Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 3 - 2008

ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ

ਅਮਰੀਕਾ ਵਿਚ ਪੱਛਮੀ ਅਰਕੰਸਾਸ ਵਿਚ ਮੀਟ ਦੀ ਪੈਕਿੰਗ ਕਰਨ ਵਾਲੀ ਇਕਾਈ ਵਿਚ ਲੱਗੀ ਅੱਗ ਨਾਲ ਧਮਾਕਿਆਂ ਦੀ ਲੜ੍ਹੀ ਸ਼ੁਰੂ ਹੋ ਗਈ ਜਿਸ ਨਾਲ ਫੈਕਟਰੀ ਤਬਾਹ ਹੋ ਗਈ ਅਤੇ ਅਮੋਨੀਆ ਗੈਸ ਦੇ ਰਿਸਾਵ ਕਾਰਣ

Date:2008-03-25 Time:00:10:32

ਰਾਜਨਾਥ ਸਿੰਘ ਦੀ ਰੈਲੀ ਅੱਜ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ 25 ਮਾਰਚ ਨੂੰ ਸਹਾਰਨਪੁਰ ਜਿਲ੍ਹੇ ਦੇ ਕਸਬਾ ਨਾਨੌਤਾ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ.ਭਾਜਪਾ ਵਿਧਾਨ ਮੰਡਲ ਦੇ ਉਪਨੇਤਾ ਹੁਕਮ ਸਿੰਘ

Date:2008-03-25 Time:00:10:32

ਸਰਕਾਰ ਪਰਮਾਣੂ ਊਰਜਾ ਲਈ ਵਚਨਬੱਧ:ਪੀਐਮ

ਭਾਰਤ-ਅਮਰੀਕਾ ਪਰਮਾਣੂ ਸੌਦੇ ਉੱਪਰ ਵਾਮ ਦਲਾਂ ਵੱਲੋਂ ਹੋ ਰਹੇ ਭਾਰੀ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਦੂਸ਼ਨ ਰਹਿਤ ਬਿਜਲੀ ਸਰੋਤ ਵਜੋਂ

Date:2008-03-25 Time:00:10:32

ਟੀਵੀ ਗਾਇਡ(23 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲਾਜੀ ਕੀ ਦੁਨਿਯਾ, 9.30 ਚੰਦਰਮੁਖੀ, 10.30 ਸਪਿਰਿਟ ਆਫ ਯੂਨਿਟੀ ਕੰਸਰਟ, 11.00 ਅਰਥ ਮੈਟਰਸ,11.30 ਐਮਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ,

Date:2008-03-24 Time:00:02:38

ਪ੍ਰਣਬ ਵੱਲੋਂ ਚੌਣ ਸੰਭਾਵਨਾ ਤੋਂ ਇਨਕਾਰ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਆਮ ਚੌਣਾਂ ਜਲਦੀ ਹੋਣ ਦੀਆਂ ਸੰਭਾਵਨਾਵਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਕਾਂਗਰਸ ਸਾਬਤ ਕਰਨਾ ਚਾਹੇਗੀ ਕਿ ਗਠਬੰਧਨ ਸਰਕਾਰ 5 ਸਾਲ ਦਾ ਕਾਰਜਕਾਲ ਪੂਰਾ ਕਰ ਸਕਦੀ ਹੈ

Date:2008-03-24 Time:00:02:36

16 ਬੰਗਲਾਦੇਸ਼ੀ ਕਾਬੂ

ਸ਼ਹਿਰ ਦੇ ਬਾਹਰੀ ਇਲਾਕੇ ਤੋਂ ਚਾਰ ਮਹਿਲਾਵਾਂ ਸਮੇਤ 16 ਬੰਗਲਾਦੇਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ.ਪੁਲਿਸ ਮੁਤਾਬਕ ਇਹ ਸਾਰੇ ਨਜਾਇਜ ਰੂਪ ਨਾਲ ਭਾਰਤ ਆ ਰਹੇ ਸਨ.ਪੁਲਿਸ ਦੇ ਸੰਯੁਕਤ ਕਮਿਸ਼ਨਰ ਗੋਪਾਲ ਹੋਸੁਰ ਨੇ ਅੱਜ ਦੱਸਿਆ ਕਿ

Date:2008-03-24 Time:00:02:36

ਚੀਨੀ ਦੂਤਘਰ ਦੀ ਸੁਰੱਖਿਆ ਸਖਤ

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਚੀਨੀ ਦੂਤਘਰ ਵਿਚ ਕੱਲ੍ਹ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਪ੍ਰਵੇਸ਼ ਮਗਰੋਂ ਇਸ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ.

Date:2008-03-24 Time:00:02:36

ਚੈਂਪੀਅੰਸ ਟ੍ਰਾਫੀ ਪ੍ਰੋਗਰਾਮ ਦਾ ਐਲਾਨ

ਸਤੰਬਰ ਵਿਚ ਹੋਣ ਵਾਲੇ ਚੈਂਪੀਅੰਸ ਟ੍ਰਾਫੀ ਮੁਕਾਬਲਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿਚ ਭਾਰਤ ਆਪਣੇ ਸਫਰ ਦੀ ਸ਼ੁਰੂਆਤ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਖਿਲਾਫ ਕਰੇਗਾ ਜਦੋਂ 13 ਸਤੰਬਰ ਨੂੰ ਲਾਹੌਰ ਦੇ ਗੱਦਾਫੀ

Date:2008-03-24 Time:00:02:36

ਦ੍ਰਮੁੱਕ ਨਾਲ ਗਠਬੰਧਨ ਕਾਇਮ:ਕਾਂਗਰਸ

ਕਾਂਗਰਸ ਨੇ ਇਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਤਮਿਲਨਾਡੂ ਵਿਚ ਕਲਾਕਾਰ ਤੋਂ ਨੇਤਾ ਬਣੇ ਵਿਜੇਕਾਂਤ ਦੇ ਨੇੜ੍ਹੇ ਆ ਰਹੀ ਹੈ ਅਤੇ ਕਿਹਾ ਕਿ ਦ੍ਰਮੁਕ ਨਾਲ ਉਸਦੇ ਰਿਸ਼ਤੇ ਮਜ਼ਬੂਤ ਅਤੇ ਕਾਇਮ ਹਨ.ਤਮਿਲਨਾਡੂ

Date:2008-03-24 Time:00:02:36

ਅਗਨੀ-1 ਮਿਸਾਈਲ ਦੀ ਸਫ਼ਲ ਪਰਖ਼

ਭਾਰਤ ਨੇ ਅੱਜ ਆਪਣੀ ਪ੍ਰਮਾਣੂ ਸਮਰੱਥਾ ਸੰਪੰਨ ਸਤਹ ਤੋਂ ਸਤਹ ਉੱਤੇ ਮਾਰ ਕਰਨ ਵਾਲੀ ਅਗਨੀ-1 ਮਿਸਾਈਲ ਦੀ ਵ੍ਹੀਲਰਜ਼ ਆਈਲੈਂਡ ਤੋਂ ਸਫ਼ਲ ਪਰਖ਼ ਕੀਤੀ ਗਈ. ਇਸ ਨਾਲ ਜੁੜ੍ਹੇ ਅਧਿਕਾਰੀਆਂ ਨੇ ਦੱਸਿਆ ਕਿ ਉੜੀਸਾ ਤੱਟ ਉੱਤੇ ਬੰਗਾਲ ਦੀ

Date:2008-03-24 Time:00:02:35

ਪੈਪਸੀ ਭਾਰਤ 'ਚ ਅੱਗੇ : ਕੋਕ

ਅਮਰੀਕਾ ਦੀ ਪ੍ਰਮੁੱਖ ਕੋਲਡ ਡਰਿੰਕ ਕੰਪਨੀ ਕੋਕਾ ਕੋਲਾ ਨੇ ਕਿਹਾ ਕਿ ਉਹਨਾਂ ਦੀ ਵਿਰੋਧੀ ਕੰਪਨੀ ਥੋੜ੍ਹੀ ਅੱਗੇ ਹੈ, ਪਰੰਤੂ ਕੰਪਨੀ ਭਾਰਤ ਸਮੇਤ ਪ੍ਰਮੁੱਖ ਬਾਜਾਰਾਂ ਵਿੱਚ ਭਾਰਤ ਨੂੰ ਸ਼ਾਮਲ ਕਰਨ ਦੇ ਲਈ ਜ਼ੋਰ ਲਗਾਵੇਗੀ. ਕੋਕਾ ਕੋਲਾ ਦੇ ਪ੍ਰਧਾਨ ਅਤੇ ਕਾਰਜ

Date:2008-03-24 Time:00:02:35

ਸ਼੍ਰੀਲੰਕਾ 'ਚ ਨੰਬਰ ਇੱਕ 'ਤੇ ਮਾਰੂਤੀ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੁਕੀ ਇੰਡੀਆ ਗੁਆਂਢੀ ਦੇਸ਼ ਸ਼੍ਰੀਲੰਕਾ ਵਿੱਚ ਸਭ ਤੋਂ ਜਿਆਦਾ ਪਸੰਦ ਕੀਤੇ ਜਾਣ ਵਾਲੀ ਕਾਰ ਕੰਪਨੀ ਬਣਕੇ ਉਭਰੀ ਹੈ. ਕੰਪਨੀ ਨੇ ਕਿਹਾ ਕਿ ਸ਼੍ਰੀਲੰਕਾ ਸਰਕਾਰ ਦੁਆਰਾ ਜਾਰੀ ਤਾਜਾ ਆਯਾਤ ਅੰਕੜਿਆਂ

Date:2008-03-24 Time:00:02:35

ਉੱਤਰ ਭਾਰਤੀਆਂ ਦੇ ਨਾਲ ਕੁੱਟਮਾਰ

ਮੁੰਬਈ ਦੇ ਉੱਤਰ ਪੱਛਮੀ ਉਪ ਨਗਰੀ ਖੇਤਰ ਵਿੱਚ ਹੋਲੀ ਉਤਸਵ ਦੇ ਬਾਅਦ ਚਾਰ ਉੱਤਰ ਭਾਰਤੀ ਲੋਕਾਂ ਦੇ ਨਾਲ ਕਰੀਬ ਇੱਕ ਦਰਜਨ ਲੋਕਾਂ ਨੇ ਕਥਿਤ ਤੌਰ 'ਤੇ ਕੁੱਟ ਮਾਰ ਕੀਤੀ. ਸਾਂਤਾਕਰੂਜ਼ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ

Date:2008-03-24 Time:00:02:35

ਰਾਜਦ ਨੇਤਾ 'ਤੇ ਹਮਲਾ

ਲਾਲ ਪ੍ਰਸਾਦ ਯਾਦਵ ਦੇ ਰਾਸ਼ਟਰੀ ਜਨਤਾ ਦਲ ਦੇ ਇੱਕ ਸਥਾਨਕ ਨੇਤਾ ਨਈਮ ਖਾਨ ਉਦੋਂ ਬਾਲ-ਬਾਲ ਬੱਚ ਗਏ ਜਦੋਂ ਉਹਨਾਂ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ.ਧਨਬਾਦ ਦੇ ਪੁਲਿਸ ਸੁਪਰਡੈਂਟ ਰਾਜੀਵ ਰੰਜਨ ਸਿੰਘ

Date:2008-03-24 Time:00:02:35

ਮੇਘਾਲਿਆ ਦਾ ਬਜਟ ਸੈਸ਼ਨ ਕੱਲ੍ਹ ਤੋਂ

ਮੇਘਾਲਿਆ ਵਿਧਾਨਸਭਾ ਦਾ ਬਜਟ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋਵੇਗਾ.ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਸਦਨ ਨੂੰ ਸੰਬੋਧਿਤ ਕਰਨਗੇ ਅਤੇ ਉਸ ਤੋਂ ਮਗਰੋਂ ਅਨੁਪੂਰਕ ਮੰਗਾਂ ਪੇਸ਼ ਕੀਤੀਆਂ ਜਾਣਗੀਆਂ.ਬਜਟ ਸੈਸ਼ਨ

Date:2008-03-24 Time:00:02:35

ਲੁਟੇਰਿਆਂ ਨੇ ਖੇਡੀ ਖ਼ੂਨੀ ਹੋਲੀ

ਕੱਲ੍ਹ ਜਦੋਂ ਪੂਰੇ ਦੇਸ਼ ਵਿੱਚ ਰੰਗਾਂ ਦਾ ਤਿਓਹਾਰ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਸਥਾਨਕ ਸ਼ਹਿਰ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਖਸੁੱਟ ਦੇ ਲਈ ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ. ਜਿਹਨਾਂ ਵਿੱਚੋਂ ਦੋ ਨੇ ਇਲਾਜ ਦੇ ਦੌਰਾਨ ਦਮ ਤੋੜ

Date:2008-03-24 Time:00:02:35

ਬੁਸ਼ ਨਾਲ ਪ੍ਰਣਬ ਦੀ ਮੁਲਾਕਾਤ ਕੱਲ੍ਹ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਆਪਣੀ ਪਹਿਲੀ ਅਮਰੀਕਾ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ ਅਤੇ ਸੰਭਾਵਨਾ ਹੈ ਕਿ ਉਹ ਕੱਲ੍ਹ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨਾਲ ਮੁਲਾਕਾਤ ਕਰ ਸਕਦੇ ਹਨ.ਉਹਨਾਂ ਦੀ ਗੱਲਬਾਤ ਦੌਰਾਨ ਸਿਵਲ ਪਰਮਾਣੂ ਕਰਾਰ

Date:2008-03-24 Time:00:02:35

ਮੁੜ ਤੋਂ ਨਿਲਾਮੀ ਨਾ ਹੋਣ ਦੀ ਆਸ: ਦ੍ਰਵਿੜ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੇ ਇੰਡੀਅਨ ਪ੍ਰੀਮੀਅਰ ਲੀਗ ਲਈ ਕ੍ਰਿਕਟਰਾਂ ਦੀ ਨਿਲਾਮੀ ਉੱਪਰ ਇਤਰਾਜ ਜਾਹਰ ਕਰਦਿਆਂ ਉਮੀਦ ਦਾ ਪ੍ਰਗਟਾਵਾ ਕੀਤਾ ਕਿ ਅਜਿਹਾ ਮੁੜ ਤੋਂ ਨਹੀਂ ਹੋਵੇਗਾ.ਕੱਲ੍ਹ ਇੱਥੇ ਵੇਲਮੱਲ ਵਿਦਿਅਕ....

Date:2008-03-24 Time:00:02:34

ਭਗਤ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ, ਸੁਖਦੇਵ ਨੂੰ ਸ਼ਹੀਦੀ ਦਿਹਾੜੇ ਦੇ ਮੌਕੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਵੱਖ ਵੱਖ ਕਲੱਬਾਂ, ਸੱਭਿਆਚਾਰਕ ਮੰਚਾਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਹੁਸੈਨੀਵਾਲਾ ਬਾਰਡਰ

Date:2008-03-24 Time:00:02:34

ਸ਼ੇਏਬ,ਕਾਨੇਰੀਆ ਖਿਲਾਫ ਕਾਰਵਾਈ ਮੁਲਤਵੀ:ਅਸ਼ਰਫ

ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਪ੍ਰਸ਼ਾਸਕਈ ਸੰਸਥਾ ਦੀ ਬੈਠਕ ਮਗਰੋਂ ਵਿਵਾਦਤ ਤੇਜ਼ ਗੇਂਦਬਾਜ ਸ਼ੋਏਬ ਅਖਤਰ ਅਤੇ ਲੈਗ ਸਪਿੰਨਰ ਦਾਨਿਸ਼ ਕਾਨੇਰੀਆ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਮੁਲਤਵੀ ਕਰ ਦਿੱਤੀ.ਪੀਸੀਬੀ ਪ੍ਰਧਾਨ ਨਸੀਮ ਅਸ਼ਰਫ ਨੇ....

Date:2008-03-24 Time:00:02:34

ਯੁਸੂਫ ਗਿਲਾਨੀ ਹੋਣਗੇ ਪਾਕਿ ਪੀਐਮ

ਬੇਨਜ਼ੀਰ ਭੁੱਟੋ ਦੇ ਵਫਾਦਾਰ ਯੁਸੂਫ ਰਜਾ ਗਿਲਾਨੀ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ.ਇੱਕ ਮਹੀਨੇ ਤੋਂ ਇਸ ਅਹੁਦੇ ਲਈ ਪੀਪੀਪੀ ਵਿਚਕਾਰ ਚੱਲ ਰਹੇ ਬੈਠਕਾਂ ਦੇ ਦੌਰ ਮਗਰੋਂ ਪਾਰਟੀ ਨੇ ਕੱਲ੍ਹ ਇਹ ਐਲਾਨ ਕੀਤਾ.ਪਾਕਿਸਤਾਨੀ ਸੰਸਦ ਦੇ ਸਾਬਕਾ ਪ੍ਰਧਾਨ 56....

Date:2008-03-24 Time:00:02:34

ਆਮਿਰ ਹੋਏ ਗੰਜੇ

'ਗਜਨੀ' ਫਿਲਮ ਦੇ ਲਈ ਆਮਿਰ ਖਾਨ ਲੰਮੇ ਸਮੇਂ ਤੋਂ ਗੰਜਾ ਹੋਣ ਦੀ ਸੋਚ ਰਹੇ ਹਨ. ਪਿਛਲੇ ਦਿਨੀਂ ਉਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੇ ਜਨਮ ਦਿਨ 14 ਮਾਰਚ ਨੂੰ ਆਪਣੇ ਸਾਰੇ ਬਾਲ ਕਟਵਾ ਦੇਣਗੇ. ਉਹਨਾਂ ਦੀ ਇਸ ਘੋਸ਼ਣਾ ਨਾਲ ਉਹਨਾਂ

Date:2008-03-24 Time:00:02:34

ਭਗਤ ਨੂੰ ਗੋਲੀ ਨਹੀਂ ਮਾਰੀ : ਵਰਮਾ

ਪਿਛਲੇ ਦਿਨੀਂ ਕੁੱਝ ਲੇਖਕਾਂ ਦੁਆਰਾ ਭਗਤ ਸਿੰਘ ਦੀ ਫਾਂਸੀ ਨਾਲ ਜੁੜ੍ਹੇ ਘਟਨਾਕ੍ਰਮ ਦੇ ਬਾਰੇ ਵਿੱਚ ਕਿਹਾ ਗਿਆ ਕਿ ਲਾਹੌਰ ਸੈਂਟਰਲ ਜੇਲ੍ਹ ਅਧਿਕਾਰੀਆਂ ਨੇ ਸ਼ਹੀਦ-ਏ-ਆਜਮ ਦੇ ਅੰਤਿਮ ਸਾਹ ਲੈਣ ਤੋਂ ਪਹਿਲਾਂ ਹੀ ਉਹਨਾਂ ਨੂੰ ਫਾਂਸੀ ਤੋਂ ਉਤਾਰ ਲਿਆ

Date:2008-03-24 Time:00:02:34

ਨਾਸਤਿਕ ਨਹੀਂ ਸੀ ਭਗਤ ਸਿੰਘ : ਸੰਧੂ

ਸ਼ਹੀਦ ਭਗਤ ਸਿੰਘ ਦਾ ਪਰਿਵਾਰ ਉਹਨਾਂ ਨੂੰ ਨਾਸਤਿਕ ਨਹੀਂ ਮੰਨਦਾ. ਪਰਿਵਾਰ ਦੇ ਮੈਬਰਾਂ ਦਾ ਕਹਿਣਾ ਹੈ ਕਿ ਸ਼ਹੀਦ-ਏ-ਆਜ਼ਮ ਅੰਧਵਿਸ਼ਵਾਸ, ਭਗਵਾਨ ਅਤੇ ਕਿਸਮਤ ਦੇ ਨਾਮ ਉੱਤੇ ਲੋਕਾਂ ਦੇ ਆਲਸੀ ਬਣ ਜਾਣ ਦੇ ਵਿਰੋਧੀ ਸਨ ਪਰੰਤੂ ਨਾਸਤਿਕ

Date:2008-03-24 Time:00:02:34

ਭਗਤ ਨੇ ਨਹੀਂ ਬੰਨ੍ਹੀ ਪੀਲੀ ਪੱਗ : ਲਾਲ

ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਲ ਸੰਬੰਧਿਤ ਘਟਨਾਵਾਂ ਉੱਤੇ ਸ਼ੋਧ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੈਫੋਸਰ ਚਮਨ ਲਾਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਤਸਵੀਰਾਂ ਵਿੱਚ ਭਗਤ ਸਿੰਘ ਨੂੰ ਪੀਲੀ ਪੱਗੜੀ ਪਹਿਣੇ ਅਤੇ

Date:2008-03-24 Time:00:02:34


1   2   3   4   5   6   7   8   9   10  

page no.8

Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008