Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Month 3 - 2008

ਟੀਵੀ ਗਾਇਡ(30 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲਾਜੀ ਕੀ ਦੁਨਿਯਾ, 9.30 ਚੰਦਰਮੁਖੀ, 10.30 ਸਪਿਰਿਟ ਆਫ ਯੂਨਿਟੀ ਕੰਸਰਟ, 11.00 ਅਰਥ ਮੈਟਰਸ,11.30 ਐਮਪੀਰਰ ਆਫ ਦ ਸੀ,ਦੁਪਿਹਰੇ 12.00 ਫਿਲਮ

Date:2008-03-31 Time:00:01:43

ਨਹਿਰ 'ਚ ਮਿਲੀਆਂ 8 ਲਾਸ਼ਾਂ

ਜਿਲ੍ਹੇ ਦੇ ਜਤਪੁਰਾ ਪਿੰਡ ਨੇੜ੍ਹੇ ਸਤਲੁਜ ਯਮੁਨਾ ਲਿੰਕ ਨਹਿਰ ਵਿਚ 8 ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਵਹਿੰਦੀਆਂ ਹੋਈਆਂ ਮਿਲੀਆਂ.ਪੁਲਿਸ ਨੇ ਦੱਸਿਆ ਕਿ ਨਹਿਰ ਦੇ ਸਾਇਫਨ ਵਿਚ ਫਸੀਆਂ ਲਾਸ਼ਾਂ ਨੂੰ ਕੱਢਣ

Date:2008-03-31 Time:00:01:40

ਯੂਪੀ ਉੱਪ ਚੌਣਾਂ,77 ਉਮੀਦਵਾਰ ਮੈਦਾਨ 'ਚ

ਉੱਤਰ ਪ੍ਰਦੇਸ਼ ਵਿਚ ਲੋਕਸਭਾ ਦੀਆਂ ਦੋ ਅਤੇ ਵਿਧਾਨਸਭਾ ਦੀਆਂ ਤਿੰਨ ਸੀਟਾਂ ਲਈ 12 ਅਪ੍ਰੈਲ ਨੂੰ ਹੋਣ ਵਾਲੀਆਂ ਉਪ ਚੌਣਾਂ ਲਈ ਨਾਂ ਵਾਪਸੀ ਦੇ ਆਖਰੀ ਦਿਨ ਛੇ ਉਮੀਦਵਾਰਾਂ ਦੇ ਮੈਦਾਨ ਵਿਚੋਂ ਹਟਣ ਨਾਲ ਹੁਣ ਕੁੱਲ ਉਮੀਦਵਾਰਾਂ

Date:2008-03-31 Time:00:01:40

ਹਰਕਤ ਉੱਲ ਮੁਜਾਹਿਦੀਨ ਨੇ ਦਿੱਤੀ ਧਮਕੀ

ਜੰਮੂ ਕਸ਼ਮੀਰ ਦੇ ਅੱਤਵਾਦੀ ਸਮੂਹ ਹਰਕਤ ਉੱਲ ਮੁਜਾਹਿਦੀਨ ਨੇ ਇੱਕ ਪੱਤਰ ਵਿਚ 13 ਅਪ੍ਰੈਲ ਨੂੰ ਵਿਸਾਖੀ ਮੌਕੇ ਕੁਰੂਕਸ਼ੇਤਰ, ਅੰਮ੍ਰਿਤਸਰ, ਅੰਬਾਲਾ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ਉੱਪਰ ਬੰਬ ਧਮਾਕਾ

Date:2008-03-31 Time:00:01:40

ਗੁਰਦਾਕਾਂਡ,2 ਸਿਪਾਹੀਆਂ ਦੀ ਪੁਲਿਸ ਹਿਰਾਸਤ

ਸ਼ਹਿਰ ਦੀ ਅਦਾਲਤ ਨੇ ਗੁਰਦਾ ਗਿਰੋਹ ਦੇ ਸਰਗਨਾ ਡਾ.ਅਮਿਤ ਕੁਮਾਰ ਤੋਂ ਕਥਿੱਤ ਤੌਰ ਉੱਪਰ 19 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਦੋ ਸਿਪਾਹੀਆਂ ਰਾਕੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਸਮੇਤ ਛੇ ਹੋਰਨਾਂ ਪਾਸੋਂ ਪੁੱਛ-

Date:2008-03-31 Time:00:01:40

ਜ਼ਬਰ ਜਿਨਾਹ ਮਗਰੋਂ ਬੱਚੀ ਦਾ ਕਤਲ

ਹੋਲੀ ਦੇ ਬਾਅਦ ਤੋਂ ਹੀ ਲਾਪਤਾ 8 ਸਾਲਾ ਬੱਚੀ ਦਾ ਦੱਖਣੀ ਪੱਛਮੀ ਦਿੱਲੀ ਵਿਚ ਰਿਸ਼ਤੇ ਦੇ ਭਰਾ ਵੱਲੋਂ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ.ਪੁਲਿਸ ਮੁਤਾਬਕ ਨਜ਼ਫਗੜ੍ਹ ਵਿਖੇ ਸਥਿੱਤ ਗੋਪਾਲ ਨਗਰ ਇਲਾਕੇ

Date:2008-03-31 Time:00:01:40

ਨੀਤੀਸ਼ ਸਰਕਾਰ ਵੱਲੋਂ ਪੁਲਿਸ ਅਧਿਕਾਰੀ ਤਬਦੀਲ

ਬਿਹਾਰ ਕੈਡਰ ਦੇ 20 ਪੁਲਿਸ ਸੁਪਰਡੈਂਟਾਂ ਸਮੇਤ 31 ਆਈਪੀਐਸ ਅਧਿਕਾਰੀਆਂ ਦਾਕੱਲ੍ਹ ਰਾਜ ਵਿਚ ਵੱਡੇ ਪੱਧਰ ਉੱਪਰ ਹੋਈ ਅਦਲਾ-ਬਦਲਾ ਵਿਚ ਤਬਾਦਲਾ ਕੀਤਾ ਗਿਆ. ਰਾਜ ਗ੍ਰਹਿ ਵਿਭਾਗ

Date:2008-03-31 Time:00:01:40

ਬੱਚੀ ਨੇ ਬਣਾਇਆ ਸਕੇਟਿੰਗ ਦਾ ਰਿਕਾਰਡ

ਨੇੜ੍ਹੇ ਸਥਿੱਤ ਪਿੰਡ ਦੀ ਸੱਤ ਸਾਲਾ ਬੱਚੀ ਨੇ 24 ਘੰਟੇ ਤੱਕ ਲਗਾਤਾਰ ਸਕੇਟਿੰਗ ਕਰਨ ਦਾ ਰਿਕਾਰਡ ਬਨਾਉਣ ਲਈ ਮਮਲਾਪੁਰਮ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ.ਬੱਚੀ 200 ਕਿਲੋਮੀਟਰ ਦੀ ਦੂਰੀ ਤੈਅ ਕਰਨ ਮਗਰੋਂ 24 ਘੰਟਿਆਂ

Date:2008-03-31 Time:00:01:40

ਵਿਗਿਆਨੀਆਂ ਵੱਲੋਂ ਸ਼ੂਗਰ ਦੀ ਦਵਾਈ ਇਜ਼ਾਦ

ਚੇਨੱਈ ਦੇ ਵਿਗਿਆਨੀਆਂ ਨੇ ਸ਼ੂਗਰ, ਦਮਾ ਅਤੇ ਸਿਗਰਟਨੋਸ਼ੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਯੋਗ ਨਵੀਂ ਦਵਾਈ ਇਜ਼ਾਦ ਕਰਨ ਦਾ ਦਾਅਵਾ ਕੀਤਾ ਹੈ.ਬੀ.ਗੋਪਾਲਨ ਨੇ ਕਿਹਾ ਕਿ ਇਹਨਾਂ ਦਵਾਈਆਂ ਦੇ ਪੇਟੈਂਟ

Date:2008-03-31 Time:00:01:40

ਓਲੰਪਿਕ ਮਸ਼ਾਲ ਪੁੱਜੀ ਐਕ੍ਰੋਪੋਲਿਸ

ਸਖਤ ਪੁਲਿਸ ਸੁਰੱਖਿਆ ਅਤੇ ਪ੍ਰਦਰਸ਼ਨ ਵਿਚਕਾਰ ਬੀਜਿੰਗ ਓਲੰਪਿਕ ਦੀ ਮਸ਼ਾਲ ਪੁਰਾਤਨ ਐਕ੍ਰੋਪੋਲਿਸ ਪੁੱਜੀ.ਮਸ਼ਾਲ ਦੇ ਸ਼ਹਿਰ ਵਿਚ ਦਾਖਲ ਹਣ ਮਗਰੋਂ ਪੁਲਿਸ ਦੀ ਸੰਸਾਰੀ ਕਰਨ ਵਿਰੋਧੀ ਪ੍ਰਦਰਸ਼ਨ ਕਾਰੀਆਂ

Date:2008-03-31 Time:00:01:40

ਧੋਨੀ ਦੀ ਵਿਕਟ ਸਰਵ ਸ਼੍ਰੇਸ਼ਠ:ਸਟੇਨ

ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ ਡੇਲ ਸਟੇਨ ਨੇ ਮਹਿੰਦਰ ਸਿੰਘ ਧੋਨੀ ਦੇ ਵਿਕਟ ਨੂੰ ਆਪਣੀ ਟੀਮ ਲਈ ਅਹਿਮ ਕਰਾਰ ਦਿੱਤਾ ਕਿਉਂ ਜੋ ਇਸ ਨੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਇੱਥੇ ਭਾਰਤ ਨੂੰ ਵੱਡਾ ਵਾਧਾ ਹਾਸਲ ਕਰਨ ਤੋਂ ਰੋਕ ਦਿੱਤਾ. ਪਹਿਲੀ....

Date:2008-03-31 Time:00:01:39

ਰਾਬੜੀ ਦਾ ਨੀਤੀਸ਼ ਸਰਕਾਰ 'ਤੇ ਆਰੋਪ

ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨਸਭਾ ਵਿਚ ਵਿਰੋਧੀ ਪੱਖ ਦੀ ਨੇਤਾ ਰਾਬੜੀ ਦੇਵੀ ਨੇ ਸਾਲ 2006-07 ਦੀ ਕੈਗ ਰਿਪੋਰਟ ਦੇ ਅਧਾਰ ਉੱਪਰ ਨੀਤਿਸ਼ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰਦੇ ਹੋਏ ਆਰੋਪ ਲਗਾਇਆ ਕਿ ਇਸ ਵਿਚ ਸਰਕਾਰ....

Date:2008-03-31 Time:00:01:39

ਜਦੋਂ ਸ਼ਰਮ ਨਾਲ ਲਾਲ ਹੋਏ ਰਾਹੁਲ

ਆਪਣੀ ਪੰਜ ਦਿਨਾ ਕਰਨਾਟਕ ਯਾਤਰਾ ਦੇ ਆਖਰ ਵਿਚ ਰਾਹੁਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਉਹਨਾਂ ਨੂੰ ਕੁਆਰੇ ਹੋਣ ਬਾਰੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ.ਇਹ ਦੱਸਣ ਉੱਪਰ ਕਿ ਮੁਟਿਆਰਾਂ ਉਹਨਾਂ ਨੂੰ ਕਾਫੀ ਖਿੱਚਵਾਂ ਮੰਨਦੀਆਂ ਹਨ....

Date:2008-03-31 Time:00:01:39

ਦੋ ਹਫਤੇ ਹੀ ਖੇਡੇਗੀ ਪੋਂਟਿੰਗ ਐਂਡ ਕੰਪਨੀ

ਕ੍ਰਿਕਟ ਆਸਟ੍ਰੇਲੀਆ ਨੇ ਟੀਮ ਦੇ ਵੈਸਟ ਇੰਡੀਜ਼ ਦੌਰੇ ਤੋਂ ਪਹਿਲਾਂ ਮਈ ਦੀ ਸ਼ੁਰੂਆਤ ਵਿਚ ਸਿਖਲਾਈ ਕੈਂਪ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਾਰਣ ਇੰਡੀਅਨ ਪ੍ਰੀਮੀਅਰ ਲੀਗ ਨਾਲ ਜੁੜਨ ਵਾਲੇ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਪੋਂਟਿੰਗ ਸਮੇਤ ਉਹਨਾਂ ਦੇ....

Date:2008-03-31 Time:00:01:39

ਬੀਐਚਯੂ ਸੰਸਥਾਨ ਨੂੰ ਆਈਆਈਟੀ ਦਾ ਦਰਜਾ

ਕਾਸ਼ੀ ਹਿੰਦੂ ਯੂਨੀਵਰਸਿਟੀ ਵਿਖੇ ਸਥਿੱਤ ਤਕਨੀਕੀ ਸੰਸਥਾਨ ਨੂੰ ਆਪਣੀ ਸਥਾਪਨਾ ਦੇ 39 ਵਰ੍ਹਿਆਂ ਮਗਰੋਂ ਭਾਰਤੀ ਤਕਨੀਕੀ ਸੰਸਥਾਨ ਦਾ ਦਰਜਾ ਮਿਲਣ ਨਾਲ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਨਾਲ-ਨਾਲ ਪੂਰੇ ਪੂਰਬ ਅੰਚਲ ਵਿਚ ਖੁਸ਼ੀ

Date:2008-03-31 Time:00:01:39

ਮੁਸਲਮਾਨਾਂ ਨੂੰ ਬਿਜਲੀ ਚੋਰੀ ਤੋਂ ਦੂਰ ਰਹਿਣ ਦਾ ਫਤਵਾ

ਬਿਜਲੀ ਚੋਰੀ ਨੂੰ ਅਪਰਾਧ ਦੱਸਦੇ ਹੋਏ ਮੁੱਖ ਇਸਲਾਮੀ ਸੰਸਥਾ ਦਾਰ ਉਲ ਉਲੂਮ ਦੇਵਬੰਦ ਨੇ ਇਸ ਬਾਰੇ ਦਿੱਤੇ ਫਤਵੇ ਵਿਚ ਕਿਹਾ ਕਿ ਇਸਲਾਮ ਮੁਤਾਬਕ ਚੋਰੀ ਰਾਹੀਂ ਬਿਜਲੀ ਦੀ ਵਰਤੋਂ ਕਰਨ ਦੀ ਇਜ਼ਾਜ਼ਤ ਨਹੀਂ

Date:2008-03-31 Time:00:01:39

ਕਾਂਗਰਸ ਇੱਕ ਰਾਸ਼ਟਰੀ ਦਲ:ਜੋਸ਼ੀ

ਕਾਂਗਰਸ ਦੇ ਰਾਜ ਪੱਧਰੀ ਸੰਮੇਲਨ ਵਿਚ ਅੱਜ ਰਾਜ ਕਾਂਗਰਸ ਪ੍ਰਧਾਨ ਨੇ ਬਸਪਾ,ਸਪਾ ਅਤੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਪਾ, ਬਸਪਾ ਖੇਤਰੀ ਰਾਜਨੀਤਕ ਦਲ ਹਨ ਅਤੇ ਇਹਨਾਂ ਦੀ ਹੋਂਦ ਸਿਰਫ ਇੱਕ

Date:2008-03-31 Time:00:01:39

ਤੀਜੇ ਦਿਨ ਵੀ ਬਗਦਾਦ 'ਚ ਕਰਫਿਉ ਜਾਰੀ

ਅਲ ਸੱਦਰ ਦੀ ਸ਼ੀਆ ਮਿਲੀਸ਼ੀਆ ਨਾਲ ਅਮਰੀਕੀ ਅਤੇ ਇਰਾਕੀ ਸੈਨਾ ਦੀਆਂ ਝੜਪਾਂ ਵਿਚਕਾਰ ਰਾਜਧਾਨੀ ਬਗਦਾਦ ਵਿਚ ਲੱਗਾ ਕਰਫਿਉ ਅੱਜ ਤੀਜੇ ਦਿਨ ਵੀ ਜਾਰੀ ਰਿਹਾ.ਕਰਫਿਉ ਪਹਿਲਾਂ ਅੱਜ ਸਵੇਰੇ ਪੰਜ

Date:2008-03-31 Time:00:01:38

ਥੋੜਾ ਐਕਸ਼ਨ ਹੋ ਜਾਵੇ

ਪਿਛਲੇ ਸਾਲ ਅਕਸ਼ੇ ਕੁਮਾਰ ਵੱਲੋਂ ਕੀਤੀਆਂ ਗਈਆਂ ਫਿਲਮਾਂ ਵਿੱਚ ਵਧੇਰੇ ਕਾਮੇਡੀ ਫਿਲਮਾਂ ਸਨ.ਇਸ ਸਾਲ ਅਕਸ਼ੇ ਨੇ ਆਪਣਾ ਧਿਆਨ ਫਿਲਮਾਂ ਤੇ ਲਗਾਇਆ ਹੋਇਆ ਹੈ. ਅਕਸ਼ੇ ਕਿਸੇ ਇੱਕ ਇਮੇਜ ਨਾਲ ਬੰਨ੍ਹੇ ਰਹਿਣਾ

Date:2008-03-31 Time:00:01:38

ਆਸਟ੍ਰੇਲੀਆ ਚਾਹੇਗਾ ਸੀਟ:ਰਡ

ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਕੇਵਿਨ ਰਡ ਨੇ ਇੱਥੇ ਘੋਸ਼ਣਾ ਦੀ ਹੈ ਕਿ ਉਹਨਾਂ ਦਾ ਦੇਸ਼ 2013-14 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਅਸਥਾਈ ਮੈਂਬਰਸ਼ਿਪ ਦਾ ਇਛੁੱਕ ਹੈ.ਰਡ ਨੇ ਕੱਲ ਇੱਥੇ

Date:2008-03-31 Time:00:01:38

ਦੌੜ ਵਿਚ ਬਣੀ ਰਹੇ ਹਿਲੇਰੀ:ਉਬਾਮਾ

ਵ੍ਹਾਇਟ ਹਾਉਸ ਦੇ ਮਜ਼ਬੂਤ ਦਾਅਵੇਦਾਰ ਡੇਮੋਕ੍ਰੇਟ ਉਮੀਦਵਾਰ ਬਰਾਕ ਉਬਾਮਾ ਨੇ ਆਪਣੀ ਮੁਕਾਬਲੇਬਾਜ਼ ਹਿਲੇਰੀ ਕਲਿੰਟਨ ਨੂੰ ਚੋਣਾਂ ਦੀ ਦੌੜ ਤੋਂ ਬਾਹਰ ਹੋਣ ਨੂੰ ਲੈ ਕੇ ਕੀਤੀ ਜਾ ਰਹੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ.ਉੱਧਰ ਹਿਲੇਰੀ ਦੇ ਚੋਣ ਖੇਮੇ ਦਾ ਕਹਿਣਾ ਹੈ ਕਿ ਮੈਦਾਨ

Date:2008-03-31 Time:00:01:38

ਲਾਰਾ ਦਾ ਘਰ

ਜਾਪਦਾ ਹੈ ਕਿ ਬਾਲੀਵੁੱਡ ਸਿਤਾਰਿਆਂ ਨੂੰ ਗੋਵਾ ਕੁੱਝ ਜਿਆਦਾ ਹੀ ਪਸੰਦ ਆ ਰਿਹਾ ਹੈ.ਲਾਰਾ ਦੱਤਾ ਵੀ ਹੁਣ ਗੋਵਾ ਵਿਚ ਘਰ ਖਰੀਦਣ ਦੀ ਸੋਚ ਰਹੀ ਹੈ ਅਤੇ ਉਸਨੇ ਆਲੀਸ਼ਾਨ ਬੰਗਲਾ ਵੀ ਵੇਖ ਲਿਆ ਹੈ.ਇਸ ਵਿਚ

Date:2008-03-30 Time:00:11:28

'ਰੇਸ' ਤੋਂ ਖੁਸ਼ ਅਕਸ਼ੇ ਖੰਨਾਂ

ਬੀਤੇ ਦਿਨੀਂ ਇਹ ਖਬਰ ਆਈ ਸੀ ਕਿ ਅਕਸ਼ੇ ਖੰਨਾ 'ਰੇਸ' ਵਿਚ ਆਪਣੀ ਭੂਮਿਕਾ ਤੋਂ ਨਾਖੁਸ਼ ਹਨ ਅਤੇ ਇਸ ਲਈ ਉਹ ਇਸ ਫਿਲਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਭਾਗ ਨਹੀਂ ਲੈ ਰਹੇ ਹਨ.ਗੱਲ ਜਦੋਂ ਹੱਦੋਂ ਵੱਧਣ ਲੱਗੀ

Date:2008-03-30 Time:00:11:28

ਟੀਵੀ ਗਾਇਡ(29 ਮਾਰਚ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਡਿਜ਼ਨੀ ਜਾਦੂ,10.30 ਕਾਰ੍ਟੂਨ ਨੇਟਵਰ੍ਕ ਕੀ ਦੁਨਿਯਾ,11.30 ਪਂਚਤਂਤ੍ਰ ਕੀ ਕਹਾਨਿਯਾਂ,ਦੁਪਿਹਰੇ 12.00 ਟੇਰਾ ਕਵਿੱਜ,12.30 ਬ੍ਰਹਿਮਪੁੱਤਰ : ਏਂਡਲੇਸ ਜਰਨੀ,1.00 ਕਰਨ ਦ

Date:2008-03-30 Time:00:11:28

ਈਸ਼ਾ ਦਾ ਟੂਣਾ

ਸਾਰੀਆਂ ਕੋਸ਼ਿਸ਼ਾ ਕਰਨ ਦੇ ਬਾਅਦ ਵੀ ਜਦੋਂ ਈਸ਼ਾ ਕੋਪੀਕਰ ਨੂੰ ਫਿਲਮਾਂ ਵਿਚ ਸਫਲਤਾ ਨਹੀਂ ਮਿਲੀ ਤੇ ਉਸ ਨੇ ਉਹ ਹੀ ਕੀਤਾ ਜੋ ਆਮ ਤੌਰ ਤੇ ਬਾਲੀਵੁੱਡ ਨਾਲ ਜੁੜੇ ਅਸਫਲ ਲੋਕ ਕਰਦੇ ਹਨ.ਨਾਂ ਦੇ ਅੱਖਰਾਂ ਵਿਚ ਬਦਲਾਅ

Date:2008-03-30 Time:00:11:28


1   2   3   4   5   6   7   8   9   10  

page no.1

Select news date :

31 - 3 - 2008
30 - 3 - 2008
29 - 3 - 2008
28 - 3 - 2008
27 - 3 - 2008
26 - 3 - 2008
25 - 3 - 2008
24 - 3 - 2008
23 - 3 - 2008
22 - 3 - 2008
21 - 3 - 2008
20 - 3 - 2008
19 - 3 - 2008
18 - 3 - 2008
17 - 3 - 2008
16 - 3 - 2008
15 - 3 - 2008
14 - 3 - 2008
13 - 3 - 2008
12 - 3 - 2008
11 - 3 - 2008
10 - 3 - 2008
9 - 3 - 2008
8 - 3 - 2008
7 - 3 - 2008
6 - 3 - 2008
5 - 3 - 2008
4 - 3 - 2008
3 - 3 - 2008
2 - 3 - 2008
1 - 3 - 2008