Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2008

ਕਪੂਰ ਦੇ ਦਿਹਾਂਤ 'ਤੇ ਪੀਐਮ ਵੱਲੋਂ ਸੋਗ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਸਿੱਧ ਗਾਇਕ ਮਹਿੰਦਰ ਕਪੂਰ ਦੇ ਦਿਹਾਂਤ 'ਤੇ ਸੋਗ ਜਾਹਰ ਕੀਤਾ.ਆਪਣੇ ਸੋਗ ਸੁਨੇਹੇ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਪੂਰ ਦਾ ਦਿਹਾਂਤ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਦੀ ਪੂਰੀ ਨਾ ਹੋਣ

Date:2008-09-29 Time:00:02:31

ਪੀਐਮ ਫ੍ਰਾਂਸ ਦੌਰੇ ਲਈ ਰਵਾਨਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕਾ ਦੇ ਪੰਜ ਦਿਨਾ ਦੌਰੇ ਮਗਰੋਂ ਇੱਥੋਂ ਫ੍ਰਾਂਸ ਲਈ ਰਵਾਨਾ ਹੋ ਗਏ.ਇੱਥੇ ਉਹ ਮਾਰਸਲੀ ਵਿਚ 9ਵੀਂ ਭਾਰਤ-ਯੂਰਪੀ ਸੰਘ ਬੈਠਕ ਵਿਚ ਸ਼ਾਮਲ ਹੋਣਗੇ ਅਤੇ ਫਿਰ ਮੰਗਲ ਵਾਰ ਨੂੰ ਹੋਣ ਵਾਲੇ ਭਾਰਤ

Date:2008-09-29 Time:00:02:31

ਅਕਾਲ ਚਲਾਣਾ ਕਰ ਗਏ ਨਿਊਮੈਨ

ਅਕਾਦਮੀ ਪੁਰਸਕਾਰ ਵਿਜੇਤਾ, ਹਰਡ ਕੂਲ ਹੈਂਡ ਲਿਊਕ ਅਤੇ ਕਲਰ ਆਫ ਮਨੀ ਜਿਹੀਆਂ ਫਿਲਮਾਂ ਵਿੱਚ ਅਭਿਨੈ ਦਾ ਰੰਗ ਬਿਖੇਰਨ ਵਾਲੇ ਹਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਪਾਲ ਨਿਊਮੈਨ ਸ਼ਨੀਵਾਰ ਰਾਤ ਅਕਾਲ ਚਲਾਣਾ ਕਰ ਗਏ. ਉਹ 83 ਸਾਲ

Date:2008-09-29 Time:00:02:31

ਮਾਓਵਾਦੀਆਂ ਨੇ ਉਡਾਏ ਮੋਬਾਇਲ ਟਾਵਰ

ਭਾਕਪਾ 'ਮਾਓਵਾਦੀ' ਦੇ ਅੱਤਵਾਦੀਆਂ ਨੇ ਜਿਲ੍ਹੇ ਦੇ ਨਿੱਜੀ ਮੋਬਾਇਲ ਕੰਪਨੀਆਂ ਦੇ ਤਿੰਨ ਟਾਵਰਾਂ ਨੂੰ ਉਡਾ ਦਿੱਤਾ ਅਤੇ ਬੀਐੱਸਐੱਨਐੱਲ ਦੇ ਇੱਕ ਜੇਨਰੇਟਰ ਸੈੱਟ ਵਿੱਚ ਅੱਗ ਲਗਾ ਦਿੱਤੀ. ਉਹਨਾਂ ਨੇ ਆਪਣੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਅਹਿਮ

Date:2008-09-29 Time:00:02:31

ਕਰਾਰ ਆਖ਼ਰੀ ਪੜਾਅ 'ਚ : ਸੈਨ

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰੋਨੇਨ ਸੈਨ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਅੰਤਿਮ ਪੜਾਅ ਉੱਤੇ ਹੈ ਅਤੇ ਨਾਗਰਿਕ ਪ੍ਰਮਾਣੂ ਸਮਝੌਤਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ. ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹਕੀਕਤ ਵਿੱਚ ਇਤਿਹਾਸਕ

Date:2008-09-29 Time:00:02:31

123 ਕਰਾਰ ਨੂੰ ਅਮਰੀਕੀ ਸਦਨ 'ਚ ਮੰਜੂਰੀ

ਕਾਫੀ ਨਾਟਕੀ ਘਟਨਾਕ੍ਰਮ ਅਤੇ ਰਹੱਸ ਮਗਰੋਂ ਅਮਰੀਕੀ ਹੇਠਲੇ ਸਦਨ ਪ੍ਰਤੀਨਿੱਧੀ ਸਭਾ ਵਿਚ ਦੋਵੇਂ ਦਲਾਂ ਦੇ ਮਿਲੇ ਜੁਲੇ ਸਮਰਥਨ ਵਿਚਕਾਰ ਚਿਰਾਂ ਤੋਂ ਉਡੀਕ ਜਾ ਰਹੇ ਭਾਰਤ-ਅਮਰੀਕਾ 123 ਪਰਮਾਣੂ ਕਰਾਰ ਨਾਲ ਜੁੜੇ ਬਿੱਲ ਨੂੰ

Date:2008-09-29 Time:00:02:29

ਦਿੱਲੀ ਧਮਾਕੇ ਮਗਰੋਂ ਗੁਜਰਾਤ 'ਚ ਅਲਰਟ

ਦਿੱਲੀ ਵਿਚ ਧਮਾਕੇ ਮਗਰੋਂ ਗੁਜਰਾਤ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ.ਦਿੱਲੀ ਵਿਚ ਹੋਏ ਧਮਾਕੇ ਵਿਚ ਇੱਕ ਲੜਕੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ.ਰਾਜ ਦੇ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ

Date:2008-09-29 Time:00:02:29

ਪਰਮਾਣੂ ਕਰਾਰ ਰਣਨੀਤਕ ਥੰਮ:ਪੀਐਮ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਸੰਬੰਧੀ ਇਤਹਾਸਕ ਕਰਾਰ ਮੰਜੂਰ ਹੋਣ ਕੰਢੇ ਹੈ ਅਤੇ ਇਹ ਦੋ ਪੱਖੀ ਸੰਬੰਧਾਂ ਵਿਚ ਮਹਤੱਵ ਪੂਰਨ ਰਣਨੀਤਕ ਥੰਮ ਵਜੋਂ ਕੰਮ ਕਰੇਗਾ.ਫ੍ਰਾਂਸ ਯਾਤਰਾ 'ਤੇ ਰਵਾਨਾ

Date:2008-09-29 Time:00:02:29

ਮਹਿੰਦਰ ਕਪੂਰ ਚੱਲ ਵੱਸੇ

ਦੇਸ਼ ਭਗਤੀ ਦੇ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗਾਇਕ ਮਹਿੰਦਰ ਕਪੂਰ ਦਾ ਕੱਲ੍ਹ ਸ਼ਾਮ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ. ਉਹ ਇਸ ਵੇਲੇ 74 ਵਰ੍ਹਿਆਂ ਦੇ ਸਨ. ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ, ਤਿੰਨ ਧੀਆਂ

Date:2008-09-29 Time:00:02:29

ਜੜ੍ਹੋਂ ਮੁਕਾਵਾਂਗੇ ਅੱਤਵਾਦ : ਸੋਨੀਆ ਗਾਂਧੀ

ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਕੱਲ੍ਹ ਮਹਰੌਲੀ ਧਮਾਕਿਆਂ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਹਮਲੇ ਦੀ ਪੁਰਜੋਰ ਨਿਖੇਧੀ ਕੀਤੀ. ਇਸਦੇ ਨਾਲ ਹੀ ਉਹਨਾਂ ਦੇਸ਼ ਨੂੰ ਭਰੋਸਾ ਦਿਵਾਇਆ ਹੈ ਕਿ ਆਤੰਕਵਾਦ ਨੂੰ ਜੜ੍ਹੋਂ ਪੁੱਟਣ ਦੇ ਲਈ ਸਾਰੇ ਉਪਾਅ ਕੀਤੇ

Date:2008-09-29 Time:00:02:29

ਇਤਿਹਾਸ ਦੁਹਰਾਉਣਾ ਮੇਰਾ ਟੀਚਾ : ਸ਼੍ਰੀਕਾਂਤ

ਰਾਸ਼ਟਰੀ ਸੀਨੀਅਰ ਚੌਣ ਸੰਮਤੀ ਦੇ ਨਵੇਂ ਪ੍ਰਮੁੱਖ ਕ੍ਰਿਸ ਸ਼੍ਰੀਕਾਂਤ ਦੀਆਂ ਨਿਗਾਹਾਂ ਭਾਰਤੀ ਉਪ-ਟਾਪੂ ਵਿੱਚ ਹੋਣ ਵਾਲੇ ਵਿਸ਼ਵ ਕੱਪ 2011 ਵਿੱਚ 1983 ਦਾ ਇਤਿਹਾਸ ਦੁਹਰਾਉਣ ਉੱਤੇ ਲੱਗੀ ਹੈ. ਸ਼੍ਰੀਕਾਂਤ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਅਸੀਂ

Date:2008-09-29 Time:00:02:29

ਜੈਲਲਿਤਾ ਦੀ ਮੰਜੂਰੀ ਦੀ ਉਡੀਕ:ਰਾਜਨਾਥ

ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ਉਹ ਅਗਲੇ ਵਰ੍ਹੇ ਹੋਣ ਵਾਲੀਆਂ ਲੋਕਸਭਾ ਚੌਣਾਂ ਵਿਚ ਅੰਨਾਦ੍ਰਮੁੱਕ ਨਾਲ ਗਠਜੋੜ ਕਰਨਾ ਚਾਹੁੰਦੀ ਹੈ ਪਰ ਉਸ ਨੂੰ ਅਜੇ ਵੀ ਅੰਨਾ ਦ੍ਰਮੁੱਕ ਮੁਖੀ ਜੈਲਲਿਤਾ ਦੀ ਮੰਜੂਰੀ ਦੀ ਉਡੀਕ ਹੈ.ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਪੱਤਰਕਾਰਾਂ

Date:2008-09-29 Time:00:02:29

ਅਨਿਲ ਦੀ ਫਿਲਮ 'ਚ ਸੰਜੇ

ਅਨਿਲ ਕਪੂਰ ਫਿਲਮ ਨਿਰਮਾਤਾ ਬਣ ਚੁੱਕੇ ਹਨ, ਉਹਨਾਂ ਦੀ ਪਿਛਲੀ ਫਿਲਮ ਗਾਂਧੀ ਮਾਈ ਫਾਦਰ ਬੌਕਸ ਆਫਿਸ ਉੱਤੇ ਕੋਈ ਕਮਾਲ ਨਹੀਂ ਕਰ ਸਕੀਂ, ਪਰੰਤੂ ਇਸ ਫਿਲਮ ਨੂੰ ਕਾਫੀ ਸਲਾਹਿਆ ਗਿਆ ਹੈ. ਇਸਦੇ ਬਾਅਦ ਅਨਿਲ ਕਪੂਰ ਦੀ ਦੂਜੀ

Date:2008-09-29 Time:00:02:29

ਆਤੰਕਵਾਦੀ ਕੀ ਹੁੰਦਾ ਹੈ : ਠਾਕਰੇ

ਮਰਾਠੀ ਸਾਈਨ ਬੋਰਡ ਮੁੱਦੇ ਨੂੰ ਲੈ ਕੇ ਬੰਬਈ ਉੱਚ ਅਦਾਲਤ ਦੀ 'ਆਤੰਕਵਾਦੀ' ਸੰਬੰਧੀ ਟਿੱਪਣੀ ਉੱਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਨੇ ਕਿਹਾ ਕਿ ਅਦਾਲਤ ਨੂੰ ਆਤੰਕਵਾਦੀ ਦੀ ਪਰਿਭਾਸ਼ਾ ਤੈਅ ਕਰਨੀ

Date:2008-09-29 Time:00:02:29

ਪਾਸਵਾਨ ਦਾ ਭਾਜਪਾ 'ਤੇ ਆਰੋਪ

ਭਾਜਪਾ ਉੱਤੇ 'ਫੁੱਟ ਪਾਓ ਰਾਜ ਕਰੋ' ਦੀ ਰਾਜਨੀਤੀ ਕਰਨ ਦਾ ਆਰੋਪ ਲਗਾਉਂਦੇ ਹੋਏ ਲੋਜਪਾ ਪ੍ਰਮੁੱਖ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੇ ਲਈ ਮੁਸਲਿਮ ਸਮੁਦਾਇ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿੰਦਾ ਕੀਤੀ

Date:2008-09-29 Time:00:02:29

ਸੈਕਸੀ ਇਮੇਜ ਤੋਂ ਖੁਸ਼ ਬਿਪਾਸ਼ਾ

ਪਿਛਲੇ ਦਿਨੀਂ ਨੇਹਾ ਧੂਪੀਆ ਨੇ ਸੈਕਸੀ ਇਮੇਜ ਟੈਗ ਦੇ ਹੱਟਣ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ, ਪਰੰਤੂ ਉੱਥੇ ਹੀ ਬਿਪਾਸ਼ਾ ਸੈਕਸੀ ਅਖਵਾਉਣ ਦੇ ਵਿੱਚ ਦਿਲਚਸਪੀ ਰੱਖਦੀ ਹੈ. ਬੌਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਦੇ ਅਨੁਸਾਰ ਸੈਕਸੀ ਵਿਖਾਈ ਦੇਣ

Date:2008-09-28 Time:00:23:11

ਰੋਨੀਤ ਵਰਗਾ ਹੋਵੇ ਮੇਰਾ ਵਰ : ਏਕਤਾ

ਪਿਛਲੇ ਦਿਨੀਂ ਆਪਣੇ ਧਾਰਮਿਕ ਸੀਰੀਅਲ ਕਹਾਣੀ ਹਮਾਰੇ ਮਹਾਭਾਰਤ ਕੀ ਦਾ ਪ੍ਰਚਾਰ ਕਰਨ ਦਿੱਲੀ ਪਹੁੰਚੀ ਛੋਟੇ ਪਰਦੇ ਦੀ ਮਹਾਰਾਣੀ ਏਕਤਾ ਕਪੂਰ ਨੇ ਆਪਣੇ ਦਿਲ ਦੀ ਤਮੰਨਾ ਪੱਤਰਕਾਰ ਵਾਰਤਾ ਵਿੱਚ ਖੋਲ੍ਹਕੇ ਰੱਖ ਦਿੱਤੀ. ਪੱਤਰਕਾਰ ਸੰਮੇਲਨ ਵਿੱਚ ਜਦ

Date:2008-09-28 Time:00:23:11

ਟੀਵੀ ਗਾਇਡ(27 ਸਤੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਏਕ ਪਿਆਰ ਕਾ ਨਗਮਾ, 10.00 ਈਟੀਵੀ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ, 1.00 ਕਿਸੀ ਕੀ ਨਜਰ ਨ ਲਗੇ,1

Date:2008-09-28 Time:00:23:11

76 ਵਰ੍ਹਿਆਂ ਦੇ ਹੋਏ ਯਸ਼ਰਾਜ

ਬੌਲੀਵੁੱਡ ਦੇ ਇਤਿਹਾਸ ਵਿੱਚ ਜਦੋਂ ਵੀ ਸਭ ਤੋਂ ਸਫਲ ਨਿਰਮਾਤਾ ਨਿਰਦੇਸ਼ਕਾਂ ਦੀ ਗੱਲ ਹੋਵੇਗੀ, ਤਾਂ ਉਸ ਵਿੱਚ ਯਸ਼ਰਾਜ ਚੋਪੜਾ ਦਾ ਨਾਂਅ ਆਉਣਾ ਸੁਭਾਵਿਕ ਹੈ. ਪਿਛਲੇ 40 ਵਰ੍ਹਿਆਂ ਤੋਂ ਦੇਸ਼ ਦੇ ਨੌਜਵਾਨਾਂ ਦੀ ਨਬਜ ਪਹਿਚਾਣਨ ਵਾਲੇ ਯਸ਼

Date:2008-09-28 Time:00:23:11

ਸ਼ਿਮਲਾ 'ਚ ਹੋ ਰਹੀ ਹੈ ਸ਼ੂਟਿੰਗ

ਵਿਨੋਦ ਚੋਪੜਾ ਦੀ ਫਿਲਮ 'ਥ੍ਰੀ ਈਡੀਅਟਸ' ਵਿੱਚ ਰੀਨਾ ਕਪੂਰ ਅਤੇ ਆਮਿਰ ਖਾਨ ਕੰਮ ਕਰ ਰਹੇ ਹਨ, ਅਤੇ ਇਸ ਫਿਲਮ ਦੀ ਸ਼ੂਟਿੰਗ ਲੱਦਾਖ ਵਿੱਚ ਹੋ ਰਹੀ ਸੀ. ਇਸ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹੀਰਾਨੀ ਹਨ ਅਤੇ ਸ਼ੂਟਿੰਗ ਲਈ ਫਿਲਮ

Date:2008-09-28 Time:00:23:10

ਕਰਨ ਨਾਲ ਵਿਆਹ ਨਹੀਂ ਕਰਨਾ

ਏਕਤਾ ਕਪੂਰ ਅੱਜ ਕੱਲ੍ਹ ਆਪਣੇ ਲੜੀਵਾਰ 'ਕਹਾਣੀ ਹਮਾਰੇ ਮਹਾਂਭਾਰਤ ਕੀ' ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ. ਏਕਤਾ ਇਸ ਸੀਰੀਅਲ ਦੀ ਟੀਆਰਪੀ ਵਧਾਉਣ ਲਈ ਲੱਖ ਕੋਸ਼ਿਸ਼ਾਂ ਕਰ ਰਹੀ ਹੈ. ਏਕਤਾ ਨੇ ਇਹ ਕਿਹਾ ਹੈ ਕਿ

Date:2008-09-28 Time:00:23:10

ਹਿਮੇਸ਼ ਦੇ 5 ਗੀਤਾਂ ਦਾ ਰੀਮਿਕਸ

ਹਿਮੇਸ਼ ਰੇਸ਼ਮੀਆ ਨੇ ਆਪਣੀ ਆਉਣ ਵਾਲੀ ਫਿਲਮ 'ਕਰਜ' ਦੇ ਪੰਜ ਗੀਤਾਂ ਦਾ ਰੀਮਿਕਸ ਵਰਜਨ ਵੀ ਬਣਾਇਆ ਹੈ. ਹਿਮੇਸ਼ ਦੇ ਅਨੁਸਾਰ ਹੁਣ ਤੱਕ ਉਹਨਾਂ ਨੇ ਦੂਜਿਆਂ ਦੇ ਗਾਏ ਗੀਤਾਂ ਦਾ ਰੀਮਿਕਸ ਬਣਾਇਆ ਹੈ, ਪਰ ਇਹ ਪਹਿਲਾ ਮੌਕਾ ਹੈ ਜਦੋਂ ਉਹ ਆਪਣੇ

Date:2008-09-28 Time:00:23:10

ਵਧ ਰਹੀ ਹੈ ਰਿਤਿਕ ਦੀ ਮੰਗ

31 ਦਸੰਬਰ ਦੀ ਰਾਤ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਹੁਣੇ ਤੋਂ ਹਲਚਲ ਸ਼ੁਰੂ ਹੋ ਗਈ ਹੈ ਅਤੇ ਇਹਨਾਂ ਪ੍ਰੋਗਰਾਮਾਂ ਵਿੱਚ ਫਿਲਮੀ ਸਿਤਾਰਿਆਂ ਦੀ ਮੰਗ ਸਭ ਤੋਂ ਜਿਆਦਾ ਹੁੰਦੀ ਹੈ ਅਤੇ ਇਸ ਵਾਰ ਤਾਂ ਹੁਣੇ ਤੋਂ ਹੀ ਇਸਦੀ ਤਿਆਰੀ ਸ਼ੁਰੂ ਹੋ

Date:2008-09-28 Time:00:23:10

ਭਾਰਤ ਆਉਣਗੇ ਰੂਸੀ ਰੱਖਿਆ ਮੰਤਰੀ

ਭਾਰਤ ਨਾਲ ਫੌਜੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਅਧੀਨ ਰੂਸੀ ਰੱਖਿਆ ਮੰਤਰੀ ਅਨਾਤੋਲੀ ਸਰਦਯੂਕੋਵ ਦੋਵਾਂ ਦੇਸ਼ਾਂ ਦੇ ਇੱਕ ਅੰਤਰ ਸਰਕਾਰੀ ਆਯੋਗ ਵਿਚ ਭਾਗ ਲੈਣ ਲਈ ਤਿੰਨ ਦਿਨਾ ਯਾਤਰਾ 'ਤੇ ਨਵੀਂ ਦਿੱਲੀ ਆ ਰਹੇ ਹਨ.ਰੱਖਿਆ ਸੂਤਰਂ ਨੇ ਦੱਸਿਆ ਕਿ ਉਹ ਆਪਣੇ ਭਾਰਤੀ ਹਮਰੁੱਤਬਾ

Date:2008-09-28 Time:00:23:07

ਮਣੀਪੁਰ 'ਚ ਪੰਜ ਉੱਗਰਵਾਦੀ ਢੇਰ

ਮਣੀਪੁਰ 'ਚ ਅਲੱਗ-ਅਲੱਗ ਸਥਾਨਾਂ 'ਤੇ ਪੰਜ ਉੱਗਰਵਾਦੀਆਂ ਨੂੰ ਸੁੱਟਿਆ ਗਿਆ।ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ

Date:2008-09-28 Time:00:23:07


1   2   3   4   5   6   7   8   9   10  

page no.3

Select news date :

30 - 9 - 2008
29 - 9 - 2008
28 - 9 - 2008
27 - 9 - 2008
26 - 9 - 2008
25 - 9 - 2008
24 - 9 - 2008
23 - 9 - 2008
22 - 9 - 2008
21 - 9 - 2008
20 - 9 - 2008
19 - 9 - 2008
18 - 9 - 2008
17 - 9 - 2008
16 - 9 - 2008
15 - 9 - 2008
14 - 9 - 2008
13 - 9 - 2008
12 - 9 - 2008
11 - 9 - 2008
10 - 9 - 2008
9 - 9 - 2008
8 - 9 - 2008
7 - 9 - 2008
6 - 9 - 2008
5 - 9 - 2008
4 - 9 - 2008
3 - 9 - 2008
2 - 9 - 2008
1 - 9 - 2008