Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2008

ਚੀਨੀ ਕੀਮਤਾਂ 'ਚ ਉਛਾਲ ਸੰਭਵ:ਮੋਦੀ

ਮੋਦੀ ਗਰੁੱਪ ਦੇ ਪ੍ਰਧਾਨ ਉਮੇਸ਼ ਕੇ ਮੋਦੀ ਨੇ ਕਿਹਾ ਹੈ ਕਿ ਭਾਰਤ 'ਚ ਉਤਪਾਦਨ 'ਚ ਕਮੀ ਦੇ ਅਨੁਮਾਨ ਦੇ ਚੱਲਦੇ ਚੀਨੀ ਦੀਆਂ ਕੀਮਤਾਂ ਆਉਣ ਵਾਲੇ ਤਿਉਹਾਰੀ ਸੀਜਨ 'ਚ ਵੱਧ ਸਕਦੀਆਂ ਹਨ।

Date:2008-09-23 Time:00:23:34

ਅਮਰੀਕੀ ਸ਼ੇਅਰਾਂ 'ਚ ਸੁਧਾਰ ਦਾ ਰੁੱਖ

ਵਾਲਸਟ੍ਰੀਟ 'ਚ ਸ਼ੇਅਰਾਂ 'ਚ ਹੁਣ ਸੁਧਾਰ ਦਾ ਰੁੱਖ ਦੇਖਣ ਨੂੰ ਮਿਲ ਰਿਹਾ ਹੈ।ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬੁਸ਼ ਪ੍ਰਸ਼ਾਸਨ ਦੇ ਨਵੇਂ ਪ੍ਰਸਤਾਵ ਨੂੰ ਅੱਗੇ ਵਧਾਉਣ ਦੀਆਂ ਰਪਟਾਂ ਦਾ ਬਜ਼ਾਰ 'ਤੇ ਸਕਾਰਾਤਮਕ ਅਸਰ

Date:2008-09-23 Time:00:23:34

ਮੁੰਬਈ 'ਚ ਨਿਵੇਸ਼ਕ ਜਾਗਰੂਕਤਾ ਸੰਮੇਲਨ

ਨੈਸ਼ਨਲ ਸਕਿਊਰੀਟੀਜ਼ ਡਿਪਾਜ਼ਿਟਰੀ ਲਿਮਿਟੇਡ (ਐਨਐਸਡੀਐਲ) ਨੇ ਸ਼ਹਿਰ 'ਚ 20-28 ਸਤੰਬਰ ਦੇ ਦੌਰਾਨ ਨਿਵੇਸ਼ਕ ਜਾਗਰੂਕਤਾ ਸੰਮੇਲਨ ਨੂੰ ਆਯੋਜਤ ਕਰਨ ਦੀ ਯੋਜਨਾ ਬਣਾਈ ਹੈ।

Date:2008-09-23 Time:00:23:34

ਅਡਵਾਨੀ ਦਾ ਕਾਂਗਰਸ 'ਤੇ ਆਰੋਪ

ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਾਂਗਰਸ 'ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕਾਂਗਰਸ ਆਪਣੇ ਵੋਟ ਬੈਂਕ ਦੀ ਸਿਆਸਤ ਲਈ ਇਸ ਤਬਕੇ ਦੀ ਵਰਤੋਂ ਇਸੇ ਤਬਕੇ ਦੇ ਲੋਕਾਂ ਨੂੰ ਲਲਚਾਉਣ ਲਈ ਕਰ ਰਹੀ ਹੈ.ਭਾਰਤੀ

Date:2008-09-23 Time:00:23:34

ਠੰਡ ਨੇ ਮਾਰਿਆ ਕਰੀਨਾ ਨੂੰ

ਐਤਵਾਰ ਨੂੰ 28 ਵਰ੍ਹਿਆਂ ਦੀ ਹੋਈ ਕਰੀਨਾ ਕਪੂਰ ਅੱਜਕੱਲ੍ਹ ਲੱਦਾਖ ਵਿਖੇ ਆਪਣੀ ਆਉਣ ਵਾਲੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ. ਇੱਥੇ ਠੰਡ ਬਹੁਤ ਜਿਆਦਾ ਹੋਣ ਦੇ ਕਾਰਣ ਕਰੀਨਾ ਕਪੂਰ ਯੋਗ ਨਹੀਂ ਕਰ ਪਾ ਰਹੀ ਹੈ. ਸੂਤਰਾਂ ਦੇ ਮੁਤਾਬਿਕ ਜਿਆਦਾ

Date:2008-09-23 Time:00:23:34

ਤਾਲੀਬਾਨੀ ਹਮਲੇ 'ਚ 11 ਮਰੇ

ਅਫਗਾਨਿਸਤਾਨ ਦੇ ਪੱਛਮੀ ਪ੍ਰਾਂਤ ਹੇਰਾਤ ਵਿੱਚ ਅੱਜ ਰਾਤ ਭਾਰਤ ਦੀ ਇੱਕ ਨਿਰਮਾਣ ਪਰਿਯੋਜਨਾ ਉੱਤੇ ਤਾਲੀਬਾਨ ਲੜਾਕੂਆਂ ਦੇ ਹਮਲੇ ਵਿੱਚ 11 ਅਫਗਾਨਿਸਤਾਨੀ ਪੁਲਿਸ ਮਾਰੇ ਗਏ ਅਤੇ ਕਈ ਹੋਰ ਫੱਟੜ ਹੋ ਗਏ. ਚਿਸ਼ਤੀ ਸ਼ਰੀਫ ਜਿਲ੍ਹੇ ਦੇ ਮੁੱਖ ਪ੍ਰਸ਼ਾਸਨਿਕ

Date:2008-09-23 Time:00:23:34

ਵਿਧਾਨ ਪਾਲਿਕਾਵਾਂ ਦਾ ਸੰਮੇਲਨ ਸ਼ੁਰੂ

ਭਾਰਤ ਦੀਆਂ ਵਿਧਾਨ ਪਾਲਿਕਾਵਾਂ ਦੇ ਅਧਿਕਾਰੀਆਂ ਦਾ 73ਵਾਂ ਸੰਮੇਲਨ ਬੀਤੇ ਕੱਲ੍ਹ ਇੱਥੇ ਸ਼ੁਰੂ ਹੋ ਗਿਆ.ਸੰਮੇਲਨ ਵਿਚ ਇਸਦੇ ਮੈਂਬਰਾਂ ਨੇ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਹੋਏ ਬੰਬ ਧਮਾਕਿਆਂ ਵਿਚ

Date:2008-09-23 Time:00:23:34

ਬੈਂਕ ਹੜ੍ਹਤਾਲ ਗੈਰ ਲੋੜੀਂਦੀ:ਚਿਦੰਬਰਮ

ਵਿੱਤ ਮੰਤਰੀ ਪੀ.ਚਿਦੰਬਰਮ ਨੇ ਬੈਂਕ ਕਰਮਚਾਰੀਆਂ ਵੱਲੋਂ 24 ਸਤੰਬਰ ਨੂੰ ਕੀਤੀ ਜਾਣ ਵਾਲੀ ਹੜਤਾਲ ਨੂੰ ਗੈਰ ਲੋੜੀਂਦਾ ਕਰਾਰ ਦਿੱਤਾ ਹੈ ਅਤੇ ਕੇਂਦਰ ਬੈਂਕ ਦੀ ਯੂਨੀਅਨ ਨਾਲ ਗੱਲਬਾਤ ਲਈ ਤਿਆਰ ਹੈ.ਉਹਨਾਂ

Date:2008-09-23 Time:00:23:34

ਰੁਪਏ 'ਚ ਮਜ਼ਬੂਤੀ

ਏਸ਼ੀਆਈ ਸ਼ੇਅਰ ਬਜ਼ਾਰਾਂ ਵਿਚ ਤੇਜ਼ੀ ਵਿਚਕਾਰ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪੱਈਆ ਇੱਕ ਫੀਸਦੀ ਦੀ ਤੇਜ਼ੀ ਨਾਲ 45.36 ਰੁਪਏ ਪ੍ਰਤੀ ਡਾਲਰ ਹੋ ਗਿਆ.ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਭਾਰਤੀ ਰੁਪੱਈਆ 47

Date:2008-09-23 Time:00:23:34

ਚੀਨ 'ਚ ਤਿੰਨ ਘਟਨਾਵਾਂ, 99 ਮਰੇ

ਚੀਨ ਦੇ ਇੱਕ ਨਾਈਟ ਕਲਬ ਅੰਦਰ ਅੱਗ ਲੱਗਣ ਅਤੇ ਦੋ ਕੋਲੇ ਦੀਆਂ ਖਾਣਾਂ ਵਿੱਚ ਹੋਏ ਹਾਦਸਿਆਂ ਕਾਰਣ 99 ਲੋਕਾਂ ਦੀ ਮੌਤ ਹੋ ਗਈ ਜਦਕਿ 88 ਤੋਂ ਵੱਧ ਫੱਟੜ ਹੋ ਗਏ. ਲਾਂਗਗੈਂਗ ਜਿਲ੍ਹੇ ਦੇ ਸ਼ੇਂਝੇਨ ਸ਼ਹਿਰ ਵਿੱਚ ਬਿਨ੍ਹਾਂ ਲਾਈਸੰਸ ਦੇ ਚੱਲ ਰਹੇ ਕਿੰਗ

Date:2008-09-23 Time:00:23:34

ਪੈਪਸਿਕੋ ਕਰੇਗੀ ਭਾਰੀ ਨਿਵੇਸ਼

ਸਾਫਟ ਡਰਿੰਕਸ ਬਣਾਉਣ ਵਾਲੀ ਕੰਪਨੀ ਪੈਪਸਿਕੋ ਇੰਡੀਆ ਨੇ ਕੱਲ੍ਹ ਕਿਹਾ ਕਿ ਉਹ ਭਾਰਤ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਆਪਨਾ ਕਾਰੋਬਾਰ ਤਿੰਨ ਗੁਣਾ ਕਰਨ ਦੇ ਲਈ 50 ਕਰੋੜ ਡਾਲਰ ਦਾ ਨਿਵੇਸ਼ ਕਰੇਗੀ. ਪੈਪਸਿਕੋ ਦੀ ਪ੍ਰਮੁੱਖ ਇੰਦਰਾ ਨੂਈ ਨੇ

Date:2008-09-23 Time:00:23:34

ਪ੍ਰਮਾਣੂ ਭੰਡਾਰ ਨੂੰ ਛੋਹ ਨਹੀਂ ਸਕਦੇ ਅੱਤਵਾਦੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕੱਲ੍ਹ ਕਿਹਾ ਕਿ ਦੇਸ਼ ਦੇ ਕੋਲ ਆਪਣੇ ਪ੍ਰਮਾਣੂ ਭੰਡਾਰ ਦੇ ਲਈ ਇੱਕ ਪ੍ਰਭਾਵੀ ਕੰਟਰੋਲ ਪ੍ਰਬੰਧ ਹੈ ਅਤੇ ਆਤੰਕਵਾਦੀ ਕਦੇ ਵੀ ਇਹਨਾਂ ਹਥਿਆਰਾਂ ਦੇ ਨਜਦੀਕ ਨਹੀਂ ਪਹੁੰਚ ਸਕਦੇ ਹਨ. ਪ੍ਰਧਾਨ ਮੰਤਰੀ

Date:2008-09-23 Time:00:23:34

ਬਜਰੰਗ ਦਲ 'ਤੇ ਲੱਗੇ ਰੋਕ:ਦੇਵੇਗੌੜਾ

ਜਦ(ਐਸ)ਮੁਖੀ ਐਚਡੀ ਦੇਵੇਗੌੜਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਜਰੰਗ ਦਲ ਅਤੇ ਸ਼੍ਰੀਰਾਮ ਸੈਨਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ.ਕਰਨਾਟਕ ਅਤੇ ਉੜੀਸਾ ਵਿਚ ਘੱਟ ਗਿਣਤੀਆਂ ਖਿਲਾਫ ਹਿੰਸਾ ਫੈਲਾਉਣ ਵਿਚ ਕਥਿੱਤ

Date:2008-09-23 Time:00:23:32

ਨੰਗਲ ਡੈਮ ਦਾ ਉੱਤਰੀ ਕੰਢਾ ਟੁੱਟਾ

ਭਾਰਤਗੜ੍ਹ ਨੇੜ੍ਹੇ ਭਾਓਵਾਲ ਪਿੰਡ ਵਿਚ ਬੀਤੇ ਕੱਲ੍ਹ ਨੰਗਲ ਬੰਨ੍ਹ ਦਾ ਉੱਤਰੀ ਕੰਢਾ ਟੁੱਟ ਗਿਆ.ਟੁੱਟੇ ਕੰਢੇ ਨੂੰ ਸੱਭ ਤੋਂ ਪਹਿਲਾਂ ਪੇਂਡੂਆਂ ਨੇ ਸਵੇਰੇ ਲਗਭੱਗ 5 ਵਜੇ ਵੇਖਿਆ ਜਿੰਨ੍ਹਾਂ ਨੇ ਫੌਰਨ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ.ਟੁੱਟਾ

Date:2008-09-23 Time:00:23:32

ਅਕਸ਼ੈ ਦੀ ਦਰਿਆ-ਦਿਲੀ

ਬੌਲੀਵੁੱਡ ਦੇ ਚਰਚਿਤ ਸਿਤਾਰੇ ਅਤੇ ਪੰਜਾਬੀ ਪੁੱਤਰ ਅਕਸ਼ੈ ਕੁਮਾਰ ਦਰਿਆ ਦਿਲ ਹਨ, ਇਸ ਗੱਲ ਦਾ ਪ੍ਰਗਟਾਵਾ ਤਾਂ ਬਹੁਤ ਪਹਿਲਾਂ ਹੋ ਗਿਆ ਸੀ, ਪਰੰਤੂ ਬਿਹਾਰ ਪੀੜ੍ਹਤਾਂ ਦੀ ਮਦਦ ਦੇ ਲਈ ਦਿਲ ਖੋਲ੍ਹਕੇ ਦਾਨ ਦੇਣ ਦੀ ਘੋਸ਼ਣਾ ਨੇ ਇੱਕ ਵਾਰ

Date:2008-09-23 Time:00:23:32

ਸ਼੍ਰੀਲੰਕਾ 'ਚ 45 ਲਿੱਟੇ ਬਾਗੀ ਹਲਾਕ

ਉੱਤਰੀ ਸ਼੍ਰੀਲੰਕਾ ਵਿਚ ਤਮਿਲ ਬਾਗੀਆਂ ਦੇ ਪ੍ਰਭਾਵ ਵਾਲੇ ਕਿੱਲੀਨੋੱਚੀ ਵਿਚ ਸ਼੍ਰੀਲੰਕਾਈ ਸੈਨਾ ਅਤੇ ਹਵਾਈ ਸੈਨਾ ਦੀ ਸੰਯੁਕਤ ਮੁਹਿੰਮ ਵਿਚ 45 ਲਿੱਟੇ ਬਾਗੀ ਹਲਾਕ ਹੋ ਗਏ ਜਦੋਂ ਕਿ ਚਾਰ ਫੌਜੀ ਸ਼ਹੀਦ ਹੋ ਗਏ.ਹਵਾਈ

Date:2008-09-23 Time:00:23:32

ਆਤਮਘਾਤੀ ਹਮਲੇ ਦੀ ਵੀਡਿਉ ਜ਼ਾਰੀ

ਪਾਕਿਸਤਾਨੀ ਅਧਿਕਾਰੀਆਂ ਨੇ ਇੱਥੇ ਸਥਿੱਤ ਮੈਰੀਅਟ ਹੋਟਲ 'ਤੇ ਬੀਤੇ ਕੱਲ੍ਹ ਹੋਏ ਆਤਮਘਾਤੀ ਹਮਲੇ ਦਾ ਕੈਮਰਾ ਫੁੱਟੇਜ਼ ਜਾਰੀ ਕੀਤਾ ਜਿਸ ਵਿਚ 600 ਕਿਲੋਗ੍ਰਾਮ ਵਿਸਫੋਟਕਾਂ ਨਾਲ ਲੱਦੇ ਟਰੱਕ ਨੂੰ ਹੋਟਲ ਦੇ ਮੁੱਖ ਦਰਵਾਜੇ ਨਾਲ ਟਕਰਾਉਣ ਤੋਂ ਪਹਿਲਾਂ

Date:2008-09-23 Time:00:23:32

ਆਸਕਰ ਲਈ ਤਿੰਗਯਾ ਵੀ

ਸਮੀਖਿਅਕਾਂ ਦੀ ਪ੍ਰਸ਼ੰਸਾ ਪ੍ਰਾਪਤ ਮਰਾਠੀ ਫਿਲਮ ਤਿੰਗਯਾ ਨੂੰ ਇਸ ਵਰ੍ਹੇ ਆਸਕਰ ਫਿਲਮ ਸਮਾਗਮ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼੍ਰੇਣੀ ਸਵਤੰਤਰ ਦੇ ਤੌਰ 'ਤੇ ਭੇਜੀ ਜਾਵੇਗੀ. ਜਿਕਰਯੋਗ ਹੈ ਕਿ ਇਹ ਫਿਲਮ ਮਹਾਰਾਸ਼ਟਰ ਦੇ ਖੇਤੀ ਸੰਕਟ ਦੀ ਪਿੱਠਭੂਮੀ

Date:2008-09-23 Time:00:23:32

ਰਾਹੁਲ ਗਾਂਧੀ ਪੰਜਾਬ ਦੌਰੇ 'ਤੇ

ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਪੰਜਾਬ ਦਾ ਤਿੰਨ ਦਿਨਾਂ ਦੌਰਾ ਅੱਜ ਤੋਂ ਸ਼ੁਰੂ ਕੀਤਾ. ਪੰਜਾਬ ਦੀ ਆਪਣੀ ਵਰਤਮਾਨ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਦੇ ਬਾਰੇ ਵਿੱਚ ਜਾਗਰੂਕਤਾ ਪ੍ਰੋਗ੍ਰਾਮ

Date:2008-09-23 Time:00:23:32

ਸ਼ੋਏਬ ਦਾ ਕੈਰੀਅਰ ਹੁਣ ਵੀ ਅਨਿਸ਼ਚਿਤ

ਪਾਕਿਸਤਾਨ ਦੇ ਤੇਜ ਗੇਂਦਬਾਜ ਸ਼ੋਏਬ ਅਖ਼ਤਰ ਦੇ ਕੈਰੀਅਰ ਉੱਤੇ ਅਨਿਸ਼ਚਿਤਤਾ ਦਾ ਦੌਰ ਹੁਣ ਵੀ ਜਾਰੀ ਹੈ ਕਿਉਂਕਿ ਉਸਦਾ ਵਕੀਲ ਅੱਜ ਲਾਹੌਰ ਉੱਚ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ ਅਤੇ ਅਦਾਲਤ ਨੂੰ ਇਹ ਕਾਰਵਾਈ ਤਿੰਨ ਅਕਤੂਬਰ ਤੱਕ

Date:2008-09-23 Time:00:23:32

ਮੁਕਾਬਲੇਬਾਜ਼ੀ ਚਾਹੁੰਦੇ ਹਨ ਪੋਂਟਿੰਗ

ਆਸਟਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਪਿਛਲੀ ਲੜੀ ਦੀ 'ਜੰਗ' ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੇ ਵਿਰੁੱਧ ਅਗਲੀ ਟੈਸਟ ਲੜੀ ਵਿੱਚ ਕੌੜਾਪਨ ਨਹੀਂ ਬਲਕਿ ਤੰਦਰੁਸਤ ਮੁਕਾਬਲੇਬਾਜੀ ਚਾਹੁੰਦੇ ਹਨ. ਪੋਂਟਿੰਗ ਨੇ 15 ਮੈਂਬਰੀ ਟੀਮ ਦੇ ਨਾਲ ਚਾਰ

Date:2008-09-23 Time:00:23:32

ਅੱਤਵਾਦੀ ਓਸਾਮਾ ਬਨਾਮ ਸ਼ਾਇਰ

ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਜੀਵਨ ਦਾ ਇੱਕ ਅਨੋਖਾ ਪਹਿਲੂ ਇਹ ਵੀ ਹੈ ਕਿ ਉਹ ਇੱਕ ਚੰਗਾ ਕਵੀ ਵੀ ਹਨ. ਅਮਰੀਕਾ ਵਿੱਚ ਕੈਲੇਫੋਰਨੀਆ ਯੂਨੀਵਰਸਿਟੀ ਡੈਵਿਸ ਵਿੱਚ ਅਰਬੀ ਦੇ ਪ੍ਰੋਫੈਸਰ ਫਲੈਗ ਮਿਲਰ ਦਾ ਕਹਿਣਾ ਹੈ

Date:2008-09-23 Time:00:23:32

ਪ੍ਰਮਾਣੂ ਭੰਡਾਰ ਨੂੰ ਛੋਹ ਨਹੀਂ ਸਕਦੇ ਅੱਤਵਾਦੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕੱਲ੍ਹ ਕਿਹਾ ਕਿ ਦੇਸ਼ ਦੇ ਕੋਲ ਆਪਣੇ ਪ੍ਰਮਾਣੂ ਭੰਡਾਰ ਦੇ ਲਈ ਇੱਕ ਪ੍ਰਭਾਵੀ ਕੰਟਰੋਲ ਪ੍ਰਬੰਧ ਹੈ ਅਤੇ ਆਤੰਕਵਾਦੀ ਕਦੇ ਵੀ ਇਹਨਾਂ ਹਥਿਆਰਾਂ ਦੇ ਨਜਦੀਕ ਨਹੀਂ ਪਹੁੰਚ ਸਕਦੇ ਹਨ. ਪ੍ਰਧਾਨ ਮੰਤਰੀ

Date:2008-09-23 Time:00:23:32

ਟੀਵੀ ਗਾਇਡ(21 ਸਤੰਬਰ08)

ਦੂਰਦਰਸ਼ਨ(ਮੁੱਖ ਚੈਨਲ): ਸਵੇਰੇ 8.00 ਰਂਗੋਲੀ,11.00 ਅਰਥ ਮੈਟਰਸ,ਦੁਪਿਹਰੇ 12.00 ਫਿਲਮ,3.00 ਰਾਜ,3.30 ਕਿਟੀ ਪਾਰਟੀ,4.00 ਖੇਤਰੀ ਪ੍ਰਸਾਰਣ,ਰਾਤ 8.00 ਦ ਨਿਊਜ਼,8.15 ਸਮਾਚਾਰ

Date:2008-09-22 Time:00:01:37

ਸ਼ਹੀਦ ਸ਼ਰਮਾ ਦਾ ਅੰਤਿਮ ਸੰਸਕਾਰ

ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸ਼ਹੀਦ ਇੰਸਪੈਕਟਰ ਮੋਹਨ ਚੰਦ ਸ਼ਰਮਾ ਦਾ ਸ਼ਨੀਵਾਰ ਨੂੰ ਪੂਰੇ ਸਰਕਾਰੀ ਰਸਮੀਂ ਸਨਮਾਨ ਦੇ ਨਾਲ ਨਿਗਮ ਬੋਧ ਘਾਟ ਉੱਤੇ ਅੰਤਿਮ ਸੰਸਕਾਰ ਕੀਤਾ ਗਿਆ. ਉਹਨਾਂ ਦੀ ਚਿਤਾ ਨੂੰ ਅੱਗ ਦੇਣ ਦੀ ਰਸਮ ਉਹਨਾਂ ਦੇ ਪੁੱਤਰ ਦੀ

Date:2008-09-22 Time:00:01:33


1   2   3   4   5   6   7   8   9   10  

page no.9

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008