Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2008
ਅੱਤਵਾਦ ਖਿਲਾਫ਼ ਵਿਸ਼ਵ ਮੁਸਲਿਮ ਸਮਾਜ ਨਾਲ ਇੱਕਜੁਟ ਯਤਨ ਦੀ ਅਪੀਲ ਕਰਦੇ ਹੋਏ ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਇਸ ਖਤਰੇ ਨਾਲ ਨਿਪਟਣ ਲਈ ਆਰਥਿਕ ਅਤੇ ਰਾਜਨੈਤਿਕ ਅਧਿਕਾਰਾਂ ਤੋਂ ਵੰਚਿਤ ਕਰਨ ਵਰਗੇ ਮੂਲ ਕਾਰਣਾਂ ਦਾ ਹੱਲ ਕਰਨਾ ਹੋਵੇਗਾ। Date:2008-09-27 Time:00:08:13
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਬੇਨਜ਼ੀਰ ਭੁੱਟੋ ਦੀ ਮੇਲ ਮਿਲਾਪ ਦੀ ਨੀਤੀ ਦੀ ਵਕਾਲਤ ਕਰਦੇ ਹੋਏ ਕਿਹਾ ਹੈ ਕਿ ਇਹ ਸੱਭਿਅਤਾਵਾਂ ਦੇ ਸੰਘਰਸ਼ ਤੋਂ ਬੱਚਨ ਦਾ ਰਸਤਾ ਸੁਝਾ ਸਕਦੀ ਹੈ। Date:2008-09-27 Time:00:08:13
ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਪ੍ਰਬਲ ਵਿਰੋਧੀ ਨੇਤਾ ਹਿਉਗੋ ਸ਼ਾਵੇਜ਼ ਨਾਲ ਵਾਰਤਾ ਦੌਰਾਨ ਕਿਹਾ ਕਿ ਰੂਸ ਪਰਮਾਣੂ ਊਰਜਾ ਲਈ ਵੇਨੇਜ਼ੁਏਲਾ ਨਾਲ ਸਹਿਯੋਗ ਕਰ ਸਕਦਾ ਹੈ.ਉਹਨਾਂ ਕਿਹਾ ਕਿ Date:2008-09-27 Time:00:08:13
ਇੱਕ ਬਰਤਾਨਵੀ ਅਖਬਾਰ ਨੇ ਅੱਜ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਇਸਰਾਇਲ ਨੇ ਇਰਾਨੀ ਪਰਮਾਣੂ ਠਿਕਾਣਿਆਂ 'ਤੇ ਹਮਲੇ ਦੀ ਯੋਜਨਾ ਬਣਾਈ ਸੀ ਪਰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇਸ ਯੋਜਨਾ ਦਾ ਸਮਰਥਨ ਕਰਨ Date:2008-09-27 Time:00:08:13
ਬ੍ਰਿਟਿਸ਼ ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਨੇ ਕਿਹਾ ਹੈ ਕਿ ਹਰ ਵਰ੍ਹੇ ਜਣੇਪੇ ਦੌਰਾਨ ਨਵੇਂ ਜੰਮੇ ਬੱਚਿਆਂ ਅਤੇ ਉਹਨਾਂ ਦੀਆਂ ਮਾਂਵਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਲਿਆਉਣ ਲਈ ਵਿਆਪਕ ਪਹਿਲ ਕਰਦੇ ਹੋਏ ਉਹਨਾਂ Date:2008-09-27 Time:00:08:13
ਸਰਕਾਰਾਂ ਦੇ ਇੱਕ ਸਮੂਹ ਧਰਮਾਰਥ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਸਾਲ 2015 ਤੱਕ ਦੁਨੀਆ ਦੇ ਸਾਰੇ ਬੱਚਿਆਂ ਨੂੰ ਸਕੂਲੀ ਸਿੱਖਿਆ ਦਿਵਾਉਣ ਲਈ 4.5 ਅਰਬ ਡਾਲਰ ਖਰਚ ਕਰਨ ਦਾ ਪ੍ਰਣ Date:2008-09-27 Time:00:08:13
ਭਾਰਤ ਦੇ 14 ਸ਼ਹਿਰਾਂ ਦੇ ਮੇਅਰ ਆਪਣੇ ਸ਼ਹਿਰਾਂ ਦੀ ਸੰਸਕ੍ਰਿਤਕ ਵਿਰਾਸਤ ਨੂੰ ਆਰਥਿਕ ਵਿਕਾਸ ਦਾ ਜ਼ਰੀਆ ਬਨਾਉਣ ਅਤੇ ਫ੍ਰਾਂਸੀਸੀ ਸ਼ਹਿਰਾਂ ਦੇ ਨਾਲ ਦੋ ਪੱਖੀ ਸਹਿਯੋਗ ਦੀ ਸੰਭਾਵਨਾ ਤਲਾਸ਼ਨ ਫ੍ਰਾਂਸ Date:2008-09-27 Time:00:08:13
ਗਰੀਬੀ ਨਿਵਾਰਨ ਮੌਕੇ ਸ਼ਿਖਰ ਸੰਮੇਲਨ ਵਿਚ ਭਾਗ ਲੈਣ ਪੁੱਜੇ ਦੁਨੀਆਂ ਭਰ ਦੇ ਨੇਤਾਵਾਂ ਨੇ ਵਿਸ਼ਵ ਵਿਚ ਮਲੇਰੀਆ ਕਾਰਣ ਹੋਣ ਵਾਲੀਆਂ ਮੌਤਾਂ ਵਿਚ ਕਮੀ ਲਿਆਉਣ ਲਈ ਲਗਭੱਗ 3 ਅਰਬ ਡਾਲਰ ਦੀ ਯੋਜਨਾ Date:2008-09-27 Time:00:08:11
ਵੋਟ ਲਈ ਨੋਟ ਘੋਟਾਲਾ ਮਾਮਲੇ 'ਚ ਬਿਆਨ ਬਦਲਣ ਦੀ ਏਵਜ਼ 'ਚ ਪੰਜ ਕਰੋੜ ਰੁੱਪਏ ਦੀ ਮੰਗ ਕਰਨ ਦੇ ਆਰੋਪ 'ਚ ਸਮਾਜਵਾਦੀ ਪਾਰਟੀ ਨੇਤਾ ਅਮਰ ਸਿੰਘ ਦੀ ਰਿਹਾਇਸ਼ 'ਤੇ ਹਿਰਾਸਤ 'ਚ ਲਏ ਗਏ ਕਥਿੱਤ ਬਸਪਾ ਵਰਕਰਾਂ ਨੇ ਅੱਜ ਦਾਅਵਾ ਕੀਤਾ ਕਿ ਸਪਾ ਨੇਤਾ ਦੇ ਸਹਿਯੋਗੀਆਂ ਨੇ ਉਸ ਨੂੰ ਅਗਵਾ Date:2008-09-27 Time:00:08:11
ਅਹਿਮਦਾਬਾਦ-ਗੋਧਰਾ ਦੰਗਿਆਂ ਦੇ ਬਾਅਦ ਦੀ ਸਥਿੱਤੀ ਨਾਲ ਨਿਪਟਣ ਦੇ ਬਾਰੇ 'ਚ ਨਾਨਵਤੀ ਆਯੋਗ ਤੋਂ ਆਪਣੀ ਸਰਕਾਰ ਨੂੰ ਮਿਲੀ ਕਲੀਨ ਚਿੱਟ ਤੋਂ ਉਤਸਾਹਿਤ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਇਸ ਸਬੰਧ 'ਚ ਝੂਠ ਅਤੇ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। Date:2008-09-27 Time:00:08:11
ਕਸ਼ਮੀਰ ਵਿਚ ਦੈਨਿਕ ਮਜ਼ਦੂਰਾਂ ਦਾ ਸੰਕਟ ਪੈਦਾ ਹੋ ਗਿਆ ਹੈ.ਵਾਦੀ ਤੋਂ ਮਜ਼ਦੂਰਾਂ ਦੇ ਪਲਾਇਨ ਕਰਨ ਮਗਰੋਂ ਮਜ਼ਦੂਰੀ ਮਹਿੰਗੀ ਹੋ ਗਈ ਹੈ ਅਤੇ ਕਈ ਮਾਮਲਿਆਂ ਵਿਚ ਤਾਂ ਇਸ ਵਿਚ 100 ਫੀਸਦੀ ਤੱਕ ਦਾ ਇਜ਼ਾਫਾ ਹੋਇਆ ਹੈ.ਠੇਕੇਦਾਰ ਨਿਸਾਰ ਅਹਿਮਦ ਦਰ Date:2008-09-27 Time:00:08:11
ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਈਮੇਲ ਰਾਹੀਂ ਕਥਿੱਤ ਧਮਕੀ ਦੇਣ ਦੇ ਆਰੋਪ ਵਿਚ ਮੋਮੀਨੁੱਲ ਹੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ.ਡੀਆਈਜੀ ਐਸਬੀ ਸਿੰਘ Date:2008-09-27 Time:00:08:11
ਨਿੱਜੀ ਜਹਾਜ ਕੰਪਨੀ ਕਿੰਗਫੀਸ਼ਰ ਨੇ ਇੱਕ ਅਕਤੂਬਰ ਤੋਂ ਆਪਣੇ ਬੇਸਿਕ ਕਿਰਾਏ ਸੋਧਣ ਦੀ ਯੋਜਨਾ ਬਣਾਈ ਹੈ.ਕੰਪਨੀ ਦੇ ਬੁਲਾਰੇ ਨੇ ਭਾਸ਼ਾ ਨੂੰ ਦੱਸਿਆ ਕਿ ਜਿਸ ਵਿਸ਼ੇਸ਼ ਆਫ ਪੀਕ ਕਿਰਾਏ ਦੀ ਅਸੀਂ ਪੇਸ਼ਕਸ਼ ਕਰ ਰਹੇ Date:2008-09-27 Time:00:08:11
ਸ਼ਹੀਦ-ਏ- ਆਜ਼ਮ ਭਗਤ ਸਿੰਘ ਦੀ ਬਹਾਦੁਰੀ ਅਤੇ ਕ੍ਰਾਂਤੀ ਦੇ ਕਿੱਸੇ-ਕਹਾਣੀਆਂ ਨੂੰ ਤਾਂ ਹਰ ਕੋਈ ਜਾਣਦਾ ਹੈ,ਲੇਕਿਨ ਉਨ੍ਹਾ ਦਾ ਨਾਮ ਭਗਤ ਸਿੰਘ ਕਿਉਂ ਪਿਆ,ਇਸ ਬਾਰੇ 'ਚ ਸ਼ਾਇਦ ਬਹੁਤ ਘੱਟ ਲੋਕ ਜਾਣਦੇ Date:2008-09-27 Time:00:08:11
ਮਹਿੰਦਰ ਸਿੰਘ ਧੋਨੀ ਭਾਂਵੇ ਅੱਜ ਨੌਜਵਾਨ ਆਇਕਨ ਬਣ ਗਏ ਹੋਣ ਪਰ ਉਹਨਾਂ ਦੇ ਮਹਾਂਨਾਇਕ ਅੱਜ ਵੀ ਸਚਿਨ ਹੀ ਹਨ ਅਤੇ ਸਕੂਲੀ ਦਿਨਾਂ ਵਿਚ ਉਹ ਸਚਿਨ ਦੀ ਬੱਲੇਬਾਜੀ ਵੇਖਣ ਲਈ ਰਾਤ ਭਰ ਜਾਗਦੇ ਸਨ ਅਤੇ ਉਦੋਂ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਸਚਿਨ Date:2008-09-27 Time:00:08:11
ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਦੀ ਯਾਚਿਕਾ 'ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜ਼ਾਰੀ ਕੀਤਾ ਹੈ।ਅਮਰਿੰਦਰ ਨੇ ਯਾਚਿਕਾ ਦਾਇਰ ਕਰ ਖੁਦ ਨੂੰ ਰਾਜ ਵਿਧਾਨ ਸਭਾ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਚੁਣੌਤੀ Date:2008-09-27 Time:00:08:11
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਜਿੱਥੇ ਚੀਅਰਲੀਡਰਸ ਵਿਦੇਸ਼ੀ ਬਾਲਾਵਾਂ ਨੇ ਸਾਰੇ ਦਾ ਧਿਆਨ ਖਿੱਚਿਆ ਤਾਂ ਹੁਣ ਇੰਡੀਅਨ ਕ੍ਰਿਕਟ ਲੀਗ ਨੇ ਆਈਤਮ ਗਰਲ ਰਾਖੀ ਸਾਵੰਤ ਦੀ ਅਗਵਾਈ ਵਿੱਚ ਦੇਸੀ ਚੀਅਰਲੀਡਰਜ਼ ਦੀ ਟੀਮ ਤਿਆਰ ਕੀਤੀ ਹੈ. ਇਸ Date:2008-09-26 Time:00:02:53
ਸੰਨ 2006 ਦੀ ਆਸਕਰ ਜਿੱਤਣ ਵਾਲੀ ਡਾਕੂਮੈਂਟਰੀ ਫਿਲਮ ਮਾਰਚ ਆਫ ਦੀ ਪੈਂਗੁਇਨ ਦੇ ਨਿਰਮਾਤਾਵਾਂ ਦੇ ਇੱਕ ਕੌਮਾਂਤਰੀ ਫਿਲਮ ਪ੍ਰੋਜੈਕਟ ਵਿੱਚ ਮੈਗਾਸਟਾਰ ਅਮਿਤਾਭ ਬੱਚਨ ਨਜਰ ਆ ਸਕਦੇ ਹਨ. ਅਮਿਤਾਭ ਨੇ ਪੈਰਿਸ ਤੋਂ ਆਪਣੇ ਬਲੌਗ ਵਿੱਚ Date:2008-09-26 Time:00:02:53
ਸਵੇਰੇ 8.30 ਇਕ ਪਿਆਰ ਕਾ ਨਗਮਾ, 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, 11.00 ਜੋ ਕਹੁੰਗਾ ਸਚ ਕਹੁੰਗਾ, ਦੁਪਹਿਰ 12.00 ਸੌਤੇਲਾ, 12.30 ਸਤ੍ਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ 1.30 ਕਸ਼ਮਕਸ਼ ਜਿੰਦਗੀ Date:2008-09-26 Time:00:02:53
ਬੌਲੀਵੁੱਡ ਅਭਿਨੇਤਾ ਸੰਜੇ ਦੱਤ ਮੁੰਬਈ ਦੇ ਇੱਕ ਸਟੂਡੀਓ ਵਿੱਚ ਆਪਣੀ ਫਿਲਮ 'ਈਐੱਮਆਈ' ਦੇ ਪ੍ਰਮੋਸ਼ਨ ਦੇ ਲਈ ਸ਼ੂਟਿੰਗ ਕਰ ਰਹੇ ਸਨ. ਇਸ ਸਟੂਡੀਓ ਤੋਂ ਰਣਵੀਰ ਕਪੂਰ ਦਾ ਘਰ ਕਾਫੀ ਪਾਸ ਵਿੱਚ ਸੀ. ਰਣਵੀਰ ਨੂੰ ਜਿਵੇਂ ਹੀ ਪਤਾ ਚੱਲਿਆ Date:2008-09-26 Time:00:02:53
ਫਿਲਮ ਹਰੀ ਪੁੱਤਰ ਦੇ ਲਈ ਹਾਲ ਵਿੱਚ ਪ੍ਰਮੋਸ਼ਨਲ ਵੀਡੀਓ ਦੀ ਸ਼ੂਟਿੰਗ ਕਰਨ ਦੇ ਬਾਅਦ ਅਭਿਨੇਤਰੀ ਸ਼ਮਿਤਾ ਸ਼ੈਟੀ ਨੇ ਕੱਲ੍ਹ ਕਿਹਾ ਕਿ ਇਸ ਗੀਤ ਨੂੰ ਆਈਟਮ ਸੌਂਗ ਕਹਿਣਾ ਸਹੀ ਨਹੀਂ ਹੈ. ਬੌਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਨੇ Date:2008-09-26 Time:00:02:53
ਸੁਣਨ ਵਿੱਚ ਆਇਆ ਹੈ ਕਿ ਸ਼ਾਹਰੁਖ਼ ਖਾਨ ਅਤੇ ਅਮਿਤਾਭ ਬੱਚਨ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਨਜਰ ਆਉਣਗੇ ਜਦਕਿ ਦੋਵਾਂ ਸਿਤਾਰਿਆਂ ਦੀ ਆਪਸ ਵਿੱਚ ਕੋਈ ਬਹੁਤੀ ਬਣਦੀ ਨਹੀਂ ਹੈ. ਸੂਤਰਾਂ ਦੀ ਮੰਨੀਏ ਤਾਂ ਵੀਰਜਾਰਾ ਫਿਲਮ ਨਿਰਦੇਸ਼ਿਤ Date:2008-09-26 Time:00:02:53
ਬੌਲੀਵੁੱਡ ਅਭਿਨੇਤਾ ਰਾਹੁਲ ਬੋਸ ਇੱਕ ਹੀ ਮੁਲਾਕਾਤ ਵਿੱਚ ਹੌਲੀਵੁੱਡ ਦੀ ਅਦਾਕਾਰਾ ਸਕਾਰਲੇਟ ਜੋਹਾਂਸਨ ਦੇ ਦੀਵਾਨੇ ਹੋ ਗਏ. ਹੁਣ ਉਹ ਸਕਾਰਲੇਟ ਦੇ ਗੁਣਗਾਣ ਗਾਉਂਦੇ ਹੋਏ ਨਜਰ ਆਉਂਦੇ ਹਨ. ਦੋਵਾਂ ਦੀ ਮੁਲਾਕਾਤ ਨਿਊਯਾਰਕ ਵਿੱਚ ਓਕਸਫੇਮ Date:2008-09-26 Time:00:02:53
ਵਿਸ਼ਵ ਦੇ ਸਭ ਤੋਂ ਵੱਡੇ ਸਰਚ ਇੰਜਨਾਂ ਵਿੱਚ ਸ਼ੁਮਾਰ ਇੱਕ ਗੂਗਲ ਨੇ ਇੱਕ ਅਜਿਹਾ ਪ੍ਰਾਯੋਗਿਕ ਉਪਕਰਨ ਬਣਾਇਆ ਹੈ, ਜਿਸਦੀ ਮਦਦ ਨਾਲ ਵੇਬ ਯੂਜ਼ਰਜ਼ ਅਮਰੀਕੀ ਰਾਸ਼ਟਰਪਤੀ ਆਹੁਦੇ ਦੀ ਚੌਣ ਵਿੱਚ ਖੜ੍ਹੇ ਨੇਤਾਵਾਂ ਦੇ ਬਿਆਨਾਂ ਦੀ ਤੁਲਨਾ Date:2008-09-26 Time:00:02:47
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੱਲ੍ਹ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਨਾਲ ਮੁਲਾਕਾਤ ਕੀਤੀ. ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਇੱਥੇ ਸੰਯੁਕਤ ਰਾਸ਼ਟਰ ਸੰਘ ਦੇ ਸੈਸ਼ਨ ਦੌਰਾਨ ਹੋਈ ਹੈ. ਬੈਠਕ ਮਿਲੇਨੀਅਮ ਹੋਟਲ ਵਿੱਚ Date:2008-09-26 Time:00:02:47
page no.5 |
Select news date : 30 - 9 - 2008 29 - 9 - 2008 28 - 9 - 2008 27 - 9 - 2008 26 - 9 - 2008 25 - 9 - 2008 24 - 9 - 2008 23 - 9 - 2008 22 - 9 - 2008 21 - 9 - 2008 20 - 9 - 2008 19 - 9 - 2008 18 - 9 - 2008 17 - 9 - 2008 16 - 9 - 2008 15 - 9 - 2008 14 - 9 - 2008 13 - 9 - 2008 12 - 9 - 2008 11 - 9 - 2008 10 - 9 - 2008 9 - 9 - 2008 8 - 9 - 2008 7 - 9 - 2008 6 - 9 - 2008 5 - 9 - 2008 4 - 9 - 2008 3 - 9 - 2008 2 - 9 - 2008 1 - 9 - 2008 |