Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 5 - 2008
ਪਾਕਿਸਤਾਨੀ ਬੱਲੇਬਾਜ ਸਲਮਾਨ ਬੱਟ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕੋਲਕਾਤਾ ਨਾਇਟ ਰਾਇਡਰਸ ਟੀਮ ਵੱਲੋਂ ਹਰ ਮੈਚ ਵਿਚ ਨਾ ਖੇਡ ਸਕਣ 'ਤੇ ਨਿਰਾਸ਼ਾ ਜਾਹਰ ਕੀਤੀ.ਬਾਰਿਸ਼ ਕਾਰਣ ਡਕਵਰਥ Date:2008-05-20 Time:00:03:35
ਭਾਰਤ ਦੇ ਜੀਵ ਮਿਲਖਾ ਸਿੰਘ ਇੱਥੇ ਆਇਰਿਸ਼ ਓਪਨ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ ਵਿਚ ਦੋ ਓਵਰ 74 ਦੇ ਸਕੋਰ ਨਾਲ ਸੰਯੁਕਤ ਰੂਪ ਨਾਲ 40ਵੇਂ ਸਥਾਨ 'ਤੇ ਰਹੇ.ਜੀਵ ਨੇ ਟੂਰਨਾਮੈਂਟ ਦੀ ਸ਼ੁਰੂਆਤ Date:2008-05-20 Time:00:03:35
ਭਾਰਤ ਦੇ ਅਰਜੁਨ ਅਟਵਾਲ ਆਖਰੀ ਦੌਰ ਵਿਚ 1 ਓਵਰ 71 ਦੇ ਸਕੋਰ ਨਾਲ ਇੱਥੇ ਚੱਲ ਰਹੇ ਬੀਐਮਡਬਲਿਊ ਚੈਰਿਟੀ ਪ੍ਰੋ ਐਮ ਗੋਲਫ ਟੂਰਨਾਮੈਂਟ ਵਿਚ ਸੰਯੁਕਤ ਰੂਪ ਨਾਲ 8ਵੇਂ ਸਥਾਨ ਉੱਪਰ ਰਹੇ.ਓਰਲੈਂਡੋ Date:2008-05-20 Time:00:03:35
ਰਾਸ਼ਟਰੀ ਬਾਲ ਅਧਿਕਾਰ ਸੰਰਖਿਅਣ ਆਯੋਗ ਨੇ ਕਿਹਾ ਹੈ ਕਿ ਪਰੰਪਰਾਵਾਂ ਦੀ ਓਟ ਵਿਚ ਜਿੰਨ੍ਹਾਂ ਰਾਜਾਂ ਵਿਚ ਬਾਲ ਵਿਆਹ ਨੂੰ ਅੰਜਾਮ ਦਿੱਤਾ ਜਾਂਦਾ ਹੈ, ਉਹਨਾਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਆਯੋਗ ਇਸ ਨੂੰ ਰੋਕਣ ਲਈ ਦੱਸ ਦਿਨਾਂ Date:2008-05-20 Time:00:03:35
ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਅੱਜ ਬੁੱਧ ਪੂਰਨੀਮਾ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ.ਪ੍ਰਧਾਨ ਮੰਤਰੀ ਨੇ ਇਸ ਮੌਕੇ ਦਿੱਤੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਹ ਤਿਉਹਾਰ ਸਾਨੂੰ ਭਗਵਾਨ ਬੁੱਧ ਦੇ ਮਨੁੱਖਤਾ Date:2008-05-20 Time:00:03:35
ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਉਹਨਾਂ ਨੂੰ ਬਾਲੀਵੁੱਡ ਸਟਾਰ ਸ਼ਾਹਰੁਖ਼ ਖਾਨ ਦੇ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀਆਂ ਦੇ ਨਾਲ ਬੈਠਣ ਤੋਂ ਕੋਈ ਸਮੱਸਿਆ ਨਹੀਂ ਹੈ ਪਰੰਤੂ ਬੀਸੀਸੀਆਈ ਨੇ ਕਿੰਗ ਖਾਨ ਨੂੰ Date:2008-05-20 Time:00:03:35
ਕਾਂਗਰਸੀ ਵਿਧਾਇਕਾਂ ਦੇ ਤਿਆਗ ਪੱਤਰਾਂ ਨੂੰ ਰਾਜਨੀਤਿਕ ਡਰਾਮਾ ਦੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖ਼ਬੀਰ ਸਿੰਘ ਬਾਦਲ ਨੇ ਕੱਲ੍ਹ ਉਹਨਾਂ ਨੂੰ ਆਪਣਾ ਤਿਆਗ ਪੱਤਰ ਰਾਜਪਾਲ ਨੂੰ ਸੌਂਪਣ ਦੀ ਚੁਨੌਤੀ ਦੀ ਨਾਹੀਂ ਕਿ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ Date:2008-05-20 Time:00:03:33
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲਗਾਤਾਰ ਛੇਵੀਂ ਜਿੱਤ ਦਰਜ ਕਰਨ ਦੇ ਬਾਵਜੂਦ ਮੁੰਬਈ ਇੰਡੀਅੰਸ ਟੀਮ ਦੀ ਜਿੱਤ ਦੀ ਭੁੱਖ ਘੱਟ ਨਹੀਂ ਹੋਈ ਹੈ ਅਤੇ ਕੋਚ ਲਾਲਚੰਦ ਰਾਜਪੂਤ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਇਹ ਲੈਅ ਬਰਕਰਾਰ ਰੱਖਣਾ Date:2008-05-20 Time:00:03:33
ਹਾਲ ਵਿੱਚ ਅਰਜੁਨ ਰਾਮਪਾਲ ਨੇ ਫਰਹਾਨ ਅਖ਼ਤਰ ਦੀ ਫਿਲਮ 'ਰਾਕ ਆਨ' ਦੀ ਸ਼ੂਟਿੰਗ ਪੂਰੀ ਕੀਤੀ ਹੈ. ਹੁਣ ਉਹ ਆਪਣੇ ਬੈਨਰ ਹੇਠ ਫਿਲਮ ਬਣਾਉਣ ਦੀ ਸੋਚ ਰਹੇ ਹਨ. ਪਤਾ ਚੱਲਿਆ ਹੈ ਉਹ ਆਪਣਾ ਨਵਾਂ ਪ੍ਰੋਜੈਕਟ ਜਲਦ ਹੀ ਸ਼ੁਰੂ ਕਰਨ ਵਾਲੇ Date:2008-05-20 Time:00:03:33
ਪੱਛਮੀ ਉੱਤਰ ਪਾਕਿਸਤਾਨ ਦੇ ਮਰਦਾਨ ਸ਼ਹਿਰ ਦੇ ਛਾਉਣੀ ਇਲਾਕੇ ਵਿੱਚ ਭੀੜ੍ਹ ਭਰੇ ਬਾਜ਼ਾਰ ਵਿੱਚ ਕੱਲ੍ਹ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ, ਜਿਸ ਨਾਲ 13 ਵਿਅਕਤੀ ਮਾਰੇ ਗਏ ਅਤੇ 22 ਫੱਟੜ ਹੋ ਗਏ. ਧਮਾਕਾ Date:2008-05-20 Time:00:03:33
ਆਪਣੀ ਛੇ ਹਫ਼ਤੇ ਪੁਰਾਣੀ ਸਰਕਾਰ ਨੂੰ ਕੋਈ ਖ਼ਤਰਾ ਹੋਣ ਤੋਂ ਇਨਕਾਰ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਪਿਛਲੇ ਸਾਲ ਆਪਾਤਕਾਲ ਦੇ ਦੌਰਾਨ ਬਰਖ਼ਾਸਤ ਕੀਤੇ ਗਏ ਜੱਜਾਂ Date:2008-05-20 Time:00:03:33
ਬਜ਼ੁਰਗ ਮਾਕਪਾ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ. ਸਾਹ ਲੈਣ ਵਿੱਚ ਤਕਲੀਫ ਦੇ ਕਾਰਣ ਉਹਨਾਂ ਨੂੰ ਇੱਥੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪਿਛਲੇ ਦੋ ਦਿਨਾਂ ਤੋਂ ਉਹ ਬੇਸੁਰਤ Date:2008-05-20 Time:00:03:33
ਅੱਜ ਸਵੇਰੇ ਲਗਭਗ ਅੱਠ ਵੱਜੇ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੈ ਤੇਂਦੁਲਕਰ ਦਾ ਦੇਹਾਂਤ ਹੋ ਗਿਆ. ਇੱਥੇ ਵਰਣਨਯੋਗ ਹੈ ਕਿ ਉਹਨਾਂ ਨੂੰ ਗੰਭੀਰ ਰੂਪ ਵਿੱਚ ਬੀਮਾਰ ਹੋਣ ਕਾਰਣ ਪੂਣੇ ਦੇ ਪ੍ਰਯਾਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ. ਹਸਪਤਾਲ ਦੇ ਸੂਤਰਾਂ ਨੇ Date:2008-05-20 Time:00:03:33
ਪਾਕਿਸਤਾਨ ਨਾਲ ਸ਼ਾਂਤੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ ਦੇ ਇਛੁੱਕ ਭਾਰਤ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਕੱਲ੍ਹ ਤੋਂ ਸ਼ੁਰੂ ਹੋ ਰਹੀ ਵਾਰਤਾ ਵਿਚ ਐਲਓਸੀ ਦੇ ਆਰ-ਪਾਰ ਨਵੀਂਆਂ ਬੱਸ ਸੇਵਾਵਾਂ ਤਂ ਅਲਾਵਾ ਟਰੱਕ ਸੇਵਾ ਵੀ ਜਲਦੀ Date:2008-05-20 Time:00:03:33
ਦੇਸ਼ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੀ ਦੌੜ ਵਿੱਚ ਅਗਲੇ 20 ਸਾਲ ਦੇ ਦੌਰਾਨ ਪ੍ਰਧਾਨ ਮੰਤਰੀ ਆਹੁਦੇ ਸੰਭਾਵਿਤ ਦਾਅਵੇਦਾਰਾਂ ਵਿੱਚ ਲੋਕਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਇਲਾਵਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ Date:2008-05-20 Time:00:03:33
ਭਾਰਤ ਪਾਕਿਸਤਾਨ ਸੰਬੰਧਾਂ ਵਿੱਚ ਪ੍ਰਮੁੱਖ ਅਤੇ ਮਹੱਤਵਪੂਰਨ ਘਟਨਾਕ੍ਰਮ ਦੇ ਆਕਾਰ ਲੈਣ ਨੂੰ ਰੇਖਾਂਕਿਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਕਿਹਾ ਹੈ ਕਿ ਕਸ਼ਮੀਰ ਮੁੱਦਾ ਹੱਲ ਦੇ ਲਈ ਤਿਆਰ ਹੈ. ਮਿਸ ਵਿੱਚ ਪੱਛਮੀ ਏਸ਼ੀਆ ਸੰਬੰਧੀ Date:2008-05-20 Time:00:03:33
ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਉਹਨਾਂ ਨੂੰ ਬਾਲੀਵੁੱਡ ਸਟਾਰ ਸ਼ਾਹਰੁਖ਼ ਖਾਨ ਦੇ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀਆਂ ਦੇ ਨਾਲ ਬੈਠਣ ਤੋਂ ਕੋਈ ਸਮੱਸਿਆ ਨਹੀਂ ਹੈ ਪਰੰਤੂ ਬੀਸੀਸੀਆਈ ਨੇ ਕਿੰਗ ਖਾਨ ਨੂੰ Date:2008-05-20 Time:00:03:33
ਬਾਕਸ ਆਫਿਸ ਉੱਤੇ 'ਟਸ਼ਨ' ਬੇਸ਼ੱਕ ਹੀ ਫਲਾਪ ਰਹੀ ਹੋਵੇ ਪਰੰਤੂ ਇਸ ਫਿਲਮ ਦੀ ਨਾਇਕਾ ਕਰੀਨਾ ਕਪੂਰ ਦੀ ਬਾਲੀਵੁੱਡ ਵਿੱਚ ਮੰਗ ਵੱਧ ਰਹੀ ਹੈ. ਸੁਣਨ ਵਿੱਚ ਆਇਆ ਹੈ ਕਿ ਸ਼ਾਹਰੁਖ਼ ਖਾਨ ਨੂੰ ਲੈਕੇ 'ਮਾਈ ਨੇਮ ਇਜ਼ ਖਾਨ' ਨਾਮਕ ਫਿਲਮ ਬਣਾਉਣ Date:2008-05-19 Time:00:06:28
ਮੁੰਨਾ ਭਾਈ ਐੱਮਬੀਬੀਐੱਸ ਅਤੇ ਮੁੰਨਾ ਭਾਈ ਲਗੇ ਰਹੋ ਦੀ ਅਪਾਰ ਸਫ਼ਲਤਾ ਦੇ ਬਾਅਦ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹੁਣ ਆਮਿਰ ਖ਼ਾਨ ਨੂੰ ਲੈਕੇ 'ਥ੍ਰੀ ਇਡੀਅਟਜ਼' ਬਣਾਉਣ ਜਾ ਰਹੇ ਹਨ. ਸੁਣਨ ਵਿੱਚ ਆ ਰਿਹਾ ਹੈ ਕਿ ਕਾਜੋਲ ਨੇ ਇਸ Date:2008-05-19 Time:00:06:28
ਫਿਲਮਾਂ ਵਿੱਚ ਬੰਗਾਲੀ ਬਾਬੂ ਬਣਕੇ ਕਈ ਅਭਿਨੇਤਾਵਾਂ ਨੇ ਖ਼ੂਬ ਲੋਕਪ੍ਰਿਅਤਾ ਹਾਸਲ ਕੀਤੀ ਹੈ ਅਤੇ ਹੁਣ ਵਾਰੀ ਗੋਵਿੰਦਾ ਦੀ ਹੈ.'ਚਾਯ ਗਰਮ' ਫਿਲਮ ਵਿੱਚ ਗੋਵਿੰਦਾ ਬੰਗਾਲੀ ਬਾਬੂ ਦੇ ਰੂਪ ਵਿੱਚ ਵਿਖਾਈ ਦੇਣਗੇ. ਇਸ ਫਿਲਮ ਵਿੱਚ ਉਹਨਾਂ ਦੇ ਨਾਲ ਸੈਲੀਨਾ Date:2008-05-19 Time:00:06:28
ਦੱਖਣੀ ਕੈਲੀਫੋਰਨੀਆ ਵਿੱਚ ਇੱਕ ਚਰਚ ਦੇ ਬਾਹਰ ਹੋ ਰਹੇ ਸਮਾਗਮ ਦੌਰਾਨ ਇੱਕ ਵਿਅਕਤੀ ਨੇ ਅੱਜ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਤਿੰਨ ਲੋਕ ਫੱਟੜ ਹੋ ਗਏ. ਉਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ. ਪੁਲਿਸ ਨੇ ਦੱਸਿਆ ਕਿ ਗੇਨਾਡਾ Date:2008-05-19 Time:00:06:28
ਚੈਨਈ ਦੇ ਗੁਰਦਾ ਮਾਹਿਰ ਅਤੇ ਵਿਜੈ ਹਸਪਤਾਲ ਵਿੱਚ ਮਦਰਾਸ ਇੰਸਟੀਟਿਊਟ ਆਫ ਨੈਫਰੋਲਾਜੀ ਦੇ ਨਿਦੇਸ਼ਕ ਡਾ.ਰਾਜਨ ਰਵੀਚੰਦਰਨ ਨੂੰ ਅਮਰੀਕਨ ਕਾਲਜ ਆਫ ਫ਼ਿਜੀਸ਼ੀਅਨ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ. ਰਵੀਚੰਦਰਨ ਨੂੰ ਇਹ ਸਨਮਾਨ Date:2008-05-19 Time:00:06:28
ਪ੍ਰਸਿੱਧ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਅਭਿਨੇਤਰੀ ਮੁਮਤਾਜ ਅਤੇ ਸੰਗੀਤਕਾਰ ਏਆਰ ਰਹਿਮਾਨ ਨੂੰ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਆਈਫਾ ਵੀਕਐਂਡ ਦੇ ਦੌਰਾਨ ਬੈਂਕਾਕ ਵਿੱਚ ਕੌਮਾਂਤਰੀ ਭਾਰਤੀ ਫਿਲਮ ਅਕਾਦਮੀ ਦੁਆਰਾ Date:2008-05-19 Time:00:06:28
ਐਸ਼ਵਰਿਆ ਰਾਏ ਜੋ ਵੀ ਕਰਦੀ ਹੈ, ਵੱਖਰੇ ਅੰਦਾਜ ਵਿੱਚ ਕਰਦੀ ਹੈ. ਫਿਲਮ 'ਸਰਕਾਰ ਰਾਜ' ਵਿੱਚ ਉਹਨਾਂ ਨੇ ਜੋ ਗੋਗਲ ਪਹਿਨਿਆ ਹੈ, ਉਸਦੀ ਕੀਮਤ 10 ਲੱਖ ਰੁਪਏ ਹੈ. ਦਰਅਸਲ ਫਿਲਮ ਵਿੱਚ ਉਹਨਾਂ ਨੇ ਅਨੀਤਾ ਰਾਜਨ Date:2008-05-19 Time:00:06:28
ਰਿਤੇਸ਼ ਦੇਸ਼ਮੁੱਖ ਅੱਜਕੱਲ੍ਹ ਕਾਫੀ ਖੁਸ਼ ਨਜ਼ਰ ਆ ਰਹੇ ਹਨ. ਇਸਦਾ ਕਾਰਣ ਹੈ ਕਿ ਰਿਤੇਸ਼ ਪਹਿਲੀ ਵਾਰ ਗੋਵਿੰਦਾ ਦੇ ਨਾਲ ਕੰਮ ਕਰਨ ਜਾ ਰਹੇ ਹਨ. ਗੋਵਿੰਦਾ ਅਤੇ ਰਿਤੇਸ਼ ਫਿਲਮ 'ਡੂ ਨਾਟ ਡਿਸਟਰਬ' ਵਿੱਚ ਕੰਮ ਕਰ ਰਹੇ ਹਨ. ਫਿਲਮ ਦਾ Date:2008-05-19 Time:00:06:28
| Select news date : 31 - 5 - 2008 30 - 5 - 2008 29 - 5 - 2008 28 - 5 - 2008 27 - 5 - 2008 26 - 5 - 2008 25 - 5 - 2008 24 - 5 - 2008 23 - 5 - 2008 22 - 5 - 2008 21 - 5 - 2008 20 - 5 - 2008 19 - 5 - 2008 18 - 5 - 2008 17 - 5 - 2008 16 - 5 - 2008 15 - 5 - 2008 14 - 5 - 2008 13 - 5 - 2008 12 - 5 - 2008 11 - 5 - 2008 10 - 5 - 2008 9 - 5 - 2008 8 - 5 - 2008 7 - 5 - 2008 6 - 5 - 2008 5 - 5 - 2008 4 - 5 - 2008 3 - 5 - 2008 2 - 5 - 2008 1 - 5 - 2008 |
||||||||||||||||||||||||||||||||||||||||||||||||||