Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 2 - 2008
ਹਾਲੀਵੁੱਡ ਦੇ ਕੋਡੈਕ ਥੀਏਟਰ ਵਿੱਚ 80ਵੇਂ ਐਕਡਮੀ ਐਵਾਰਡ ਸਮਾਗਮ ਦੇ ਦੌਰਾਨ 'ਨੋ ਕੰਟਰੀ ਫਾਰ ਓਲਡ ਮੈਨ' ਨਾਮਕ ਫਿਲਮ ਨੇ ਚਾਰ ਆਸਕਰ ਪੁਰਸਕਾਰ ਪ੍ਰਾਪਤ ਕੀਤੇ. ਵਧੀਆ ਪਟਕਥਾ ਅਤੇ ਚਿੱਤਰਨ ਦੇ ਇਲਾਵਾ ਸਹਾਇਕ ਅਭਿਨੇਤਾ Date:2008-02-26 Time:00:00:46
ਜੈਪੁਰ ਦੀ ਆਈਪੀਐੱਲ ਟੀਮ ਦੇ ਸਭ ਤੋਂ ਸੀਨੀਅਰ ਭਾਰਤੀ ਖਿਡਾਰੀ ਹੋਣ ਦੇ ਨਾਤੇ ਭਲੇ ਹੀ ਮੁਹੰਮਦ ਕੈਫ ਇਸ ਟੀਮ ਦੇ ਕਪਤਾਨ ਬਣਾ ਦਿੱਤੇ ਜਾਣ ਪਰੰਤੂ ਉਹਨਾਂ ਦਾ ਮੰਨਣਾ ਹੈ ਕਿ ਜੋ ਗੌਰਵ ਦੇਸ਼ ਦੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਵਿੱਚ Date:2008-02-26 Time:00:00:46
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਸਾਨਾਂ ਨੂੰ ਕੁੱਝ ਕਰਜ਼ ਰਾਹਤ ਪ੍ਰਦਾਨ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ. ਸਿੰਘ ਨੇ ਕਿਹਾ ਕਿ ਮੈਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ, ਖਾਸਕਰ ਕਿਸਾਨਾਂ ਦੀ ਸਮੱਸਿਆਵਾਂ ਦਾ. ਪਿਛਲੇ ਸਾਲ Date:2008-02-26 Time:00:00:46
ਬਜ਼ਟ ਤੋਂ ਕੁੱਝ ਦਿਨ ਪਹਿਲਾਂ ਯੋਜਨਾ ਆਯੋਗ ਦੇ ਉਪ ਪ੍ਰਧਾਨ ਮੋਂਟੇਕ ਸਿੰਘ ਅਹਲੂਵਾਲੀਆ ਨੇ ਅੱਜ ਪੈਟਰੋਲ ਅਤੇ ਡੀਜ਼ਲ ਉੱਤੇ ਕਰਾਂ ਵਿੱਚ ਕਟੌਤੀ ਦੇ ਲਈ ਅੱਜ ਪੁਰਜ਼ੋਰ ਵਕਾਲਤ ਕੀਤੀ. ਉਹਨਾਂ ਨੇ ਸੰਕੇਤ ਦਿੱਤਾ ਕਿ ਸਮਾਜਿਕ ਖੇਤਰ ਦੀ ਅਲਾਟਮੈਂਟ Date:2008-02-26 Time:00:00:46
ਮਹਾਨਗਰ ਦੀ ਇੱਕ ਸ਼ੈਸਨ ਅਦਾਲਤ ਨੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਉੱਤੇ ਰੈਲੀ ਆਯੋਜਿਤ ਕਰਨ ਅਤੇ ਪ੍ਰੈੱਸ ਸੰਮੇਲਨ ਕਰਨ ਨੂੰ ਲੈਕੇ ਲਗਾਈ ਗਈ ਰੋਕ ਸਬੰਧੀ ਪੁਲਿਸ ਦੇ ਆਦੇਸ਼ ਨੂੰ ਅੱਜ ਬਰਕਰਾਰ ਰੱਖਿਆ Date:2008-02-26 Time:00:00:46
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਸੰਸਦ ਦੇ ਬਜਟ ਸ਼ੈਸਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਦੇ ਸੰਯੁਕਤ ਅਧਿਵੇਸ਼ਨ ਨੂੰ ਇਤਿਹਾਸਕ ਸੈਂਟਰਲ ਹਾਲ ਵਿੱਚ ਬੈਠਕੇ ਸੰਬੋਧਿਤ ਕੀਤਾ. ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਵੀਕਾਰ Date:2008-02-26 Time:00:00:46
ਬਾਲ ਕਲਾਕਾਰ ਦਰਸ਼ੀਲ ਸਫਾਰੀ 'ਤਾਰੇ ਜਮੀਂ ਪਰ' ਵਿਚ ਸਰਵ ਸ਼੍ਰੇਸ਼ਠ ਕਲਾਕਾਰ ਦਾ ਫਿਲਮ ਫੇਅਰ ਆਲੋਚਕ ਪੁਰਸਕਾਰ ਦਿੱਤਾ ਗਿਆ ਹੈ.ਇਹ ਪੁਰਸਕਾਰ ਉਹਨਾਂ ਨੂੰ ਬੀਤੀ ਰਾਤ 53ਵੇਂ ਫਿਲਮ ਫੇਅਰ ਅਵਾਰਡ 2007 ਸਮਾਰੋਹ Date:2008-02-25 Time:00:40:15
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਫੋਰਥ ਅਂਪਾਯਰ,8.45 ਭਾਰਤ-ਆਸਟ੍ਰੇਲੀਆ ਦਸਵੇਂ ਇੱਕ ਦਿਨਾ ਅੰਤਰ ਰਾਸ਼ਟਰੀ ਮੈਚ ਦਾ ਸਿਡਨੀ ਤੋਂ ਸਿੱਧਾ ਪ੍ਰਸਾਰਨ,ਦੁਪਿਹਰੇ 12.15 ਫੋਰਥ ਅਂਪਾਯਰ,12.45 ਕ੍ਰਿਕੇਟ ਮੈਚ ਜਾਰੀ,ਸ਼ਾਮ 4.30 Date:2008-02-25 Time:00:40:15
ਸੀਬੀਆਈ ਦੀ ਇੱਕ ਅਦਾਲਤ ਨੇ ਸਿਰਸੇ ਵਾਲੇ ਸੰਤ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਤਿੰਨ ਮਾਮਲਿਆਂ ਦੀ ਸੁਣਵਾਈ 8 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਹੈ.ਡੇਰਾ ਮੁਖੀ ਬਿਮਾਰੀ ਕਾਰਣ Date:2008-02-25 Time:00:40:13
ਮਹਾਂਰਾਸ਼ਟਰ ਵਿਚ ਮੁੰਬਈ ਆਗਰਾ ਰਾਜਮਾਰਗ ਉੱਪਰ ਸ਼ਾਹਪੁਰ ਨੇੜ੍ਹੇ ਇੱਕ ਜੀਪ ਅਤੇ ਇੱਕ ਟੈਂਕਰ ਵਿਚਕਾਰ ਟੱਕਰ ਨਾਲ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਪੰਜ ਜਵਾਨ ਮਾਰੇ ਗਏ.ਹਾਦਸੇ ਵੇਲ੍ਹੇ ਸਾਰੇ ਜਵਾਨ Date:2008-02-25 Time:00:40:13
ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਪ੍ਰਸਿੱਧ ਸਮਾਜ ਸੇਵਕ ਅਤੇ ਅਜ਼ਾਦੀ ਘੁਲਾਟੀਏ ਨਿਸ਼ੀਕਾਂਤ ਮਿਸ਼ਰ ਦੇ ਦਿਹਾਂਤ ਉੱਪਰ ਡੂੰਘੇ ਸੋਗ ਦਾ ਪ੍ਰਗਟਾਵਾ ਕੀਤਾ ਹੈ.ਮੁੱਖ ਮੰਤਰੀ ਨੇ ਆਪਣੇ ਸੋਗ ਸੁਨੇਹੇ ਵਿਚ ਕਿਹਾ ਹੈ ਕਿ ਮਿਸ਼ਰ Date:2008-02-25 Time:00:40:13
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਜੈਸਨ ਗਿਲੇਸਪੀ ਅਗਲੇ ਹਫਤੇ ਅੰਤਰ ਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹਨ.ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ Date:2008-02-25 Time:00:40:13
ਪੰਨਾ ਜਿਲ੍ਹੇ ਦੇ ਮੋਹੰਦਰਾ ਰੇਂਜ ਅਧੀਨ ਪੈਂਦੇ ਗੋਵਿੰਦਪੁਰਾ ਬੀਟ ਵਿਚ ਅੱਜ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਇੱਕ ਤੇਂਦੁਏ ਦਾ ਕਤਲ ਕਰ ਦਿੱਤਾ.ਪੰਨਾ ਰਿਜ਼ਰਵ ਟਾਇਗਰ ਦੇ ਉਪ ਸੰਚਾਲਕ ਏਕੇ ਨਾਗਰ ਨੇ Date:2008-02-25 Time:00:40:13
ਜੈਪੁਰ ਪੁਲਿਸ ਦੇ ਇੱਕ ਦਲ ਨੇ ਕਿਡਨੀ ਕਾਂਡ ਦੇ ਮੁੱਖ ਆਰੋਪੀ ਡਾ.ਅਮਿਤ ਕੁਮਾਰ ਨੂੰ ਉਹਨਾਂ ਦੀ ਹਿਰਾਸਤ ਵਿਚ ਦਿੱਤੇ ਜਾਣ ਦੀ ਮੰਗ ਕੀਤੀ.ਅਮਿਤ ਨੂੰ ਇੱਕ ਮਾਮਲੇ ਵਿਚ ਪੁੱਛ-ਗਿੱਛ ਲਈ 25 ਫਰਵਰੀ ਨੂੰ ਜੈਪੁਰ Date:2008-02-25 Time:00:40:13
ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ,ਜਿਸ ਨੂੰ ਸ਼ੁਰੂਆਤੀ ਬੱਲੇਬਾਜ਼ਾਂ ਨੇ ਇੱਕ ਬਿਹਤਰੀਨ ਸ਼ੁਰੂਆਤ ਦੇ ਕੇ ਪਾਰੀ ਦਾ ਚੰਗਾ ਅਗਾਜ਼ Date:2008-02-25 Time:00:40:13
ਬਿਲਾਸਪੁਰ ਤੋਂ ਅਮ੍ਰਿਤਸਰ ਵੱਲ ਜਾਣ ਵਾਲੀ ਛੱਤੀਸਗੜ੍ਹ ਐਕਸਪ੍ਰੈਸ 'ਚ ਅੱਜ ਉੱਤਰ ਪ੍ਰਦੇਸ਼ ਦੇ ਦੇਵਬੰਦ ਦੇ ਨਜ਼ਦੀਕ ਅੱਗ ਲੱਗ ਜਾਣ ਨਾਲ ਘੱਟ ਤੋਂ ਘੱਟ ਤਿੰਨ ਲੋਕ ਜ਼ਖਮੀ Date:2008-02-25 Time:00:40:13
ਨਸ਼ੇ ਦੀ ਹਾਲਤ 'ਚ ਕਾਰ ਚਲਾ ਰਹੇ ਚਾਲਕ ਦੇ ਸੰਤੁਲਨ ਖੋ ਦੇਣ ਦੇ ਕਾਰਣ ਦੋ ਵਿਦਿਆਰਥੀਆਂ ਦੀ ਅੱਜ ਸਵੇਰੇ ਮੌਤ ਹੋ ਗਈ.ਮ੍ਰਿਤਕਾਂ 'ਚ ਇੱਕ ਲੜਕੀ Date:2008-02-25 Time:00:40:13
ਇੱਕ ਉਮੀਦਵਾਰ ਕਦਮ ਉਠਾਉਂਦੇ ਹੋਏ ਭਾਰਤ ਦੇ ਸਿਖਰ ਡੇਵਿਸ ਕੱਪ ਖਿਡਾਰੀਆਂ ਨੇ ਲਿਏਂਡਰ ਪੇਸ ਦੀ ਕਪਤਾਨੀ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ,ਜਿਸ ਨਾਲ ਉਨ੍ਹਾਂ ਦੀ ਕਪਤਾਨੀ 'ਤੇ ਖਤਰੇ ਦੇ ਬਾਦਲ Date:2008-02-25 Time:00:40:13
ਕਰਨਾਟਕ ਦੇ ਵੱਖ ਇਲਾਕਿਆਂ ਵਿਚ ਅੱਤਵਾਦੀਆਂ ਦੇ ਨੈਟਵਰਕ ਦੀ ਜਾਂਚ ਕਰ ਰਹੇ ਕਾਰਪਸ ਆਫ ਡਿਟੈਕਟਿਵ(ਸੀਓਡੀ) ਨੇ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿਚ ਗ੍ਰਿਫਤਾਰ ਤਕਨੀਕੀ ਪੇਸ਼ੇਵਰ Date:2008-02-25 Time:00:40:13
ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਪਾਕਿਸਤਾਨ 'ਚ ਸਿੱਖਿਅਤ ਅੱਤਵਾਦੀ ਨੂੰ ਗ੍ਰਿਫ਼ਤਾਰ Date:2008-02-25 Time:00:40:13
ਆਸਟ੍ਰੇਲੀਆ ਦੁਆਰਾ ਦਿੱਤੇ 318 ਸਕੋਰਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਗੌਤਮ ਗੰਭੀਰ ਅਤੇ ਰੋਬਿਨ ਉਥੱਪਾ ਦੀ ਬੇਹਤਰੀਨ ਪਾਰੀ ਦੇ ਬਾਵਜੂਦ ਵੀ 18 ਸਕੋਰਾਂ ਨਾਲ ਹਾਰ ਗਈ.ਭਾਰਤ ਨੇ ਜਦੋਂ ਆਖਰੀ ਵਿਕੇਟ ਖੋਇਆ,ਤਦ 299 ਸਕੋਰ ਸੀ ਅਤੇ ਮੈਚ Date:2008-02-25 Time:00:40:13
ਵਿੱਤਮੰਤਰੀ ਪੀ.ਚਿਦੰਬਰਮ ਅਪਣਾ ਸੱਤਵਾਂ ਬੱਜਟ ਸ਼ੁਕਰਵਾਰ ਨੂੰ ਸੰਸਦ 'ਚ ਪੇਸ਼ ਕਰਨਗੇ.ਅਗਲੀਆਂ ਆਮ ਚੌਣਾਂ ਤੋਂ ਪਹਿਲਾਂ ਇਹ ਅੰਤਮ ਬੱਜਟ ਹੋਵੇਗਾ ਅਤੇ ਇਸ ਵਿੱਚ ਵਿਅਕਤੀਗਤ ਅਤੇ ਨਿਗਮਿਤ ਕਰ 'ਚ ਕਟੌਤੀ ਉਤਪਾਦ ਸ਼ੁਲਕ 'ਚ ਰਾਹਤ ਅਤੇ ਕਰਾਂ ਦੇ ਸਰਲੀਕਰਣ Date:2008-02-25 Time:00:40:13
ਪਨਾਮਾ ਦਾ ਇੱਕ ਮਾਲਵਾਹਕ ਜਹਾਜ ਬੀਤੇ ਸੋਮਵਾਰ ਤੋਂ ਕਾਲਾ ਸਾਗਰ ਵਿਚ ਲਾਪਤਾ ਹੋ ਗਿਆ ਹੈ ਜਿਸ ਦੇ ਚਾਲਕ ਦਲ ਵਿਚ 25 ਭਾਰਤੀ ਹਨ.ਇਹਨਾਂ ਵਿਚੋਂ ਚਾਰ ਮੁੰਬਈ ਦੇ ਹਨ.ਜਹਾਜ ਰਾਨੀ Date:2008-02-25 Time:00:40:12
ਪੰਜਾਬ ਭਾਜਪਾ ਦੇ ਮਹਾਂਸਕੱਤਰ ਬਲਬੀਰ ਪੁੰਜ ਨੇ ਐਮਐਨਐਸ ਮੁਖੀ ਰਾਜ ਠਾਕਰੇ ਵੱਲੋਂ ਮਹਾਂਰਾਸ਼ਟਰ ਵਿਚ ਖੇਡੀ ਜਾ ਰਹੀ ਖੇਡ ਦੀ ਤੁਲਨਾਂ 1980 ਦੇ ਦਹਾਕੇ ਵਿਚ ਪੰਜਾਬ ਵਿਚ ਫੈਲੇ ਅੱਤਵਾਦ ਨਾਲ ਕੀਤੀ ਹੈ ਅਤੇ ਮਾਮਲੇ Date:2008-02-25 Time:00:40:12
ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੇ ਲਲਿਤ ਮੋਦੀ ਨੇ ਕਿਹਾ ਕਿ ਲੀਗ ਲਈ ਲੱਗੀਆਂ ਬੋਲੀਆਂ ਵਿਚ ਕੁੱਝ ਖਿਡਾਰੀਆਂ ਦੇ ਪੈਸਿਆਂ ਵਿਚ ਕਾਫੀ ਅੰਤਰ ਆਉਣ ਤੋਂ ਉਹਨਾਂ ਨੂੰ ਚਿੰਤਾ ਨਹੀਂ ਹੈ.ਉਹਨਾਂ ਕਿਹਾ ਕਿ ਭਾਰਤ Date:2008-02-25 Time:00:40:12
page no.6 |
Select news date : 29 - 2 - 2008 28 - 2 - 2008 27 - 2 - 2008 26 - 2 - 2008 25 - 2 - 2008 24 - 2 - 2008 23 - 2 - 2008 22 - 2 - 2008 21 - 2 - 2008 20 - 2 - 2008 19 - 2 - 2008 18 - 2 - 2008 17 - 2 - 2008 16 - 2 - 2008 15 - 2 - 2008 14 - 2 - 2008 13 - 2 - 2008 12 - 2 - 2008 11 - 2 - 2008 10 - 2 - 2008 9 - 2 - 2008 8 - 2 - 2008 7 - 2 - 2008 6 - 2 - 2008 5 - 2 - 2008 4 - 2 - 2008 3 - 2 - 2008 2 - 2 - 2008 1 - 2 - 2008 |