Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2008
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਕੁੱਲੂ ਮਨਾਲੀ ਦੀ ਯਾਤਰਾ ਅੱਜ ਮੁਲਤਵੀ ਹੋ ਗਈ.ਰਾਸ਼ਟਰਪਤੀ ਸਕਤੱਰੇਤ ਦੇ ਸੂਤਰਾਂ ਨੇ ਦੱਸਿਆ ਕਿ ਪਾਟਿਲ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਿਮਲਾ ਵਿਚ ਹੀ ਠਹਿਰਨ ਦਾ ਫੈਸਲਾ ਕੀਤਾ ਹੈ.ਯਾਤਰਾ Date:2008-05-30 Time:00:01:21
ਰਾਜਸਥਾਨ ਅਤੇ ਰਾਸ਼ਟਰੀ ਰਾਜਧਾਨੀ ਖੇਤਰਾਂ 'ਚ ਗੁੱਜਰਾਂ ਦੇ ਅੰਦੋਲਨ ਦੇ ਕਾਰਣ ਪੱਛਮੀ ਰੇਲਵੇ ਨੇ ਅੱਜ ਉੱਤਰ ਭਾਰਤ ਦੀ ਛੇ ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਅਤੇ ਚਾਰ ਦਾ ਰਸਤਾ ਬਦਲ Date:2008-05-30 Time:00:01:21
ਅਮਰੀਕੀ ਸੈਨਾ ਨੇ ਅੱਜ ਐਲਾਨ ਕੀਤੀ ਕਿ ਉਹ ਇਰਾਕ ਤੋਂ ਅਗਲੇ ਮਹੀਨੇ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਵੇਗੀ ਕਿਉਂ ਜੋ ਉੱਥੇ ਹਿੰਸਾ ਵਿਚ ਕਮੀ ਆਈ ਹੈ.ਸੈਨਾ ਨੇ ਕਿਹਾ ਕਿ ਉਹ ਫਰਵਰੀ 2007 ਵਿਚ ਤਾਇਨਾਤ ਫੌਜੀਆਂ ਨੂੰ ਵਾਪਸ.... ਬੁਲਾਵੇਗੀ.ਫੌਜੀਆਂ ਨੂੰ Date:2008-05-30 Time:00:01:21
ਨੇਪਾਲ ਦੇ ਇਤਿਹਾਸ 'ਚ ਅੱਜ ਇੱਕ ਨਵਾਂ ਅਧਿਆਏ ਲਿਖਿਆ ਗਿਆ।ਦੇਸ਼ ਦੀ ਨਵੀਂ ਸੰਵਿਧਾਨ ਸਭਾ ਨੇ 240 ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰ ਦੇਸ਼ ਨੂੰ ਧਰਨਿਰਪੱਖ ਸੰਘੀ ਲੋਕਤੰਤਰਕ ਗਣਰਾਜ ਘੋਸ਼ਿਤ ਕਰ ਦਿੱਤਾ।ਸ਼ਾਮੀ 601 ਮੈਂਬਰੀ ਸੰਵਿਧਾਨ ਸਭਾ ਦੀ ਵੀਰੇਂਦਰ.... Date:2008-05-30 Time:00:01:21
ਤਿੰਨ ਵਾਰ ਦੁਨੀਆ ਦੇ ਸਰਵਸ਼੍ਰੇਸਟ ਫੁੱਟਬਾਲਰ ਰਹੇ ਜਿਨੇਦਿਨ ਜਿਦਾਨ ਨੇ ਅਪਣਾ ਆਸਟ੍ਰੇਲੀਆ ਦੌਰਾ ਐਨ ਮੌਕੇ 'ਤੇ ਰੱਦ ਕਰ ਦਿੱਤਾ ਹੈ,ਜਿਸ ਨਾਲ ਆਯੋਜਕਾਂ ਨੂੰ ਇੱਥੇ ਐਤਵਾਰ ਨੂੰ ਹੋਣ ਵਾਲਾ ਨੁਮਾਇਸ਼ੀ ਮੈਚ ਵੀ ਰੱਦ Date:2008-05-30 Time:00:01:21
ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਰਵਾਚਤ ਵਿਧਾਇਕ ਇੰਦਰਬੀਰ ਸਿੰਘ ਬੋਲਾਰੀਆ ਨੂੰ ਪੰਜਾਬ ਵਿਧਾਨ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਅੱਜ ਇੱਥੇ ਵਿਧਾਨਸਭਾ ਦੇ ਮੈਂਬਰ ਦੇ ਰੂਪ Date:2008-05-30 Time:00:01:21
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਲੜੀਵਾਰ, ਦੁਪਹਿਰ 12.00 ਸੌਤੇਲਾ, 12.30 ਸ੍ਤ੍ਰੀ...ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ Date:2008-05-29 Time:00:01:03
ਰਾਜਸਥਾਨ ਵਿਚ ਗੁੱਜਰ ਸਮਾਜ ਵੱਲੋਂ ਹਿੰਸਕ ਪ੍ਰਦਰਸ਼ਨਾਂ ਕਾਰਣ ਲਗਾਤਾਰ ਚੌਥੇ ਦਿਨ ਰੇਲ ਅਤੇ ਬੱਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ.ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਸਾਫਿਰਾਂ ਦੀ ਸੁਰੱਖਿਆ Date:2008-05-29 Time:00:01:01
ਅਸਫ਼ਲਤਾਵਾਂ ਨੇ ਮੈਨੂੰ ਹੋਰ ਅੱਗੇ ਵੱਧਣ ਲਈ ਪ੍ਰਰਿਤ ਕੀਤਾ ਹੈ।ਇਹ ਸ਼ਬਦ ਸ਼ਾਹਰੁਖ ਖਾਨ ਨੇ ਅੱਜ Date:2008-05-29 Time:00:01:01
ਮੈਕਸੀਕੋ 'ਚ ਸਿਨਾਲੋਵਾ ਡਰੱਗ ਉਤਪਾਦਕ ਸੰਘਾਂ ਦੇ ਕੁਲਿਕਨ ਰਿਹਾਇਸ਼ ਦੇ ਅਧਿਕਾਰੀਆਂ ਨੇ ਘੇਰਾਬੰਦੀ ਕਰ ਦਿੱਤੀ,ਜਿਸ ਦੇ ਬਾਅਦ ਹੋਈ ਗੋਲੀਬਾਰੀ ਦੌਰਾਨ ਸੱਤ ਫੈਡਰਲ ਪੁਲਿਸਕਰਮੀ ਅਤੇ ਇੱਕ ਸ਼ੱਕੀ ਵਿਅਕਤੀ ਦੀ ਮੌਤ Date:2008-05-29 Time:00:01:01
ਮਣੀਪੁਰ ਦੇ ਇੰਫਾਲ ਪੱਛਮੀ ਜਿਲ੍ਹੇ ਵਿਚ ਪੁਲਿਸ ਕਮਾਂਡੋ ਨੇ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਅਤੇ ਮਣੀਪੁਰ ਰਾਇਫਲ ਦੇ ਇੱਕ ਸਾਬਕਾ ਜਵਾਨ ਨੂੰ ਛੁੱਡਾ ਲਿਆ Date:2008-05-29 Time:00:01:01
ਅਰੁਣਾਚਲ ਪ੍ਰਦੇਸ਼ ਉੱਪਰ ਚੀਨ ਦੇ ਦਾਅਵੇ ਦੇ ਮੱਦੇਨਜ਼ਰ ਚੀਨੀ ਮਾਮਲਿਆਂ ਉੱਪਰ ਨਜ਼ਰ ਰੱਖਣ ਵਾਲਿਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਕਿ ਚੀਨ ਦੇ ਚਾਰ ਇੰਜੀਨੀਅਰ ਰਾਜ ਦੇ ਚਾਂਗਲਾਂਗ ਜਿਲ੍ਹੇ ਦੇ ਖਰਸਾਂਗ ਵਿਖੇ ਸਥਿੱਤ Date:2008-05-29 Time:00:01:01
ਚੌਦਾਂ ਸਾਲਾ ਇੱਕ ਨੌਜਵਾਨ ਨੂੰ ਆਪਣੀ ਮਾਂ ਦੀ ਹੱਤਿਆ ਕਰਨ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਪਿੱਛਲੇ ਹਫ਼ਤੇ ਮਾਂ ਨਾਲ ਬਹਿਸ ਦੌਰਾਨ ਨੌਜਵਾਨ ਨੇ ਉਸ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ,ਜਿਸ ਨਾਲ ਉਸ ਦੀ ਮੌਤ Date:2008-05-29 Time:00:01:01
ਬ੍ਰਿਟੇਨ ਦੀ ਇੱਕ ਪ੍ਰਮਾਣੂ ਪਨਡੁੱਬੀ ਲਾਲ ਸਾਗਰ ਦੇ ਥੱਲੇ ਚਟਾਨਾਂ ਨਾਲ ਟਕਰਾ ਗਈ ਹੈ,ਜਿਸ ਤੋਂ ਇਸ ਦਾ ਸੋਨਾਰ ਨਸ਼ਟ ਹੋ ਗਿਆ ਹੈ।ਇਸ ਦੁਰਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ Date:2008-05-29 Time:00:01:01
ਆਰੂਸ਼ੀ ਹੱਤਿਆਕਾਂਡ ਦੇ ਸਬੰਧ 'ਚ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਦੱਸੀ ਗਈ ਕਹਾਣੀ 'ਤੇ ਗਹਿਰਾ ਇਤਰਾਜ਼ ਜਤਾਉਂਦੇ ਹੋਏ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੇਣੁਕਾ ਚੌਧਰੀ ਨੇ ਕਿਹਾ ਕਿ ਇੱਕ ਮਹਿਲਾ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਨੂੰ ਬਦਨਾਮ ਕਰਨ ਲਈ ਪੁਲਿਸ ਨੂੰ ਸਖਤ ਸਜ਼ਾ Date:2008-05-29 Time:00:01:01
ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਸਲਾਨਾ ਸੁਰੱਖਿਆ ਸੰਮੇਲਨ 'ਚ ਭਾਗ ਲੈਣ ਲਈ ਅੱਜ ਏਸ਼ੀਆ ਰਵਾਨਾ ਹੋ ਗਏ।ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ,ਜਦੋਂ ਚੀਨ ਅਤੇ ਮਿਆਮਾਂ ਭੂਚਾਲ ਅਤੇ ਤੂਫ਼ਾਨ ਵਰਗੀਆਂ ਪ੍ਰਕ੍ਰਿਤਕ ਆਫ਼ਤਾਂ ਨਾਲ.... Date:2008-05-29 Time:00:01:01
ਚੌਣ ਕਮੀਸ਼ਨ ਨੇ ਤੇਲਗੂ ਦੇਸ਼ਮ ਪਾਰਟੀ ਨੇਤਾ ਐਨ. ਚੰਦਰ ਬਾਬੂ ਨਾਇਡੂ ਨੂੰ ਰਾਜ ਵਿਚ ਉੱਪ ਚੌਣਾਂ ਦੌਰਾਨ ਨਿਰਧਾਰਤ ਸਮੇਂ ਹੱਦ ਤੋਂ ਪਰੇ ਜਾ ਕੇ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਦੇ ਮਾਮਲੇ ਵਿਚ ਚੌਣ ਜ਼ਾਬਤੇ Date:2008-05-29 Time:00:01:01
ਛੇ ਸਾਲ ਪੁਰਾਣੇ ਨੀਤਿਸ਼ ਕਟਾਰਾ ਹੱਤਿਆ ਮਾਮਲੇ 'ਚ ਦਿੱਲੀ ਦੀ ਇੱਕ ਅਦਾਲਤ ਨੇ ਅੱਜ ਵਿਕਾਸ ਅਤੇ ਉਸ ਦੇ ਭਰਾ ਵਿਸ਼ਾਲ ਯਾਦਵ ਨੂੰ ਦੋਸ਼ੀ ਕਰਾਰ Date:2008-05-29 Time:00:01:01
ਅਨੁਸੂਚਿਤ ਜਨਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਗੁੱਜਰਾਂ ਦਾ ਅੰਦੋਲਨ ਛੇਵੇਂ ਦਿਨ ਵੀ ਜਾਰੀ ਹੈ ਜਦੋਂ ਕਿ ਰਾਜਸਥਾਨ ਸਰਕਾਰ ਨੇ ਇਸ ਸਮਾਜ ਦੇ ਮੈਂਬਰਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਰਿਜ਼ਰਵੇਸ਼ਨ 'ਤੇ ਫੈਸਲਾ ਕੇਂਦਰੀ Date:2008-05-29 Time:00:01:01
ਤੰਬਾਕੂ ਦੇ ਧੁੰਏ 'ਚ 4000 ਤੋਂ ਜ਼ਿਆਦਾ ਹਾਨੀਕਾਰਕ ਰਸਾਇਣਕ ਤੱਤ ਹੁੰਦੇ ਹਨ,ਜੋ ਸਰੀਰ ਦੇ ਵਿਭਿੰਨ ਅੰਗਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਨੁਕਸਾਨ ਪਹੁੰਚਾਉਂਦੇ Date:2008-05-29 Time:00:01:01
ਪੰਜਾਬ ਕ੍ਰਿਕਟ ਸੰਘ ਨੂੰ ਮੋਹਾਲੀ ਸਟੇਡੀਅਮ 'ਚ ਇੰਡੀਅਨ ਪ੍ਰੀਮੀਅਰ ਲੀਗ ਸਮੇਤ ਵਿਭਿੰਨ ਕ੍ਰਿਕਟ ਮੈਚਾਂ ਦੇ ਆਯੋਜਨ ਦੇ ਲਈ ਦਿੱਤੀ ਗਈ ਸੁਰੱਖਿਆ ਅਤੇ ਮੰਨੋਰੰਜਨ ਕਰ 'ਚ ਛੂਟ 'ਤੇ ਪੰਜਾਬ ਸਰਕਾਰ ਵਿਚਾਰ Date:2008-05-29 Time:00:01:01
ਜੰਮੂ-ਕਸ਼ਮੀਰ ਦੇ ਰਾਜੌਰ ਜਿਲ੍ਹੇ 'ਚ ਸੈਨਾ ਦੇ ਕੈਂਪ 'ਚ ਇੱਕ ਜਵਾਨ ਨੇ ਅੱਜ ਕਥਿੱਤ ਤੌਰ 'ਤੇ ਆਪਣੀ ਰਾਈਫ਼ਲ ਤੋਂ ਗੋਲੀ ਮਾਰ ਕੇ ਆਤਮਹੱਤਿਆ Date:2008-05-29 Time:00:01:01
ਪੰਜਾਬ ਵਿਚ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਪਟਰੋਲ ਪੰਪ ਨੇੜ੍ਹੇ ਰਾਤ ਵਿਚ ਆਸਮਾਨ ਤੋਂ ਇੱਕ ਉਲਕਾਪਿੰਡ ਡਿੱਗਿਆ.ਪਟਰੋਲ ਪੰਪ ਦੇ ਮਾਲਕ ਪਲਵਿੰਦਰ ਸਿੰਘ ਨੇ ਕਿਹਾ ਕਿ ਆਸਮਾਨ ਤੋਂ ਬਲਦੀ ਹੋਈ ਕਿਸੇ ਵਸਤੂ Date:2008-05-29 Time:00:00:59
ਚੇਨੱਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਡੇਕੱਨ ਚਾਰਜ਼ਰਸ ਨੂੰ 150 ਦੌੜਾਂ ਤੋਂ ਘੱਟ ਦੇ ਸਕੋਰ ਉੱਪਰ ਰੋਕਣ ਲਈ ਆਪਣੇ ਗੇਂਦਬਾਜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਸ ਜਿੱਤ ਨਾਲ ਟੀਮ ਨੂੰ ਰਾਹਤ ਮਿਲੀ ਹੈ.ਉਹਨਾਂ ਕਿਹਾ ਕਿ ਜੇਕਰ.... Date:2008-05-29 Time:00:00:59
ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਯੁਵਰਾਜ ਸਿੰਘ ਨੇ ਅੱਜ ਕਿਹਾ ਕਿ ਟੀਮ ਜਿੱਤ ਦੀ ਭੁੱਖੀ ਹੈ ਅਤੇ ਆਈਪੀਐਲ ਦੇ ਲੀਗ ਦੌਰ ਵਿਚ ਆਪਣੀ ਜਿੱਤ ਮੁਹਿੰਮ ਦਾ ਅੰਤ ਕੱਲ੍ਹ ਰਾਜਸਥਾਨ ਰਾਇਲਸ ਖਿਲਾਫ ਜਿੱਤ ਨਾਲ ਕਰਨਾ ਚਾਹੁੰਦੀ ਹੈ.ਯੁਵਰਾਜ ਨੇ ਪੀਸੀਏ.... Date:2008-05-29 Time:00:00:59
page no.3 |
Select news date : 31 - 5 - 2008 30 - 5 - 2008 29 - 5 - 2008 28 - 5 - 2008 27 - 5 - 2008 26 - 5 - 2008 25 - 5 - 2008 24 - 5 - 2008 23 - 5 - 2008 22 - 5 - 2008 21 - 5 - 2008 20 - 5 - 2008 19 - 5 - 2008 18 - 5 - 2008 17 - 5 - 2008 16 - 5 - 2008 15 - 5 - 2008 14 - 5 - 2008 13 - 5 - 2008 12 - 5 - 2008 11 - 5 - 2008 10 - 5 - 2008 9 - 5 - 2008 8 - 5 - 2008 7 - 5 - 2008 6 - 5 - 2008 5 - 5 - 2008 4 - 5 - 2008 3 - 5 - 2008 2 - 5 - 2008 1 - 5 - 2008 |