Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 5 - 2008
ਮੱਧ ਪ੍ਰਦੇਸ਼ ਦੇ ਵਣ ਅਤੇ ਆਦਿਵਾਸੀ ਜਾਤੀ ਕਲਿਆਣ ਮੰਤਰੀ ਵਿਜੈ ਸ਼ਾਹ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਹਨਾਂ ਦੇ ਹਰਸੂਦ ਚੌਣ ਖੇਤਰ ਦੇ ਕਿਸੇ ਵੀ ਵਾਰਡ ਤੋਂ ਚੌਣ ਜਿੱਤਕੇ ਵਿਖਾਉਣ ਦੀ ਚੁਨੌਤੀ ਦਿੰਦਿਆਂ ਕਿਹਾ ਕਿ ਸਿੰਘ ਨੇ ਅੱਜ ਤੱਕ ਕੋਈ Date:2008-05-13 Time:00:04:11
ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੌਣਾਂ ਦੇ ਦੌਰਾਨ ਹਿੰਸਾ ਦੀਆਂ ਕੁੱਝ ਛੋਟੀਆਂ ਮੋਟੀਆਂ ਖ਼ਬਰਾਂ ਮਿਲੀਆਂ ਹਨ. ਇਹਨਾਂ ਘਟਨਾਵਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂਕਿ ਨੌ ਹੋਰ ਫੱਟੜ ਹੋ ਗਏ ਹਨ. ਪੁਲਿਸ ਨੇ ਦੱਸਿਆ ਕਿ ਪ੍ਰਦੇਸ਼ ਦੇ Date:2008-05-13 Time:00:04:11
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰਂਗੋਲੀ,9.00 ਜਿਗਿਆਸਾ ਕਵਿੱਜ਼ ਸ਼ੋਅ,9.30 ਚਂਦਰਮੁਖੀ,10.30 ਏਨਿਮੇਸ਼ਨ ਸੀਰਿਜ,11.00 ਅਰਥ ਮੈਟਰਸ,11.30 ਐਂਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ, Date:2008-05-12 Time:00:00:59
ਪੱਛਮੀ ਬੰਗਾਲ ਦੇ ਹੁਬਲੀ ਜਿਲ੍ਹੇ ਦੀ ਇੱਕ ਅਦਾਲਤ 'ਚ ਅੱਜ ਇੱਕ ਬੰਬ ਵਿਸਫ਼ੋਟ ਹੋਇਆ,ਜਿਸ ਕਾਰਣ ਅਦਾਲਤ ਦੇ ਫਰਨੀਚਰ ਨੂੰ ਨੁਕਸਾਨ ਪਹੁੰਚਿਆ ਜਦੋਂਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ Date:2008-05-12 Time:00:00:56
ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਦੁਆਰਾ ਅੱਜ ਇੱਥੇ ਦਿਨ ਦਿਹਾੜੇ ਇੱਕ ਨਿੱਜੀ ਇੰਜਨੀਅਰਿੰਗ ਕੰਪਨੀ ਦੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਬਾਅਦ 37 ਲੱਖ ਰੁੱਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ Date:2008-05-12 Time:00:00:56
ਸਰਬੀਆ ਵਿਚ ਅੱਜ ਆਮ ਚੌਣਾਂ ਹੋ ਰਹੀਆਂ ਹਨ ਜਿੰਨ੍ਹਾਂ ਨੂੰ ਕੋਸੋਵੋ ਦੀ ਸੁਤੰਤਰਤਾ ਦੇ ਮੁੱਦੇ ਉੱਪਰ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੇ ਵਿਕਲਪ ਉੱਪਰ ਜਨਮਤ ਸੰਗ੍ਰਹਿ ਵਜੋਂ ਵੇਖਿਆ ਜਾ ਰਿਹਾ ਹੈ.ਲੋਕਤੰਤਰੀ ਤਾਕਤਾਂ ਵੱਲੋਂ ਕਰੀਬ 8 ਸਾਲ Date:2008-05-12 Time:00:00:56
ਪ੍ਰਸਿੱਧ ਵਾਤਾਵਰਨਵਾਦੀ ਮੇਨਕਾ ਗਾਂਧੀ ਨੂੰ ਪਸ਼ੂ ਅਧਿਕਾਰ ਵਣਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਜਾਗਰੂਕਤਾ ਪੈਦਾ ਕਰਨ 'ਚ ਯੋਗਦਾਨ ਲਈ ਓਮਾਨ ਦੇ ਸਾਇੰਸ ਇੰਡੀਆ ਫੋਰਮ ਨੇ ਸਨਮਾਨਿਤ Date:2008-05-12 Time:00:00:56
ਹਿਜ਼ਬੁਲਾ ਨੇ ਅੱਜ ਕਿਹਾ ਕਿ ਉਹ ਬੈਰੂਤ ਦੇ ਆਸਪਾਸ ਤੋਂ ਆਪਣੇ ਬੰਦੂਕਧਾਰੀਆਂ ਨੂੰ ਹਟਾ ਰਿਹਾ ਹੈ।ਇਸ ਤੋਂ ਪਹਿਲਾਂ ਸੈਨਾ ਨੇ ਆਪਣੇ ਜਵਾਨਾਂ ਨੂੰ ਇਸ ਖੇਤਰ 'ਚ ਸੁਰੱਖਿਆ ਬਹਾਲੀ ਦਾ ਆਦੇਸ਼ ਦਿੱਤਾ ਸੀ ਅਤੇ ਲੜਾਕਿਆਂ ਨੂੰ ਸੜਕਾਂ ਖਾਲੀ ਕਰਵਾਉਣ ਦੇ ਲਈ ਬੁਲਾ ਲਿਆ ਸੀ,ਜਿੱਥੇ ਜਾਤੀ ਸੰਘਰਸ਼ Date:2008-05-12 Time:00:00:56
ਸਮਾਜਕ ਸੁਰੱਖਿਆ ਦੇ ਪ੍ਰਭਾਵੀ ਦਾਇਰੇ ਨੂੰ ਯਕੀਨੀ ਬਨਾਉਣ ਦੇ ਰਾਸਤਿਆਂ ਦੀ ਪਛਾਣ ਲਈ ਏਸ਼ੀਆ ਪ੍ਰਸ਼ਾਂਤ ਖੇਤਰ ਦੇ 21 ਦੇਸ਼ਾਂ ਦੇ ਪ੍ਰਤੀਨਿੱਧੀ ਇਸ ਮਹੀਨੇ ਦੇ ਆਖਰ ਵਿਚ ਮੁਲਾਕਾਤ ਕਰਨਗੇ.ਕੇਂਦਰੀ ਸ਼੍ਰਮ ਮੰਤਰਾਲੇ ਦੇ ਸਹਿਯੋਗ ਨਾਲ ਅੰਤਰ Date:2008-05-12 Time:00:00:56
ਅਮਰੀਕਾ ਵਿਚ ਕੱਲ੍ਹ ਆਈ ਭਿਆਨਕ ਹਨ੍ਹੇਰੀ ਕਾਰਣ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਆਪਣੇ ਘਰਾਂ ਦੇ ਮਲਬੇ ਵਿਚ ਫਸ ਗਏ.ਨੈਸ਼ਨਲ ਵੈਦਰ ਸਰਵਿਸ ਮੁਤਾਬਕ ਮਿਸੌਰੀ ਵਿਚ Date:2008-05-12 Time:00:00:56
ਤਾਇਵਾਨ ਦੇ ਪੂਰਬੀ ਤੱਟ ਉੱਪਰ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੱਧਰ ਉੱਪਰ 5.3 ਦਰਜ ਕੀਤੀ ਗਈ ਅਤੇ ਅਜੇ ਤੱਕ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ.ਅਮਰੀਕੀ Date:2008-05-12 Time:00:00:56
ਪੋਖਰਨ ਪਰਮਾਣੂ ਪਰੀਖਣ ਦੀ 10ਵੀਂ ਵਰ੍ਹੇਗੰਢ ਨਾ ਮਨਾਉਣ ਉੱਪਰ ਸੰਪ੍ਰਗ ਸਰਕਾਰ ਦੀ ਆਲੋਚਨਾਂ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾ ਆਰੋਪ ਲਗਾਇਆ ਕਿ ਕਾਂਗਰਸ ਦੀ ਅਗੁਵਾਈ ਵਾਲੇ ਗਠਬੰਧਨ ਨੇ ਅਜਿਹਾ ਨਾ ਕਰਕੇ.... Date:2008-05-12 Time:00:00:56
ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਐਸ.ਬੱਦਰੀਨਾਥ ਦੀਆਂ ਧਮਾਕੇਦਾਰ ਪਾਰੀਆਂ ਅਤੇ ਲੱਛਮੀਪਤੀ ਬਾਲਾਜੀ ਦੀ ਹੈਟ੍ਰਿਕ ਸਮੇਤ ਪੰਜ ਵਿਕਟਾਂ ਨੇ ਚੇਨੱਈ ਸੁਪਰ ਕਿੰਗਸ ਨੂੰ ਆਈਪੀਐਲ 20-20 ਕ੍ਰਿਕਟ ਮੈਚ ਵਿਚ ਅੱਜ ਇੱਥੇ ਕਿੰਗਸ ਇਲੈਵਨ ਪੰਜਾਬ ਉੱਪਰ 18 ਦੌੜਾਂ.... Date:2008-05-12 Time:00:00:55
ਸੱਟ, ਉਪਰੇਸ਼ਨ ਅਤੇ ਫਿਰ ਉਸ ਤੋਂ ਉਬਰਨ ਲਈ ਆਰਾਮ ਕਾਰਣ ਲਗਭੱਗ ਦੋ ਸਾਲਾਂ ਤੱਕ ਬਾਹਰ ਰਹਿਣ ਮਗਰੋਂ ਵਾਪਸੀ ਕਰਨ ਵਾਲੇ ਲੱਛਮੀਪਤੀ ਬਾਲਾਜੀ ਨੇ ਆਈਪੀਐਲ ਦੀ ਪਹਿਲੀ ਹੈਟ੍ਰਿਕ ਨੂੰ ਖਾਸ ਕਰਾਰ ਦਿੰਦੇ ਹੋਏ ਕਿਹਾ ਕਿ ਮੁਸ਼ਕਲ ਦੌਰ ਵਿਚੋਂ.... Date:2008-05-12 Time:00:00:55
ਮਯਾਂਮਾਰ ਵਿਚ ਸੈਨਾ ਵੱਲੋਂ ਸਮਰਥਿੱਤ ਸੰਵਿਧਾਨ ਨੂੰ ਜਨਮਤ ਸੰਗ੍ਰਹਿ ਵਿਚ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਹੈ.ਇਹ ਦਾਅਵਾ ਮੌਕੇ 'ਤੇ ਮੌਜੂਦ ਲੋਕਾਂ ਦਾ ਹੈ.ਹਾਲਾਂਕਿ ਵੋਟਰਾਂ ਵਿਚ ਸਾਫ ਤੌਰ ਉੱਪਰ ਡਰ ਵਿਖਾਈ ਦੇ ਰਿਹਾ ਸੀ.ਵੋਟਾਂ ਦੀ ਗਿਣਤੀ Date:2008-05-12 Time:00:00:55
ਕਨੂੰਨ ਵਿਵਸਥਾ ਨੂੰ ਸੰਕਟ ਵਿਚ ਪਾਉਣ ਵਾਲੇ ਭਾਸ਼ਣਾਂ ਤੋਂ ਬਚਣ ਦੀ ਮੁੰਬਈ ਪੁਲਿਸ ਦੀ ਸਿੱਖ ਦੇ ਦੋ ਦਿਨਾਂ ਮਗਰੋਂ ਹੀ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁੱਖੀ ਰਾਜ ਠਾਕਰੇ ਨੇ ਅੱਜ ਮਰਾਠੀ ਲੋਕਾਂ ਨੂੰ ਬਾਹਰੀ Date:2008-05-12 Time:00:00:55
ਅੱਤਵਾਦ ਅਤੇ ਤੇਲ ਕੀਮਤਾਂ ਵਿਚ ਵਾਧੇ ਜਿਹੇ ਗੰਭੀਰ ਮੁੱਦਿਆਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਆਪਣੀ ਧੀ ਜੇਨਾ ਦੇ ਵਿਆਹ ਦਾ ਜਸ਼ਨ ਟੈਕਸਾਸ ਵਿਖੇ ਸਥਿੱਤ ਫਾਰਮ ਵਿਚ ਮਨਾਇਆ Date:2008-05-12 Time:00:00:55
ਕਾਂਗਰਸ ਦੇ ਰਾਸ਼ਟਰੀ ਮਹਾਸਕੱਤਰ ਸਾਂਸਦ ਰਾਹੁਲ ਗਾਂਧੀ 15 ਮਈ ਤੋ ਅਮੇਠੀ ਦੇ ਤਿੰਨ ਦਿਨਾ ਦੌਰੇ 'ਤੇ ਆ ਰਹੇ ਹਨ,ਇਸ ਦੌਰਾਨ ਉਹ ਅਗਨੀ ਪੀੜਤ ਪਰਿਵਾਰਾਂ ਨੂੰ ਮਿਲਣਗੇ.ਰਾਜੀਵ ਗਾਂਧੀ ਪੇਂਡੂ ਕ੍ਰਿਕਟ ਪ੍ਰਤਿਯੋਗਤਾ ਦੇ ਫਾਈਨਲ ਮੈਚ 'ਚ ਸ਼ਾਮਿਲ ਹੋਣ Date:2008-05-12 Time:00:00:55
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਅਰਜੁਨ ਸਿੰਘ ਨੇ ਉਹਨਾਂ ਉੱਪਰ ਲਿਖੀ ਗਈ ਕਨੱਈਆ ਲਾਲ ਨੰਦਨ ਦੀ ਕਿਤਾਬ ਦੀਆਂ ਗੱਲਾਂ ਅਤੇ ਪਾਰਟੀ ਉੱਪਰ ਕੀਤੀਆਂ ਗਈਆਂ ਟਿੱਪਣੀਆਂ ਨਾਲ Date:2008-05-12 Time:00:00:55
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਅੱਜ ਤੋਂ ਸ਼ੁਰੂ ਹੋ ਰਹੀ ਪੰਜਵੀਂ ਭਾਰਤ-ਬ੍ਰਾਜ਼ੀਲ-ਦੱਖਣੀ ਅਫ਼ਰੀਕਾ (ਈਬਸਾ) ਮੰਤਰੀ ਸਤਰੀ ਤਿੰਨ ਪੱਖੀ ਆਯੋਗ ਬੈਠਕ 'ਚ ਹਿੱਸਾ ਲੈਣ ਦੱਖਣੀ ਅਫ਼ਰੀਕਾ Date:2008-05-12 Time:00:00:55
ਪ੍ਰਧਾਨਮੰਤਰੀ ਦੀ ਅਗਵਾਈ ਨੂੰ ਲੈ ਕੇ ਅਲੋਚਨਾ ਦੇ ਮੱਦੇਨਜ਼ਰ ਤੱਥਾਂ ਨੂੰ ਸਾਫ਼ ਕਰਨ ਦੇ ਉਦੇਸ਼ ਨਾਲ ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਅੱਜ ਡਾ.ਮਨਮੋਹਨ ਸਿੰਘ ਨਾਲ ਟੈਲੀਫ਼ੋਨ 'ਤੇ ਗੱਲ ਕੀਤੀ.ਸਮਝਿਆ ਜਾ ਰਿਹਾ ਹੈ.... Date:2008-05-12 Time:00:00:55
ਪੋਖਰਨ ਪਰਮਾਣੂ ਪਰੀਖਣ ਦੀ 10ਵੀਂ ਵਰ੍ਹੇਗੰਢ ਨਾ ਮਨਾਉਣ ਉੱਪਰ ਸੰਪ੍ਰਗ ਸਰਕਾਰ ਦੀ ਆਲੋਚਨਾਂ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾ ਆਰੋਪ ਲਗਾਇਆ ਕਿ ਕਾਂਗਰਸ ਦੀ ਅਗੁਵਾਈ ਵਾਲੇ ਗਠਬੰਧਨ ਨੇ ਅਜਿਹਾ ਨਾ ਕਰਕੇ.... Date:2008-05-12 Time:00:00:55
ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਆਪਣੀ ਆਉਣ ਵਾਲੀ ਫਿਲਮ 'ਸਰਕਾਰ ਰਾਜ' ਨੂੰ ਪ੍ਰਮੋਸ਼ਨ ਦੇ ਲਈ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਇੱਕ ਰਾਜਨੀਤਿਕ ਰੈਲੀ ਦਾ ਆਯੋਜਨ ਕਰਨ ਵਾਲੇ ਸਨ. ਅਸਲ ਵਿੱਚ ਇਹ ਫਿਲਮ ਨੂੰ ਪ੍ਰਮੋਟ ਕਰਨ ਦਾ ਤਰੀਕਾ ਸੀ, ਜਿਸਨੂੰ ਹੂਬਹੂ Date:2008-05-11 Time:00:02:18
ਅਮਿਤਾਭ ਬੱਚਨ ਦੁਆਰਾ ਆਪਣੀ ਨਵੀਂ ਵੈਬਸਾਈਟ ਬਣਾਉਣ ਦੀ ਖ਼ਬਰ ਦੇ ਬਾਅਦ ਹੁਣ ਇਹ ਜਾਣਕਾਰੀ ਆਈ ਹੈ ਕਿ ਅਮਿਤਾਭ ਦੀ ਵੈਬਸਾਈਟ ਉੱਤੇ ਪਰਿਵਾਰ ਦੇ ਸਾਰੇ ਮੈਂਬਰ ਆਪਣੀਆਂ ਆਪਣੀਆਂ ਗੱਲਾਂ ਰੱਖਣਗੇ. ਅਮਿਤਾਭ ਆਪਣਾ ਬਲਾਗ ਆਪਣੀ Date:2008-05-11 Time:00:02:18
ਹਰਮਨ ਬਾਵੇਜਾ ਅਤੇ ਅੰਮ੍ਰਿਤਾ ਰਾਵ ਨੂੰ ਲੈਕੇ ਬਣ ਰਹੀ ਫਿਲਮ ਵਿਕਟਰੀ ਦੇ ਲਈ ਆਈਪੀਐੱਲ ਮੈਚਾਂ ਦੀ ਸ਼ੂਟਿੰਗ ਕੀਤੀ ਜਾਵੇਗੀ. ਫਿਲਮ ਦੇ ਨਿਰਦੇਸ਼ਕ ਅਜੀਤ ਪਾਲ ਦੇ ਅਨੁਸਾਰ ਫਿਲਮ ਪੂਰਨ ਰੂਪ ਨਾਲ ਕ੍ਰਿਕਟ 'ਤੇ ਹੀ ਬਣੀ ਹੈ ਅਤੇ ਇਸ ਵਿੱਚ ਅਸੀਂ Date:2008-05-11 Time:00:02:18
page no.21 | Select news date : 31 - 5 - 2008 30 - 5 - 2008 29 - 5 - 2008 28 - 5 - 2008 27 - 5 - 2008 26 - 5 - 2008 25 - 5 - 2008 24 - 5 - 2008 23 - 5 - 2008 22 - 5 - 2008 21 - 5 - 2008 20 - 5 - 2008 19 - 5 - 2008 18 - 5 - 2008 17 - 5 - 2008 16 - 5 - 2008 15 - 5 - 2008 14 - 5 - 2008 13 - 5 - 2008 12 - 5 - 2008 11 - 5 - 2008 10 - 5 - 2008 9 - 5 - 2008 8 - 5 - 2008 7 - 5 - 2008 6 - 5 - 2008 5 - 5 - 2008 4 - 5 - 2008 3 - 5 - 2008 2 - 5 - 2008 1 - 5 - 2008 |
||||||||||||||||||||||||||||||||||||||||||||||||||