Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 8 - 2008

ਕ੍ਰਿਕਟ 'ਚ ਮਹਾਸ਼ਕਤੀ ਬਨਣਾ ਚਾਹੁੰਦਾ ਹੈ ਚੀਨ

ਓਲੰਪਿਕ 'ਚ ਆਪਣੀ ਬਾਦਸ਼ਾਹਤ ਸਾਬਤ ਕਰਨ ਬਾਅਦ ਚੀਨ ਦੀਆਂ ਨਜ਼ਰਾਂ ਕ੍ਰਿਕਟ ਤੇ ਤੇਜ਼ੀ ਨਾਲ ਵੱਧਦੇ ਫੁੱਲਦੇ ਬਜ਼ਾਰ 'ਤੇ ਹਨ ਅਤੇ ਖੇਡਾਂ ਦੀ ਇਸ ਨਵੀਂ ਮਹਾਸ਼ਕਤੀ ਨੂੰ ਜ਼ਿਆਦਾ ਦਿਨ ਅਣਦੇਖਿਆ ਕਰ ਪਾਉਣਾ ਕ੍ਰਿਕਟ ਪ੍ਰਸ਼ੰਸਕਾਂ ਦੇ ਵਸ਼

Date:2008-08-29 Time:00:11:11

ਸ਼ਿਬੂ ਸੋਰੇਨ ਬਣੇ ਝਾਰਖੰਡ ਦੇ ਮੁੱਖਮੰਤਰੀ

ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਪ੍ਰਧਾਨ ਸ਼ਿਬੂ ਸੋਰੇਨ ਨੇ ਅੱਜ ਝਾਰਖੰਡ ਦੇ ਛੇਵੇਂ ਮੁੱਖਮੰਤਰੀ ਦੇ ਰੂਪ 'ਚ ਸੌਂਹ ਚੁੱਕੀ।

Date:2008-08-29 Time:00:11:11

ਅਮਰਨਾਥ ਜਮੀਨ ਮਾਮਲਾ,ਗੱਲਬਾਤ ਅੱਜ

ਅਮਰਨਾਥ ਬੋਰਡ ਜਮੀਨ ਵਿਵਾਦ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਪ੍ਰਦਰਸ਼ਨਾਂ ਦੀ ਅਗੁਵਾਈ ਕਰ ਰਹੇ ਸ਼੍ਰੀ ਅਮਰਨਾਥ ਸੰਘਰਸ਼ ਸੰਮਤੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਵੱਲੋਂ ਨਿਯੁਕਤ ਸੰਮਤੀ ਵਿਚਕਾਰ

Date:2008-08-29 Time:00:11:11

ਮੁਰੰਮਤ 'ਚ ਜੁੱਟੇ ਭਾਰਤੀ ਇੰਜਨੀਅਰ

ਭਾਰਤੀ ਇੰਜੀਨੀਅਰਾਂ ਨੇ ਨੇਪਾਲ ਦੇ ਸੁਨਸਾਰੀ ਜਿਲ੍ਹੇ ਵਿਚ ਸਪਤਕੋਸੀ ਨਦੀ ਦੇ ਕੰਢਿਆਂ ਵਿਚ ਆਈ ਦਰਾੜ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ.ਹਾਲਾਂਕਿ ਨਦੀ ਦੇ ਵੇਗ ਵਿਚ ਆਏ ਬਦਲਾਅ ਕਾਰਣ ਹੋਈ

Date:2008-08-29 Time:00:11:11

ਕੱਟੀ ਯੇਦੀਯੁਰੱਪਾ ਸਰਕਾਰ 'ਚ ਸ਼ਾਮਲ

ਕਰਨਾਟਕ ਵਿਚ ਭਾਜਪਾ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਸਾਬਕਾ ਮੰਤਰੀ ਉਮੇਸ਼ ਵੀ ਕੱਟੀ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾਂ ਹੀ ਜਨਤਾ ਦਲ(ਸੈਕੂਲਰ) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ.ਰਾਜ

Date:2008-08-29 Time:00:11:11

ਤਣਾਅ ਤੋਂ ਚਿੰਤਤ ਅਮਰੀਕਾ

ਅਮਰੀਕਾ ਨੇ ਅੱਜ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਪੈਦਾ ਹੁੰਦਾ ਹੈ ਤਾਂ ਉਹ ਚਿੰਤਤ ਹੋ ਜਾਂਦਾ ਹੈ ਅਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੱਲਬਾਤ ਰਾਹੀਂ ਆਪਣੇ ਮਤਭੇਦ

Date:2008-08-29 Time:00:11:11

ਪੁੱਡੂਚੇਰੀ ਦੇ ਸੀਐਮ ਰੰਗਾਸਾਮੀ ਹਟਣਗੇ

ਪੰਜ ਮੰਤਰੀਆਂ ਦੀ ਬਗਾਵਤ ਮਗਰੋਂ ਪੁੱਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਾਮੀ ਨੂੰ ਹਟਾਉਣ ਦੀ ਆਫਵਾਹ ਹੋਰ ਤੇਜ਼ ਹੋ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਿਸ਼ਾ ਵੱਲ ਕਦਮ ਵੱਧ ਰਹੇ ਹਨ.ਉੱਚ ਕਾਂਗਰਸ ਸੂਤਰਾਂ ਨੇ

Date:2008-08-29 Time:00:11:11

ਪਾਕਿ ਵਿਗਿਆਨੀ ਦਾ ਪੁੱਤ ਹਿਰਾਸਤ 'ਚ

ਅਮਰੀਕੀ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਆਤੰਕਵਾਦੀ ਸਾਜਿਸ਼ ਰੱਚਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੀ ਗਈ ਪਾਕਿਸਤਾਨੀ ਵਿਗਿਆਨੀ ਡਾ. ਆਫਿਆ ਸਿੱਦੀਕੀ ਦਾ ਗਿਆਰ੍ਹਾਂ ਸਾਲਾ ਪੁੱਤਰ ਵੀ ਅਮਰੀਕੀ ਹਿਰਾਸਤ ਵਿੱਚ ਹੈ. ਡਾ. ਸਿੱਦੀਕੀ ਦੇ ਪੁੱਤਰ

Date:2008-08-29 Time:00:11:11

ਨਿਵੇਸ਼ 'ਚ ਨੰਬਰ ਵਨ ਹਰਿਆਣਾ : ਹੁੱਡਾ

ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕੱਲ੍ਹ ਕਿਹਾ ਕਿ ਰਾਜ ਸਰਕਾਰ ਨੇ ਛੇਵੇਂ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਕੇਂਦਰ ਦੀ ਤਰਜ ਉੱਤੇ ਲਾਗੂ ਕਰਨ ਦੇ ਲਈ 1550 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ. ਉਹਨਾਂ ਨੇ ਕਿਹਾ ਕਿ ਸਿਫਾਰਸ਼ਾਂ

Date:2008-08-29 Time:00:11:11

ਜਾਲੀ ਨੋਟ ਮਾਮਲਾ,ਆਰੋਪੀਆਂ 'ਤੇ ਰਾਸੁਕਾ

ਜਿਲ੍ਹੇ ਦੇ ਡੁਮਰੀਆਗੰਜ ਵਿਖੇ ਸਥਿੱਤ ਸਟੇਟ ਬੈਂਕ ਦੀ ਸ਼ਾਖਾ ਤੋਂ ਕਰੋੜਾਂ ਰੁਪਏ ਦੀ ਜਾਲੀ ਕਰੰਸੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਰੋਪੀਆਂ ਆਬਿਦ ਸ਼ੇਖ ਉਰਫ ਪੰਡਿਤ ਅਤੇ ਬੈਂਕ ਕੈਸ਼ੀਅਰ ਸੁਧਾਰਕ

Date:2008-08-29 Time:00:11:10

ਪਾਕਿ 'ਚ 45 ਅੱਤਵਾਦੀ ਮਰੇ

ਪਾਕਿਸਤਾਨੀ ਸੁਰੱਖਿਆ ਬਲਾਂ ਦੀ ਤਾਲੀਬਾਨ ਦੇ ਖਾਤਮੇ ਦੀ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ ਅਤੇ ਦੇਸ਼ ਦੇ ਅਸ਼ਾਂਤ ਕਬਾਇਲੀ ਖੇਤਰ ਵਿਚ ਸੈਨਾ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿਚ 45 ਅੱਤਵਾਦੀ

Date:2008-08-29 Time:00:11:10

ਗੋਵਿੰਦ ਦੀ ਭਾਰਤ-ਪਾਕਿ ਨੂੰ ਸਲਾਹ

ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਕਰਾਰ ਦਿੰਦਿਆਂ ਚਿੰਤਕ ਗੋਵਿੰਦਾਚਾਰਿਆ ਨੇ ਕਿਹਾ ਕਿ ਕਸ਼ਮੀਰ ਵਿਵਾਦ ਦਾ ਹੱਲ ਭਾਰਤ ਅਤੇ ਪਾਕਿਸਤਾਨ ਆਪਸ ਵਿਚ ਕਰ ਲੈਣ ਕਿਉਂ ਜੋ ਹੋਰ ਦੇਸ਼ ਇਸ ਨੂੰ ਅੰਤਰ ਰਾਸ਼ਟਰੀ

Date:2008-08-29 Time:00:11:10

ਮਿਲੀਬੈਂਡ ਦੀ ਮੇਦਵਦੇਵ ਨੂੰ ਚਿਤਾਵਨੀ

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਕਿਹਾ ਹੈ ਕਿ ਜਾਰਜੀਆ 'ਤੇ ਹਮਲਾ ਕਰਕੇ ਰੂਸ ਸੱਤਾ ਦੇ ਸਿਆਸੀ ਮੋਹ ਅੱਗੇ ਝੁੱਕ ਗਿਆ ਹੈ.ਉਹਨਾਂ ਨੇ ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੂੰ ਨਵਾਂ ਸ਼ੀਤਯੁੱਧ ਸ਼ੁਰੂ

Date:2008-08-29 Time:00:11:10

ਸਕੂਲ ਅਧਿਆਪਕਾ ਅਗ਼ਵਾ

ਕਸਬਾ ਖਤੌਲੀ ਵਿਚ ਦੋ ਨੌਜਵਾਨਾਂ ਨੇ ਇੱਕ ਅਧਿਆਪਕਾ ਈਸ਼ਾ ਸ਼ਰਮਾ ਨੂੰ ਅਗ਼ਵਾ ਕਰ ਲਿਆ.ਪੁਲਿਸ ਮੁਤਾਬਕ ਕੱਲ੍ਹ ਈਸ਼ਾ ਸ਼ਰਮਾ ਸਕੂਲ ਜਾਣ ਲਈ ਘਰੋਂ ਨਿੱਕਲੀ ਸੀ ਪਰ ਸਕੂਲ ਨਹੀਂ ਪੁੱਜੀ.ਉਸ ਨੂੰ ਅਗ਼ਵਾ ਕਰ ਲਿਆ

Date:2008-08-29 Time:00:11:10

ਜੰਮੂ 'ਚ ਹਾਈ ਅਲਰਟ

ਜੰਮੂ ਵਿਖੇ ਲਗਾਤਾਰ ਕੱਲ੍ਹ 19 ਘੰਟਿਆਂ ਤੱਕ ਚੱਲੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁੱਠਭੇੜ ਦੇ ਬਾਅਦ ਅਧਿਕਾਰੀਆਂ ਨੇ ਹੋਰ ਵੀ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਆਸ਼ੰਕਾ ਪ੍ਰਗਟ ਕਰਦੇ ਹੋਏ ਅੱਜ ਸ਼ਹਿਰ ਵਿੱਚ ਹਾਈ ਅਲਰਟ

Date:2008-08-29 Time:00:11:10

ਆਸਿਫ ਨੇ ਆਈਪੀਐੱਲ ਤੋਂ ਮੰਗਿਆ ਸਮਾਂ

ਡੋਪਿੰਗ ਦੇ ਮਾਮਲੇ ਵਿੱਚ ਫੱਸੇ ਪਾਕਿਸਤਾਨੀ ਤੇਜ ਗੇਂਦਬਾਜ ਮੁਹੰਮਦ ਆਸਿਫ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਡਰੱਗ ਟ੍ਰਿਬਿਊਨਲ ਦੇ ਸਾਹਮਣੇ ਮੁੱਢਲੀ ਸੁਣਵਾਈ ਦੇ ਲਈ ਪੇਸ਼ ਹੋਣ ਦੀ 30 ਅਗਸਤ ਦੀ ਤਾਰੀਖ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ. ਆਸਿਫ ਦੇ

Date:2008-08-29 Time:00:11:10

ਬੰਧਕ ਰਿਹਾਅ,3 ਅੱਤਵਾਦੀ ਹਲਾਕ

ਸ਼ਹਿਰ ਦੇ ਬਾਹਲੀ ਇਲਾਕੇ ਵਿਚ ਚਾਰ ਬੱਚਿਆਂ ਅਤੇ ਤਿੰਨ ਮਹਿਲਾਵਾਂ ਨੂੰ ਬੰਧਕ ਬਨਾਉਣ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਆਖਰੀ ਨੂੰ ਸੁਰੱਖਿਆ ਬਲਾਂ ਨੇ ਬੀਤੀ ਰਾਤ ਹਲਾਕ ਕਰ ਦਿੱਤਾ ਜਿਸ ਦੇ ਨਾਲ ਹੀ 19 ਘੰਟਿਆਂ ਤੋਂ ਚੱਲਿਆ

Date:2008-08-29 Time:00:11:07

ਅੰਬਾਨੀ ਵੀ ਬੋਲੇ ਨੈਨੋ ਪੱਖ 'ਚ

ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਮੁਕੇਸ਼ ਅੰਬਾਨੀ ਨੇ ਟਾਟਾ ਦੀ ਛੋਟੀ ਕਾਰ ਪਰਿਯੋਜਨਾ ਨੈਨੋ ਦਾ ਪੱਖ ਲੈਂਦੇ ਹੋਏ ਕੱਲ੍ਹ ਕਿਹਾ ਕਿ ਪਰਿਯੋਜਨਾ ਦੇ ਵਿਰੁੱਧ ਪੈਦਾ ਹੋਏ ਮਾਹੌਲ ਨਾਲ ਦੁਨੀਆ ਵਿੱਚ ਭਾਰਤ ਦੇ ਮੁਹਾਂਦਰੇ ਨੂੰ

Date:2008-08-29 Time:00:11:07

ਪੁਲਿਸ ਦਲ 'ਤੇ ਹਮਲਾ, 11 ਮਰੇ

ਪਾਕਿਸਤਾਨ ਦੇ ਉੱਤਰ ਪੱਛਮੀ ਅਸ਼ਾਂਤ ਇਲਾਕੇ ਵਿੱਚ ਅੱਜ ਪੁਲਿਸ ਦੀ ਬੱਸ ਉੱਤੇ ਕੀਤੇ ਗਏ ਕਾਰ ਬੰਬ ਹਮਲੇ ਵਿੱਚ ਨੌ ਪੁਲਿਸ ਕਰਮਚਾਰੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ. ਪੁਲਿਸ ਦੇ ਅਨੁਸਾਰ ਸੂਬਾ-ਏ-ਸਰਹੱਦ ਵਿੱਚ ਅਫਗਾਨਿਸਤਾਨ

Date:2008-08-29 Time:00:11:07

ਕੱਲ੍ਹ ਬਹੁਮਤ ਸਾਬਿਤ ਕਰੇਂਗੇ ਸੋਰੇਨ

ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਪ੍ਰਮੁੱਖ ਸ਼ਿਬੂ ਸੋਰੇਨ ਨੇ ਕੱਲ੍ਹ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਆਹੁਦੇ ਦੀ ਸਹੁੰ ਚੁੱਕੀ ਅਤੇ ਹੁਣ ਉਹ 29 ਅਗਸਤ ਨੂੰ ਬਹੁਮਤ ਸਿੱਧ ਕਰਨਗੇ. ਸੋਰੇਨ ਦੇ ਨਾਲ 11 ਮੰਤਰੀਆਂ ਨੇ ਵੀ ਸਹੁੰ ਚੁੱਕੀ ਅਤੇ

Date:2008-08-29 Time:00:11:07

ਧਮਕੀ ਪੱਤਰ ਮਿਲਣ 'ਤੇ ਵੱਧੀ ਸੁਰੱਖਿਆ

ਉੱਤਰ ਪ੍ਰਦੇਸ਼ ਵਿੱਚ ਬਿਜ਼ਨੌਰ ਜਿਲ੍ਹੇ ਦੇ ਨਜੀਬਾਬਾਦ ਸਥਿਤ ਤੇਲ ਡੀਪੂ ਨੂੰ ਉਡਾ ਦੇਣ ਦੀ ਧਮਕੀ ਭਰਿਆ ਪੱਤਰ ਮਿਲਣ ਦੇ ਬਾਅਦ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ. ਜਿਲ੍ਹਾ ਅਧਿਕਾਰੀ ਪੀ ਗੁਰੂਪ੍ਰਸਾਦ ਦੇ ਅਨੁਸਾਰ ਬੁੱਧਵਾਰ ਨੂੰ ਸਵੈ-ਆਤੰਕਵਾਦੀ

Date:2008-08-29 Time:00:11:07

ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'

ਸੋਨੀਆ (ਮਿਨਿਸ਼ਾ ਲਾਂਬਾ) ਜਦੋਂ ਦਸ ਸਾਲ ਦੀ ਸੀ, ਤਦ ਉਸਦੀ ਮੰਮੀ (ਵਿੱਦਿਆ ਮਾਲਵਦੇ) ਅਤੇ ਪਾਪਾ ਵਿਕਰਾਂਤ ( ਸੰਜੇ ਦੱਤ) ਵਿੱਚ ਤਲਾਕ ਹੋ ਗਿਆ ਸੀ. ਸੋਨੀਆ ਹੁਣ 17 ਸਾਲਾਂ ਦੀ ਹੋ ਚੁੱਕੀ ਹੈ ਅਤੇ ਆਪਣੀ ਮਾਂ ਅਤੇ ਨਾਨੀ ਨਾਲ ਰਹਿੰਦੀ

Date:2008-08-29 Time:00:11:07

ਪੀਐੱਮ ਨੇ ਆਸਮਾਨੋਂ ਵੇਖਿਆ ਡੁੱਬਿਆ ਬਿਹਾਰ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਨੇ ਕੋਸੀ ਨਦੀ ਵਿੱਚ ਆਏ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਬਿਹਾਰ ਦੇ ਸੁਪੌਲ ਸਹਰਸਾ ਅਰਰੀਆ ਅਤੇ ਮਧੇਪੁਰਾ ਜਿਲ੍ਹਿਆਂ ਦਾ ਅੱਜ ਹਵਾਈ ਸਰਵੇਖਣ ਕੀਤਾ. ਸਰਕਾਰੀ ਸੂਤਰਾਂ

Date:2008-08-29 Time:00:11:07

ਉੜੀਸਾ ਸਰਕਾਰ ਅਸਤੀਫਾ ਦੇਵੇ : ਭਾਕਪਾ

ਭਾਕਪਾ ਨੇ ਅੱਜ ਉੜੀਸਾ ਦੀ ਬੀਜਦ ਭਾਜਪਾ ਗਠਜੋੜ ਸਰਕਾਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਆਰੋਪ ਲਗਾਇਆ ਕਿ ਰਾਜ ਦੇ ਕਈ ਜਿਲ੍ਹਿਆਂ ਵਿੱਚ ਜਾਰੀ ਹਿੰਸਕ ਘਟਨਾਵਾਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਹੈ. ਪਾਰਟੀ ਨੇ ਕਿਹਾ ਕਿ

Date:2008-08-29 Time:00:11:07

ਹਾਕੀ ਕੋਚ ਨੇ ਦਿੱਤਾ ਅਸਤੀਫਾ

ਬੀਜਿੰਗ ਓਲੰਪਿਕ ਵਿੱਚ ਪਾਕਿਸਤਾਨੀ ਹਾਕੀ ਟੀਮ ਦੇ ਲੱਚਰ ਪ੍ਰਦਰਸ਼ਨ ਦੇ ਬਾਅਦ ਕੋਚ ਨਾਵੇਦ ਆਲਮ ਨੇ ਮੁੱਖ ਕੋਚ ਖਵਾਜਾ ਜਕਾਉਦੀਨ ਦੇ ਨਕਸ਼-ਏ-ਕਦਮ ਉੱਤੇ ਚੱਲਦੇ ਹੋਏ ਆਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ. ਆਲਮ ਨੇ ਇਸਦੀ ਘੋਸ਼ਣਾ

Date:2008-08-29 Time:00:11:07


1   2   3   4   5   6   7   8   9   10  

page no.3

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008