ ਇਸ ਸ਼੍ਰੀਲੰਕਾਈ ਗਾਇਕਾ

Date:2009-01-27 Time:00:00:11

ਪਾਕਿ ਇਕੱਤਰ ਕਰ ਰਿਹਾ ਹੈ ਧਨ:ਭਾਰਤ

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਕੀਲ ਅਹਿਮਦ ਨੇ ਪਾਕਿਸਤਾਨ ਉੱਪਰ ਆਰੋਪ ਲਗਾਇਆ ਹੈ ਕਿ ਉਹ ਜੰਮੂ ਕਸ਼ਮੀਰ ਵਿਚ ਹਥਿਆਰਬੰਦ ਮੁਹਿੰਮ ਚਲਾਉਣ ਲਈ ਇਸਲਾਮੀ ਦੇਸ਼ਾਂ ਤੋਂ ਧਨ ਇਕੱਤਰ ਕਰ ਰਿਹਾ ਹੈ.ਨੇਹਰੂ ਨੌਜਵਾਨ ਕੇਂਦਰ ਵੱਲੋਂ ਅੱਤਵਾਦ ਬਾਰੇ ਆਯੋਜਿਤ

Date:2009-01-27 Time:00:00:10

ਭਾਰਤ ਦਾ ਵਧੀਆ ਦੋਸਤ ਅਮਰੀਕਾ:ਓਬਾਮਾ

ਭਾਰਤ ਦੇ 60ਵੇਂ ਗਣਤੰਤਰ ਦਿਹਾੜੇ ਮੌਕੇ ਦੇਸ਼ ਨੂੰ ਵਧਾਈ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਤੋਂ ਵੱਧ ਕੇ ਭਾਰਤ ਦਾ ਕੋਈ ਦੂਜਾ ਦੋਸਤ ਅਤੇ ਸਹਿਯੋਗੀ ਨਹੀਂ ਹੈ.ਓਬਾਮਾ ਨੇ ਕਿਹਾ ਕਿ ਪੂਰੇ ਦੇਸ਼ ਵਿਚ ਜਦੋਂ ਸਾਰੇ ਭਾਰਤ ਵਾਸੀ

Date:2009-01-27 Time:00:00:10

ਓਬਾਮਾ ਨੇ ਦਿੱਤੀ ਮਨਮੋਹਨ ਨੂੰ ਸ਼ੁੱਭਕਾਮਨਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ.ਪ੍ਰਧਾਨ ਮੰਤਰੀ ਦੀ ਕੋਰੋਨਰੀ ਬਾਇਪਾਸ ਸਰਜਰੀ ਹੋਈ ਹੈ.ਗਣਤੰਤਰ ਦਿਹਾੜੇ ਮੌਕੇ ਭੇਜੇ ਆਪਣੇ ਸ਼ੁੱਭ ਕਾਮਨਾ ਸਨੇਹੇ ਵਿਚ

Date:2009-01-27 Time:00:00:10

ਗਣਤੰਤਰ ਨੂੰ ਹੋਰ ਮਜ਼ਬੂਤ ਬਣਾਓ

26 ਜਨਵਰੀ 1950 ਦਾ ਦਿਨ, ਜਦੋਂ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਦੇ ਇੱਕ ਗਣਤੰਤਰ ਦੇਸ਼ ਹੋਣ ਦੀ ਪੁਸ਼ਟੀ ਹੋਈ. ਉਸਦੇ ਬਾਅਦ ਤੋਂ ਹਰ ਸਾਲ ਹਿੰਦੁਸਤਾਨ ਵਾਸੀ 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ ਅਤੇ

Date:2009-01-27 Time:00:00:10


1   2   3   4   5   6   7   8   9   10  

page no.4

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009