Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 8 - 2008

ਸ਼ੋਏਬ ਗੁਲ ਟ੍ਰਾਫ਼ੀ ਲਈ ਟੀਮ 'ਚ ਸ਼ਾਮਲ

ਪਾਕਿਸਤਾਨੀ ਚੌਣਕਰਤਾਵਾਂ ਨੇ ਅਗਲੇ ਮਹੀਨੇ ਸ਼ੁਰੂ ਹੋ ਰਹੇ ਚੈਂਪਿਅਨਜ਼ ਟ੍ਰਾਫ਼ੀ 'ਚ ਆਪਣੀ ਗੇਂਦਬਾਜ਼ੀ ਆਕ੍ਰਮਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਵਾਦਗ੍ਰਸਤ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਅਤੇ ਤੇਜ਼ ਗੇਂਦਬਾਜ਼ ਉਮਰ ਗੁਲ ਨੂੰ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਹੈ।

Date:2008-08-14 Time:00:01:21

ਚੰਗਾ ਪ੍ਰਦਰਸ਼ਨ ਕਰੇਗੀ ਟੀਮ :ਧੋਨੀ

ਬੈਂਗਲੁਰੂ-ਭਾਰਤੀ ਟੈਸਟ ਟੀਮ ਭਲਾਂ ਹੀ ਸ਼੍ਰੀਲੰਕਾ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ,ਲੇਕਿਨ ਭਾਰਤੀ ਟੀਮ ਦੇ ਇੱਕ ਦਿਨਾ ਮੈਚਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਉਮੀਦ ਜਤਾਈ ਹੈ ਕਿ ਉਨ੍ਹਾਂ ਖਿਡਾਰੀ 18 ਅਗਸਤ ਤੋਂ ਸ਼੍ਰੀਲੰਕਾ ਟੀਮ ਖਿਲਾਫ਼ ਸ਼ੁਰੂ ਹੋਣ ਵਾਲੀ ਇੱਕ ਦਿਨਾ ਲੜੀ.....

Date:2008-08-14 Time:00:01:21

ਅਸਤੀਫਾ ਦੇਣ ਦੇ ਮੂਡ 'ਚ ਮੁਸ਼ੱਰਫ

ਵੱਧਦੇ ਦਬਾਅ ਦੇ ਮੱਦੇਨਜਰ ਪਾਕਿਸਤਾਨ ਦੇ ਸਾਬਕਾ ਸੈਨਾ ਸ਼ਾਸਕ ਅਤੇ ਵਰਤਮਾਨ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਆਹੁਦੇ ਤੋਂ ਅਸਤੀਫਾ ਦੇਣ ਦੇ ਸਮਝੌਤੇ ਉੱਤੇ ਤਿਆਰ ਹੋ ਗਏ ਹਨ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਹ ਪਾਕਿਸਤਾਨ ਦੇ ਆਜਾਦੀ

Date:2008-08-14 Time:00:01:21

ਉਰਦੂ ਹਿੰਦੀ 'ਚ ਪ੍ਰਕਾਸ਼ਿਤ ਰਾਹੁਲ ਦਾ ਭਾਸ਼ਣ

ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਨੂੰ ਲੁਭਾਉਣ ਦੇ ਤਾਜਾ ਯਤਨ ਦੇ ਤੌਰ 'ਤੇ ਕਾਂਗਰਸ ਨੇ ਲੋਕ ਸਭਾ ਵਿੱਚ ਦਿੱਤੇ ਗਏ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਹਿੰਦੀ ਅਤੇ ਉਰਦੂ ਵਿੱਚ ਛਾਪਣ ਦਾ ਫੈਸਲਾ ਕੀਤਾ ਹੈ. ਜਿਸ ਵਿੱਚ ਉਹਨਾਂ

Date:2008-08-14 Time:00:01:21

ਮੋਨਿਕਾ ਡੋਪਿੰਗ ਵਿਵਾਦ ਦੀ ਜਾਂਚ ਦੇ ਆਦੇਸ਼

ਭਾਰਤੀ ਖੇਡ ਅਥਾਰਟੀ ਦੇ ਢੁਲਮੁਲ ਰਵੱਈਏ ਨੂੰ ਭਾਂਪਦੇ ਹੋਏ ਭਾਰਤੋਲਕ ਮੋਨੀਕਾ ਦੇਵੀ ਨਾਲ ਜੁੜੇ ਡੋਪਿੰਗ ਵਿਵਾਦ ਨਾਲ ਉੱਠੀਆਂ ਸ਼ੰਕਾਵਾਂ ਦੇ ਬਾਦਲ ਛੰਤਨ ਦੇ ਲਈ ਖੇਡ ਮੰਤਰੀ ਐਮਐਸ ਗਿੱਲ ਨੇ ਅੱਜ ਇਸ ਮਾਮਲੇ ਦੀ ਜਾਂਚ ਲਈ ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਸ.ਕ੍ਰਿਸ਼ਨਾਮੂਰਤੀ ਨੂੰ ਨਿਯੁਕਤੀ

Date:2008-08-14 Time:00:01:20

ਪ੍ਰਿਆਦਰਸ਼ਨ ਬੁਰੇ ਫੱਸੇ

ਫਿਲਮ 'ਖੋਸਲਾ ਕਾ ਘੋਂਸਲਾ' ਨੇ ਬਾਕਸ ਆਫਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ. ਨਿਰਦੇਸ਼ਕ ਪ੍ਰਿਆਦਰਸ਼ਨ ਨੂੰ ਵੀ ਫਿਲਮ ਕਾਫੀ ਪਸੰਦ ਆਈ ਅਤੇ ਉਹਨਾਂ ਨੇ ਇਸ ਫਿਲਮ ਦੀ ਤਮਿਲ 'ਚ ਰਿਮੇਕ ਫਿਲਮ ਬਣਾ ਦਿੱਤੀ. ਇਸ ਫਿਲਮ

Date:2008-08-13 Time:00:24:18

ਜਾਵੇਦ ਲਿਖਣਗੇ ਪਟਕਥਾ

ਜਾਵੇਦ ਅਖ਼ਤਰ ਆਪਣੇ ਰਿਸ਼ਤੇਦਾਰਾਂ ਦੇ ਲਈ ਪਟਕਥਾ ਲਿਖਦੇ ਹਨ, ਪਹਿਲਾਂ ਉਹਨਾਂ ਨੇ ਆਪਣੇ ਪੁੱਤਰ ਫਰਹਾਨ ਅਖ਼ਤਰ ਦੇ ਲਈ 'ਲਕਸ਼ਯ' ਦੀ ਪਟਕਥਾ ਲਿਖੀ ਸੀ. ਹੁਣ ਉਹ ਆਪਣੇ ਸਾਲਾ ਸਾਹਿਬ ਬਾਬਾ ਆਜਮੀ ਦੇ ਲਈ ਪਟਕਥਾ ਲਿਖਣ

Date:2008-08-13 Time:00:24:18

ਨਹੀਂ ਮਿਲਿਆ ਸਿਤਾਰਾ

ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਪਿਛਲੇ ਸਾਲ ਫਲਾਪ ਹੋਈ 'ਸਾਂਵਰੀਆ' ਦੇ ਬਾਅਦ ਹੁਣ ਨਵੀਂ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਸਨ. ਸੁਣਨ ਵਿੱਚ ਆਇਆ ਹੈ ਕਿ ਉਹਨਾਂ ਨੇ ਇਸ ਫਿਲਮ ਦੇ ਲਈ ਰਿਤਿਕ ਰੋਸ਼ਨ ਨੂੰ ਚੁਣਿਆ ਸੀ

Date:2008-08-13 Time:00:24:18

'ਰਾਜ-2' ਦਾ ਬਦਲਿਆ ਨਾਂਅ

ਭੱਟ ਕੈਂਪ ਆਪਣੇ ਬੈਨਰ ਵਿਸ਼ੇਸ ਹੇਠ ਟਿਪਸ ਦੇ ਨਾਲ ਮਿਲਕੇ 'ਰਾਜ-2' ਬਣਾਉਣ ਜਾ ਰਿਹਾ ਸੀ, ਪਰੰਤੂ ਖ਼ਬਰ ਆਈ ਹੈ ਕਿ ਉਹਨਾਂ ਨੇ ਫਿਲਮ ਦਾ ਨਾਂਅ ਬਦਲਕੇ 'ਰਾਜ-ਦੀ ਮਿਸਟ੍ਰੀ ਕੰਟੀਨਿਵ' ਰੱਖ ਦਿੱਤਾ ਹੈ. ਸੂਤਰਾਂ ਦੇ ਮੁਤਾਬਕ ਇਹ

Date:2008-08-13 Time:00:24:18

ਕੈਫ ਨਹੀਂ ਪਾਰਟਨਰ-2 'ਚ?

ਸੁਣਨ ਵਿੱਚ ਆਇਆ ਹੈ ਕਿ ਡੇਵਿਡ ਧਵਨ ਪਿਛਲੇ ਸਾਲ ਆਈ ਹਿੱਟ ਫਿਲਮ 'ਪਾਰਟਨਰ' ਦਾ ਸਿਕੁਅਲ ਬਣਾਉਣ ਜਾ ਰਹੇ ਹਨ. ਇਸਦੇ ਨਾਲ ਹੀ ਖ਼ਬਰ ਇਹ ਵੀ ਹੈ ਕਿ ਇਸ ਫਿਲਮ ਵਿੱਚ ਕੈਟਰੀਨਾ ਕੈਫ ਨਹੀਂ. ਇਹ ਗੱਲ ਸ਼ਾਇਦ ਕੈਟਰੀਨਾ

Date:2008-08-13 Time:00:24:18

ਟੀਵੀ ਗਾਇਡ(12 ਅਗਸਤ08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਕਿਰਨ,

Date:2008-08-13 Time:00:24:18

ਹਰਿਆਣਾ 'ਚ ਬਣਨਗੇ 10 ਸਬ ਸਟੇਸ਼ਨ

ਹਰਿਆਣਾ ਦੇ ਮਹਿੰਦਰਗੜ੍ਹ ਜਿਲ੍ਹੇ ਵਿੱਚ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੀ 200 ਕਰੋੜ ਰੁਪਏ ਦਾ ਨਿਵੇਸ਼ ਕਰਕੇ ਬਿਜਲੀ ਵੰਡ ਸਮਰੱਥਾ ਵਧਾਉਣ ਦੀ ਯੋਜਨਾ ਹੈ. ਦੱਖਣੀ ਹਰਿਆਣਾ

Date:2008-08-13 Time:00:24:18

ਸ਼ੇਅਰ ਮੁੜ ਖਰੀਦ ਕਰੇਗੀ ਐਫਡੀਸੀ

ਭੇਸ਼ਜ ਕੰਪਨੀ ਐਫਡੀਸੀ ਲਿਮਟਡ ਨੇ ਅੱਜ ਕਿਹਾ ਕਿ ਉਹ 35.86 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਮੁੜਖਰੀਦ ਕਰੇਗੀ.ਐਫਡੀਸੀ ਨੇ ਬੀਐਸਈ ਨੂੰ ਸੂਚਿਤ ਕੀਤਾ ਹੈ ਕਿ ਬੋਰਡ ਨੇ ਇਸ ਬਾਰੇ ਇੱਕ ਪ੍ਰਸਤਾਵ

Date:2008-08-13 Time:00:24:17

ਐਨਏਸੀਆਈਐਲ ਨੇ ਕੀਤਾ ਕਰਾਰ

ਨੈਸ਼ਨਲ ਏਵੀਏਸ਼ਨ ਕੰਪਨੀ ਆਫ ਇੰਡੀਆ(ਐਨਏਸੀਆਈਐਲ) ਨੇ ਅੱਜ ਕਿਹਾ ਕਿ ਉਸ ਨੇ 8 ਜਹਾਜਾਂ ਲਈ 21 ਕਰੋੜ 41.189 ਲੱਖ ਡਾਲਰ ਦੀ ਪ੍ਰੀ ਡਿਲਵਰੀ ਫਾਇਨੈਂਸ ਕਰਜ਼ਾ ਸੁਵਿਧਾ 'ਤੇ ਹਸਤਾਖਰ ਕੀਤੇ

Date:2008-08-13 Time:00:24:17

ਬੇੜ੍ਹੀ ਪਲਟਣ ਨਾਲ ਛੇ ਡੁੱਬੇ

ਕੋਠੀ ਥਾਣਾ ਅਧੀਨ ਪੈਂਦੇ ਧੌਰਾਹਾ ਘਾਟ 'ਤੇ ਬੀਤੀ ਸ਼ਾਮ ਇੱਕ ਬੇੜ੍ਹੀ ਦੇ ਗੋਮਤੀ ਨਦੀ ਵਿਚ ਪਲਟਣ ਕਾਰਣ ਛੇ ਲੋਕ ਡੁੱਬ ਗਏ ਜਿੰਨ੍ਹਾਂ ਵਿਚੋਂ ਇੱਕ ਬੱਚੀ ਦੀ ਲਾਸ਼ ਕੱਢੀ ਜਾ ਚੁੱਕੀ ਹੈ.ਗੋਤਾਖਾਰ ਬਾਕੀ ਪੰਜ ਲਾਸ਼ਾਂ

Date:2008-08-13 Time:00:24:15

ਝਾਮੁਮੋ ਦੀ ਆਪਾਤ ਬੈਠਕ 17 ਨੂੰ

ਰਾਜ ਵਿਚ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਵਿਚਕਾਰ ਝਾਰਖੰਡ ਮੁਕਤੀ ਮੋਰਚਾ(ਝਾਮੁਮੋ) ਨੇ 17 ਅਗਸਤ ਨੂੰ ਇੱਥੇ ਪਾਰਟੀ ਦੀ ਕੇਂਦਰੀ ਸੰਮਤੀ ਦੀ ਬੈਠਕ ਸੱਦੀ ਹੈ.ਸੂਤਰਾਂ ਮੁਤਾਬਕ ਤਾਜਾ ਸਿਆਸੀ

Date:2008-08-13 Time:00:24:15

ਸਮਰੇਸ਼ ਜੰਗ ਓਲੰਪਿਕ ਮੁਕਾਬਲੇ 'ਚੋਂ ਬਾਹਰ

ਭਾਰਤ ਦੇ ਸਮਰੇਸ਼ ਜੰਗ ਦਾ ਓਲੰਪਿਕ ਵਿਚ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਅਤੇ ਉਹ ਨਿਸ਼ਾਨੇਬਾਜੀ ਦੀ 50 ਮੀਟਰ ਪਿਸਟਲ ਦੇ ਫਾਇਨਲ ਵਿਚ ਸਥਾਨ ਬਨਾਉਣ ਵਿਚ ਨਾਕਾਮ ਰਹੇ.ਉਹ ਕਵਾਲੀਫਾਇੰਗ ਰਾਉਂਡ ਵਿਚ 42ਵੇਂ ਸਥਾਨ

Date:2008-08-13 Time:00:24:15

ਕਾਂਗਰਸ ਨੇ ਦਿੱਤਾ ਵਰਕਰਾਂ ਨੂੰ ਸੱਦਾ

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਰਮਾਣੂ ਕਰਾਰ ਨੂੰ ਲੈ ਕੇ ਅਮਰਨਾਥ ਸ਼੍ਰਾਇਨ ਬੋਰਡ ਸਮੇਤ ਤਮਾਮ ਮੁੱਦਿਆਂ ਦੇ ਜ਼ਿਕਰ ਦੇ ਨਾਲ ਭਾਜਪਾ ਅਤੇ ਸੱਤਾਧਾਰੀ ਬਸਪਾ ਦੀ ਆਲੋਚਨਾ ਕਰਦਿਆਂ ਪਾਰਟੀ ਵਰਕਰਾਂ ਨੂੰ

Date:2008-08-13 Time:00:24:15

ਖਿਡਾਰੀਆਂ ਨੂੰ ਮੰਨਾਉਣਾ ਚੁਨੌਤੀ : ਲੋਰਗਟ

ਅਗਲੇ ਮਹੀਨੇ ਹੋਣ ਵਾਲੀ ਚੈਂਪੀਅੰਸ ਟਰਾਫੀ ਦੇ ਲਈ ਪਾਕਿਸਤਾਨ ਨੇ ਭਲੇ ਹੀ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਹੋਣ ਪਰੰਤੂ ਇਸਦੇ ਬਾਵਜੂਦ ਆਈਸੀਸੀ ਨੇ ਸਵੀਕਾਰ ਕੀਤਾ ਹੈ ਕਿ ਅੱਠ ਦੇਸ਼ਾਂ ਦੀ ਪ੍ਰਤੀਯੋਗਿਤਾ ਦੇ ਲਈ ਖਿਡਾਰੀਆਂ ਨੂੰ ਪਾਕਿ

Date:2008-08-13 Time:00:24:15

ਤਾਰਾਪੀਠ ਜਾਂਦੇ ਸ਼ਰਧਾਲੂ ਜ਼ਖਮੀ

ਜਿਲ੍ਹੇ ਦੇ ਮਸਾਂਗੂਰ ਖੇਤਰ ਵਿਚ ਇੱਕ ਬੱਸ ਦੇ ਪਲਟ ਜਾਣ ਨਾਲ ਉਸ ਵਿਚ ਸਵਾਰ ਤਾਰਾਪੀਠ ਕਾਲੀ ਮੰਦਰ ਜਾ ਰਹੇ ਘੱਟ ਤੋਂ ਘੱਟ 10 ਸ਼ਰਧਾਲੂ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਇਹ ਸ਼ਰਧਾਲੂ ਇੱਥੋਂ ਦੇ ਬਾਸੁਕੀਨਾਥ

Date:2008-08-13 Time:00:24:15

ਸਰਕਾਰ ਦੇ ਤਰੀਕੇ ਸਨ ਸ਼ੱਕੀ:ਭਾਜਪਾ

ਵੋਟ ਬਦਲੇ ਨੋਟ ਸਟਿੰਗ ਓਪ੍ਰੇਸ਼ਨ ਦੀਆਂ ਟੇਪਾਂ ਦੇ ਇੱਕ ਨਿੱਜੀ ਚੈਨਲ 'ਤੇ ਪ੍ਰਸਾਰਨ ਮਗਰੋਂ ਭਾਜਪਾ ਨੇ ਅੱਜ ਦਾਅਵਾ ਕੀਤਾ ਕਿ ਟੇਪ ਨੇ ਸਾਫ ਕਰ ਦਿੱਤਾ ਹੈ ਕਿ ਸੰਪ੍ਰਗ ਸਰਕਾਰ ਨੇ ਸ਼ੱਕੀ ਤਰੀਕਿਆਂ ਨਾਲ ਵਿਸ਼ਵਾਸ ਮਤ

Date:2008-08-13 Time:00:24:15

ਲੋਕਤੰਤਰ ਨੂੰ ਅਪਣਾਇਆ : ਜਰਦਾਰੀ

ਪਾਕਿਸਤਾਨ ਵਿੱਚ ਸੱਤਾਧਾਰੀ ਪਾਕਿਸਤਾਨ ਪੀਪੁਲਸ ਪਾਰਟੀ ਨੇ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦੇ ਨਾਲ ਮਿਲਕੇ ਕੰਮ ਕਰਨ ਦੇ ਲਈ ਪਾਏ ਜਾ ਰਹੇ ਭਾਰਤੀ ਦਬਾਅ ਦੇ ਬਾਵਜੂਦ ਮੁਸ਼ੱਰਫ ਨਾਲ ਹੱਥ ਮਿਲਾਉਣ ਦੇ ਬਦਲੇ ਲੋਕਤੰਤਰਿਕ ਤਾਕਤਾਂ ਦੇ ਨਾਲ

Date:2008-08-13 Time:00:24:15

ਡੇਰਾ ਸਮਰੱਥਕ ਨੂੰ ਮਿਲੀ ਜਮਾਨਤ

ਮੁਲੁੰਡ ਗੋਲੀਬਾਰੀ ਕਾਂਡ ਵਿੱਚ ਆਰੋਪੀ ਡੇਰਾ ਸੱਚਾ ਸੌਦਾ ਦੇ ਇੱਕ ਸਮਰੱਥਕ ਨੂੰ ਕੱਲ੍ਹ ਬੰਬਈ ਉੱਚ ਅਦਾਲਤ ਨੇ ਜਮਾਨਤ ਦੇ ਦਿੱਤੀ. ਆਰੋਪੀ ਸਤੇਂਦਰ ਕੁਮਾਰ ਚਾਵਲਾ ਉਸ ਸਮੂਹ ਵਿੱਚ ਸ਼ਾਮਲ ਸੀ ਜੋ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਸੰਤ ਗੁਰਮੀਤ ਸਿੰਘ

Date:2008-08-13 Time:00:24:15

ਐੱਸਐੱਸਐੱਫ ਨੇ ਕੀਤੀ ਰੋਸ਼ ਪ੍ਰਦਰਸ਼ਨ

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਕਥਿਤ ਈਸ਼ ਨਿੰਦਾ ਗਤੀਵਿਧੀ ਦੇ ਲਈ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਕੱਲ੍ਹ ਹਿੰਸਕ ਪ੍ਰਦਰਸ਼ਨ ਕੀਤੇ.ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ

Date:2008-08-13 Time:00:24:15

ਕਿਸ਼ਤਵਾਰ 'ਚ ਲੱਗਿਆ ਕਰਫਿਊ

ਜੰਮੂ ਕਸ਼ਮੀਰ ਦੇ ਸੰਪ੍ਰਦਾਇਕ ਪੱਖ ਤੋਂ ਸੰਵੇਦਨਸ਼ੀਲ ਕਿਸ਼ਤਵਾਰ ਜਿਲ੍ਹੇ ਅੰਦਰ ਬਚਾਅ ਦੇ ਤੌਰ 'ਤੇ ਅੱਜ ਕਰਫਿਊ ਲਗਾ ਦਿੱਤਾ ਗਿਆ. ਸ਼੍ਰੀਨਗਰ ਵਿੱਚ ਹੋਈ ਪੁਲਿਸ ਗੋਲੀਵਾਰੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜਰ ਇਹ ਕਦਮ ਉਠਾਇਆ ਗਿਆ

Date:2008-08-13 Time:00:24:15


14   15   16   17   18   19   20   21   22   23  

page no.19

Select news date :

31 - 8 - 2008
30 - 8 - 2008
29 - 8 - 2008
28 - 8 - 2008
27 - 8 - 2008
26 - 8 - 2008
25 - 8 - 2008
24 - 8 - 2008
23 - 8 - 2008
22 - 8 - 2008
21 - 8 - 2008
20 - 8 - 2008
19 - 8 - 2008
18 - 8 - 2008
17 - 8 - 2008
16 - 8 - 2008
15 - 8 - 2008
14 - 8 - 2008
13 - 8 - 2008
12 - 8 - 2008
11 - 8 - 2008
10 - 8 - 2008
9 - 8 - 2008
8 - 8 - 2008
7 - 8 - 2008
6 - 8 - 2008
5 - 8 - 2008
4 - 8 - 2008
3 - 8 - 2008
2 - 8 - 2008
1 - 8 - 2008