Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2008

ਦੋ ਅੱਤਵਾਦੀ ਮਾਰ ਸੁੱਟੇ ਗਏ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ ਦੋ ਅੱਤਵਾਦੀ ਮਾਰ ਸੁੱਟੇ ਗਏ।

Date:2008-09-24 Time:00:06:05

ਮੈਰੀਅਟ ਹਮਲਾ ਲੋਕਤੰਤਰ ਨੂੰ ਚੁਨੌਤੀ

ਇਸਲਾਮਾਬਾਦ ਦੇ ਮੈਰੀਅਟ ਹੋਟਲ ਵਿੱਚ ਭਿਆਨਕ ਆਤਮਘਾਤੀ ਹਮਲੇ ਨੂੰ ਪਾਕਿਸਤਾਨ ਵਿੱਚ ਲੋਕਤੰਤਰ ਲਈ ਚੁਨੌਤੀ ਦੱਸਦਿਆਂ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਕਿ ਉਹ ਵਿਸ਼ਵ ਨਾਲ ਮੋਢੇ ਨਾਲ ਮੋਢਾ ਮਿਲਾਕੇ ਆਤੰਕਵਾਦ ਦਾ

Date:2008-09-24 Time:00:06:05

ਬ੍ਰਾਜ਼ੀਲ 'ਚ ਬੰਦੂਕਧਾਰੀਆਂ ਨੇ 15 ਨੂੰ ਮਾਰਿਆ

ਬ੍ਰਾਜ਼ੀਲ 'ਚ ਬੰਦੂਕਧਾਰੀਆਂ ਨੇ ਨਸ਼ੀਲੇ ਪਦਾਰਥਾਂ ਦਾ ਕਥਿੱਤ ਤਸਕਰ ਦੇ ਪਸ਼ੂ ਫ਼ਾਰਮ 'ਤੇ ਹਮਲਾ ਕਰ 15 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ।

Date:2008-09-24 Time:00:06:05

ਆਤਮਘਾਤੀ ਹਮਲੇ 'ਚ ਨੌ ਮਰੇ

ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਕੱਲ੍ਹ ਆਤਮਘਾਤੀ ਹਮਲੇ ਵਿੱਚ ਨੌ ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਕੁੱਝ ਹੋਰ ਫੱਟੜ ਹੋ ਗਏ. ਸੈਨਾ ਬੁਲਾਰੇ ਮੇਜ਼ਰ ਮੁਰਾਦ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਆਤਮਘਾਤੀ

Date:2008-09-24 Time:00:06:05

ਭਾਰਤ ਦੌਰੇ 'ਤੇ ਸਖਤ ਸੁਰੱਖਿਆ ਚਾਹੁੰਦੇ ਹਨ ਪੋਂਟਿੰਗ

ਨਵੀਂ ਦਿੱਲੀ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਬਾਵਜੂਦ ਆਸਟ੍ਰੇਲਿਆਈ ਟੀਮ ਭਾਰਤ ਦੇ ਨਾਲ ਆਪਣੇ ਕ੍ਰਿਕਟ ਵਿਰੋਧੀ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਇੱਥੇ ਪਹੁੰਚ ਗਈ ਹੈ,ਲੇਕਿਨ ਕਪਤਾਨ ਰਿਕੀ ਪੋਂਟਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਦੌਰੇ 'ਚ ਸਖਤ ਸੁਰੱਖਿਆ

Date:2008-09-24 Time:00:06:04

ਲੰਦਨ 'ਚੋਂ ਹੋ ਕੇ ਜਹਾਜ਼ ਜਾਵੇਗਾ ਟੋਰਾਂਟੋ

ਏਅਰ ਇੰਡੀਆ ਨੇ ਅਮ੍ਰਿਤਸਰ ਤੋਂ ਟੋਰਾਂਟੋ ਜਾਣ ਵਾਲੇ ਤਿੰਨ ਹਫ਼ਤਾ ਵਾਰੀ ਜਹਾਜ਼ਾਂ ਦਾ ਮਾਰਗ ਬਦਲ ਕੇ ਬਰਮਿੰਘਮ ਦੇ ਬਦਲੇ ਲੰਦਨ ਤੋਂ ਚਲਾਉਣ ਦੀ ਘੋਸ਼ਣਾ ਕੀਤੀ ਹੈ।ਨਵੇਂ ਮਾਰਗ 'ਤੇ ਜਹਾਜ਼ਾਂ ਦਾ ਸੰਚਾਲਨ ਅਗਲੇ ਮਹੀਨੇ ਦੀ 26 ਤਾਰੀਖ

Date:2008-09-24 Time:00:06:04

ਭਾਰਤ ਦਾ ਸਿਰ ਉੱਚਾ ਕਰਾਂਗਾ : ਆਮਿਰ

ਵਿਦੇਸ਼ੀ ਭਾਸ਼ਾ ਸ਼੍ਰੇਣੀ ਵਿੱਚ ਭਾਰਤ ਦੀ ਅਧਿਕਾਰਕ ਐਂਟਰੀ 'ਤਾਰੇ ਜਮੀਂ ਪਰ' ਦੇ ਨਿਰਦੇਸ਼ਕ ਅਤੇ ਪ੍ਰਸਿੱਧ ਅਭਿਨੇਤਾ ਆਮਿਰ ਖ਼ਾਨ ਨੇ ਕੱਲ੍ਹ ਕਿਹਾ ਕਿ ਦੇਸ਼ ਦਾ ਸਿਰ ਉੱਚਾ ਕਰਨ ਵਿੱਚ ਉਹ ਕੋਈ ਕਸਰ ਨਹੀਂ ਰੱਖਣਗੇ. 'ਤਾਰੇ ਜਮੀਂ ਪਰ' ਆਮਿਰ ਦੇ ਨਿਰਦੇਸ਼ਨ

Date:2008-09-24 Time:00:06:00

ਮੁੰਬਈ 'ਚ ਸਥਾਪਤ ਹੋਵੇਗਾ ਸ਼ੁਕਰਾਣੂ ਬੈਂਕ

ਦੇਸ਼ ਦਾ ਪਹਿਲਾ ਅੰਤਰਰਾਸ਼ਟਰੀ ਸ਼ੁਕਰਾਣੂ ਬੈਂਕ ਮੁੰਬਈ 'ਚ ਸਥਾਪਤ ਕੀਤਾ ਜਾਵੇਗਾ,ਲੇਕਿਨ ਫ੍ਰੀਜ਼ ਕੀਤੇ ਗਏ ਸ਼ੁਕਰਾਣੂਆਂ ਦਾ ਨਿਰਯਾਤ ਨਹੀਂ ਕੀਤਾ ਜਾਵੇਗਾ।

Date:2008-09-24 Time:00:06:00

ਦੱਖਣੀ ਅਫ਼ਰੀਕਾ 'ਚ ਮਬੇਕੀ ਦਾ ਉੱਤਰਾਧਿਕਾਰੀ ਚੁਣਿਆ

ਦੱਖਣੀ ਅਫ਼ਰੀਕਾ ਦੀ ਸੱਤਾਰੂੜ੍ਹ ਪਾਰਟੀ ਅਫ਼ਰੀਕੀ ਨੈਸ਼ਨਲ ਕਾਂਗਰਸ (ਏਐਨਸੀ) ਨੇ ਆਪਣੇ ਉੱਪ ਪ੍ਰਮੁੱਖ ਕਗਲੇਮਾ ਮੋਟਲਾਂਥ ਦਾ ਨਾਮ ਅੱਜ ਦੇਸ਼ ਦੇ ਅਗਲੇ ਰਾਸ਼ਟਰਪਤੀ ਦੇ ਰੂਪ 'ਚ ਤੈਅ

Date:2008-09-24 Time:00:06:00

ਅਗਿਆਤ ਸੰਗਠਨ ਵੱਲੋਂ ਹੋਟਲ 'ਤੇ ਹਮਲੇ ਦੀ ਜ਼ਿੰਮੇਦਾਰੀ

ਅੰਜੁਮਨ ਫਿਦਾਈਨ-ਏ-ਇਸਲਾਮ ਨਾਮ ਦੇ ਇੱਕ ਅਗਿਆਤ ਸੰਗਠਨ ਨੇ ਅਲ ਅਰਬੀਆ ਚੈਨਲ ਨੂੰ ਫ਼ੋਨ ਕਰ ਇੱਥੇ ਸਥਿੱਤ ਮੈਰੀਅਟ ਹੋਟਲ 'ਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਦਾਰੀ

Date:2008-09-24 Time:00:06:00

ਕੰਟਰੋਲ ਰੇਖਾ ਤੇ ਵਪਾਰ ਸ਼ੁਰੂ ਹੋਣ ਦੀ ਉਮੀਦ

ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ਦੇ ਯਤਨਾਂ ਤਹਿਤ ਭਾਰਤ ਅਤੇ ਪਾਕਿਸਤਾਨ ਕੰਟਰੋਲ ਰੇਖਾ ਦੇ ਪਾਰ ਅਗਲੇ ਮਹੀਨੇ ਤੋਂ ਸ਼੍ਰੀਨਗਰ,ਮੁਜ਼ੱਫ਼ਰਾਬਾਦ ਅਤੇ ਪੁੰਛ ਰਾਵਲਕੋਟ ਮਾਰਗ 'ਤੇ ਵਪਾਰ ਸ਼ੁਰੂ ਕਰ ਸਕਦੇ ਹਨ।ਇਸ ਨੂੰ ਜੰਮੂ ਕਸ਼ਮੀਰ 'ਚ ਵਿਸ਼ਵਾਸ ਬਹਾਲੀ ਦੇ ਯਤਨਾਂ ਦੀ ਦਿਸ਼ਾ 'ਚ ਵੱਡਾ ਕਦਮ ਮੰਨਿਆ

Date:2008-09-24 Time:00:06:00

ਓਮਾਨ 'ਚ ਫੱਸੇ ਭਾਰਤੀਆਂ ਨੂੰ ਦੇਸ਼ ਪਰਤਣ ਦੀ ਆਗਿਆ

ਓਮਾਨ ਨੇ ਵੀਜ਼ਾ ਹੋਣ ਦੇ ਬਾਅਦ ਉੱਥੇ ਫੱਸੇ 2500 ਭਾਰਤੀਆਂ ਨੂੰ ਬਿਨ੍ਹਾ ਕੋਈ ਜੁਰਮਾਨਾ ਲਗਾਏ ਮੁਲਕ ਪਰਤਣ ਦੀ ਇਜ਼ਾਜਤ ਦੇ ਦਿੱਤੀ ਹੈ।

Date:2008-09-24 Time:00:06:00

ਰਾਹੁਲ ਨੇ ਲੁੱਟਿਆ ਪੰਜਾਬੀ ਖਾਣੇ ਦਾ ਆਨੰਦ

ਅੱਜ ਤੋਂ ਪੰਜਾਬ ਦੀ ਆਪਣੀ ਤਿੰਨ ਦਿਨ ਦੀ ਯਾਤਰਾ ਸ਼ੁਰੂ ਕਰਨ ਵਾਲੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਜਾਂਦੇ ਸਮੇਂ ਬਰਨ ਪਿੰਡ 'ਚ ਰਾਜ ਦੇ ਪਰੰਪਰਾਗਤ ਵਿਅੰਜਣ ਨਾਲ ਸੁਆਗਤ

Date:2008-09-24 Time:00:06:00

ਵਿਕਾਸ 'ਚ ਵਿਰੋਧੀ ਪੱਖ ਵੀ ਹਿੱਸੇਦਾਰ ਬਣੇ

ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁਲ ਕਲਾਮ ਨੇ ਕੱਲ੍ਹ ਦੇਸ਼ ਦੇ ਵਿਕਾਸ ਲਈ ਸੱਤਾ ਪੱਖ ਦੇ ਨਾਲ ਹੀ ਨਿਰਪੱਖ ਨੂੰ ਵੀ ਹਰੇਕ ਖੇਤਰ ਵਿੱਚ ਵਿਕਾਸ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਉੱਤੇ ਜੋਰ ਦਿੱਤਾ. ਡਾ.ਕਲਾਮ ਨੇ ਇੱਥੇ ਆਈਬੀਐੱਨ

Date:2008-09-24 Time:00:06:00

ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਸਿੰਘ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੀ ਅਮਰੀਕਾ ਯਾਤਰਾ ਦੌਰਾਨ ਕੱਲ੍ਹ ਇੱਥੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਕਰਨਗੇ।

Date:2008-09-24 Time:00:06:00

ਸਾਈਮੰਡਸ ਦੀ ਮੈਦਾਨ ਵਾਪਸੀ

ਭਾਰਤ ਦੌਰੇ ਲਈ ਚੁਣੀ ਟੀਮ ਤੋਂ ਬਾਹਰ ਕੀਤੇ ਗਏ ਆਸਟਰੇਲੀਆਈ ਹਰਫਨਮੌਲਾ ਐਂਡ੍ਰਿਊ ਸਾਈਮੰਡਸ ਨੇ ਬ੍ਰਿਸਬੇਨ ਵਿੱਚ ਗੋਲਡ ਕੋਸਟ ਡਾਲੀਫੰਸ ਕਲਬ ਲਈ ਖੇਡਕੇ ਮੁਕਾਬਲੇਬਾਜ਼ੀ ਕ੍ਰਿਕਟ ਵਿੱਚ ਵਾਪਸੀ ਕੀਤੀ. ਰਿੱਕੀ ਪੋਂਟਿੰਗ ਦੀ ਅਗਵਾਈ

Date:2008-09-24 Time:00:06:00

ਯੁਵੀ ਦਾ ਨਵਾਂ ਅਭਿਆਨ

ਆਸਟਰੇਲੀਆ ਦੇ ਵਿਰੁੱਧ ਟੈਸਟ ਲੜੀ ਤੋਂ ਪਹਿਲਾਂ ਈਰਾਨੀ ਕੱਪ ਦੇ ਲਈ ਟੀਮ ਵਿੱਚ ਨਹੀਂ ਚੁਣੇ ਗਏ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਇੱਕ ਅਲੱਗ ਹੀ ਮੋਰਚਾ ਸੰਭਾਲੇ ਹੋਏ ਹਨ. ਉਹਨਾਂ ਨੇ ਇੱਥੇ ਡੀਐੱਲਐੱਫ ਸਿਟੀ ਵਿੱਚ ਗੈਰ ਕਾਨੂੰਨੀ ਤੌਰ ਤੇ ਕੂੜ੍ਹਾ ਕਰਕਟ ਸੁੱਟਣ

Date:2008-09-24 Time:00:06:00

ਪੁੱਤ ਲਈ ਫਿਲਮ ਠੁਕਰਾਈ

ਬੌਲੀਵੁੱਡ ਦੀਆਂ ਵਿਆਹੀਆਂ ਅਭਿਨੇਤਰੀਆਂ ਆਪਣੇ ਪਰਿਵਾਰ ਨੂੰ ਲੈਕੇ ਕਾਫੀ ਫ਼ਿਕਰਮੰਦ ਹਨ. ਚਾਹੇ ਉਹ ਮਾਧੁਰੀ ਦੀਕਸ਼ਿਤ, ਕਾਜੋਲ, ਜੂਹੀ ਚਾਵਲਾ, ਸ਼੍ਰੀਦੇਵੀ, ਟਵਿੰਕਲ ਖੰਨਾ ਅਤੇ ਕ੍ਰਿਸ਼ਮਾ ਕਪੂਰ ਹੀ ਕਿਉਂ ਨਾ ਹੋਵੇ. ਇਸ ਲੜੀ ਵਿੱਚ ਇੱਕ ਨਵਾਂ ਉਸ ਵੇਲੇ

Date:2008-09-23 Time:00:23:38

ਕੈਫ ਦਾ ਫੈਨ ਸੱਲੂ ਦਾ ਭਤੀਜਾ

ਬੌਲੀਵੁੱਡ ਵਿੱਚ ਆਮ ਚਰਚਾ ਹੈ ਕਿ ਕੈਟਰੀਨਾ ਕੈਫ ਅਤੇ ਸਲਮਾਨ ਖ਼ਾਨ ਦੀ ਭਾਬੀ ਮਲਾਈਕਾ ਅਰੋੜਾ ਦੇ ਵਿਚਕਾਰ ਸ਼ੀਤ ਯੁੱਧ ਚੱਲ ਰਿਹਾ ਹੈ, ਪਰੰਤੂ ਇਸੇ ਦੌਰਾਨ ਇੱਕ ਹੋਰ ਖ਼ਬਰ ਆਈ ਹੈ ਜੋ ਕਿ ਕੈਟਰੀਨਾ ਕੈਫ ਦੇ ਲਈ ਕਿਸੇ ਖੁਸ਼ਖ਼ਬਰੀ ਤੋਂ ਘੱਟ

Date:2008-09-23 Time:00:23:38

ਮੇਰਾ ਪਿੰਡ ਮਾਈ ਹੋਮ ਨੂੰ ਭਰਵਾਂ ਹੁੰਗਾਰਾ

ਫਿਲਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਪਿਛਲੇ ਦਿਨੀਂ ਰਿਲੀਜ ਹੋਈ ਪੰਜਾਬੀ ਫਿਲਮ ਮੇਰਾ ਪਿੰਡ ਮਾਈ ਹੋਮ ਨੂੰ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ. ਮਲੇਸ਼ੀਆ ਦੇ ਦਰਸ਼ਕਾਂ ਨੂੰ ਪੰਜਾਬੀ ਫਿਲਮ 'ਮੇਰਾ ਪਿੰਡ

Date:2008-09-23 Time:00:23:38

ਸ਼ਾਪਿਤ ਆਦਿਤਿਆ

ਉੱਦਿਤ ਨਾਰਾਇਣ ਦੇ ਪੁੱਤਰ ਆਦਿਤਿਆ ਨਾਰਾਇਣ ਦੀ ਅਭਿਨੈ ਵਿੱਚ ਵੀ ਰੁੱਚੀ ਹੈ. ਉਹਨਾਂ ਦੇ ਸ਼ਾਨਦਾਰ ਵਿਅਕਤੀਗਤ ਨੂੰ ਵੇਖਦੇ ਹੋਏ ਕਈ ਨਿਰਮਾਤਾਵਾਂ ਨੇ ਉਹਨਾਂ ਦੇ ਸਾਹਮਣੇ ਫਿਲਮਾਂ ਦਾ ਪ੍ਰਸਤਾਵ ਰੱਖਿਆ ਸੀ, ਪਰੰਤੂ ਆਦਿਤਿਆ ਨੂੰ ਇੱਕ ਚੰਗੀ ਫਿਲਮ

Date:2008-09-23 Time:00:23:38

ਰੌਕ ਓਨ ਟੂ ਨਹੀਂ

ਇੱਕ ਫਿਲਮ ਹਿੱਟ ਹੋਣ ਦੇ ਬਾਅਦ ਉਸਦਾ ਸਿਕੁਅਲ ਬਣਾਉਣ ਦੀ ਬੇਸ਼ੱਕ ਬੌਲੀਵੁੱਡ ਦੇ ਵਿੱਚ ਰੀਤ ਅੱਜਕੱਲ੍ਹ ਜ਼ੋਰਾਂ ਉੱਤੇ ਹੈ, ਪਰੰਤੂ ਫਿਲਮ ਨਿਰਮਾਤਾ ਨਿਰਦੇਸ਼ਕ ਤੋਂ ਅਭਿਨੇਤਾ ਬਣੇ ਫਰਹਾਨ ਅਖ਼ਤਰ ਨੇ ਕਿਹਾ ਕਿ ਉਹਨਾਂ ਦੀ ਪਿਛਲੇ ਦਿਨੀਂ ਰਿਲੀਜ

Date:2008-09-23 Time:00:23:38

'ਬਿੱਲੂ ਬਾਰਬਰ' 'ਚ ਤਿੰਨ ਆਈਟਮ ਸੌਂਗ

ਸ਼ਾਹਰੁਖ਼ ਖਾਨ ਆਪਣੀ ਹੋਮ ਪ੍ਰੋਡਕਸ਼ਨ ਦੀ ਅਗਲੀ ਫਿਲਮ 'ਬਿੱਲੂ ਬਾਰਬਰ' ਨੂੰ ਵੀ ਓਮ ਸ਼ਾਂਤੀ ਓਮ ਤੋਂ ਵੱਧ ਸੋਹਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ. ਇਸ ਕੋਸ਼ਿਸ਼ ਦੇ ਅਧੀਨ ਉਹਨਾਂ ਨੇ ਇਸ ਫਿਲਮ ਦੇ ਵਿੱਚ ਤਿੰਨ ਆਈਟਮ ਸੌਂਗ ਪਾਏ ਹਨ, ਦਰਅਸਲ

Date:2008-09-23 Time:00:23:38

ਟੀਵੀ ਗਾਇਡ(22 ਸਤੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 7.00 ਸਮਾਚਾਰ8.30 ਇਕ ਪਿਆਰ ਕਾ ਨਗਮਾ10.00 ਈਟੀਵੀ ਪ੍ਰਸਾਰਣ10.30 ਹਮ ਹੈਂ ਨਾ11.00 ਵਯੋਮਕੇਸ਼ ਬਕਸ਼ੀ ਦੁਪਿਹਰੇ 12.00 ਸੌਤੇਲਾ12.30 ਇਸਤਰੀ- ਤੇਰੀ ਕਹਾਨੀ1

Date:2008-09-23 Time:00:23:38

ਹਾਇਰ ਦਾ ਬੀਐਸਐਨਐਲ ਨਾਲ ਗਠਜੋੜ

ਚੀਨ ਦੀ ਮੁਬਾਇਲ ਕੰਪਨੀ ਹਾਇਰ ਨੇ ਦੱਸਿਆ ਕਿ ਪੂਰਬੀ ਖੇਤਰ ਵਿਚ ਜੀਐਸਐਮ ਅਧਾਰਤ ਸੇਵਾਵਾਂ ਲਈ ਉਸ ਨੇ ਸਰਕਾਰੀ ਕਬਜ਼ੇ ਵਾਲੀ ਭਾਰਤ ਸੰਚਾਰ ਨਿਗਮ ਲਿਮਟਡ(ਬੀਐਸਐਨਐਲ) ਨਾਲ

Date:2008-09-23 Time:00:23:34


1   2   3   4   5   6   7   8   9   10  

page no.8

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008