Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 8 - 2008

ਓਬਾਮਾ ਅਸਾਧਾਰਣ ਰਾਸ਼ਟਪਤੀ ਹੋਣਗੇ : ਮਿਸ਼ੈਲ

ਅਮਰੀਕਾ ਵਿੱਚ ਰਾਸ਼ਟਰਪਤੀ ਆਹੁਦੇ ਦੇ ਲਈ ਡੈਮੋਕ੍ਰੇਟ ਦਾਅਵੇਦਾਰ ਬਰਾਕ ਓਬਾਮਾ ਦੀ ਪਤਨੀ ਮਿਸ਼ੈਲ ਓਬਾਮਾ ਨੇ ਅਮਰੀਕੀ ਜਨਤਾ ਅਤੇ ਦੁਨੀਆ ਨੂੰ ਕਿਹਾ ਹੈ ਕਿ ਉਹਨਾਂ ਦੇ ਪਤੀ ਇੱਕ ਅਸਾਧਾਰਨ ਰਾਸ਼ਟਰਪਤੀ ਹੋਣਗੇ ਜੋਕਿ ਸਾਰੇ ਬੱਚਿਆਂ ਨੂੰ

Date:2008-08-27 Time:00:08:26

ਖਲੀਲਜਾਦ ਤੋਂ ਗੁੱਸੇ ਹੈ ਬੁਸ਼ ਪ੍ਰਸ਼ਾਸਨ

ਬੁਸ਼ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਜਲਮੇ ਖਲੀਲਜਾਦ ਤੋਂ ਉਹਨਾਂ ਦੇ ਪਾਕਿਸਤਾਨੀ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਅਤੇ ਪੀਪੀਪੀ ਨੇਤਾ ਆਸਿਫ ਅਲੀ ਜਰਦਾਰੀ ਦੇ ਨਾਲ ਅਧਿਕ੍ਰਿਤ ਸੰਪਰਕਾਂ ਨੂੰ ਲੈਕੇ

Date:2008-08-27 Time:00:08:26

ਘਾਟੀ 'ਚ ਸੰਘਰਸ਼, ਸੱਤ ਮਰੇ

ਕਸ਼ਮੀਰ ਘਾਟੀ ਵਿੱਚ ਸੋਮਵਾਰ ਨੂੰ ਕਰਫਿਊ ਦਾ ਉਲੰਘਣ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਸੁਰੱਖਿਆ ਬਲਾਂ ਦੀ ਗੋਲੀਬਾਰੀ, ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ, 2000 ਤੋਂ ਵੱਧ

Date:2008-08-27 Time:00:08:25

ਵਿਜੇਂਦਰ ਨਾਲ ਜਾਵੇਗੀ ਬਿਪਾਸ਼ਾ

ਬਿਪਾਸ਼ਾ ਬਸੂ ਨੇ ਪਿਛਲੇ ਦਿਨੀਂ ਇੱਕ ਨਿੱਜੀ ਟੈਲੀਵਿਜਨ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਵਿਜੇਂਦਰ ਕੁਮਾਰ ਮੁੱਕੇਬਾਜੀ ਦੇ ਵਿੱਚ ਗੋਲਡ ਲੈਕੇ ਆਵੇਗਾ ਤਾਂ ਉਹ ਉਸਦੇ ਨਾਲ ਡੇਟਿੰਗ ਉੱਤੇ ਜਾਵੇਗੀ. ਬੇਸ਼ੱਕ ਵਿਜੇਂਦਰ ਗੋਲਡ ਜਿੱਤ

Date:2008-08-27 Time:00:08:25

ਸੋਰੇਨ 27 ਨੂੰ ਚੁੱਕਣਗੇ ਸਹੁੰ

ਰਾਜਪਾਲ ਸੈਯਦ ਸਿਬਤੇ ਰਜੀ ਦੁਆਰਾ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤੇ ਜਾਣ ਦੇ ਬਾਅਦ ਝਾਰਖੰਡ ਮੁਕਤੀ ਮੋਰਚਾ ਪ੍ਰਮੁੱਖ ਸ਼ਿਬੂ ਸੋਰੇਨ ਝਾਰਖੰਡ ਦੇ ਅਗਲੇ ਮੁੱਖਮੰਤਰੀ ਦੇ ਰੂਪ ਵਿੱਚ ਬੁੱਧਵਾਰ ਨੂੰ ਇੱਕ ਸਰਵਜਨਕ ਸਮਾਰੋਹ ਵਿੱਚ ਸਹੁੰ

Date:2008-08-27 Time:00:08:25

ਸ਼੍ਰੀਸੰਤ ਨੂੰ ਕਪਿਲ ਦੀ ਸਲਾਹ

ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਕੱਲ੍ਹ ਇੱਥੇ ਕਿਹਾ ਕਿ ਭਾਰਤੀ ਤੇਜ ਗੇਂਦਬਾਜ ਐੱਸ ਸ਼੍ਰੀਸੰਥ ਨੇ ਜੇਕਰ ਕ੍ਰਿਕਟ ਵਿੱਚ ਅੱਗੇ ਵੱਧਣਾ ਹੈ ਤਾਂ ਉਹਨਾਂ ਨੂੰ ਮੈਦਾਨ ਦੇ ਬਾਹਰ ਦੀਆਂ ਗਤੀਵਿਧੀਆਂ ਦੀ ਬਜਾਏ ਇਸ ਖੇਡ ਉੱਤੇ ਧਿਆਨ ਕੇਂਦ੍ਰਿਤ

Date:2008-08-27 Time:00:08:25

ਸਾਨੀਆ ਪਹੁੰਚੀ 70ਵੇਂ ਸਥਾਨ 'ਤੇ

ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜਾ ਦਾ ਡਬਲਿਊਟੀਏ ਰੈਂਕਿੰਗ ਵਿੱਚ ਲਗਾਤਾਰ ਪਿਛੜਣ ਦਾ ਸਿਲਸਿਲਾ ਜਾਰੀ ਹੈ, ਉਹ ਸੱਤ ਸਥਾਨ ਹੋਰ ਫਿਸਲਕੇ 70ਵੇਂ ਸਥਾਨ ਉੱਤੇ ਆ ਗਈ ਹੈ. ਬੀਜਿੰਗ ਓਲੰਪਿਕ ਵਿੱਚ ਕਲਾਈ ਦੀ ਸੱਟ ਦੇ ਕਾਰਣ

Date:2008-08-27 Time:00:08:25

ਧਮਾਕਿਆਂ ਦਾ ਕਰਤਾ ਧਰਤਾ ਕਾਬੂ

ਰਾਜਸਥਾਨ ਪੁਲਿਸ ਨੇ ਕੱਲ੍ਹ ਉੱਤਰ ਪ੍ਰਦੇਸ਼ ਏਟੀਐੱਸ ਦੀ ਮਦਦ ਨਾਲ ਜੈਪੁਰ ਵਿਖੇ ਪਿਛਲੀ 13 ਮਈ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕਥਿਤ ਮੁੱਖ ਸਾਜਿਸ਼ਕਰਤਾ ਸ਼ਾਹਬਾਜ ਹੁਸੈਨ ਉਰਫ ਸ਼ਾਹ ਅਹਿਮਦ ਉਰਫ ਸ਼ਾਨੂੰ ਨੂੰ ਲਖਨਊ ਤੋਂ ਗ੍ਰਿਫ਼ਤਾਰ ਕਰ

Date:2008-08-27 Time:00:08:25

ਮਾਡਲਿੰਗ ਦੇ ਇਛੁੱਕ ਹਨ ਵਿਜੇਂਦਰ

ਸੁੰਦਰ ਚਿਹਰੇ ਅਤੇ ਗੁੰਨਵੇਂ ਸ਼ਰੀਰ ਦੇ ਮਾਲਕ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ ਵਿਜੇਂਦਰ ਸਿੰਘ ਦਾ ਇਰਾਦਾ ਹੁਣ ਮਾਡਲਿੰਗ ਵਿਚ ਕਿਸਮਤ ਆਜਮਾਉਣ ਦਾ ਹੈ.ਉਹਨਾਂ ਕਿਹਾ ਕਿ ਮੇਰੇ ਲਈ ਮੁੱਕੇਬਾਜੀ

Date:2008-08-27 Time:00:08:25

ਐਲਓਸੀ 'ਤੇ ਗੋਲੀਬਾਰੀ,4 ਜਵਾਨ ਜ਼ਖਮੀ

ਲਾਇਨ ਆਫ ਕੰਟ੍ਰੋਲ(ਐਲਓਸੀ) 'ਤੇ ਸੰਘਰਸ਼ ਵਿਰਾਮ ਦੀ ਉਲੰਘਨਾਂ ਦੇ ਇੱਕ ਹੋਰ ਮਾਮਲੇ ਵਿਚ ਅੱਜ ਬੀਐਸਐਫ ਦੇ ਚਾਰ ਜਵਾਨ ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕਥਿੱਤ ਪਾਕਿਸਤਾਨੀ ਗੋਲੀਬਾਰੀ ਵਿਚ ਜ਼ਖਮੀ ਹੋ ਗਏ.ਬਲ ਦੇ

Date:2008-08-27 Time:00:08:25

ਸੁਸ਼ੀਲ ਨੂੰ 11 ਲੱਖ ਦਾ ਇਨਾਮ

ਮਹਾਨਗਰ ਟੈਲੀਫੋਨ ਨਿਗਮ ਨੇ ਬੀਜਿੰਗ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਲਈ 56 ਸਾਲ ਦੇ ਬਾਅਦ ਕੁਸ਼ਤੀ ਪ੍ਰਤੀਯੋਗਿਤਾ ਵਿੱਚ ਪਦਕ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ 11 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ. ਭਾਰਤੀ ਰੇਲਵੇ ਵਿੱਚ ਤਾਇਨਾਤ ਸੁਸ਼ੀਲ

Date:2008-08-27 Time:00:08:25

ਤਸਲੀਮਾ ਬੋਲੀ, ਨਹੀਂ ਛੱਡਣਾ ਭਾਰਤ

ਵਿਵਾਦਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਕੱਲ੍ਹ ਕਿਹਾ ਕਿ ਦੇਸ਼ ਛੱਡਕੇ ਜਾਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ. ਤਸਲੀਮਾ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਸਵੀਡਨ ਤੋਂ ਭਾਰਤ ਪਰਤੀ ਹੈ. ਤਸਲੀਮਾ ਨੇ ਭਾਸ਼ਾ ਨੂੰ ਕਿਹਾ ਕਿ ਮੈਂ ਇਸ ਦੇਸ਼

Date:2008-08-27 Time:00:08:25

ਓਬਾਮਾ ਅਸਾਧਾਰਣ ਰਾਸ਼ਟਪਤੀ ਹੋਣਗੇ : ਮਿਸ਼ੈਲ

ਅਮਰੀਕਾ ਵਿੱਚ ਰਾਸ਼ਟਰਪਤੀ ਆਹੁਦੇ ਦੇ ਲਈ ਡੈਮੋਕ੍ਰੇਟ ਦਾਅਵੇਦਾਰ ਬਰਾਕ ਓਬਾਮਾ ਦੀ ਪਤਨੀ ਮਿਸ਼ੈਲ ਓਬਾਮਾ ਨੇ ਅਮਰੀਕੀ ਜਨਤਾ ਅਤੇ ਦੁਨੀਆ ਨੂੰ ਕਿਹਾ ਹੈ ਕਿ ਉਹਨਾਂ ਦੇ ਪਤੀ ਇੱਕ ਅਸਾਧਾਰਨ ਰਾਸ਼ਟਰਪਤੀ ਹੋਣਗੇ ਜੋਕਿ ਸਾਰੇ ਬੱਚਿਆਂ ਨੂੰ

Date:2008-08-27 Time:00:08:25

ਟੀਵੀ ਗਾਇਡ(25 ਅਗਸਤ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ7.30 ਭਕਤੀ ਆਰਾਧਨਾ,8.00 ਆਜ ਸੁਬਹ,8.30 ਇਕ ਪਿਆਰ ਕਾ ਨਗਮਾ,9.00 ਭਾਰਤਾਯਨ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12

Date:2008-08-26 Time:00:14:18

ਅਸਤੀਫੇ ਬਾਰੇ ਕੋਈ ਫੈਸਲਾ ਨਹੀਂ:ਸੋਮਨਾਥ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਕਿਹਾ ਕਿ ਉਹਨਾਂ ਨੇ ਲੋਕਸਭਾ ਪ੍ਰਧਾਨ ਜਾਂ ਸੰਸਦ ਦੇ ਹੇਠਲੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਨਹੀਂ ਕੀਤਾ ਹੈ.ਚਟਰਜੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਅਸਤੀਫੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ.ਮੈਂ ਅਜੇ ਵੀ ਇੱਥੋਂ ਸੰਸਦ ਮੈਂਬਰ ਹਾਂ.ਲੋਕਸਭਾ

Date:2008-08-26 Time:00:14:15

ਅਡਵਾਨੀ,ਰਾਜਨਾਥ ਵੱਲੋਂ ਜਾਂਚ ਦੀ ਮੰਗ

ਕੰਧਮਾਲ ਜਿਲ੍ਹੇ ਵਿਚ ਸਵਾਮੀ ਲੱਛਮਣਾਨੰਦ ਸਰਸਵਤੀ ਅਤੇ ਚਾਰ ਹੋਰ ਲੋਕਾਂ ਦੇ ਕਤਲ ਦੀ ਉੜੀਸਾ ਸਰਕਾਰ ਤੋਂ ਤੇਜ਼ੀ ਨਾਲ ਜਾਂਚ ਦੀ ਮੰਗ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਘਟਨਾ 'ਤੇ ਰੋਸ਼ ਪ੍ਰਗਟ

Date:2008-08-26 Time:00:14:15

ਪੀਐਮ,ਪ੍ਰਤਿਭਾ ਵੱਲੋਂ ਜਨਮ ਅਸ਼ਟਮੀ ਦੀ ਸ਼ੁੱਭ ਕਾਮਨਾ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਜਨਮ ਅਸ਼ਟਮੀ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ.ਰਾਸ਼ਟਰਪਤੀ ਭਵਨ ਤੋਂ ਦੇਸ਼ ਵਾਸੀਆਂ

Date:2008-08-26 Time:00:14:15

ਰੂਸ ਨੇ ਸੌਂਪੇ ਜਾਰਜੀਆਈ ਕੈਦੀ

ਰੂਸ ਨੇ ਜਾਰਜੀਆ ਦੇ ਦੋ ਕੈਦੀਆਂ ਨੂੰ ਯੂਰਪੀ ਪਰੀਸ਼ਦ ਦੇ ਅਧਿਕਾਰ ਕਮਿਸ਼ਨਰ ਹਵਾਲੇ ਕਰ ਦਿੱਤਾ.ਅਧਿਕਾਰ ਕਮਿਸ਼ਨਰ ਜਾਰਜੀਆ ਦੇ ਦੱਖਣੀ ਓਸੇਟੀਆ ਤੋਂ ਵੱਖ ਹੋ ਚੁੱਕੇ ਖੇਤਰ ਦੇ ਦੌਰੇ 'ਤੇ ਪੁੱਜੇ ਸਨ.ਰੂਸੀ ਰਾਸ਼ਟਰਪਤੀ

Date:2008-08-26 Time:00:14:15

ਅੱਤਵਾਦੀ ਸੋਹੇਨ ਨੇ ਕੀਤਾ ਆਤਮ ਸਮਰੱਪਣ

ਹਿਜਬੁਲ ਮੁਜਾਹਿਦੀਨ ਦੇ ਇੱਕ ਸਵੈ-ਘੋਸ਼ਿਤ ਕਮਾਂਡਰ ਨੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਸੈਨਾ ਦੇ ਸਾਹਮਣੇ ਆਤਮ ਸਮਰੱਪਣ ਕਰ ਦਿੱਤਾ. ਰੱਖਿਆ ਬੁਲਾਰੇ ਲੈਫਟੀਨੰਟ ਕਰਨਲ ਡੀ ਗੋਸੁਆਮੀ ਨੇ ਅੱਜ ਇੱਥੇ ਭਾਸ਼ਾ ਨੂੰ ਦੱਸਿਆ

Date:2008-08-26 Time:00:14:15

ਕਿਰਗੀਜ਼ ਜਹਾਜ ਨੂੰ ਹਾਦਸਾ,87 ਮਰੇ

ਕਿਰਗਿਸਤਾਨ ਦੀ ਰਾਜਧਾਨੀ ਬਿਸਕੇਕ ਵਿਚ ਹੋਏ ਜਹਾਜ ਹਾਦਸੇ ਵਿਚ 87 ਯਾਤਰੀ ਮਾਰੇ ਗਏ.ਦੇਸ਼ ਦੇ ਸਿਹਤ ਮੰਤਰਾਲੇ ਨੇ ਮ੍ਰਿਤਕਾਂ ਦੀ ਗਿਨਤੀ ਦੱਸੀ ਹੈ.ਮੰਤਰਾਲੇ ਦੀ ਅਧਿਕਾਰੀ ਯੇਲੇਨਾ ਬਿਆਲੀਨੋਵਾ ਨੇ

Date:2008-08-26 Time:00:14:15

ਜੰਮੂ 31 ਤੱਕ ਬੰਦ ਦਾ ਐਲਾਨ

ਅਮਰਨਾਥ ਭੂਮੀ ਵਿਵਾਦ ਦੇ ਜਲਦ ਹੱਲ ਦੀ ਮੰਗ ਕਰਦੇ ਹੋਏ ਅੰਦੋਲਨ ਕਰ ਰਹੀ ਸ਼੍ਰੀ ਅਮਰਨਾਥ ਯਾਤਰਾ ਸੰਘਰਸ਼ ਕਮੇਟੀ ਨੇ ਜੰਮੂ ਖੇਤਰ ਵਿੱਚ ਬੰਦ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ. ਸੰਘਰਸ਼ ਸੰਮਤੀ ਦੇ ਸੰਯੋਜਨ ਲੀਲਾ ਕਰਨ

Date:2008-08-26 Time:00:14:15

ਤਾਲੀਬਾਨ ਦੀ ਪੇਸ਼ਕਸ਼ ਠੁਕਰਾਈ

ਪਾਕਿਸਤਾਨ ਨੇ ਇਹ ਕਹਿੰਦੇ ਹੋਏ ਤਾਲੀਬਾਨ ਦੀ ਗੱਲਬਾਤ ਅਤੇ ਇੱਕਤਰਫ਼ਾ ਸੰਘਰਸ਼ ਵਿਰਾਮ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ ਕਿ ਜੇਕਰ ਉਹ ਸ਼ਾਂਤੀ ਗੱਲਬਾਤ ਦੇ ਪ੍ਰਤੀ ਗੰਭੀਰ ਹੈ ਤਾਂ ਪਹਿਲਾਂ ਆਪਣੇ ਹਥਿਆਰ ਸਮੇਤ ਆਤਮ ਸਮਰਪਣ ਕਰ ਦੇਵੇ. ਤਾਲੀਬਾਨ

Date:2008-08-26 Time:00:14:15

ਮੁੱਠਭੇੜ, ਚਾਰ ਅੱਤਵਾਦੀ ਢੇਰ

ਜੰਮੂ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਚਾਰ ਅੱਤਵਾਦੀਆਂ ਨੂੰ ਮਾਰ ਸੁੱਟਿਆ. ਰੱਖਿਆ ਬੁਲਾਰੇ ਕਰਨਲ ਸੀ ਕੇ ਕਛਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਸੁਰੱਖਿਆ ਮੁਲਾਜਮਾਂ ਨੇ ਗੁਪਤਾ ਸੂਚਨਾ ਉੱਤੇ ਗੁਲਮਰਗ ਵਿੱਚ ਅਭਿਆਨ

Date:2008-08-26 Time:00:14:15

ਦਿੱਲੀ 'ਚ ਡਕੈਤਾਂ ਵੱਲੋਂ ਗੋਲੀਬਾਰੀ

ਮੱਧ ਦਿੱਲੀ ਦੇ ਪਹਾੜਗੰਜ ਖੇਤਰ ਵਿਚ ਹਥਿਆਰਾਂ ਨਾਲ ਲੈਸ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਦੋ ਲੋਕਾਂ ਨੂੰ ਉਸ ਵੇਲ੍ਹੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਦੋਂ ਉਹਨਾਂ ਨੇ ਡਕੈਤੀ ਦੀ ਕੋਸ਼ਿਸ਼ ਕਰ ਰਹੇ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼

Date:2008-08-26 Time:00:14:15

ਪਾਕਿ 'ਚ 6 ਅੱਤਵਾਦੀ ਹਲਾਕ

ਅਫਗਾਨ ਸਰਹੱਦ ਨੇੜ੍ਹੇ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਖੇਤਰ ਵਿਚ ਤਾਲੀਬਾਨੀ ਅੱਤਵਾਦੀਆਂ ਵੱਲੋਂ ਦਿੱਤੇ ਗਏ ਸੰਘਰਸ਼ ਵਿਰਾਮ ਦੇ ਪ੍ਰਸਤਾਵ ਨੂੰ ਪਾਕਿਸਤਾਨ ਸਰਕਾਰ ਨੇ ਨਾਮੰਜੂਰ ਕਰ ਦਿੱਤਾ ਅਤੇ ਸੈਨਾ ਦੇ ਜਵਾਨਾਂ ਨੇ ਛੇ ਅੱਤਵਾਦੀਆਂ

Date:2008-08-26 Time:00:14:15


1   2   3   4   5   6   7   8   9   10  

page no.6

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008