Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Month 4 - 2008
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਸਰਕਾਰ ਨੂੰ ਕਿਹਾ ਕਿ ਉਹ ਮਨੁੱਖੀ ਅਧਾਰ ਉੱਪਰ ਸਰਬਜੀਤ ਨੂੰ ਫਾਂਸੀ ਨਾ ਦੇਵੇ.ਸ਼ਰੀਫ ਦੇ ਬਿਆਨ ਨਾਲ ਭਾਰਤੀ ਨਾਗਰਿਕ ਸਰਬਜੀਤ ਨੂੰ ਫਾਂਸੀ ਦੀ ਸਜਾ ਤੋਂ ਬਚਾਉਣ Date:2008-04-30 Time:00:17:19
ਭਾਰਤੀ ਓਲੰਪਿਕ ਸੰਘ ਨੇ ਭਾਰਤੀ ਹਾਕੀ ਫਾਊਂਡੇਸ਼ਨ ਦੇ ਪ੍ਰਧਾਨ ਕੁੰਵਰਪਾਲ ਸਿੰਘ ਗਿੱਲ ਨੂੰ ਉਹਨਾਂ ਦੇ ਆਹੁਦੇ ਤੋਂ ਹਟਾ ਦਿੱਤਾ. ਇਸਦੇ ਇਲਾਵਾ ਆਈਐੱਚਐੱਫ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ. ਸੋਮਵਾਰ ਨੂੰ ਕਾਰਜਕਾਰੀ ਸੰਮਤੀ ਦੀ ਬੈਠਕ ਵਿੱਚ Date:2008-04-30 Time:00:17:17
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਫਾਂਸੀ ਦੀ ਸਜਾ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ. ਇਹ ਘਟਨਾਕ੍ਰਮ ਉਹਨਾਂ ਫਾਂਸੀ ਦਿੱਤੇ ਜਾਣ ਦੇ ਠੀਕ ਦੋ ਦਿਨ ਪਹਿਲਾਂ ਹੋਇਆ ਹੈ. ਪਾਕਿਸਤਾਨੀ ਚੈਨਲ 'ਡਾਨ' ਨੇ ਦੱਸਿਆ ਕਿ ਪੂਰਵ ਵਿੱਚ ਫਾਂਸੀ Date:2008-04-30 Time:00:17:17
ਹਰਭਜਨ ਸਿੰਘ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਦੇ ਬਾਅਦ ਜਦੋਂ ਐੱਸ ਸ਼੍ਰੀਸੰਤ ਨੂੰ ਥੱਪੜ ਮਾਰਿਆ ਤਾਂ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਥੱਪੜ ਸਾਬਤ ਹੋਵੇਗਾ. ਮੈਦਾਨ ਉੱਤੇ Date:2008-04-30 Time:00:17:17
ਰੱਖਿਆ ਮੰਤਰੀ ਏਕੇ ਐਂਟਨੀ ਨੇ ਕੱਲ੍ਹ ਕਿਹਾ ਕਿ ਚੀਨ ਭਾਰਤ ਸੀਮਾ ਮੁੱਦੇ ਨੂੰ ਲੈਕੇ ਸੰਤੋਖ ਦੀ ਕੋਈ ਗੁੰਜਾਇਸ਼ ਨਹੀਂ ਹੈ. ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਦੇ ਨਾਲ ਦੁਪਾਸੜ ਸਹਿਮਤੀ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਦੇ ਅਨੁਸਾਰ ਭਾਰਤ ਕੰਮ Date:2008-04-30 Time:00:17:17
ਸ਼ਾਹਿਦ ਕਪੂਰ ਦੋਸਤੀ ਦੇ ਅਰਥ ਨੂੰ ਸਮਝਦੇ ਹਨ. ਉਹ ਦੋਸਤਾਂ ਦੀ ਮਦਦ ਦੇ ਲਈ ਕਿਸੇ ਵੀ ਸੀਮਾ ਤੱਕ ਜਾ ਸਕਦੇ ਹਨ. ਪਿਛਲੇ ਦਿਨੀਂ ਉਹ ਅਹਿਮਦ ਖ਼ਾਨ ਦੀ ਫਿਲਮ ਦੇ ਲਈ ਸ਼ੂਟਿੰਗ ਕਰ ਰਹੇ ਸਨ. ਸ਼ੂਟਿੰਗ ਕਰਦੇ ਸਮੇਂ ਸ਼ਾਹਿਦ ਦੀ ਗਰਦਨ ਵਿੱਚ Date:2008-04-30 Time:00:17:17
ਦਿੱਲੀ ਉੱਚ ਅਦਾਲਤ ਨੇ ਬਰਾਕ ਮਿਸਾਈਲ ਸੌਦੇ ਵਿੱਚ ਕਥਿਤ ਦਲਾਲੀ ਨਾਲ ਜੁੜ੍ਹੇ ਮਾਮਲੇ ਦੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਹਥਿਆਰ ਡੀਲਰ ਸੁਰੇਸ਼ ਨੰਦਾ ਉਸਦੇ ਪੁੱਤਰ ਸੰਜੀਵ ਨੰਦਾ ਅਤੇ ਦੋ ਹੋਰ ਨੂੰ ਜ਼ਮਾਨਤ ਪ੍ਰਦਾਨ ਕਰ ਦਿੱਤੀ. ਇਸ ਮਾਮਲੇ Date:2008-04-30 Time:00:17:17
ਤਾਜ ਮਹਲ ਦੇ ਸੰਗਮਰਮਰ ਦੀ ਬਾਹਰੀ ਪਰਤਾਂ ਨੂੰ ਮਿੱਟੀ ਦੇ ਲੇਪ ਦੀ ਵਿਧੀ ਨਾਲ ਸਾਫ਼ ਕੀਤਾ ਜਾ ਰਿਹਾ ਹੈ. ਰਾਜਸਭਾ ਵਿੱਚ ਅੱਜ ਸੈਰ ਸਪਾਟਾ ਅਤੇ ਸੰਸਕ੍ਰਿਤੀ ਮੰਤਰੀ ਅੰਬਿਕਾ ਸੋਨੀ ਨੇ ਮੈਬਲ ਰਿਬੈਲੋ ਅਤੇ ਬੀਜੇ ਪੰਡਾ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ Date:2008-04-30 Time:00:17:16
ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦੇ ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖਦਿਆਂ ਨਗਦ ਰਿਜ਼ਰਵ ਅਨੁਪਾਤ ਅੱਜ 0.25 ਫੀਸਦੀ ਹੋਰ ਵਧਾ ਦਿੱਤਾ. ਕੇਂਦਰੀ ਬੈਂਕ ਨੇ ਪ੍ਰਮੁੱਖ ਅਲਪਕਾਲਿਕ ਕਰਜ, ਉਧਾਰੀ ਦਰਾਂ ਅਤੇ ਬੈਂਕ ਦਰ ਵਿੱਚ Date:2008-04-30 Time:00:17:16
ਅਫਗਾਨਿਸਤਾਨ ਨੇ ਨਾਂਗਰਹਾਰ ਪ੍ਰਾਂਤ ਦੇ ਖੋਗਆਨੀ ਜਿਲ੍ਹਾ ਕੇਂਦਰ ਦੇ ਕੋਲ ਹੋਏ ਆਤਮਘਾਤੀ ਬੰਬ ਹਮਲੇ ਵਿੱਚ 15 ਅਫਗਾਨ ਨਾਗਰਿਕ ਮਾਰੇ ਗਏ ਜਦੋਂਕਿ 25 ਹੋਰ ਫੱਟੜ ਹੋ ਗਏ. ਗਠਜੋੜ ਸੈਨਾ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਸਿਲਸਿਲੇਵਾਰ ਆਤਮਘਾਤੀ Date:2008-04-30 Time:00:17:16
ਬੰਬ ਧਮਾਕਿਆਂ ਦੇ ਮਾਮਲੇ ਵਿੱਚ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰ ਨੇ ਉਸਨੂੰ ਕਿਸਮਤ ਦਾ ਮਾਰਿਆ ਦੱਸਿਆ ਅਤੇ ਪਾਕਿਸਤਾਨ ਸਰਕਾਰ ਨੂੰ ਉਸਨੂੰ ਮੁਆਫੀ ਦੇਣ ਦੀ ਅਪੀਲ ਕੀਤੀ. ਇਸਦੇ ਨਾਲ ਹੀ ਸਰਬਜੀਤ ਦੇ ਪਰਿਵਾਰ Date:2008-04-30 Time:00:17:16
ਅਨੁਸ਼ਾਸਨਹੀਣਤਾ ਦੇ ਆਰੋਪ ਵਿੱਚ ਪੰਜ ਵਰ੍ਹਿਆਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਪੀਲੀ ਬੋਰਡ ਦੇ ਸਾਹਮਣੇ ਮੁਆਫੀ ਮੰਗੀ ਹੈ. ਪਾਬੰਦੀ ਦੇ ਵਿਰੁੱਧ ਅਪੀਲ ਦੀ ਸੁਣਵਾਈ ਦੇ ਦੌਰਾਨ Date:2008-04-30 Time:00:17:16
ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਵੋ ਹੁਏ ਨਾ ਹਮਾਰੇ, 11.00 ਪ੍ਰਸ਼੍ਨਕਾਲ, ਦੁਪਹਿਰ 12.00 ਸੌਤੇਲਾ, 12.30 ਸ੍ਤ੍ਰੀ- ਤੇਰੀ ਕਹਾਨੀ, 1.00 ਪਾਪ ਪੁਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿੰਦਗੀ ਕੀ, 2.05 ਨਰਗਿਸ, 2.30 ਜਾਏਂ ਕਹਾਂ, 3.00 ਅਹਿਸਾਸ, ਸ਼ਾਮ 4.00 ਖੇਤਰੀ ਪ੍ਰਸਾਰਣ Date:2008-04-29 Time:00:24:53
ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦੀ ਸੰਭਾਵਨਾ ਉੱਪਰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ.ਇੱਕ ਪੱਤਰਕਾਰ ਸੰਮੇਲਨ ਵਿਚ ਉਹਨਾਂ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ.... Date:2008-04-29 Time:00:24:51
ਇੰਡੀਅਨ ਪ੍ਰੀਮੀਅਰ ਲੀਗ ਵਿਚ ਪਹਿਲੀ ਜਿੱਤ ਤੋਂ ਉਤਸ਼ਾਹਿਤ ਡੇਕੱਨ ਚਾਰਜ਼ਰਸ ਦੇ ਕਪਤਾਨ ਵੀਵੀਐਸ ਲੱਛਮਣ ਨੇ ਟੂਰਨਾਮੈਂਟ ਦਾ ਸੱਭ ਤੋਂ ਤੇਜ਼ ਸੈਂਕੜ੍ਹਾ ਜਮਾਉਣ ਵਾਲੇ ਆਪਣੇ ਸਲਾਮੀ ਬੱਲੇਬਾਜ ਐਡਮ ਗਿੱਲਕ੍ਰਿਸਟ ਦੀ ਜੰਮ ਕੇ ਤਾਰੀਫ ਕੀਤੀ.ਲੱਛਮਣ.... Date:2008-04-29 Time:00:24:51
ਦੇਸ਼ ਵਿੱਚ ਦੋ ਹਿੰਦੁਸਤਾਨ ਹੋਣ ਦਾ ਦਰਦ ਅਨੁਭਵ ਕਰਦਿਆਂ ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇੱਕ ਹਿੰਦੁਸਤਾਨ ਉਹ ਹੈ ਜੋ ਦਿੱਲੀ ਅਤੇ ਭੁਪਾਲ ਵਰਗੇ ਸ਼ਹਿਰਾਂ ਵਿੱਚ ਵੱਸਦਾ ਹੈ, ਜਿੱਥੇ ਲੋਕਾਂ ਨੂੰ ਸਭ ਸੁੱਖ ਸਹੂਲਤਾਂ ਮੁਹੱਈਆ ਹਨ ਅਤੇ ਦੂਜਾ Date:2008-04-29 Time:00:24:51
ਮਹਿੰਗਾਈ ਦੇ ਮੁੱਦੇ ਉੱਤੇ ਕੇਂਦਰ ਦੀਆਂ ਨੀਤੀਆਂ ਦੀ ਕੜ੍ਹੀ ਆਲੋਚਨਾ ਕਰ ਰਹੀ ਮਾਕਪਾ ਨੇ ਕੱਲ੍ਹ ਸਰਕਾਰ ਤੋਂ ਸਮਰੱਥਨ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ. ਮਾਕਪਾ ਦੇ ਪੋਲਿਤ ਬਿਊਰੋ ਦੇ ਮੈਂਬਰ ਸੀਤਾਰਾਮ ਯੇਚੁਰੀ ਨੇ ਕਿਹਾ ਸੰਪ੍ਰਗ ਸਰਕਾਰ ਤੋਂ ਇਸ Date:2008-04-29 Time:00:24:51
ਵਿਦੇਸ਼ ਮੰਤਰੀ ਪ੍ਰਣਬ ਮੁਖ਼ਰਜੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਉੱਤੇ ਕੱਲ੍ਹ ਜਾਨਲੇਵਾ ਹਮਲਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਇਸਨੂੰ ਕਾਇਰਤਾਪੂਰਨ ਕਾਰਵਾਈ ਦੱਸਿਆ. ਮੁਖਰਜੀ ਨੇ ਮੱਧ ਕੋਲਕਾਤਾ ਜਿਲ੍ਹਾ ਕਾਂਗਰਸ Date:2008-04-29 Time:00:24:51
ਹਰਭਜਨ ਸਿੰਘ ਤੇ ਐਸ.ਸ਼੍ਰੀਸੰਤ ਦੇ ਥੱਪੜ ਮਾਮਲੇ ਦੀ ਸੁਣਵਾਈ ਕਰ ਰਹੇ ਫਾਰੂਕ ਇੰਜੀਨੀਅਰ ਨੇ ਅੱਜ ਕਿਹਾ ਕਿ ਮਾਮਲੇ ਦੀ ਨਿਰਪੱਖ ਸੁਣਵਾਈ ਹੋਵੇਗੀ.ਉਹਨਾਂ ਇੱਥੇ ਪੱਤਰਕਾਰਾਂ ਸਾਹਮਣੇ ਇਹ ਵਾਅਦਾ ਕੀਤਾ.ਮੈਚ ਰੈਫਰੀ ਅੱਜ ਦਿੱਲੀ ਵਿਚ ਇਸ ਮਾਮਲੇ ਦੀ.... Date:2008-04-29 Time:00:24:51
ਕਰੀਬ 1800 ਇਸਾਈ ਜਨਜਾਤੀ ਲੋਕਾਂ ਨੇ ਬੋਰੀਵਲੀ ਵਿਚ ਅੱਜ ਸਵਾਮੀ ਨਰਿੰਦਰ ਆਚਾਰਿਆ ਦੀ ਮੌਜੂਦਗੀ ਵਿਚ ਮੁੜ ਤੋਂ ਧਰਮ ਬਦਲੀ ਕਰਕੇ ਹਿੰਦੂ ਧਰਮ ਅਪਣਾਇਆ.ਨਰਿੰਦਰ ਮਹਾਰਾਜ ਨੇ ਪੱਤਰਕਾਰਾਂ Date:2008-04-29 Time:00:24:51
ਕੰਗਨਪੁਰ ਮਾਰਗ ਉੱਪਰ ਆਪਣੇ ਘਰ ਦੇ ਸਾਹਮਣੇ ਸੋਂਦੇ ਹੋਏ ਪਿਉ-ਪੁੱਤ ਉੱਪਰ ਸ਼ੁੱਕਰਵਾਰ ਦੀ ਰਾਤ ਕਥਿੱਤ ਰੂਪ ਨਾਲ ਇਕ ਬੇਕਾਬੂ ਟਰੱਕ ਚੜ੍ਹ ਗਿਆ.ਪੁਲਿਸ ਸੂਤਰਾਂ ਨੇ ਦੱਸਿਆ ਕਿ 12 ਸਾਲਾ ਬਿੱਟੂ Date:2008-04-29 Time:00:24:51
ਵੱਧਦੀ ਮਹਿੰਗਾਈ ਖਿਲਾਫ ਵਾਮਦਲਾਂ ਦੀ ਮੁਹਿੰਮ ਨੂੰ ਨਿਰਾ ਪਖੰਡ ਕਰਾਰ ਦਿੰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਸੰਪ੍ਰਗ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਲਈ ਵਾਮ ਦਲ ਉੰਨੇ Date:2008-04-29 Time:00:24:51
ਆਸਟ੍ਰੇਲੀਆਈ ਮੀਡੀਆ ਦੀਆਂ ਅੱਖਾਂ ਦੀ ਕਿਰਕਰੀ ਰਹੇ ਹਰਭਜਨ ਸਿੰਘ ਇੱਕ ਵਾਰ ਮੁੜ ਤੋਂ ਇੱਥੇ ਸੁਰਖੀਆਂ ਵਿਚ ਹਨ ਅਤੇ ਵਿਵਾਦਾਂ ਨਾਲ ਘਿਰੇ ਇਸ ਆਫ ਸਪਿੰਨਰ ਦੇ ਥੱਪੜ ਕਾਂਡ ਨੂੰ ਸਥਾਨਕ ਮੀਡੀਆ ਨੇ ਵਧਾ ਚੜ੍ਹਾ ਕੇ ਪੇਸ਼ ਕੀਤਾ Date:2008-04-29 Time:00:24:51
ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸ਼ੱਕ ਇੰਡੀਅਨ ਪ੍ਰੀਮੀਅਰ ਲੀਗ ਇੱਚ ਛੱਕਿਆਂ ਦੀ ਵਰਖ਼ਾ ਦਾ ਆਨੰਦ ਲੈ ਰਹੇ ਹੋਣ ਪਰੰਤੂ ਬ੍ਰਿਟੇਨ ਦੇ ਇੱਕ ਕ੍ਰਿਕਟ ਕੱਲਬ ਨੇ ਗੁਆਂਢੀਆਂ ਦੇ ਘਰਾਂ ਨੂੰ ਬਚਾਉਣ ਦੇ ਲਈ ਖਿਡਾਰੀਆਂ ਦੇ ਛੱਕੇ ਮਾਰਨ ਉੱਤੇ ਪਾਬੰਦੀ ਲਗਾ Date:2008-04-29 Time:00:24:51
ਗੋਵਾ ਵਿਚ ਮਾਰੀ ਗਈ ਬ੍ਰਿਟਿਸ਼ ਮੁਟਿਆਰ ਸਕਾਰਲੈਟ ਕੀਲਿੰਗ ਦੀ ਮਾਂ ਫਿਉਨਾ ਮੈਕਿਉਨ ਨੇ ਨੇ ਕਿਹਾ ਕਿ ਉਸਦਾ ਪਾਸਪੋਰਟ ਮੁੰਬਈ ਹਵਾਈ ਅੱਡੇ ਤੋਂ ਚੋਰੀ ਹੋ ਗਿਆ ਹੈ.ਸ਼ਨੀਵਾਰ ਨੂੰ ਗੋਵਾ ਪੁੱਜੀ ਫਿਉਨਾ ਨੇ ਪੱਤਰਕਾਰਾਂ Date:2008-04-29 Time:00:24:51
| Select news date : 30 - 4 - 2008 29 - 4 - 2008 28 - 4 - 2008 27 - 4 - 2008 26 - 4 - 2008 25 - 4 - 2008 24 - 4 - 2008 23 - 4 - 2008 22 - 4 - 2008 21 - 4 - 2008 20 - 4 - 2008 19 - 4 - 2008 18 - 4 - 2008 17 - 4 - 2008 16 - 4 - 2008 15 - 4 - 2008 14 - 4 - 2008 13 - 4 - 2008 12 - 4 - 2008 11 - 4 - 2008 10 - 4 - 2008 9 - 4 - 2008 8 - 4 - 2008 7 - 4 - 2008 6 - 4 - 2008 5 - 4 - 2008 4 - 4 - 2008 3 - 4 - 2008 2 - 4 - 2008 1 - 4 - 2008 |
||||||||||||||||||||||||||||||||||||||||||||||||||