Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2009

ਸੁਖਬੀਰ ਨੇ ਚੁੱਕੀ ਅਹੁਦੇ ਦੀ ਸਹੁੰ

ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬ ਦੇ ਰਾਜਪਾਲ ਐੱਸਐੱਫ ਰੋਡਰਿਗਜ਼ ਨੇ ਅੰਮ੍ਰਿਤਸਰ ਵਿਖੇ ਉਪ ਮੁੱਖ ਮੰਤਰੀ ਵਜੋਂ ਚੁਕਾਈ. ਅੰਮ੍ਰਿਤਸਰ ਦੀ ਧਰਤੀ ਉੱਤੇ ਆਯੋਜਿਤ ਹੋਏ ਸਹੁੰ ਚੁੱਕ ਸਮਾਰੋਹ ਦੇ ਵਿੱਚ ਪੰਜਾਬ ਤੋਂ ਲੋਕ

Date:2009-01-22 Time:00:02:16

ਫੈਡਰਰ, ਡਿਊਕੋਵਿਚ ਅਤੇ ਯਾਂਕੋਵਿਚ ਅੱਗੇ ਵੱਧੇ

ਦੁਨੀਆ ਦੇ ਸਾਬਕਾ ਨੰਬਰ ਇੱਕ ਖਿਡਾਰੀ ਰੋਜ਼ਰ ਫੈਡਰਰ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਅੱਜ ਇੱਥੇ ਆਸਾਨ ਜਿੱਤ ਦੇ ਨਾਲ ਆਸਟਰੇਲੀਆਈ ਓਪਨ ਟੈਨਿਸ ਦੇ ਤੀਜੇ ਦੌਰ ਵਿੱਚ ਮਰਾਤ ਸਾਫਿਨ ਦੇ ਨਾਲ ਖੇਡਣ ਦਾ ਹੱਕ ਪਾਇਆ ਜਦਕਿ

Date:2009-01-22 Time:00:02:16

ਪੀਐੱਮ ਦੀ ਦੂਜੇ ਦਿਨ ਵੀ ਹੋਈ ਜਾਂਚ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ ਹੈ ਅਤੇ ਅੱਜ ਦੂਜੇ ਦਿਨ ਵੀ ਉਹਨਾਂ ਦੀ ਸਿਹਤ ਦੀ ਜਾਂਚ ਹੋਈ. ਪ੍ਰਧਾਨ ਮੰਤਰੀ ਦੇ ਇਲਾਜ ਵਿੱਚ ਜੁੱਟੇ ਡਾਕਟਰਾਂ ਦੇ ਦਲ ਪ੍ਰਮੁੱਖ ਡਾ.ਕੇ ਸ਼੍ਰੀਨਾਥ ਰੈੱਡੀ ਨੇ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ

Date:2009-01-22 Time:00:02:16

ਸ਼ਹਿਰ ਆਉਣ ਤੋਂ ਨਾ ਰੋਕਿਆ ਜਾਵੇ : ਰਾਹੁਲ

ਕਾਂਗਰਸ ਦੇ ਰਾਸ਼ਟਰੀ ਮੁੱਖ ਸਕੱਤਰ ਸਾਂਸਦ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣ ਵਾਲਿਆਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ ਅਤੇ ਪਿੰਡਾਂ ਦੇ ਵਿੱਚ ਸਾਰੀ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ

Date:2009-01-22 Time:00:02:16

ਬੇਹੱਦ ਖੁਸ਼ ਹੈ ਸ਼ਾਹਿਦ

ਪਿਛਲੇ ਸਾਲ ਰਿਲੀਜ ਹੋਈ 'ਕਿਸਮਤ ਕੁਨੈਕਸ਼ਨ' ਬੇਸ਼ੱਕ ਬੌਕਸ ਆਫਿਸ ਉੱਤੇ ਚੰਗੀ ਕਮਾਈ ਕਰਨ ਦੇ ਵਿੱਚ ਸਫਲ ਨਾ ਹੋਈ ਹੋਵੇ, ਪਰੰਤੂ ਸ਼ਾਹਿਦ ਕਪੂਰ ਨੂੰ 'ਜਬ ਵੀ ਮੇਟ' ਦੀ ਸਫ਼ਲਤਾ ਕਾਰਣ ਮਿਲੀਆਂ ਫਿਲਮਾਂ, ਉਸਦੇ ਮਨੋਬਲ ਨੂੰ ਵਧਾਅ ਰਹੀਆਂ

Date:2009-01-21 Time:00:04:52

ਹੁਣ ਮੂਛਾਂ ਵਾਲਾ ਤੁਸ਼ਾਰ

ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖਾਨ ਯਸ਼ਰਾਜ ਬੈਨਰ ਦੀ ਫਿਲਮ 'ਰੱਬ ਨੇ ਬਨਾ ਦੀ ਜੋੜੀ' ਦੇ ਵਿੱਚ ਮੂਛਾਂ ਰੱਖੇ ਹੋਏ ਨਜਰ ਆਏ ਸਨ. ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਉਹਨਾਂ ਦੇ ਬਾਅਦ ਬੌਲੀਵੁੱਡ ਦਾ ਇੱਕ ਹੋਰ ਸਿਤਾਰਾ ਮੂਛਾਂ ਰੱਖਣ ਜਾ ਰਿਹਾ

Date:2009-01-21 Time:00:04:52

ਨਿਰਦੇਸ਼ਨ ਕਰਨਗੇ ਨਵੇਂ ਚਿਹਰੇ

ਹਰ ਸਾਲ ਬੌਲੀਵੁੱਡ ਦੇ ਵਿੱਚ ਬਤੌਰ ਨਾਇਕ-ਨਾਇਕਾ ਤਾਂ ਬਹੁਤ ਸਾਰੇ ਚਿਹਰੇ ਉਤਰਦੇ ਹਨ, ਪਰੰਤੂ ਇਸ ਵਾਰ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਕਈ ਨਵੇਂ ਚਿਹਰੇ ਉੱਤਰ ਰਹੇ ਹਨ. ਜਿਹਨਾਂ ਵਿੱਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਦਾ ਨਾਂਅ

Date:2009-01-21 Time:00:04:52

ਟੀਵੀ ਗਾਈਡ ( 20 ਜਨਵਰੀ 09)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਕਲ੍ਪਨਾ, 11.00 ਅਪਰਾਧੀ ਕੌਨ, ਦੁਪਹਿਰ 12.00 ਖਤਮ ਹੋਨੇ ਸੇ ਪਹਲੇ, 12.30 ਸਤ੍ਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.00 ਏ ਦਿਲੇ ਨਾਦਾਂ, 3.00 ਨਰਗਿਸ

Date:2009-01-21 Time:00:04:51

ਬਾਦਸ਼ਾਹ ਦਾ ਵਾਅਦਾ

ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਦੇ ਬਾਅਦ ਸ਼ਾਹਰੁਖ਼ ਖਾਨ ਨੇ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਕਦਮ ਰੱਖਦੇ ਹੋਏ ਦੋ ਬੱਚਿਆਂ ਦੇ ਇਲਾਜ ਲਈ ਪੈਸੇ ਦਿੱਤੇ ਅਤੇ ਉਹਨਾਂ ਨੇ ਬੱਚਿਆਂ ਦੇ ਨਾਲ ਵਾਅਦਾ ਵੀ ਕੀਤਾ ਕਿ ਬੱਚੇ ਜਿਵੇਂ ਹੀ ਠੀਕ ਹੋ ਜਾਣਗੇ

Date:2009-01-21 Time:00:04:51

ਰੰਗਮੰਚੀ ਸੰਸਕਾਰ ਦੀ ਕਮੀ ਹਿੰਦੀ 'ਚ : ਨਾਦਿਰਾ

ਮਰਾਠੀ ਅਤੇ ਬੰਗਲਾ ਨਾਟਕਾਂ ਦੀ ਤਰੱਕੀ ਦੀ ਗੱਲ ਨੂੰ ਸਵੀਕਾਰਦਿਆਂ ਸੀਨੀਅਰ ਰੰਗਕਰਮੀ ਨਾਦਿਰਾ ਬੱਬਰ ਨੇ ਕਿਹਾ ਕਿ ਹਿੰਦੀ ਵਿੱਚ ਬਿਹਤਰੀਨ ਨਾਟਕਾਂ ਦੀ ਕਮੀ ਦੀ ਵਜ੍ਹਾ ਇੱਥੇ ਰੰਗਮੰਚੀ ਸੰਸਕਾਰ ਦਾ ਅਭਾਵ ਹੈ. ਭਾਰਤ ਰੰਗ ਮਹਾ ਉਤਸਵ ਵਿੱਚ ਸ਼ਿਰਕਤ ਕਰਨ

Date:2009-01-21 Time:00:04:51

ਅੱਕੀ ਐਸ਼ ਦੀ ਜੋੜੀ

'ਚਾਂਦਨੀ ਚੌਂਕ ਟੂ ਚਾਈਨਾ' ਬੇਸ਼ੱਕ ਬੌਕਸ ਆਫਿਸ ਉੱਤੇ ਧਮਾਲ ਨਹੀਂ ਮਚਾ ਸਕੀ, ਪਰੰਤੂ ਅਕਸ਼ੈ ਕੁਮਾਰ ਦੀ ਰਫ਼ਤਾਰ ਵਿੱਚ ਕੋਈ ਪਰਿਵਰਤਨ ਨਜਰ ਨਹੀਂ ਆ ਰਿਹਾ ਹੈ. ਅੱਜ ਵੀ ਅਕਸ਼ੈ ਕੁਮਾਰ ਦੇ ਕੋਲ ਪ੍ਰਿਆਦਰਸ਼ਨ, ਵਿਪੁਲ ਸ਼ਾਹ ਅਤੇ ਸਾਜਿਦ ਨਾਡਿਆਲਵਾਲਾ

Date:2009-01-21 Time:00:04:51

ਰਵੀਨਾ ਜਸਟ ਆਪਕੇ ਲੀਏ 'ਚ

ਮਾਧੁਰੀ ਦੀਕਸ਼ਿਤ, ਜੂਹੀ ਚਾਵਲਾ, ਕਾਜੋਲ ਦੀ ਤਰ੍ਹਾਂ ਪਰਿਵਾਰ ਨੂੰ ਮਹੱਤਵਪੂਰਨ ਮੰਨਦੇ ਹੋਏ ਵੱਡੇ ਪਰਦੇ ਤੋਂ ਦੂਰੀ ਬਣਾ ਲੈਣ ਵਾਲੀ ਰਵੀਨਾ ਟੰਡਨ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ. ਹਾਲਾਂਕਿ ਛੋਟੇ ਪਰਦੇ ਉੱਤੇ ਤਾਂ ਰਵੀਨਾ ਨੇ ਬਹੁਤ ਸਮੇਂ

Date:2009-01-21 Time:00:04:51

ਕਿਆਨੀ ਨੇ ਜ਼ਰਦਾਰੀ ਨਾਲ ਕੀਤੀ ਮੁਲਾਕਾਤ

ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਘਰੇਲੂ ਅਤੇ ਖੇਤਰੇ ਸੁਰੱਖਿਆ ਹਾਲਾਤ ਅਤੇ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਦੇ ਮੁੱਦੇ 'ਤੇ ਚਰਚਾ ਦੇ ਲਈ ਅੱਜ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ।

Date:2009-01-21 Time:00:04:49

ਸ਼ਕਤੀਆਂ ਦੀ ਵੰਡ ਦਾ ਨਤੀਜਾ ਅੱਤਵਾਦ

ਪਾਕਿਸਤਾਨ ਦਾ ਪ੍ਰਤੱਖ ਤੌਰ 'ਤੇ ਉਲੇਖ ਕਰਦੇ ਹੋਏ ਸਰਕਾਰ ਨੇ ਅੱਜ ਕਿਹਾ ਹੈ ਕਿ ਭਾਰਤ ਦੀਆਂ ਪੱਛਮੀ ਸੀਮਾਵਾਂ ਤੋਂ ਉਪਜ ਰਿਹਾ ਅੱਤਵਾਦ ਸਰਕਾਰੀ ਢਾਂਚਿਆਂ ਦੇ ਪਤਨ ਅਤੇ ਸ਼ਕਤੀ ਦੇ ਅਨੇਕ ਕੇਂਦਰਾਂ ਦੀ ਹੋਂਦ ਦਾ ਨਤੀਜਾ ਹੈ ।ਉਸ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ....

Date:2009-01-21 Time:00:04:49

ਕੇਂਦਰ ਸਰਕਾਰ ਪੂਰ੍ਹਾ ਸਹਿਯੋਗ ਕਰੇਗੀ:ਚਿਦੰਬਰਮ

ਦੇਸ਼ ਦੇ ਸੱਤਾਂ ਰਾਜਾਂ ਨੂੰ ਨਕਸਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਪੂਰ੍ਹਾ ਸਹਿਯੋਗ ਕਰੇਗੀ।ਇਹ ਸ਼ਬਦ ਗ੍ਰਹਿਮੰਤਰੀ ਪੀ. ਚਿਦੰਬਰਮ ਨੇ ਛੱਤੀਸਗੜ੍ਹ 'ਚ ਨਕਸਲ ਮਾਮਲਿਆਂ ਦੀ ਸਮੀਖਿਆ ਕਰਨ ਪਹੁੰਚਣ ਸਮੇਂ ਪੱਤਰਕਾਰਾਂ ਨਾਲ ਗੱਲ ਕਰਦੇ

Date:2009-01-21 Time:00:04:49

ਪਾਰਟੀ ਜਲਦ ਸੱਤਾ 'ਚ ਆਵੇਗੀ:ਊਮਾ

ਮੱਧਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਅਤੇ ਭਾਰਤੀ ਜਨਸ਼ਕਤੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਊਮਾ ਭਾਰਤੀ ਨੇ ਅੱਜ ਇੱਥੇ ਕਿਹਾ ਹੈ ਕਿ ਉਨ੍ਹਾ ਦੀ ਪਾਰਟੀ ਕਿਤੋਂ ਵੀ ਕਮਜ਼ੋਰ ਨਹੀਂ ਹੋਈ ਹੈ,ਬਹੁਤ ਜਲਦ ਉਹ ਮੁੱਦਿਆਂ ਅਤੇ ਮੁੱਲਾਂ ਦੀ ਰਾਜਨੀਤੀ ਕਰ ਰਾਜਾਂ ਅਤੇ ਕੇਂਦਰ 'ਚ ਸੱਤਾ 'ਤੇ ਕਾਬਜ਼

Date:2009-01-21 Time:00:04:49

ਓਬਾਮਾ ਨੇ ਮੈਕਕੇਨ ਦੀ ਕੀਤੀ ਸ਼ਲਾਘਾ

ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਰਹੇ ਜਾਨ ਮੈਕਕੇਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਰਿਪਬਲਿਕਨ ਸੀਨੇਟਰ ਨੂੰ ਦੂਜੀ ਅਤੇ ਸਾਹਸੀ ਦੇਸ਼ ਸੇਵਕ

Date:2009-01-21 Time:00:04:49

ਚੇਨੀ ਦੀ ਢੂੰਈ ਦੀਆਂ ਮਾਸਪੇਸ਼ੀਆਂ 'ਚ ਖਿਚਾਅ

ਅਮਰੀਕੀ ਉੱਪਰਾਸ਼ਟਰਪਤੀ ਡਿਕ ਚੇਨੀ ਦੀ ਢੂੰਈ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਹੋ ਗਿਆ ਹੈ,ਜਿਸ ਨਾਲ ਉਨ੍ਹਾ ਨੂੰ ਬਰਾਕ ਓਬਾਮਾ ਦੇ ਇਤਿਹਾਸਕ ਸੌਂਹ ਚੁੱਕ ਗ੍ਰਹਿਣ ਸਮਾਰੋਹ 'ਚ ਸ਼ਾਮਲ ਹੋਣ ਲਈ ਵ੍ਹਹੀਲਚੇਅਰ ਦੀ ਮਦਦ ਲੈਣੀ ਹੋਵੇਗੀ।

Date:2009-01-21 Time:00:04:49

ਲਿੱਟੇ ਦੀਆਂ ਚਾਰ ਬੇੜ੍ਹੀਆਂ ਨਸ਼ਟ

ਸ਼੍ਰੀਲੰਕਾਈ ਜਲਸੈਨਾ ਨੇ ਅੱਜ ਕਿਹਾ ਹੈ ਕਿ ਉਸ ਨੇ ਤੱਟੀ ਜਿਲ੍ਹੇ ਮੁਲਾਈਤਿਵੁ 'ਚ ਤਮਿਲ ਵਿਦਰੋਹੀਆਂ ਦੀਆਂ ਚਾਰ ਬੇੜ੍ਹੀਆਂ ਨਸ਼ਟ

Date:2009-01-21 Time:00:04:49

ਸਮਾਰੋਹ 'ਤੇ 17 ਕਰੋੜ ਡਾਲਰ ਖ਼ਰਚ

ਆਰਥਿਕ ਮੰਦੀ ਦਾ ਦੌਰ ਹੋਣ ਦੇ ਬਾਵਜੂਦ ਬਰਾਕ ਓਬਾਮਾ ਦੇ ਸਹੁੰ ਗ੍ਰਹਿਣ ਸਮਾਰੋਹ ਉੱਤੇ ਤਕਰੀਬਨ 17 ਕਰੋੜ ਡਾਲਰ ਖ਼ਰਚ ਆਉਣ ਦੀ ਉਮੀਦ ਹੈ. ਇਹ ਖ਼ਰਚ ਜਾਰਜ ਡਬਲਿਊ ਬੁਸ਼ ਅਤੇ ਬਿਲ ਕਲਿੰਟਨ ਦੇ ਸਹੁੰ ਗ੍ਰਹਿਣ ਸਮਾਰੋਹਾਂ ਉੱਤੇ ਆਏ ਖ਼ਰਚ ਤੋਂ ਵਧੇਰੇ

Date:2009-01-21 Time:00:04:49

ਸ਼੍ਰੀਲੰਕਾ ਤੋਂ 26 ਸ਼ਰਨਾਰਥੀ ਭਾਰਤ ਪਹੁੰਚੇ

ਸ਼੍ਰੀਲੰਕਾ ਦੇ ਵਵੁਨੀਆ ਤੋਂ 26 ਸ਼ਰਣਾਰਥੀਆਂ ਦਾ ਇੱਕ ਸਮੂਹ ਇੱਥੋਂ ਦੇ ਪਰੈਯਦੀ ਤੱਟ

Date:2009-01-21 Time:00:04:49

ਪੰਜਾਬ 'ਚ ਰਾਤ ਦਾ ਤਾਪਮਾਨ ਆਮ ਤੋਂ ਜ਼ਿਆਦਾ

ਪੰਜਾਬ 'ਚ ਤਿੰਨ ਦਿਨ੍ਹਾ ਤੋਂ ਰਾਤ ਦਾ ਤਾਪਮਾਨ ਆਮ ਤੋਂ ਜ਼ਿਆਦਾ ਹੋ ਗਿਆ ਹੈ,ਹਾਲਾਂਕਿ ਹਲਵਾੜਾ ਸਭ ਤੋਂ ਠੰਢਾ ਸਥਾਨ ਰਿਹਾ,ਜਿੱਥੇ ਤਾਪਮਾਨ 2.6 ਡਿਗਰੀ ਸੈਲਸੀਅਸ ਤੱਕ ਡਿੱਗ

Date:2009-01-21 Time:00:04:49

ਬਟਲਾ ਹਾਊਸ ਮੁੱਠਭੇੜ ਦੀ ਜਾਂਚ ਹੋਵੇ:ਅਰਜੁਨ

ਦਿੱਲੀ ਪੁਲਿਸ ਹੱਥੋਂ ਮਾਰੇ ਗਏ ਇੰਡੀਅਨ ਮੁਜ਼ਾਹਦੀਨ ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਮਾਰੇ ਜਾਣ ਦੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ,ਇਹ ਸ਼ਬਦ ਕੇਂਦਰੀ ਮੰਤਰੀ ਅਰਜੁਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

Date:2009-01-21 Time:00:04:49

ਜੰਮੂ 'ਚ ਹਾਈ ਅਲਰਟ

ਹਾਈ ਅਲਰਟ ਦੀ ਘੋਸ਼ਣਾ ਦੇ ਬਾਅਦ ਜੰਮੂ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਹੋਰ ਸਖ਼ਤ ਕਰ ਦਿੱਤੀ ਗਈ ਹੈ. ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਵਿਭਾਗ ਤੋਂ ਆਤਮਘਾਤੀ ਹਮਲੇ ਦੀ ਰਿਪੋਰਟ ਮਿਲਣ ਦੇ ਬਾਅਦ ਹਾਈ ਅਲਰਟ

Date:2009-01-21 Time:00:04:49

ਕਲਿਆਣ ਨੇ ਫ਼ਿਰ ਛੱਡੀ ਭਾਜਪਾ

ਉੱਤਰਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਨੇ ਮੰਗਲਵਾਰ ਨੂੰ ਭਾਜਪਾ ਤੋਂ ਆਪਣਾ ਨਾਤਾ ਤੋੜ ਲਿਆ,ਉਨ੍ਹਾ ਨੇ ਪਾਰਟੀ 'ਚ ਆਪਣੀ ਪੁੱਛਗਿਛ ਦਾ ਆਰੋਪ ਲਗਾਉਂਦੇ ਹੋਏ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਅਤੇ ਪਾਰਟੀ .....

Date:2009-01-21 Time:00:04:49


5   6   7   8   9   10   11   12   13   14  

page no.10

Select news date :

31 - 1 - 2009
30 - 1 - 2009
29 - 1 - 2009
28 - 1 - 2009
27 - 1 - 2009
26 - 1 - 2009
25 - 1 - 2009
24 - 1 - 2009
23 - 1 - 2009
22 - 1 - 2009
21 - 1 - 2009
20 - 1 - 2009
19 - 1 - 2009
18 - 1 - 2009
17 - 1 - 2009
16 - 1 - 2009
15 - 1 - 2009
14 - 1 - 2009
13 - 1 - 2009
12 - 1 - 2009
11 - 1 - 2009
10 - 1 - 2009
9 - 1 - 2009
8 - 1 - 2009
7 - 1 - 2009
6 - 1 - 2009
5 - 1 - 2009
4 - 1 - 2009
3 - 1 - 2009
2 - 1 - 2009
1 - 1 - 2009