Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 3 - 2008
ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ ਦੋ ਸਥਾਨਾਂ ਉੱਪਰ ਚੀਨ ਖਿਲਾਫ ਪ੍ਰਦਰਸ਼ਨ ਕਰਦੇ ਸੈਂਕੜੇ ਤਿੱਬਤੀ ਪ੍ਰਦਰਸ਼ਨਕਾਰੀਆਂ ਵਿਚੋਂ ਕਰੀਬ 300 ਲੋਕਾਂ ਨੂੰ ਕਾਬੂ ਕੀਤਾ ਗਿਆ.ਇਹ ਕਾਠਮਾਂਡੂ ਦੇ ਸੰਯੁਕਤ ਰਾਸ਼ਟਰ Date:2008-03-26 Time:00:10:59
ਆਪਣੇ ਨਿਰਦੇਸ਼ਨ ਵਿਚ ਬਣੀ ਪਹਿਲੀ ਫਿਲਮ 'ਤਾਰੇ ਜਮੀਂ ਪਰ' ਰਾਹੀਂ ਤਹਿਲਕਾ ਮਚਾਉਣ ਮਗਰੋਂ ਦਿੱਗਜ ਨੇਤਾ ਆਮਿਰ ਖਾਨ ਨਵੀਂ ਦਿੱਲੀ ਵਿਚ 17 ਅਪ੍ਰੈਲ ਨੂੰ ਓਲੰਪਿਕ ਮਸ਼ਾਲ ਰਿਲੇ ਵਿਚ ਮਸ਼ਾਲ ਦੌੜਾਕ ਦੀ ਭੂਮਿਕਾ ਨਿਭਾਉਣਗੇ Date:2008-03-26 Time:00:10:59
ਕਪਤਾਨ ਅਨਿਲ ਕੁੰਬਲੇ ਉਰਫ ਜੰਬੋ ਦੀ ਅਗੁਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਐਲਜੀ ਆਈਸੀਸੀ ਟੈਸਟ ਰੈਂਕਿੰਗ ਵਿਚ ਜੇਕਰ ਆਪਣਾ ਦੂਜਾ ਸਥਾਨ ਬਚਾਉਣਾ ਹੈ ਤਾਂ ਉਸ ਨੂੰ ਦੱਖਣੀ ਅਫਰੀਕਾ ਖਿਲਾਫ ਲੜ੍ਹੀ ਡਰਾਅ ਕਰਨੀ ਹੋਵੇਗੀ ਪਰ ਮਿਹਮਾਨ ਟੀਮ.... Date:2008-03-26 Time:00:10:59
ਛੇਵੇਂ ਵੇਤਨ ਆਯੋਗ ਵੱਲੋਂ ਮਨੁੱਖੀ ਸ਼੍ਰਮ ਨੂੰ ਤਰਕ ਸੰਗਤ ਬਨਾਉਣ ਲਈ ਕਰਮਚਾਰੀਆਂ ਦਾ ਦਰਜਾ ਘਟਾਉਣ ਦੀ ਸਿਫਾਰਸ਼ ਦੀ ਭਾਕਪਾ ਦੇ ਸੰਸਦ ਮੈਂਬਰ ਗੁਰੂਦਾਸ ਦਾਸ ਗੁਪਤਾ ਨੇ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ Date:2008-03-26 Time:00:10:59
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ ਵਰਿੰਦਰ ਸਹਿਵਾਗ ਨੇ ਭਰੋਸਾ ਜਾਹਰ ਕੀਤਾ ਕਿ ਦੱਖਣੀ ਅਫਰੀਕਾ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟਾਂ ਦੀ ਲੜ੍ਹੀ ਦੇ ਪਹਿਲੇ ਮੈਚ ਵਿਚ ਉਹਨਾਂ ਦੀ ਟੈਸਟ ਮੈਚ ਦੀ ਚੰਗੀ ਫਾਰਮ ਜਾਰੀ ਰਹੇਗੀ.ਇੱਥੇ ਪੱਤਰਕਾਰ ਸੰਮੇਲਨ ਵਿਚ.... Date:2008-03-26 Time:00:10:59
ਪਾਕਿਸਤਾਨ ਦੇ ਸਾਬਕਾ ਮੁੱਖ ਜੱਜ ਇਫਤਿਖਾਰ ਮੁਹੰਮਦ ਚੌਧਰੀ ਨੂੰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਆਦੇਸ਼ ਦੇ ਕੁੱਝ ਮਿੰਟਾਂ ਮਗਰੋਂ ਬੀਤੀ ਰਾਤ ਰਿਹਾਅ ਕਰ ਦਿੱਤਾ ਗਿਅ.ਗਿਲਾਨੀ ਨੇ ਰਾਸ਼ਟਰਪਤੀ ਮੁਸ਼ਰੱਫ ਵੱਲੋਂ ਬਰਖਾਸਤ ਸਾਰੇ ਜੱਜਾਂ ਨੂੰ ਫੌਰਨ.... Date:2008-03-26 Time:00:10:59
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਇੱਥੇ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਨਾਲ ਮੁਲਾਕਾਤ ਕੀਤੀ ਅਤੇ ਦੋਨੋਂ ਨੇਤਾਵਾਂ ਨੇ ਅਸੈਨਿਕ ਪ੍ਰਮਾਣ ਸਮਝੌਤੇ ਸਮੇਤ ਬਾਕੀ ਹੋਰ ਦੋ ਪੱਖੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ.ਕੱਲ੍ਹ ਦੁਪਹਿਰ ਬਾਅਦ ਓਵਲ ਆਫ਼ਿਸ.... Date:2008-03-26 Time:00:10:59
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05 Date:2008-03-25 Time:00:10:41
9 ਸਾਲ ਪੁਰਾਣੇ ਸ਼ਿਵਾਨੀ ਭਟਨਾਗਰ ਕਤਲਕਾਂਡ ਮਾਮਲੇ ਵਿਚ ਆਰੋਪੀ 1976 ਬੈਚ ਦੇ ਬਰਖਾਸਤ ਪੁਲਿਸ ਅਧਿਕਾਰੀ ਆਰਕੇ ਸ਼ਰਮਾ ਅਤੇ ਤਿੰਨ ਹੋਰ ਆਰੋਪੀਆਂ ਪ੍ਰਦੀਪ ਸ਼ਰਮਾ, ਸ਼੍ਰੀ ਭਗਵਾਨ ਅਤੇ ਸੱਤਿਆ ਪ੍ਰਕਾਸ਼ ਨੂੰ ਕੱਲ੍ਹ ਦਿੱਲੀ ਦੀ Date:2008-03-25 Time:00:10:37
ਵੱਖ-ਵੱਖ ਰਾਜਾਂ ਵਿਚ ਨਕਸਲੀਆਂ ਵੱਲੋਂ ਆਪਣੇ ਪ੍ਰਭਾਵ ਵਧਾਉਣ ਤੋਂ ਚਿੰਤਤ ਕੇਂਦਰ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿਚ ਬੁਨਿਆਦੀ ਵਿਕਾਸ ਲਈ 11ਵੀਂ ਯੋਜਨਾ ਦੌਰਾਨ 500 ਕਰੋੜ ਰੁਪਏ ਦੀ ਵੰਡ ਕਰਨ ਦਾ ਫੈਸਲਾ ਕੀਤਾ Date:2008-03-25 Time:00:10:37
ਆਂਧਰਾ ਪ੍ਰਦੇਸ਼ ਦੇ ਮੇਦਕ ਜਿਲ੍ਹੇ ਵਿਚ ਇੱਕ ਸੜ੍ਹਕ ਹਾਦਸੇ ਵਿਚ ਘੱਟ ਤੋਂ ਘੱਟ 8 ਲੋਕ ਹਲਾਕ ਹੋ ਗਏ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ.ਹਲਾਕ ਹੋਣ ਵਾਲਿਆਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ Date:2008-03-25 Time:00:10:37
ਸ਼ਿਵਸੈਨਾ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਉਮੀਦਵਾਰੀ ਦਾ ਸਮਰਥਨ ਕਰੇਗੀ.ਅਡਵਾਨੀ ਦੀ ਮੌਜੂਦਗੀ ਵਿਚ ਦਹੀਸਾਰ ਵਿਚ ਸ਼ਿਵਾਜੀ ਦੀ ਪ੍ਰਤੀਮਾ ਦੇ ਘੁੰਡ ਚੁਕਾਈ Date:2008-03-25 Time:00:10:36
ਕੁੱਝ ਲੋਕਾਂ ਨੇ ਨੇੜ੍ਹੇ ਮੀਨਕੁਨੂੰ ਵਿਖੇ ਕਾਂਗਰਸ ਦਫਤਰ ਵਿਚ ਹਮਲਾ ਕੀਤਾ.ਕਥਿੱਤ ਤੌਰ ਉੱਪਰ ਮਾਕਪਾ ਵਰਕਰਾਂ ਨੇ ਇਹ ਹਮਲਾ ਉਸ ਵੇਲ੍ਹੇ ਕੀਤਾ ਜਦੋਂ ਪਾਰਟੀ ਦੀਆਂ ਕੁੱਝ ਮਹਿਲਾ ਵਰਕਰਾਂ ਇਮਾਰਤ ਵਿਚ ਬੈਠਕ ਕਰ ਰਹੀਆਂ ਸਨ Date:2008-03-25 Time:00:10:36
ਰਾਜਸੀ ਸੂਹੀਆ ਨਿਦੇਸ਼ਾਲੇ ਨੇ ਇੱਥੇ ਜਲੰਧਰ ਦੇ ਇੱਕ ਨੌਜਵਾਨ ਪਾਸੋਂ 22 ਕਰੋੜ ਰੁਪਏ ਦੀ ਹੈਰੋਈਨ ਬਰਾਮਦ ਕੀਤੀ.ਨੌਜਵਾਨ ਨੇ ਖੁਦ ਦੇ ਅਕਾਲੀ ਨੇਤਾ ਹੋਣ ਦਾ ਦਾਅਵਾ ਕੀਤਾ.ਨਿਦੇਸ਼ਾਲੇ ਦੇ ਅਧਿਕਾਰੀਆਂ Date:2008-03-25 Time:00:10:36
ਕ੍ਰਿਕਟ ਖਿਡਾਰੀ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਜਿੰਨ੍ਹਾਂ ਨੂੰ ਗੰਭੀਰ ਹਾਲਤ ਵਿਚ 9 ਮਾਰਚ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ.ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਸਿੱਧੂ ਨੂੰ ਅਰਾਮ Date:2008-03-25 Time:00:10:36
ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਬੀਤੀ ਰਾਤ ਸ਼ਿਵਸੈਨਾ ਮੁਖੀ ਬਾਲ ਠਾਕਰੇ ਨਾਲ ਉਹਨਾਂ ਦੇ ਬਾਂਦਰਾ ਵਿਖੇ ਸਥਿੱਤ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ.ਸ਼ਿਵਸੈਨਾ ਦੇ ਬੁਲਾਰੇ ਨੇ ਭਾਸ਼ਾ ਨੂੰ Date:2008-03-25 Time:00:10:36
ਭਾਰਤੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੋ ਦਿਨਾ ਯਾਤਰਾ ਉੱਪਰ ਅਮਰੀਕਾ ਪੁੱਜੇ ਜਿੱਥੇ ਗੱਲਬਾਤ ਦੌਰਾਨ ਸਿਵਲ ਪਰਮਾਣੂ ਕਰਾਰ ਦਾ ਮੁੱਦਾ ਮੁੱਖ ਰੂਪ ਨਾਲ ਛਾਏ ਰਹਿਣ ਦੀ ਸੰਭਾਵਨਾ ਹੈ. ਇਸ ਯਾਤਰਾ ਦੌਰਾਨ ਮੁਖਰਜੀ.... Date:2008-03-25 Time:00:10:36
ਇਰਾਕ ਵਿਚ ਹਮਲਿਆਂ ਦੇ ਹੜ੍ਹ ਵਿਚ 54 ਲੋਕ ਹਲਾਕ ਹੋ ਗਏ ਅਤੇ ਬਾਗੀਆਂ ਨੇ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜੋਨ ਵਿਚ ਮੋਰਟਾਰ ਨਾਲ ਹਮਲਾ ਕੀਤਾ ਜਿਸ ਨਾਲ ਅਮਰੀਕੀ ਦੂਤ ਘਰ ਦੇ ਕਰਮਚਾਰੀਆਂ ਨੂੰ ਬੰਕਰਾਂ ਵਿਚ ਲੁਕਣਾ ਪਿਆ. ਸੱਭ ਤੋਂ.... Date:2008-03-25 Time:00:10:36
ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵੀਰ ਸਾਵਰਕਰ ਉੱਪਰ ਕਾਂਗਰਸ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅੰਡੇਮਾਨ ਨਿਕੋਬਾਰ ਵਿਚ ਜਿਸ ਸਥਾਨ ਉੱਪਰ ਸਾਵਰਕਰ ਜੇਲ੍ਹ ਵਿਚ ਬੰਦ ਸਨ ਉਹ ਸਥਾਨ ਸਾਰੇ.... Date:2008-03-25 Time:00:10:33
ਸੰਪ੍ਰਗ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵਾਮਦਲਾਂ ਦੇ ਹਮਲੇ ਮਗਰੋਂ ਵਿੱਤ ਮੰਤਰੀ ਪੀ.ਚਿਦੰਬਰਮ ਵੱਲੋਂ ਵਾਮ ਦਲਾਂ ਅਪ੍ਰਤੱਖ ਰੂਪ ਨਾਲ ਕੀਤੀ ਗਈ ਆਲੋਚਨਾ ਉੱਪਰ ਮਾਰਕਸਵਾਦੀ ਕਮਿਉਨਿਸਟ ਪਾਰਟੀ(ਮਾਕਪਾ) ਪੋਲਿਤ ਬਿਉਰੋ ਮੈਂਬਰ ਬ੍ਰਿੰਦਾ ਕਾਰਤ ਨੇ.... Date:2008-03-25 Time:00:10:33
ਕਪਤਾਨ ਮਾਹੇਲਾ ਜੈਵਰਧਨੇ ਦੀ 59 ਦੌੜਾਂ ਦੀ ਪਾਰੀ ਸਦਕਾ ਸ਼੍ਰੀਲੰਕਾ ਨੇ ਵੈਸਟ ਇੰਡੀਜ਼ ਖਿਲਾਫ ਇੱਥੇ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਲੰਚ ਤੱਕ ਪੰਜ ਵਿਕਟਾਂ ਦੇ ਨੁਕਸਾਨ ਉੱਪਰ 330 ਦੌੜਾਂ ਬਣਾ ਕੇ ਆਪਣੀ ਸਥਿੱਤੀ ਮਜ਼ਬੂਤ ਕੀਤੀ. ਲੰਚ.... Date:2008-03-25 Time:00:10:33
ਚੀਨ ਵੱਲੋਂ ਤਿੱਬਤੀ ਪ੍ਰਦਰਸ਼ਨਕਾਰੀਆਂ ਦਾ ਦਮਨ ਕਰਨ ਦੇ ਬਾਵਜੂਦ ਅਧਿਆਤਮਕ ਨੇਤਾ ਦਲਾਈਲਾਮਾ ਨੇ ਇੱਥੇ ਚੀਨ ਵੱਲੋਂ ਲਗਾਏ ਗਏ ਉਹਨਾਂ ਆਰੋਪਾਂ ਦਾ ਖੰਡਨ ਕੀਤਾ ਹੈ ਕਿ ਉਹ ਅਗਸਤ 'ਚ ਹੋਣ ਵਾਲੀਆਂ ਖੇਡਾਂ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕਰ ਰਹੇ ਹਨ.ਉਨ੍ਹਾਂ.... Date:2008-03-25 Time:00:10:33
ਅਤਿ ਆਧੁਨਿਕ ਹਲਕੇ ਲੜਾਕੂ ਜਹਾਜਾਂ(ਐਲਸੀਏ) ਲਈ ਸਵਦੇਸ਼ੀ 'ਕਾਵੇਰੀ' ਇੰਜਨ ਬਨਾਉਣ ਦੀ ਸਮਾਂ ਹੱਦ ਨੂੰ ਪੰਦਰਾਂ ਵਰ੍ਹਿਆਂ ਮਗਰੋਂ ਵੀ ਵਿਕਸਿਤ ਨਾ ਕਰਨ ਅਤੇ ਉਸ ਦਾ ਅਨੁਮਾਨਤ ਬਜਟ 382 ਤੋਂ ਵਧਾਕੇ 2839 Date:2008-03-25 Time:00:10:33
ਮੁਸ਼ਰੱਫ ਸਰਕਾਰ ਨੇ ਪਾਕਿਸਤਾਨ ਦੇ ਅਸ਼ਾਂਤ ਸਰਹੱਦੀ ਖੇਤਰ ਵਿਚ ਅਲ ਕਾਇਦਾ ਦੇ ਟੀਚਿਆਂ ਉੱਪਰ ਅਮਰੀਕੀ ਪਾਇਲਟ ਰਹਿਤ ਜਹਾਜਾਂ ਦੇ ਹਮਲੇ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਇਹਨਾਂ ਹਮਲਿਆਂ ਵਿਚ ਤੇਜ਼ੀ ਲਿਆਂਦੀ ਗਈ ਹੈ Date:2008-03-25 Time:00:10:33
ਝਾਰਖੰਡ ਦੀ ਕੋਲਾਨਗਰੀ ਧਨਬਾਦ ਵਿਚ ਰਤਨ ਹੇਮਬ੍ਰਮ ਨੇ ਅਦੁੱਤੀ ਮਿਸਾਲ ਪੇਸ਼ ਕੀਤੀ ਹੈ.ਹੇਮਬ੍ਰਮ ਦਿਨ ਵਿਚ ਰਿਕਸ਼ਾ ਚਲਾਉਂਦੇ ਹਨ ਅਤੇ ਜੀਤੋੜ ਮਿਹਨਤ ਕਰਦੇ ਹਨ ਅਤੇ ਇਸ ਤੋਂ ਮਗਰੋਂ ਰਾਤ ਨੂੰ ਅਨਪੜ੍ਹ ਪੇਂਡੂਆਂ ਨੂੰ ਪੜ੍ਹਾਉਣ ਦਾ ਕੰਮ Date:2008-03-25 Time:00:10:32
| Select news date : 31 - 3 - 2008 30 - 3 - 2008 29 - 3 - 2008 28 - 3 - 2008 27 - 3 - 2008 26 - 3 - 2008 25 - 3 - 2008 24 - 3 - 2008 23 - 3 - 2008 22 - 3 - 2008 21 - 3 - 2008 20 - 3 - 2008 19 - 3 - 2008 18 - 3 - 2008 17 - 3 - 2008 16 - 3 - 2008 15 - 3 - 2008 14 - 3 - 2008 13 - 3 - 2008 12 - 3 - 2008 11 - 3 - 2008 10 - 3 - 2008 9 - 3 - 2008 8 - 3 - 2008 7 - 3 - 2008 6 - 3 - 2008 5 - 3 - 2008 4 - 3 - 2008 3 - 3 - 2008 2 - 3 - 2008 1 - 3 - 2008 |
||||||||||||||||||||||||||||||||||||||||||||||||||