Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Month 4 - 2008

ਸੋਨੀਆ ਵੱਲੋਂ ਪ੍ਰਚੰਡ ਨੂੰ ਵਧਾਈ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨੇਪਾਲ ਵਿਚ ਮਾਉਵਾਦੀ ਨੇਤਾ ਪ੍ਰਚੰਡ ਨੂੰ ਉਹਨਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ.ਪ੍ਰਚੰਡ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਚੌਣਾਂ ਵਿਚ ਸੱਭ ਤੋਂ ਵੱਡੇ ਦਲ

Date:2008-04-25 Time:00:11:38

ਮਹਿੰਗਾ ਪਿਆ ਧੋਨੀ ਵਿਰੁੱਧ ਮੁਕੱਦਮਾ

ਭਾਰਤੀ ਵਨ ਡੇ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੱਥੇ ਨਿਰਮਾਣ ਅਧੀਨ ਸਵੀਮਿੰਗ ਪੂਲ ਦੇ ਵਿਰੁੱਧ ਅਪੀਲ ਦਾਇਰ ਕਰਨ ਵਾਲੇ ਨੂੰ ਝਾਰਖੰਡ ਉੱਚ ਅਦਾਲਤ ਨੇ ਅਧੂਰੀ ਸੂਚਨਾ ਦੇ ਆਧਾਰ ਉੱਤੇ ਕੇਸ ਦਾਖ਼ਲ ਕਰਨ ਦੇ ਲਈ ਇੱਕ ਲੱਖ

Date:2008-04-25 Time:00:11:38

ਸਰਬਜੀਤ ਦੀ ਰਹਿਮ ਅਪੀਲ ਲੰਬਿਤ ਨਹੀਂ

ਇੱਕ ਪਾਸੇ ਤਾਂ ਸਰਬਜੀਤ ਸਿੰਘ ਦੇ ਪਰਿਵਾਰ ਵਾਲੇ ਉਸ ਨੂੰ ਮਿਲਣ ਦੇ ਲਈ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ. ਦੂਜੇ ਪਾਸੇ ਪਾਕਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਅੱਜ ਕਿਹਾ ਹੈ ਕਿ ਦੰਡਿਤ ਕੀਤੇ ਜਾ ਚੁੱਕੇ ਇਸ ਭਾਰਤੀ ਨਾਗਰਿਕ ਦੀ ਕੋਈ ਵੀ

Date:2008-04-25 Time:00:11:38

ਨਿਊਜ਼ੀਲੈਂਡ ਦੀ ਟੀਮ ਪਾਕਿ ਦੌਰੇ 'ਤੇ ਆਵੇਗੀ

ਨਿਊਜੀਲੈਂਡ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਸਤੰਬਰ ਵਿੱਚ ਇੱਥੇ ਹੋਣ ਵਾਲੀ ਆਈਸੀਸੀ ਚੈਂਪੀਅੰਸ ਟਰਾਫੀ ਤੋਂ ਪਹਿਲਾਂ ਤਿੰਨ ਇੱਕਦਿਨਾ ਕੌਮਾਂਤਰੀ ਮੈਚਾਂ ਦੇ ਲਈ ਪਾਕਿਸਤਾਨ ਦੇ ਦੌਰੇ ਉੱਤੇ ਆਵੇਗਾ. ਪਾਕਿ ਬੋਰਡ ਨੇ ਕਿਹਾ ਕਿ ਚੈਂਪੀਅੰਸ ਟਰਾਫੀ

Date:2008-04-25 Time:00:11:37

ਹਾਲੀਵੁੱਡ ਫਿਲਮ 'ਚ ਵਿਖਣਗੇ ਸ਼ੂਮਾਕਰ

ਫਾਰਮੂਲਾ ਵਨ ਦੇ ਬਾਦਸ਼ਾਹ ਮਾਈਕਲ ਸ਼ੂਮਾਕਰ ਦੇ ਜੀਵਨ ਉੱਤੇ ਹਾਲੀਵੁੱਡ ਦਾ ਇੱਕ ਨਿਰਮਾਤਾ ਫਿਲਮ ਬਣਾਉਣਾ ਚਾਹੁੰਦਾ ਹੈ ਅਤੇ ਉਸਨੇ ਸੱਤ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਇਸ ਫਿਲਮ ਵਿੱਚ ਅਭਿਨੈ ਦਾ ਵੀ ਅਨੁਰੋਧ ਕੀਤਾ ਹੈ. ਸ਼ੂਮਾਕਰ ਦੇ ਏਜੰਟ ਅਤੇ ਸਲਾਹਕਾਰ

Date:2008-04-25 Time:00:11:37

ਪੈਂਤੀ ਵਰ੍ਹਿਆਂ ਦੇ ਹੋਏ ਤੈਂਦੁਲਕਰ

ਵਿਸ਼ਵ ਦੇ ਪ੍ਰਸਿੱਧ ਬੱਲੇਬਾਜਾਂ ਵਿੱਚ ਸ਼ੁਮਾਰ ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਅੱਜ 35 ਵਰ੍ਹਿਆਂ ਦੇ ਹੋ ਗਏ ਹਨ. ਕਰੀਬ ਦੋ ਦਹਾਕਿਆਂ ਤੋਂ ਭਾਰਤੀ ਬੱਲੇਬਾਜ਼ੀ ਦਾ ਧੁਰਾ ਰਹੇ ਇਸ ਮਾਸਟਰ ਬਲਾਸਟਰ ਬੱਲੇਬਾਜ਼ ਦਾ ਜਲਵਾ ਉਮਰ ਦੇ ਇਸ ਪੜਾਅ

Date:2008-04-25 Time:00:11:37

ਸਚਿਨ ਨੇ ਮਨਾਇਆ ਜਨਮਦਿਨ

ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀਆਂ ਨੇ ਸਚਿਨ ਤੈਂਦੁਲਕਰ ਨੂੰ ਅੱਜ ਉਹਨਾਂ ਦੇ 35ਵੇਂ ਜਨਮਦਿਨ ਉੱਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਹ ਇਸ ਤਰ੍ਹਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣ. ਇਸ ਮੌਕੇ ਉੱਤੇ

Date:2008-04-25 Time:00:11:37

ਟੀਵੀ ਗਾਈਡ (23 ਅਪ੍ਰੈਲ 07)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ,11.00 ਪ੍ਰਸ਼ਨਕਾਲ, ਦੁਪਹਿਰ 12.00 ਸੌਤੇਲਾ,12.30 ਸ੍ਤ੍ਰੀ... ਤੇਰੀ ਕਹਾਨੀ,1.00 ਪਾਪ ਪੁਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਕਿਰਨ,2.05 ਨਰਗਿਸ,2.30 ਜਾਏਂ ਕਹਾਂ, 3.00 ਅਹਿਸਾਸ, 3.30 ਸ਼ਾਂਤੀ,ਸ਼ਾਮ 4.00 ਪ੍ਰਾਦੇਸ਼ਿਕ

Date:2008-04-24 Time:00:18:17

ਮੁੰਡੇ ਨੇ ਅਸਤੀਫਾ ਵਾਪਸ ਲਿਆ

ਐਤਵਾਰ ਨੂੰ ਪਾਰਟੀ ਦੇ ਸਾਰੇ ਸੰਗਠਨਾਤਮਕ ਆਹੁਦਿਆਂ ਤੋਂ ਤਿਆਗ ਪੱਤਰ ਦੇਕੇ ਰਾਜਨੀਤੀ ਵਿੱਚ ਹਲਚਲ ਪੈਦਾ ਕਰਨ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਗੋਪੀਨਾਥ ਮੁੰਡੇ ਆਪਣੇ ਅਸਤੀਫਾ ਵਾਪਸ ਲੈਣ ਦੇ ਲਈ ਰਾਜੀ ਹੋ ਗਏ ਹਨ. ਸੂਤਰਾਂ ਦੇ ਅਨੁਸਾਰ ਸੀਨੀਅਰ

Date:2008-04-24 Time:00:18:14

ਪਾਕਿ 'ਚ 18 ਭਾਰਤੀ ਮਛੇਰੇ ਗ੍ਰਿਫ਼ਤਾਰ

ਪਾਕਿਸਤਾਨ ਦੇ ਸਮੁੰਦਰੀ ਸੁਰੱਖਿਆ ਏਜੰਸੀ ਨੇ ਅਰਬ ਸਾਗਰ ਦੇ ਜਖਾਉ ਖੇਤਰ ਤੋਂ 18 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ. ਇਸ ਘਟਨਾ ਦੀ ਜਾਣਕਾਰੀ ਰਾਸ਼ਟਰੀ ਮੱਛੀ ਪਾਲਣ ਫੋਰਮ ਦੇ ਸਕੱਤਰ ਮਨੀਸ਼ ਲੋਧਾਰੀ ਨੇ ਦਿੱਤੀ ਹੈ. ਉਹਨਾਂ ਨੇ ਕਿਹਾ ਕਿ ਇਹਨਾਂ

Date:2008-04-24 Time:00:18:14

ਸ਼੍ਰੀਲੰਕਾਈ ਨੇਤਾ ਮਿਲੇ ਰਾਜਨਾਥ ਨੂੰ

ਸ਼੍ਰੀਲੰਕਾ ਦੇ ਧਾਰਮਿਕ ਨੇਤਾਵਾਂ ਨੇ ਦੇਸ਼ ਵਿੱਚ ਜਾਤੀ ਸੰਕਟ ਦੇ ਹੱਲ ਸੰਬੰਧਿਤ ਕੱਲ੍ਹ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਤੋਂ ਮਦਦ ਮੰਗੀ. ਸ੍ਰੀਲੰਕਾ ਦੇ ਇੱਕ ਅੰਤਰਧਾਰਮਿਕ ਪ੍ਰਤੀਨਿਧੀਮੰਡਲ ਨੇ ਰਾਜਨਾਥ ਦੇ ਨਾਲ ਮੁਲਾਕਾਤ ਕੀਤੀ. ਇਸ ਦੌਰਾਨ ਲਿੱਟੇ

Date:2008-04-24 Time:00:18:14

ਮੰਦਿਰ 'ਚ ਭੱਜਦੜ, ਪੰਜ ਮਰੇ

ਆਂਧਰਾ ਪ੍ਰਦੇਸ਼ ਦੇ ਚਿਤੂਰ ਜਿਲ੍ਹੇ ਵਿੱਚ ਇੱਕ ਮੰਦਿਰ ਦੇ ਉਦਘਾਟਨ ਦੇ ਮੌਕੇ ਉੱਤੇ ਮੱਚੀ ਭੱਜਦੜ ਵਿੱਚ ਘੱਟ ਤੋਂ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਰੀਬ 40 ਹੋਰ ਬੇਹੋਸ਼ ਹੋ ਗਏ. ਚਿਤੂਰ ਤੋਂ ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀ ਰਿਪੋਰਟ

Date:2008-04-24 Time:00:18:14

ਹਰਿਆਣਾ 'ਚ ਉਪ ਚੌਣਾਂ 22 ਨੂੰ

ਚੌਣ ਆਯੋਗ ਨੇ ਹਰਿਆਣਾ ਵਿੱਚ ਇੰਦਰੀ ਗੋਹਾਨਾ ਅਤੇ ਆਦਮਪੁਰ ਵਿਧਾਨ ਸਭਾ ਦੇ ਲਈ ਹੋਣ ਵਾਲੀਆਂ ਉਪ ਚੌਣਾਂ ਦੀ ਤਾਰੀਖ ਜਾਰੀ ਕਰ ਦਿੱਤੀ ਹੈ. ਇਸ ਬਾਰੇ ਜਾਣਕਾਰੀ ਦਿੰਦਿਆ ਹਰਿਆਣਾ ਦੇ ਮੁੱਖ ਚੌਣ ਅਧਿਕਾਰੀ ਸੱਜਨ ਸਿੰਘ ਨੇ ਦੱਸਿਆ ਕਿ ਚੌਣ

Date:2008-04-24 Time:00:18:14

ਕੰਪ੍ਰੈਸ਼ਰ 'ਚ ਵਿਸਫੋਟ ਨਾਲ ਦੋ ਮਰੇ

ਨਗਰ ਪੰਚਾਇਤ ਸਿੰਗੋਲੀ 'ਚ ਹਵਾ ਭਰਨ ਦੇ ਕੰਪ੍ਰੈਸ਼ਰ 'ਚ ਵਿਸਫੋਟ ਹੋ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ

Date:2008-04-24 Time:00:18:14

ਬਲੈਕਮੇਲਿੰਗ ਮਾਮਲੇ 'ਚ ਪੱਤਰਕਾਰ ਗ੍ਰਿਫ਼ਤਾਰ

ਇੱਕ ਡਾਕਟਰ ਤੋਂ ਕਥਿਤ ਤੌਰ 'ਤੇ ਜ਼ਬਰੀ ਪੈਸੇ ਮੰਗਣ ਦੇ ਆਰੋਪ ਵਿੱਚ ਇੱਕ ਪੱਤਰਕਾਰ ਅਤੇ ਇੱਕ ਪ੍ਰੈੱਸ ਫੋਟੋਗ੍ਰਾਫ਼ਰ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ ਹੈ.ਪ੍ਰੈੱਸ ਫੋਟੋਗ੍ਰਾਫ਼ਰ ਜਗਦੀਸ਼ ਕੁਮਾਰ, ਇੱਕ ਨਿਊਜ਼ ਚੈਨਲ ਦੇ ਨਾਲ ਜੁੜ੍ਹੇ ਅਤੇ ਰਾਜਸਥਾਨ ਵਿੱਚ

Date:2008-04-24 Time:00:18:14

ਪੰਜਾਬ ਨੇ ਨਿਊਨਤਮ ਮਜ਼ਦੂਰੀ ਵੱਧੀ

ਗ੍ਰਾਹਕ ਮੁੱਲ ਸੂਚਕਾਂਕ ਵਿੱਚ ਵਾਧੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਨਿਊਨਤਮ ਮਜ਼ਦੂਰੀ ਵਧਾ ਦਿੱਤੀ ਹੈ. ਇੱਕ ਅਧਿਕਾਰਕ ਬੁਲਾਰੇ ਦੇ ਮੁਤਾਬਕ ਅਕੁਸ਼ਲ ਦੈਨਿਕ ਮਜ਼ਦੂਰ ਦੇ ਲਈ ਨਿਊਨਤਮ ਮਜ਼ਦੂਰੀ 100.51 ਰੁਪਏ ਹੋਵੇਗੀ. ਇਸਦੇ ਇਲਾਵਾ ਮਾਸਿਕ ਆਧਾਰ

Date:2008-04-24 Time:00:18:14

ਈਡਨ ਦੀ ਪਿਚ ਖਰਾਬ ਸੀ:ਗਾਂਗੁਲੀ

ਕਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਹੋਏ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਲਈ ਤਿਆਰ ਈਡਨ ਗਾਰਡਨਜ਼ ਦੀ ਪਿੱਚ ਨੂੰ ਖਰਾਬ ਕਰਾਰ ਦਿੱਤਾ,ਲੇਕਿਨ ਨਾਲ ਹੀ ਕਿਹਾ ਕਿ ਮੈਦਾਨਾਂ 'ਤੇ ਪਹਿਲਾਂ ਵੀ ਖਰਾਬ ਪਿੱਚਾਂ ਦੇਖਣ

Date:2008-04-24 Time:00:18:14

ਲੀਗ ਟੀਮਾਂ ਨੂੰ ਸਹਿਵਾਗ ਨੇ ਚਿਤਾਇਆ

ਦਿੱਲੀ ਡੇਅਰ ਡੈਵਲਿਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਕੱਲ੍ਹ ਹੈਦਰਾਬਾਦ ਦੀ ਡੈਕਨ ਚਾਰਜਸ ਦੇ ਵਿਰੁੱਧ 94 ਦੌੜਾਂ ਦੀ ਤੂਫ਼ਾਨੀ ਪਾਰੀ ਖੇਡਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਹੋਰਨਾਂ ਟੀਮ ਨੂੰ ਵੀ ਚਿਤਾਇਆ ਕਿ ਜਦੋਂ ਉਹ ਆਪਣੀ ਲੈਅ ਵਿੱਚ

Date:2008-04-24 Time:00:18:14

ਸਕੋਰਪੀਓ ਚਿਲੀ ਦੇ ਬਾਜ਼ਾਰ 'ਚ

ਲਾਤੀਨ ਅਮਰੀਕੀ ਵਾਹਨ ਬਾਜ਼ਾਰ ਵਿੱਚ ਆਪਣੇ ਉਤਪਾਦ ਖੇਤਰ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਵਾਹਨ ਖੇਤਰ ਦੀ ਵਿਸ਼ਾਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਚਿਲੀ ਵਿੱਚ ਆਪਣੇ ਸਪੋਟਰਸ ਯੂਟੀਲਿਟੀ ਵਹੀਕਲ ਸਕੋਰਪੀਓ ਨੂੰ ਪੇਸ਼ ਕੀਤਾ. ਕੰਪਨੀ

Date:2008-04-24 Time:00:18:14

ਡੈਕਨ ਏਵੀਏਸ਼ਨ ਘਾਟੇ 'ਚ ਕਮੀ ਆਈ

ਡੈਕਨ ਐਵਿਏਸ਼ਨ ਨੇ ਕਿਹਾ ਕਿ 31 ਮਾਰਚ 2008 ਨੂੰ ਸਮਾਪਤ ਹੋਈ ਤੀਸਰੀ ਤਿਮਾਹੀ 'ਚ ਉਸ ਦਾ ਏਕਲ ਸ਼ੁਧ ਘਾਟਾ 199.65 ਕਰੋੜ

Date:2008-04-24 Time:00:18:14

ਮੋਦੀ ਕਰਨਗੇ ਅੰਨਪੂਰਨਾ ਯੋਜਨਾ ਦਾ ਸ਼ੁਭਾਰੰਭ

ਲੱਕ ਤੋੜਵੀਂ ਮਹਿੰਗਾਈ ਨੂੰ ਲੈਕੇ ਕੇਂਦਰ ਉੱਤੇ ਵਿਰੋਧੀ ਪੱਖ ਦੇ ਤਿੱਖੇ ਹਮਲਿਆਂ ਦੇ ਦੌਰਾਨ ਮੱਧਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਸ ਮਹੀਨੇ ਆਪਣੀ ਮਹੱਤਵਪੂਰਨ ਅੰਨਪੂਰਨਾ ਯੋਜਨਾ ਨੂੰ ਹਕੀਕਤੀ ਰੂਪ ਦੇਣ ਜਾ ਰਹੀ ਹੈ. ਗੁਜਰਾਤ ਦੇ ਮੁੱਖਮੰਤਰੀ

Date:2008-04-24 Time:00:18:13

ਗਿੱਲ 'ਤੇ ਅਸਤੀਫੇ ਲਈ ਵੱਧਦਾ ਦਬਾਅ

ਪਿਛਲੇ ਡੇਢ ਦਹਾਕੇ ਤੋਂ ਭਾਰਤੀ ਹਾਕੀ ਫਾਊਂਡੇਸ਼ਨ ਦੇ ਸਰਪ੍ਰਸਤ ਕੇਪੀਐੱਸ ਗਿੱਲ ਉੱਤੇ ਅਸਤੀਫਾ ਦੇਣ ਦੇ ਲਈ ਦਬਾਅ ਵੱਧਦਾ ਜਾ ਰਿਹਾ ਹੈ. ਆਈਐੱਚਐੱਫ ਮੁੱਖ ਸਕੱਤਰ ਦੇ ਜੋਤੀ ਕੁਮਾਰਨ ਦੇ ਰਿਸ਼ਵਤ ਕਾਂਡ ਵਿੱਚ ਫੱਸਣ ਦੇ ਬਾਅਦ ਤੋਂ ਗਿੱਲ ਦੇ

Date:2008-04-24 Time:00:18:12

ਕਹਿਣਾ ਮੁਸ਼ਕਿਲ, ਕੌਣ ਹੋਵੇਗੀ ਵਿਜੇਤਾ ਟੀਮ : ਧੋਨੀ

ਚੈਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਲੀਗ ਮੈਚਾਂ ਵਿੱਚ ਨਿਰੰਤਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਹੀ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ ਟਵੈਂਟੀ 20 ਕ੍ਰਿਕਟ ਟੂਰਨਾਮੈਂਟ ਦੀ ਜੇਤੂ ਹੋਵੇਗੀ. ਪੱਤਰਕਾਰਾਂ ਦੇ ਨਾਲ ਗੱਲਬਾਤ

Date:2008-04-24 Time:00:18:12

ਮਾਓਵਾਦ ਵਿਰੁੱਧ ਇੱਕ ਹੋਣ ਦੀ ਲੋੜ : ਕਰੁਣਾਨਿਧੀ

ਤਮਿਲਨਾਡੂ ਵਿੱਚ ਮਾਓਵਾਦੀਆਂ ਦੇ ਪੈਰ ਜਮਾਉਣ ਦੀਆਂ ਖ਼ਬਰਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਐੱਮ ਕਰੁਣਾਨਿਧੀ ਨੇ ਵਿਰੋਧੀ ਪੱਖ ਅੰਨਾਦ੍ਰਮੁਕ ਸਮੇਤ ਸਾਰੀਆਂ ਪਾਰਟੀਆਂ ਨੂੰ ਕੱਲ੍ਹ ਅਪੀਲ ਕੀਤੀ ਕਿ ਉਹ ਨਕਸਲਵਾਦ ਦੀ ਸਮੱਸਿਆ

Date:2008-04-24 Time:00:18:12

ਕੈਪਟਨ ਅਤੇ ਭੱਠਲ ਵਿਵਾਦ ਸਮਾਪਤ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੇ ਝਗੜ੍ਹੇ ਵਿੱਚ ਦਖ਼ਲ ਦਿੰਦੇ ਹੋਏ ਕਾਂਗਰਸ ਆਲਾਕਮਾਨ ਨੇ ਉਹਨਾਂ ਨੂੰ ਇੱਕਜੁਟ ਹੋਕੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਦਾ ਨਿਰਦੇਸ਼ ਦਿੱਤਾ. ਇਸ ਗੱਲ ਦਾ ਪ੍ਰਗਟਾਵਾ

Date:2008-04-24 Time:00:18:12


1   2   3   4   5   6   7   8   9   10  

page no.8

Select news date :

30 - 4 - 2008
29 - 4 - 2008
28 - 4 - 2008
27 - 4 - 2008
26 - 4 - 2008
25 - 4 - 2008
24 - 4 - 2008
23 - 4 - 2008
22 - 4 - 2008
21 - 4 - 2008
20 - 4 - 2008
19 - 4 - 2008
18 - 4 - 2008
17 - 4 - 2008
16 - 4 - 2008
15 - 4 - 2008
14 - 4 - 2008
13 - 4 - 2008
12 - 4 - 2008
11 - 4 - 2008
10 - 4 - 2008
9 - 4 - 2008
8 - 4 - 2008
7 - 4 - 2008
6 - 4 - 2008
5 - 4 - 2008
4 - 4 - 2008
3 - 4 - 2008
2 - 4 - 2008
1 - 4 - 2008