Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 2 - 2008
ਅਗਲੇ ਕੇਂਦਰੀ ਬਜ਼ਟ ਤੋਂ ਪਹਿਲਾਂ ਰਾਜਾਂ ਦੇ ਵਿੱਤ ਮੰਤਰੀਆਂ ਨੇ ਅੱਜ ਦੀਰਘਕਾਲਿਕ ਸਹਿਕਾਰੀ ਕਰਜ਼ ਢਾਂਚੇ ਨੂੰ ਪੁਨਰਜੀਵਿਤ ਕਰਨ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਦੇ ਨਾਲ ਮੁਲਾਕਾਤ ਕੀਤੀ. ਸੂਤਰਾਂ Date:2008-02-23 Time:00:19:41
ਕਰੋੜਾਂ ਰੁਪਏ ਦੇ ਕਿਡਨੀ ਰੈਕੇਟ ਦੇ ਕਥਿੱਤ ਸਰਗਨਾ ਅਮਿਤ ਕੁਮਾਰ ਖਿਲਾਫ ਸੀਬੀਆਈ ਨੇ ਇੱਕ ਹੋਰ ਮਾਮਲਾ ਦਰਜ ਕੀਤਾ ਜਿਸ ਵਿਚ ਉਸ ਉੱਪਰ ਮਨੁੱਖੀ ਅੰਗ ਬਦਲਾਅ ਕਨੂੰਨ ਦੀ ਉਲੰਘਨਾਂ ਦਾ ਆਰੋਪ ਹੈ.ਸੀਬੀਆਈ Date:2008-02-23 Time:00:19:41
ਅਮਰੀਕੀ ਸੀਨੇਟਰਾਂ ਵੱਲੋਂ ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਨੂੰ ਸਿੱਟੇ ਤੱਕ ਪੁਜਾਉਣ ਲਈ ਮਈ ਮਹੀਨੇ ਨੂੰ ਮਿਆਦ ਦੱਸੇ ਜਾਣ ਮਗਰੋਂ ਭਾਰਤ ਸਰਕਾਰ ਨੇ ਕਿਹਾ ਕਿ ਉਕਤ ਮੁੱਦੇ ਉੱਪਰ ਘਰੇਲੂ ਆਮ ਸਹਿਮਤੀ Date:2008-02-23 Time:00:19:41
ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜਰਦਾਰੀ ਨੇ ਇੱਥੇ ਕਿਹਾ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਸੱਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਮੱਦਦ ਮੰਗੇਗੀ ਤਾਂ ਜੋ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਲਈ ਜੁੰਮੇਵਾਰ ਲੋਕਾਂ Date:2008-02-23 Time:00:19:41
ਸੀਨੀਅਰ ਮਾਰਕਸਵਾਦੀ ਨੇਤਾ ਸੀਤਾਰਾਮ ਯੇਚੂਰੀ ਨੇ ਇਸ ਹਫ਼ਤੇ ਇੱਥੇ ਨੈਸ਼ਨਲ ਵਰਕਰਸ ਪਾਰਟੀ ਆਫ ਪਾਕਿਸਤਾਨ ਦੇ ਨੇਤਾ ਪਰਵੇਜ ਫਤਿਹ ਦੇ ਨਾਲ ਮੁਲਾਕਾਤ ਕੀਤੀ. ਮਾਕਪਾ ਸੂਤਰਾਂ ਨੇ ਦੱਸਿਆ ਕਿ ਇਹ ਮੁਲਾਕਾਤ ਦੋਵਾਂ ਦੇਸ਼ਾਂ ਦੇ Date:2008-02-23 Time:00:19:41
ਰਾਸ਼ਟਰੀ ਸਵੈਂ ਸੇਵਕ ਸੰਘ ਦੇ ਮੁੱਖ ਅਖਬਾਰ ਪਾਂਚਜਨਯ ਦੇ ਸੰਪਾਦਕ ਤਰੁਣ ਵਿਜੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਸੰਕੇਤ ਹੈ ਕਿ ਉਹ ਭਾਜਪਾ ਨਾਲ ਸਰਗਰਮ ਰੂਪ ਨਾਲ ਜੁੜ ਸਕਦੇ ਹਨ.ਵਿਜੇ ਇਸ ਹਫਤਾਵਾਰੀ ਅਖਬਾਰ ਨਾਲ Date:2008-02-23 Time:00:19:41
ਇੰਡੋਨੇਸ਼ੀਆ ਦੇ ਪੱਛਮੀ ਤੱਟਵਰਤੀ ਟਾਪੂ ਸੁਮਾਤਰਾ ਵਿੱਚ ਅੱਜ ਭੁਚਾਲ ਦਾ ਜ਼ੋਰਦਾਰ ਝੱਟਕਾ ਮਹਿਸੂਸ ਕੀਤਾ ਗਿਆ, ਪਰੰਤੂ ਇਸ ਨਾਲ ਕਿਸੇ ਪ੍ਰਕਾਰ ਦੀ ਹਾਨੀ ਹੋਣ ਦੀ ਸੂਚਨਾ ਹਾਲੇ ਤੱਕ ਨਹੀਂ ਮਿਲੀ ਹੈ. ਭੁਚਾਲ ਵਿਗਿਆਨੀਆਂ ਨੇ ਦੱਸਿਆ Date:2008-02-23 Time:00:19:41
ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਖਿਲਾਫ ਹਜਾਰਾਂ ਵਕੀਲਾਂ ਨੇ ਸੜ੍ਹਕਾਂ ਉੱਪਰ ਪ੍ਰਦਰਸ਼ਨ ਕੀਤਾ.ਵਕੀਲਾਂ ਨੇ ਇਸਲਾਮਾਬਾਦ, ਲਾਹੌਰ, ਕਵੇਟਾ ਅਤੇ ਕਰਾਚੀ ਜਿਹੇ ਵੱਡੇ ਸ਼ਹਿਰਾਂ ਵਿਚ ਸੜ੍ਹਕਾਂ ਉੱਪਰ ਉੱਤਰ ਕੇ ਮੁਸ਼ਰੱਫ ਖਿਲਾਫ ਜੰਮ ਕੇ ਨਾਅਰੇ ਬਾਜੀ ਕੀਤੀ.ਉਹ Date:2008-02-23 Time:00:19:41
ਸ਼੍ਰੀਲੰਕਾ ਦੇ ਉੱਤਰੀ ਹਿੱਸੇ ਵਿਚ ਚੱਲ ਰਹੇ ਹਿੰਸਕ ਸੰਘਰਸ਼ ਵਿਚ ਘੱਟ ਤੋਂ ਘੱਟ 92 ਤਮਿਲ ਬਾਗੀ ਹਲਾਕ ਹੋ ਗਏ ਜਦੋਂ ਕਿ 3 ਸੈਨਿਕ ਸ਼ਹੀਦ ਹੋ ਗਏ.ਇਸ ਵਿਚਕਾਰ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਮੰਨਾਰ ਵਿਚ Date:2008-02-23 Time:00:19:41
ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਅੱਜ ਰਾਜਸਭਾ ਅਤੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ.ਕਾਂਗਰਸ ਪਾਰਟੀ ਨਾਲ ਉਹ ਬੀਤੇ ਦੋ ਦਹਾਕਿਆਂ ਤੋਂ ਜੁੜੇ ਹੋਏ ਸਨ.ਉਹਨਾਂ ਨੇ ਦਿਨ ਵਿਚ ਉੱਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਸਭਾਪਤੀ ਹਾਮਿਦ ਅੰਸਾਰੀ ਨਾਲ ਮੁਲਾਕਾਤ Date:2008-02-23 Time:00:19:41
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਖੇ ਕੱਲ੍ਹ ਬ੍ਰਿਟੇਨ ਅਤੇ ਫਰਾਂਸ ਨੇ ਇੱਕ ਪ੍ਰਸਤਾਵ ਪੇਸ਼ ਕੀਤਾ, ਜਿਸ ਵਿੱਚ ਈਰਾਨ ਉੱਤੇ ਯੂਰੇਨੀਅਮ ਪ੍ਰੋਗ੍ਰਾਮ ਰੋਕਣ ਦੀ ਸਹਿਮਤੀ ਨਹੀਂ ਜਿਤਾਉਣ ਦੇ ਚੱਲਦੇ ਤੀਜੇ ਦੌਰ ਦੇ ਪ੍ਰਤੀਬੰਧ ਲਾਗੂ ਕਰਨ ਦਾ ਬੰਦੋਬਸਤ Date:2008-02-23 Time:00:19:41
ਅਮਰੀਕਾ ਨਸ਼ਟ ਕੀਤੇ ਗਏ ਜਸੂਸੀ ਉਪਗ੍ਰਹਿ ਦੇ ਮਲਬੇ ਦਾ ਅਧਿਐਨ ਕਰ ਰਿਹਾ ਹੈ ਕਿ ਕਿਤੇ ਉਪਗ੍ਰਹਿ ਦਾ ਕੋਈ ਅਜਿਹਾ ਵੱਡਾ ਟੁਕੜਾ ਬਾਕੀ ਤਾਂ ਨਹੀਂ ਹੈ ਜੋ ਧਰਤੀ ਨੂੰ ਨੁਕਸਾਨ ਪੁਜਾਵੇ.ਮੈਰੀਨ ਜਨਰਲ ਜੇਮਸ ਕਾਰਟਰਾਇਟ ਨੇ ਦੱਸਿਆ ਕਿ ਉਕਤ ਕੰਮ Date:2008-02-23 Time:00:19:41
ਵੇਨੇਜੁਏਲਾ ਵਿਚ 46 ਮੁਸਾਫਿਰਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ ਹਾਦਸਾਗ੍ਰਸਤ ਹੋਣ ਦੀ ਖਬਰ ਹੈ.ਇਸ ਤੋਂ ਪਹਿਲਾਂ ਜਹਾਜ ਦਾ ਕੰਟ੍ਰੋਲ ਰੂਮ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਜਹਾਜ ਨੂੰ ਲਾਪਤਾ ਦੱਸਿਆ ਜਾ ਰਿਹਾ ਸੀ.ਮੌਕੇ 'ਤੇ ਮੌਜੂਦ Date:2008-02-23 Time:00:19:41
ਬਗਦਾਦ ਦੇ ਪੱਛਮੀ ਖੇਤਰ ਵਿੱਚ ਲੜਾਈ ਦੇ ਦੌਰਾਨ ਇੱਕ ਅਮਰੀਕੀ ਮਰੀਨ ਮਾਰਿਆ ਗਿਆ. ਇੱਕ ਸੰਖੇਪ ਬਿਆਨ ਵਿੱਚ ਕਿਹਾ ਗਿਆ ਕਿ ਅਨਬਾਰ ਪ੍ਰਾਂਤ ਵਿੱਚ ਦੁਸ਼ਮਣ ਦੇ ਵਿਰੁੱਧ ਲੜ ਰਹੇ ਬਹੁਰਾਸ਼ਟਰੀ ਬਲ ਵਿੱਚ ਸ਼ਾਮਲ ਮਰੀਨ Date:2008-02-23 Time:00:19:41
ਪੂਰਬੀ ਯੂਰਪੀ ਦੇਸ਼ ਕੋਸੋਵੋ ਦੇ ਸਰਬੀਆ ਨਾਲੋਂ ਵੱਖ ਹੋਣ ਮਗਰੋਂ ਖੇਤਰ ਵਿਚ ਯੁੱਧ ਫੈਲਣ ਦੇ ਸ਼ੱਕ ਵਿਚਕਾਰ ਵੇਨੇਜੁਏਲਾ ਦੇ ਰਾਸ਼ਟਰਪਤੀ ਸ਼ਾਵੇਜ ਨੇ ਕਿਹਾ ਹੈ ਕਿ ਵੇਨੇਜੁਏਲਾ ਕੋਸੋਵੋ ਨੂੰ ਮਾਣਤਾ ਨਹੀਂ ਦੇਵੇਗਾ.ਸ਼ਾਵੇਜ ਦਾ ਇਹ Date:2008-02-23 Time:00:19:41
ਸਟੈਨਫੋਰਡ ਯੂਨੀਵਰਸਿਟੀ ਦੇ ਰਿਚਰਡ ਐਮ ਮਾਇਰਸ ਅਤੇ ਉਹਨਾਂ ਦੇ ਦਲ ਨੇ 51 ਦੇਸ਼ਾਂ ਦੇ 938 ਵਿਅਕਤੀਆਂ ਦੇ ਡੀਐਨਏ ਉੱਪਰ ਅਧਿਐਨ ਕਰਨ ਮਗਰੋਂ ਇੱਕ ਰਿਪੋਰਟ ਪੇਸ਼ ਕੀਤੀ ਹੈ.ਇਸ ਰਿਪੋਰਟ ਵਿਚ ਵਿਗਿਆਨੀਆਂ ਦੀ ਇਸ ਧਾਰਨਾਂ ਦੀ ਪੁਸ਼ਟੀ Date:2008-02-23 Time:00:19:41
ਕੋਸੋਵੋ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੇ ਬੇਲਗ੍ਰਾਦ ਸਥਿਤ ਦੂਤਾਵਾਸਾਂ ਉੱਤੇ ਭੀੜ੍ਹ ਦੇ ਹਮਲੇ ਦੀ ਸੁਰੱਖਿਆ ਪਰਿਸ਼ਦ ਨੇ ਨਿੰਦਿਆਂ ਕਰਦਿਆਂ ਸਰਬੀਆਈ ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਬੇਲਗ੍ਰੇਦ ਸਥਿਤ ਵਿਦੇਸ਼ੀ ਰਾਜਨਾਇਕਾਂ Date:2008-02-23 Time:00:19:41
ਵਿਜੈ ਮਾਲਿਆ ਦੁਆਰਾ ਸੰਚਾਲਿਤ ਕਿੰਗਫਿਸ਼ਰ ਏਅਰਲਾਇੰਸ ਨੇ ਹਵਾਈ ਜਹਾਜ ਦੇ ਅੰਦਰ ਪ੍ਰੀਮੀਅਰ ਘੜੀਆਂ ਦੀ ਵਿੱਕਰੀ ਦੇ ਲਈ ਜਿਨੀਵਾ ਸਥਿਤ ਹਬਲਾਟ ਦੇ ਨਾਲ ਗਠਜੋੜ ਕੀਤਾ. ਪ੍ਰੀਮੀਅਮ ਘੜੀਆਂ ਨੂੰ ਬਣਾਉਣ ਵਾਲੇ ਹਬਲਾਟ Date:2008-02-23 Time:00:19:41
ਖਗੋਲ ਘਟਨਾਵਾਂ ਵਿੱਚ ਰੁੱਚੀ ਰੱਖਣ ਵਾਲੇ ਲੋਕ ਇਸ ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ ਅਨੋਖੇ ਨਜ਼ਾਰਿਆਂ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਵੇਖ ਸਕਦੇ ਹਨ. ਐਤਵਾਰ ਨੂੰ ਸ਼ਨੀ ਬੇਹੱਦ ਚਮਕੀਲਾ ਵਿਖਾਈ ਦੇਵੇਗਾ ਅਤੇ ਧਰਤੀ ਦੇ ਕਾਫੀ ਕਰੀਬ Date:2008-02-23 Time:00:19:41
ਵਿਆਜ਼ ਦਰਾਂ ਵਿੱਚ ਹਾਲ ਵਿੱਚ ਹੋਈ ਕਟੌਤੀ ਨਾਲ ਬੈਂਕਾਂ ਦੀ ਆਮਦਨ ਪ੍ਰਭਾਵਿਤ ਹੋਣ ਦੀ ਆਸ਼ੰਕਾ ਦੇ ਕਾਰਣ ਬੈਂਕਿੰਗ ਖੇਤਰ ਦੇ ਸ਼ੇਅਰਾਂ ਦੀ ਅਗਵਾਈ ਵਿੱਚ ਸ਼ੇਅਰਾਂ ਵਿੱਚ ਗਿਰਾਵਟ ਦਰਜ ਹੋਣ ਦੇ ਕਾਰਣ ਬੰਬਈ ਸ਼ੇਅਰ ਬਾਜ਼ਾਰ ਵਿੱਚ ਦੁਪਹਿਰ Date:2008-02-23 Time:00:19:41
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ.ਨਵੀਨ ਰਾਮ ਗੁਲਾਮ ਅਤੇ ਉਹਨਾਂ ਦੇ ਨਾਲ ਇੱਕ ਪ੍ਰਤੀਨਿੱਧੀ ਮੰਡਲ ਦੇ ਰਾਜਸਥਾਨ ਪੁੱਜਣ ਉੱਪਰ ਉਹਨਾਂ ਦਾ ਸਵਾਗਤ ਕੀਤਾ ਅਤੇ ਭਾਰਤ-ਮਾਰੀਸ਼ਸ ਸੱਭਿਆਚਾਰਕ ਸੰਬੰਧਾਂ ਨੂੰ.... Date:2008-02-23 Time:00:19:40
ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਅਤੇ ਪੀਐਮਐਲ(ਐਨ)ਮੁਖੀ ਨਵਾਜ਼ ਸ਼ਰੀਫ ਦੀ ਕੱਲ੍ਹ ਇੱਥੇ ਬੈਠਕ ਹੋਈ.ਬੈਠਕ ਵਿਚ ਪਾਕਿਸਤਾਨ ਦੀਆਂ ਦੋ ਵੱਡੀਆਂ ਪਾਰਟੀਆਂ ਪੀਪੀਪੀ ਅਤੇ ਪੀਐਮਐਲ(ਐਨ) ਦੀ ਗਠਬੰਧਨ Date:2008-02-23 Time:00:19:40
ਉੱਤਰ ਪ੍ਰਦੇਸ਼ ਦੀ ਮਾਇਆਵਤੀ ਦੀ ਅਗੁਵਾਈ ਵਾਲੀ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਬੁੰਦੇਲਖੰਡ ਖੇਤਰ ਅਤੇ ਮਿਰਜ਼ਾਪੁਰ ਅਤੇ ਸੋਨ ਭੱਦਰ ਵਿਚ ਫਸਲਾਂ ਦੇ ਲਗਾਤਾਰ ਸੋਕੇ ਨਾਲ ਹੋਏ ਨੁਕਸਾਨ ਨੂੰ ਵੇਖਦੇ ਹੋਏ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ.... Date:2008-02-23 Time:00:19:40
ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਡੇਵਿਡ ਹੱਸੀ ਇੰਡੀਅਨ ਪ੍ਰੀਮੀਅਰ ਲੀਗ ਦੀ ਖਿਡਾਰੀਆਂ ਦੀ ਬੋਲੀ ਵਿਚ ਆਪਣੇ ਦੇਸ਼ ਦੇ ਸਟਾਰ ਖਿਡਾਰੀਆਂ ਕਪਤਾਨ ਰਿੱਕੀ ਪੋਂਟਿੰਗ ਅਤੇ ਬ੍ਰੈਡ ਹਾਗ ਨਾਲੋਂ ਵੱਧ ਕੀਮਤ ਮਿਲਣ 'ਤੇ ਹੈਰਾਨ ਹਨ.ਹੱਸੀ ਨੂੰ ਕੋਲਕਾਤਾ ਦੀ ਫ੍ਰੈਂਚਾਇਜੀ Date:2008-02-23 Time:00:19:40
ਭਾਰਤ ਦੇ ਨੌਜਵਾਨ ਬੱਲੇਬਾਜ਼ ਰੋਬਿਨ ਉਥੱਪਾ ਨੇ ਆਸਟ੍ਰੇਲੀਆ ਦੇ ਵਰਤਮਾਨ ਦੌਰੇ ਨੂੰ ਹੁਣ ਤੱਕ ਉਹਨਾਂ ਦੇ ਕੈਰੀਅਰ ਵਿੱਚ ਸਭ ਤੋਂ ਮਹੱਤਵਪੂਰਨ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਇਸ ਨਾਲ ਉਹਨਾਂ ਨੂੰ ਅਤੇ ਟੀਮ ਦੀ ਹੋਰਨਾਂ ਨੌਜਵਾਨ ਖਿਡਾਰੀਆਂ Date:2008-02-23 Time:00:19:40
| Select news date : 29 - 2 - 2008 28 - 2 - 2008 27 - 2 - 2008 26 - 2 - 2008 25 - 2 - 2008 24 - 2 - 2008 23 - 2 - 2008 22 - 2 - 2008 21 - 2 - 2008 20 - 2 - 2008 19 - 2 - 2008 18 - 2 - 2008 17 - 2 - 2008 16 - 2 - 2008 15 - 2 - 2008 14 - 2 - 2008 13 - 2 - 2008 12 - 2 - 2008 11 - 2 - 2008 10 - 2 - 2008 9 - 2 - 2008 8 - 2 - 2008 7 - 2 - 2008 6 - 2 - 2008 5 - 2 - 2008 4 - 2 - 2008 3 - 2 - 2008 2 - 2 - 2008 1 - 2 - 2008 |
||||||||||||||||||||||||||||||||||||||||||||||||||