Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2008

ਸ਼੍ਰੀਦੇਵੀ ਦਾ ਯਸ਼ ਨੂੰ ਜੁਆਬ

ਅਕਸ਼ੈ ਕੁਮਾਰ ਦੇ ਬਾਅਦ ਹੁਣ ਯਸ਼ਰਾਜ ਫਿਲਮਜ਼ ਦੇ ਨਾਲ ਬੋਨੀ ਕਪੂਰ ਦੀ ਪਤਨੀ ਅਤੇ ਆਪਣੇ ਸਮੇਂ ਦੀ ਬਿਹਤਰੀਨ ਅਦਾਕਾਰਾ ਸ਼੍ਰੀਦੇਵੀ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ. ਦਰਅਸਲ ਯਸ਼ਰਾਜ ਆਪਣੇ ਬੈਨਰ ਦੀ ਗੋਤੇ ਖਾਂਦੀ ਪਤੰਗ ਨੂੰ ਸੰਭਾਲਣ

Date:2008-07-31 Time:00:03:19

ਅਕਸ਼ੈ ਵਿਰੁੱਧ ਐੱਸਐੱਮਐੱਸ

ਪਿਛਲੇ ਸਾਲ ਅਕਸ਼ੈ ਕੁਮਾਰ ਦੀਆਂ ਹਿੱਟ ਹੋਈਆਂ ਫਿਲਮਾਂ ਨੇ ਉਸਨੂੰ ਸਫ਼ਲਤਾ ਦੀ ਸਿਖ਼ਰ 'ਤੇ ਬਿਠਾ ਦਿੱਤਾ ਹੈ. ਜੋ ਗੱਲ ਕੁੱਝ ਲੋਕਾਂ ਨੂੰ ਨਾਗਵਾਰ ਗੁੱਜਰ ਰਹੀ ਹੈ. ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ, ਜਦੋਂ ਅਕਸ਼ੈ ਕੁਮਾਰ ਦੇ ਨਜਦੀਕੀ

Date:2008-07-31 Time:00:03:19

ਦੋਸਤੀ ਟੁੱਟਣ ਕਿਨਾਰੇ

ਕੋਰੀਓਗ੍ਰਾਫਰ ਤੋਂ ਫਿਲਮ ਨਿਰਦੇਸ਼ਕ ਬਣੇ ਗਣੇਸ਼ ਆਚਾਰਿਆ ਦੇ ਨਾਲ ਗੋਵਿੰਦਾ ਦੀ ਗੂੜ੍ਹੀ ਦੋਸਤੀ ਹੈ, ਪਰੰਤੂ ਫਿਲਮ 'ਮਨੀ ਹੈ ਤੋ ਹਨੀ ਹੈ' ਦੇ ਦੌਰਾਨ ਦੋਵਾਂ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਲੈਕੇ ਅਣਬਣ ਹੋ ਗਈ. ਸੂਤਰ ਦੱਸਦੇ ਹਨ ਦੋਵਾਂ ਦੀ ਦੋਸਤੀ

Date:2008-07-31 Time:00:03:19

ਟੀਵੀ ਗਾਈਡ (30 ਜੁਲਾਈ 08)

ਸਵੇਰੇ 8.30 ਇਕ ਪਿਆਰ ਕਾ ਨਗਮਾ, 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ,11.00 ਜੋ ਕਹੂੰਗਾ ਸਚ ਕਹੂੰਗਾ, ਦੁਪਹਿਰ 12.00 ਸੌਤੇਲਾ, 12.30 ਸ੍ਤ੍ਰੀ...ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.00 ਕਿਰਨ

Date:2008-07-31 Time:00:03:17

ਚਮਕੂ ਦਾ ਮਿਊਜ਼ਿਕ ਰਿਲੀਜ

ਪ੍ਰਸਿੱਧ ਅਭਿਨੇਤਾ ਅਤੇ ਸਾਂਸਦ ਧਰਮਿੰਦਰ ਦਾ ਕਹਿਣਾ ਹੈ ਕਿ ਉਹ ਹਰ ਨਵੋਦਿਤ ਕਲਾਕਾਰ ਵਿੱਚ ਖੁਦ ਨੂੰ ਵੇਖਦੇ ਹਨ. ਆਪਣੇ ਘਰੇਲੂ ਨਿਰਮਾਣ ਦੀ ਫਿਲਮ 'ਚਮਕੂ' ਦੇ ਮਿਊਜਿਕ ਐਲਬਮ ਨੂੰ ਲਾਂਚ ਕਰਨ ਦੇ ਬਾਅਦ ਕੱਲ੍ਹ ਰਾਤ ਪੱਤਰਕਾਰਾਂ ਦੇ ਨਾਲ

Date:2008-07-31 Time:00:03:17

ਹਾਰਮਿੰਸਨ ਨੂੰ ਚੰਗੇ ਪ੍ਰਦਰਸ਼ਨ ਦਾ ਭਰੋਸਾ

ਤੇਜ਼ ਗੇਂਦਬਾਜ਼ ਸਟੀਫਨ ਹਾਰਮਿੰਸਨ ਨੂੰ ਭਰੋਸਾ ਹੈ ਕਿ ਇੰਗਲੈਂਡ ਟੀਮ ਵਿਚ ਵਾਪਸੀ ਮਗਰੋਂ ਕੱਲ੍ਹ ਤੋਂ ਅਜਬੈਸਟਨ ਵਿਚ ਸ਼ੁਰੂ ਹੋ ਰਹੇ ਤੀਜੇ ਟੈਸਟ ਵਿਚ ਉਹਨਾਂ ਨੂੰ ਦੱਖਣੀ ਅਫਰੀਕਾ ਖਿਲਾਫ ਖੇਡਣ

Date:2008-07-31 Time:00:03:14

ਟੋਰੰਟੋ 20-20 ਟੂਰਨਾਮੈਂਟ ਰੱਦ

ਪਾਕਿਸਤਾਨ, ਬੰਗਲਾਦੇਸ਼, ਵੈਸਟ ਇੰਡੀਜ਼ ਅਤੇ ਕਨਾਡਾ ਵਿਚਕਾਰ ਟੋਰੰਟੋ ਵਿਚ ਹੋਣ ਵਾਲਾ 20-20 ਕ੍ਰਿਕਟ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ.ਟੂਰਨਾਮੈਂਟ ਦੇ ਮੁੱਖ ਆਯੋਜਕ ਹਸਨ ਜਲੀਲ ਨੇ ਕਿਹਾ

Date:2008-07-31 Time:00:03:14

ਸੂਰਤ 'ਚ ਮਿਲੇ 18 ਬੰਬ

ਕੱਲ੍ਹ ਸੂਰਤ ਸ਼ਹਿਰ ਦੇ ਵਿੱਚ ਬੰਬ ਮਿਲਣ ਦਾ ਸਿਲਸਿਲਾ ਕਾਫੀ ਸਮੇਂ ਤੱਕ ਜਾਰੀ ਰਿਹਾ ਹੈ, ਜਿਸਦੇ ਚੱਲਦੇ ਕੱਲ੍ਹ ਸੂਰਤ ਦੇ ਵਰਾਛਾ ਅਤੇ ਹੋਰਨਾਂ ਸਥਾਨਾਂ ਤੋਂ 18 ਜਿੰਦਾ ਬੰਬ ਬਰਾਮਦ ਕੀਤੇ ਗਏ. ਜਿਹਨਾਂ ਨੂੰ ਬੰਬ ਨਿਰੋਧਕ ਦਸਤਿਆਂ ਨੇ ਟਾਈਮ

Date:2008-07-31 Time:00:03:14

ਗੁਰੂਘਰ ਵੇਖਣ ਆਈ ਔਰਤ ਨਾਲ ਬਲਾਤਕਾਰ

ਹਰਮੰਦਿਰ ਸਾਹਿਬ ਦੀ ਇੱਕ ਔਰਤ ਯਾਤਰੀ ਦੇ ਨਾਲ ਹੋਟਲ ਦੇ ਇੱਕ ਪ੍ਰਬੰਧਕ ਸਮੇਤ ਚਾਰ ਲੋਕਾਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ. ਪੁਲਿਸ ਨੇ ਦੱਸਿਆ ਕਿ ਔਰਤ ਹੋਟਲ ਵਿੱਚ ਰੁੱਕੀ ਹੋਈ ਸੀ. ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਲਿਆ

Date:2008-07-31 Time:00:03:14

ਸੜਕ ਹਾਦਸੇ 'ਚ ਛੇ ਦੀ ਮੌਤ

ਰਾਜੀਵ ਚੌਕ ਦੇ ਕੋਲ ਇੱਥੇ ਇੱਕ ਤੇਜ ਗਤੀ ਕਾਰ ਦੀ ਟੱਰਕ ਦੇ ਨਾਲ ਟੱਕਰ ਨਾਲ ਕਾਰ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ. ਪੁਲਿਸ ਉਪ ਮੁੱਖੀ (ਟ੍ਰੈਫਿਕ) ਸਤਿੰਦਰ ਗੁਪਤਾ ਨੇ ਕਿਹਾ ਕਿ ਜੈਪੁਰ ਤੋਂ ਦਿੱਲੀ ਆ ਰਹੀ ਕਾਰ ਨੇ ਰਾਸ਼ਟਰੀ ਰਾਜਮਾਰਗ ਸੰਖਿਆ

Date:2008-07-31 Time:00:03:14

ਬਾਦਲਪੁਰ 'ਚ ਹਿੰਸਾ, 30 ਫੱਟੜ

ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਪਿੰਡ ਬਾਦਲਪੁਰ ਵਿੱਚ ਪਿੰਡਵਾਸੀਆਂ ਅਤੇ ਪੁਲਿਸ ਦੇ ਵਿਚਾਲੇ ਸੰਘਰਸ਼ ਵਿੱਚ ਪੁਲਿਸ ਮੁਲਾਜਮਾਂ ਸਮੇਤ 30 ਲੋਕ ਫੱਟੜ ਹੋ ਗਏ. ਕਿਸਾਨ ਸੰਘਰਸ਼ ਸੰਮਤੀ ਦੇ ਬੈਨਰ ਹੇਠ ਗ੍ਰਾਮੀਣ ਰਾਜਨੀਤਿਕ ਤੌਰ

Date:2008-07-31 Time:00:03:14

ਮਨੋਰਮਾ ਬਿਰਲਾ ਦਾ ਦੇਹਾਂਤ

ਪ੍ਰਸਿੱਧ ਕਰੋੜਪਤੀ ਕੇਕੇ ਬਿਰਲਾ ਦੀ ਪਤਨੀ ਮਨੋਰਮਾ ਦੇਵੀ ਬਿਰਲਾ ਦਾ ਕੱਲ੍ਹ ਸ਼ਾਮ ਇੱਥੇ ਛੋਟੀ ਬਿਮਾਰੀ ਦੇ ਬਾਅਦ ਨਿਧਨ ਹੋ ਗਿਆ. ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਉਹ 81 ਸਾਲਾਂ ਦੀ ਸੀ ਅਤੇ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ

Date:2008-07-31 Time:00:03:14

ਡਾਲਮੀਆ ਦੀ ਧਮਾਕੇ ਨਾਲ ਵਾਪਸੀ

ਬੀਸੀਸੀਆਈ ਦੇ ਸਾਬਕਾ ਪ੍ਰਧਾਨ ਜਗਮੋਹਨ ਡਾਲਮੀਆ 18 ਮਹੀਨਿਆਂ ਦੇ ਅੰਤਰਾਲ ਦੇ ਬਾਅਦ ਕੱਲ੍ਹ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੀ ਸੱਤਾ ਵਿੱਚ ਪਰਤ ਆਏ. ਅਧਿਕਾਰਕ ਨਤੀਜਿਆਂ ਦੀ ਹਾਲਾਂਕਿ ਉਡੀਕ ਹੈ ਪਰੰਤੂ ਡਾਲਮੀਆ ਦੇ ਕਰੀਬੀ ਸੂਤਰਾਂ ਦੇ ਅਨੁਸਾਰ

Date:2008-07-31 Time:00:03:14

ਮੋਦੀ ਨੇ ਕੀਤਾ ਸੂਰਤ ਦਾ ਦੌਰਾ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਹਿਰ ਦੇ ਉਹਨਾਂ ਸਥਾਨਾਂ ਦਾ ਦੌਰਾ ਕੀਤਾ, ਜਿੱਥੋਂ ਬੰਬ ਬਰਾਮਦ ਕੀਤੇ ਗਏ ਸਨ. ਇਸਦੇ ਨਾਲ ਹੀ ਉਹਨਾਂ ਨੇ ਹਾਲਾਤ ਦੀ ਸਮੀਖਿਆ ਵੀ ਕੀਤੀ. ਜਿਕਰਯੋਗ ਹੈ ਕਿ ਸ਼ਹਿਰ ਦੇ ਵਰਾਛਾ ਇਲਾਕੇ ਤੋਂ

Date:2008-07-31 Time:00:03:14

ਬਾਪੂ ਦੇ ਗੁਰੂਕੁਲ 'ਚ ਬੱਚੇ ਦੀ ਮੌਤ

ਛਿੰਦਵਾੜਾ ਸਥਿਤ ਆਸਾਰਾਮ ਬਾਪੂ ਦੇ ਆਸ਼ਰਮ ਵਿੱਚ ਕੱਲ੍ਹ ਰਾਤ ਚਾਰ ਸਾਲਾਂ ਦੇ ਇੱਕ ਬਾਲਕ ਦੀ ਮੌਤ ਹੋ ਗਈ. ਛਿੰਦਵਾੜਾ ਦੇ ਪੁਲਿਸ ਮੁੱਖੀ ਆਰਕੇ ਸ਼ਿਵਹਰੇ ਨੇ ਦੱਸਿਆ ਕਿ ਪਰਾਸੀਆ ਰੋਡ ਸਥਿਤ ਆਸਾਰਾਮ ਬਾਪੂ ਦੇ ਇੰਦੂਮਤੀ ਵਿੱਦਿਆ

Date:2008-07-31 Time:00:03:14

ਬੱਚਿਆਂ ਨੂੰ ਬਚਾਉਣ ਲੱਗੀ ਮਾਂ ਵੀ ਡੁੱਬੀ

ਜਿਲ੍ਹੇ ਦੇ ਮੱਛਲੀ ਸ਼ਹਿਰ ਥਾਣੇ ਅਧੀਨ ਪੈਂਦੇ ਕੁਕਨਾ ਪਿੰਡ ਸਥਿਤ ਇੱਕ ਤਲਾਅ ਵਿੱਚ ਚਾਰ ਲੋਕਾਂ ਦੀ ਡੁੱਬਣ ਕਾਰਣ ਮੌਤ ਹੋ ਗਈ. ਸੂਤਰਾਂ ਦੇ ਮੁਤਾਬਕ ਡੁੱਬਣ ਵਾਲਿਆਂ ਵਿੱਚ ਤਿੰਨ ਬੱਚੀਆਂ ਅਤੇ ਇੱਕ ਉਹਨਾਂ ਦੀ ਮਾਂ ਸ਼ਾਮਲ ਹੈ. ਪੁਲਿਸ ਦੇ ਅਨੁਸਾਰ ਘਟਨਾ

Date:2008-07-31 Time:00:03:14

ਰਿਸ਼ਵਤ ਲੈਂਦੇ ਏਐੱਸਆਈ ਗ੍ਰਿਫ਼ਤਾਰ

ਪੰਜਾਬ ਵਿੱਚ ਪਟਿਆਲਾ ਦੇ ਵਿਜੀਲੈਂਸ਼ ਬਿਊਰੋ ਦੇ ਅਧਿਕਾਰੀਆਂ ਨੇ ਕੱਲ੍ਹ ਇੱਕ ਪੁਲਿਸ ਅਧਿਕਾਰੀ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ. ਸੂਤਰਾਂ ਨੇ ਦੱਸਿਆ ਕਿ ਇੱਕ ਔਰਤ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈ ਰਹੇ ਏਐੱਸਆਈ

Date:2008-07-31 Time:00:03:14

ਆਈਸੀਸੀ ਨੇ ਕੀਤਾ ਲੀਗ ਦਾ ਵਿਰੋਧ

ਭਾਰਤੀ ਕ੍ਰਿਕਟ ਬੋਰਡ ਸਮਰਥਿਤ ਟਵੈਂਟੀ 20 ਚੈਂਪੀਅੰਸ ਲੀਗ ਦੇ ਆਯੋਜਨ ਦੀ ਬਹਿਸ ਵਿੱਚ ਸ਼ਾਮਲ ਹੁੰਦੇ ਹੋਏ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਸ ਲੀਗ ਨੂੰ ਚੈਂਪੀਅੰਸ ਟਰਾਫੀ ਦੇ ਸਮਾਪਤ ਹੋਣ ਦੇ ਅਗਲੇ ਹੀ ਦਿਨ ਸ਼ੁਰੂ ਕਰਨ

Date:2008-07-31 Time:00:03:13

ਅੱਤਵਾਦੀ ਦੀ ਸੂਚਨਾ ਦੇਕੇ ਪਾਓ 51 ਲੱਖ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵਰਾਛਾ ਰੋਡ ਖੇਤਰ ਦੇ ਦੌਰੇ ਦੇ ਥੋੜ੍ਹੀ ਦੇਰ ਬਾਅਦ ਇੱਕ ਹੋਰ ਬੰਬ ਮਿਲਿਆ. ਇਸ ਮੌਕੇ ਉੱਤੇ ਉਹਨਾਂ ਨੇ ਕਿਹਾ ਕਿ ਸੂਰਤ ਵਿੱਚ ਬੰਬ ਲਗਾਉਣ ਵਾਲੇ ਆਤੰਕਵਾਦੀਆਂ ਨਾਲ ਸੰਬੰਧਿਤ ਸੂਚਨਾ

Date:2008-07-31 Time:00:03:13

ਕਰੀਨਾ ਹੋਵੇ ਮੇਰੀ ਨਾਇਕਾ : ਖਾਨ

ਆਮਿਰ ਖਾਨ ਦੀ ਰਹਿਨੁਮਾਈ ਹੇਠ ਵੱਡੇ ਪਰਦੇ ਉੱਤੇ ਧਮਾਕੇਦਾਰ ਪ੍ਰਵੇਸ਼ ਕਰਨ ਵਾਲੇ ਇਮਰਾਨ ਖਾਨ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਫਿਲਮ ਨੂੰ ਕਰੀਬਨ ਪੰਜਾਹ ਵਾਰ ਵੇਖਿਆ ਅਤੇ ਹਰ ਵਾਰ ਕੋਈ ਨਾ ਕੋਈ ਗਲਤੀ ਨੂੰ ਮਹਿਸੂਸ ਕੀਤਾ. ਉਹਨਾਂ ਦੇ ਕਰੀਬੀ

Date:2008-07-31 Time:00:03:11

ਡੇਰਾ ਮੁੱਖੀ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬ ਦੇ ਇੱਕ ਅੱਤਵਾਦੀ ਸੰਗਠਨ ਦੇ ਨੇਤਾ ਨੇ ਸਿੱਖ ਧਰਮ ਗੁਰੂਆਂ ਦੇ ਨਾਲ ਟੱਕਰ ਲੈਣ ਵਾਲੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ. ਉਸਨੇ ਅੰਬਾਲਾ ਕੈਂਟ ਸਟੇਸ਼ਨ ਸਮੇਤ

Date:2008-07-31 Time:00:03:11

ਵਾਹ ! ਉਧਮ ਸਿਆਂ ਤੇਰੇ

ਜਿਲ੍ਹਿਆਂ ਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਨੂੰ ਭੁੰਨਕੇ ਅੰਗਰੇਜ ਭਾਰਤ ਦੀ ਆਜਾਦੀ ਦੇ ਪ੍ਰਵਾਨਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਤਾਂ ਕਿ ਉਹ ਫਾਰੰਗੀ ਸਰਕਾਰ ਦੇ ਨਾਲ ਟੱਕਰ ਲੈਣ ਦੀ ਹਿੰਮਤ ਨਾ ਕਰ ਪਾਉਣ, ਪਰੰਤੂ ਇਸ ਘਟਨਾ ਨੇ ਆਜ਼ਾਦੀ ਦੀ

Date:2008-07-31 Time:00:03:11

ਇਸ਼ਮੀਤ ਦੀ ਮੌਤ 'ਤੇ ਦੁੱਖ ਪ੍ਰਗਟਾਵਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉੱਭਰਦੇ ਗਾਇਕ ਇਸ਼ਮੀਤ ਸਿੰਘ ਦੀ ਬੇ-ਵਕਤੀ ਮੌਤ ਉੱਤੇ ਸੋਗ ਪ੍ਰਗਟ ਕੀਤਾ. ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ਼ਮੀਤ ਸਿੰਘ ਦੀ ਦੁੱਖਦ ਮੌਤ ਦੇ ਨਾਲ ਪ੍ਰਧਾਨ ਮੰਤਰੀ ਨੂੰ ਗਹਿਰਾ ਧੱਕਾ ਲੱਗਿਆ ਹੈ

Date:2008-07-31 Time:00:03:11

ਚੁੱਪ ਹੋ ਗਈ ਵੋਇਸ ਆਫ ਇੰਡੀਆ

ਵੋਇਸ ਆਫ਼ ਇੰਡੀਆ ਪ੍ਰਤੀਯੋਗਿਤਾ ਦੇ ਵਿੱਚ ਹਰਸ਼ਿਤ ਨੂੰ ਹਰਾਕੇ ਜੇਤੂ ਬਣੇ ਲੁਧਿਆਣਾ ਦੇ 18 ਸਾਲਾ ਗਾਇਕ ਇਸ਼ਮੀਤ ਸਿੰਘ ਦੀ ਕੱਲ੍ਹ ਸ਼ਾਮ ਮਾਲਦੀਵ ਦੇ ਇੱਕ ਸਵੀਮਿੰਗ ਪੁੱਲ 'ਚ ਡੁੱਬਣ ਕਾਰਣ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ. ਇੱਥੇ ਵਰਨਣਯੋਗ

Date:2008-07-31 Time:00:03:11

ਫਤਵੇ 'ਤੇ ਵੀ ਬਣ ਸਕਦੀ ਕਹਾਣੀ : ਰੂਸਦੀ

ਬੁੱਕਰ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਬ੍ਰਿਟਿਸ਼ ਲੇਖਕ ਸਲਮਾਨ ਰੂਸਦੀ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਉਹ ਈਰਾਨ ਦੇ ਇੱਕ ਅਧਿਕਾਰੀ ਦੁਆਰਾ ਜਾਰੀ ਮੌਤ ਦੇ ਫਤਵੇ ਦੇ ਪਰਛਾਵੇਂ ਵਿੱਚ ਲੰਘੀ ਆਪਣੀ ਜਿੰਦਗੀ ਦੇ ਬਾਰੇ ਵਿੱਚ ਪੁਸਤਕ

Date:2008-07-31 Time:00:03:11


1   2   3   4   5   6   7   8   9   10  

page no.1

Select news date :

31 - 7 - 2008
30 - 7 - 2008
29 - 7 - 2008
28 - 7 - 2008
27 - 7 - 2008
26 - 7 - 2008
25 - 7 - 2008
24 - 7 - 2008
23 - 7 - 2008
22 - 7 - 2008
21 - 7 - 2008
20 - 7 - 2008
19 - 7 - 2008
18 - 7 - 2008
17 - 7 - 2008
16 - 7 - 2008
15 - 7 - 2008
14 - 7 - 2008
13 - 7 - 2008
12 - 7 - 2008
11 - 7 - 2008
10 - 7 - 2008
9 - 7 - 2008
8 - 7 - 2008
7 - 7 - 2008
6 - 7 - 2008
5 - 7 - 2008
4 - 7 - 2008
3 - 7 - 2008
2 - 7 - 2008
1 - 7 - 2008