Punjabi News

About us | Contact us
Select news Month & Year

Home / Latest News
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 2 - 2008

ਪੋਂਟਿੰਗ ਖਿਡਾਰੀਆਂ ਦੀ ਮੰਗ ਤੋਂ ਹੈਰਾਨ

ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੇ ਅੱਜ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਫ੍ਰੈਂਚਾਇਜ਼ੀ ਟੀਮਾਂ 'ਚ ਆਪਣੇ ਸਾਥੀਆਂ ਦੀ ਭਾਰੀ ਮੰਗ ਨੂੰ ਦੇਖ ਕੇ ਕਾਫ਼ੀ ਹੈਰਾਨ ਹੈ. ਪੋਂਟਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਸਿਡਨੀ

Date:2008-02-16 Time:01:22:04

ਐੱਚਸੀ ਫੈਸਲੇ 'ਤੇ ਰੋਕ ਨਹੀਂ : ਐੱਸਸੀ

ਉੱਚਤਮ ਅਦਾਲਤ ਨੇ ਅੱਜ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਉਸ ਫੈਸਲੇ ਉੱਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਸਿੱਖ ਅਲਪ ਸੰਖਿਅਕ ਸਮੁਦਾਇ ਨਹੀਂ ਹੈ. ਮਾਣਯੋਗ

Date:2008-02-16 Time:01:22:04

ਪੀਐੱਮ ਦਾ ਉਦਯੋਗ ਜਗਤ ਨੂੰ ਭਰੋਸਾ

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਭਾਰਤੀ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਅਗਲੇ ਬਜਟ ਦੌਰਾਨ ਰੁਪਏ ਵਿੱਚ ਮਜਬੂਤੀ ਸਮੇਤ ਉਹਨਾਂ ਦੀਆਂ ਵੱਖ ਵੱਖ ਚਿੰਤਾਵਾਂ ਦਾ ਧਿਆਨ ਰੱਖੇਗੀ. ਸਿੰਘ ਨੇ ਇੱਥੇ ਉਦਯੋਗ

Date:2008-02-16 Time:01:22:04

ਘਰੇਲੂ ਪ੍ਰਤੀਯੋਗਿਤਾ ਤੋਂ ਬਾਹਰ ਅਖ਼ਤਰ

ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੂੰ ਅਨੁਸ਼ਾਸਨ ਦੇ ਆਧਾਰ ਉੱਤੇ ਪਾਕਿਸਤਾਨ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਤੋਂ ਹਟਾ ਦਿੱਤਾ ਗਿਆ ਹੈ. ਉਹਨਾਂ ਉੱਤੇ ਆਰੋਪ ਹੈ ਕਿ ਉਹਨਾਂ ਦੀ ਮੌਜੂਦਗੀ ਨਾਲ ਡਰੈਸਿੰਗ ਰੂਮ ਵਿੱਚ ਨਕਾਰਾਤਮਕ ਪ੍ਰਭਾਵ ਪਿਆ

Date:2008-02-16 Time:01:22:04

ਆਸਟ੍ਰੇਲੀਆ ਦੇ ਬਾਅਦ ਭਾਰਤ ਨਜ਼ਰ

ਆਸਟ੍ਰੇਲੀਆ ਦੇ ਸੁਰੱਖਿਆ ਕਾਰਣਾਂ ਕਰਕੇ ਪਾਕਿਸਤਾਨ ਦੌਰੇ ਤੋਂ ਹਟਣ ਦੇ ਬਾਅਦ ਆਸ਼ੰਕਾ ਦੇ ਵਿਚਕਾਰ ਕ੍ਰਿਕਟ ਬੋਰਡ ਖਾਲੀ ਸਮੇਂ ਵਿੱਚ ਭਾਰਤ ਦੇ ਨਾਲ ਇੱਕਦਿਨਾ ਲੜੀ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ. ਇੱਕ ਸੂਤਰ ਨੇ ਦੱਸਿਆ

Date:2008-02-16 Time:01:22:04

ਕਿਸਾਨ ਹਿੱਤ 'ਚ ਬੋਲੇ ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਕਿਸਾਨਾਂ ਉੱਤੇ ਕਰਜ ਦੇ ਬੋਝ ਦੇ ਬਾਰੇ ਵਿੱਚ ਪੈਕੇਜ ਦੀ ਘੋਸ਼ਣਾ ਜਲਦ ਹੀ ਕਰੇਗੀ. ਫਿੱਕੀ ਦੀ ਸਾਲਾਨਾ ਆਮ ਬੈਠਕ ਨੂੰ ਸੰਬੋਧਿਤ ਕਰਦਿਆਂ ਪ੍ਰਧਾਨਮੰਤਰੀ ਨੇ

Date:2008-02-16 Time:01:22:03

ਅੰਸਲ ਭਰਾਵਾਂ ਦੇ ਖਿਲਾਫ਼ ਸੰਮਨ

ਉਪਹਾਰ ਅੱਗਨੀ ਕਾਂਡ ਮਾਮਲੇ 'ਚ ਸਬੂਤਾਂ ਤੋਂ ਕਥਿੱਤ ਛੇੜਛਾੜ ਕਰਨ ਦੇ ਆਰੋਪ 'ਚ ਇੱਕ ਅਦਾਲਤ ਨੇ ਰੀਅਲ ਇਸਟੇਟ ਦੇ ਦਿਗਜ਼ ਸੁਸ਼ੀਲ ਅੰਸਲ,ਗੋਪਾਲ ਅੰਸਲ ਅਤੇ ਚਾਰ ਹੋਰਾਂ ਦੇ ਖਿਲਾਫ਼ ਸ਼ੁਕਰਵਾਰ

Date:2008-02-16 Time:01:22:03

ਸੋਨੀਆ ਨੇ ਕੀਤਾ ਆਸ਼ਰਮ ਦਾ ਉਦਘਾਟਨ

ਸਪ੍ਰੰਗ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਹੁਣ ਵੈਸ਼ਵਿਕ ਪ੍ਰੇਮ ਸੰਦੇਸ਼ ਨੂੰ ਅਪਨਾਉਣ ਅਤੇ ਜਾਤੀਵਾਦ ਨੂੰ ਪੂਰ੍ਹੀ ਤਰ੍ਹਾਂ ਨਕਾਰਨ ਦਾ ਸਮਾਂ ਹੈ,ਜਦੋਂ ਧਰਮ ਦਾ ਇਸਤੇਮਾਲ ਲੋਕ ਨੂੰ ਵੰਡਣ

Date:2008-02-16 Time:01:22:03

ਰਾਜਸਥਾਨ 'ਜੋਧਾ ਅਕਬਰ' ਤੋਂ ਮਹਰੂਮ

ਆਸ਼ੁਤੋਸ਼ ਗਵਾਰੀਕਰ ਦੀ ਬਹੁਚਰਚਿਤ ਅਤੇ ਵਿਵਾਦਿਤ ਫਿਲਮ ਜੋਧਾ ਅਕਬਰ ਰਾਜਪੂਤ ਕਰਣੀ ਸੈਨਾ ਦੀ ਚੇਤਾਵਨੀ ਦੇ ਚੱਲਦੇ ਰਾਜਸਥਾਨ ਦੇ ਸਿਨੇਮਿਆਂ ਵਿੱਚ ਪ੍ਰਵੇਸ਼ ਨਹੀਂ ਕਰ ਸਕੀ. ਰਾਜਪੂਤ ਕਰਣੀ ਸੈਨਾ ਨੇ ਮੰਗ ਕੀਤੀ ਸੀ

Date:2008-02-16 Time:01:22:03

ਟੀਵੀ ਗਾਇਡ (14 ਫਰਵਰੀ 08)

ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਓਮ ਨਮਹ ਸ਼ਿਵਾਯ, 11.00 ਯੇ ਹਵਾਏਂ, ਦੁਪਿਹਰ 12:00 ਸੌਤੇਲਾ, 12.30 ਇਸਤਰੀ- ਤੇਰੀ ਕਹਾਨੀ,1:00 ਪਾਪ ਪੁੰਨਯ,1.30 ਕਸ਼ਮਕਸ਼ ਜ਼ਿੰਦਗੀ ਕੀ,2.00 ਕਿਰਨ,2.05 ਨਰਗਿਸ,2.30 ਜਾਏਂ ਕਹਾਂ,3.00 ਏਹਸਾਸ-

Date:2008-02-15 Time:00:22:52

ਠਾਕਰੇ ਰਿਹਾਅ, ਹਿੰਸਾ 'ਚ ਇੱਕ ਦੀ ਮੌਤ

ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੂੰ ਕੱਲ੍ਹ ਗ੍ਰਿਫ਼ਤਾਰ ਲਿਆ ਗਿਆ ਸੀ ਪਰੰਤੂ ਉਸਦੇ ਕੁੱਝ ਸਮੇਂ ਬਾਅਦ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ. ਉਹਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਰਾਜ ਵਿੱਚ ਮੁੰਬਈ ਅਤੇ ਕੁੱਝ ਹੋਰਨਾਂ

Date:2008-02-15 Time:00:22:49

ਚੰਡੀਗੜ੍ਹ ਦੇ ਜੰਗਲਾਂ ਵਿੱਚ ਅੱਗ

ਸ਼ਹਿਰ ਦੇ ਉਦਯੋਗਿਕ ਖੇਤਰ ਦੇ ਨੇੜੇ ਜੰਗਲਾਂ ਵਿੱਚ ਕੱਲ੍ਹ ਸ਼ਾਮ ਅੱਗ ਲੱਗ ਗਈ.ਅੱਗ ਬੁਝਾਉ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਦਯੋਗਿਕ ਖੇਤਰ ਵਿੱਚ 66 ਕੇਵੀ ਦਾ ਬਿਜਲੀ ਉਪ ਘਰ ਵੀ ਹੈ. ਅੱਗ ਦੀਆਂ ਲਪਟਾਂ ਉੱਤੇ

Date:2008-02-15 Time:00:22:49

ਪੰਜਾਬ ਵਿਸ ਦਾ ਬਜਟ ਸ਼ੈਸਨ 29 ਤੋਂ

ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸਨ 29 ਫਰਵਰੀ ਤੋਂ ਸ਼ੁਰੂ ਹੋਵੇਗਾ. ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਰਾਜਪਾਲ ਜਨਰਲ ਰਿਟਾਇਰਡ ਐੱਸਐੱਫ ਰੋਡਰਿਗਸ ਨੇ ਪੰਜਾਬ ਵਿਧਾਨ

Date:2008-02-15 Time:00:22:49

ਚੌਣ ਆਯੋਗ ਦਾ ਸੋਨੀਆ ਨੂੰ ਨੋਟਿਸ

ਚੌਣ ਕਮਿਸ਼ਨ ਨੇ ਦੁਰਲੱਭ ਖੰਡਿਤ ਫੈਸਲੇ ਵਿੱਚ ਇੱਕ ਸ਼ਿਕਾਇਤ ਉੱਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ. ਇਸ ਸ਼ਿਕਾਇਤ ਵਿੱਚ ਬੈਲਜੀਅਮ ਦਾ ਸਨਮਾਨ ਪ੍ਰਾਪਤ ਕਰਨ ਉੱਤੇ ਉਹਨਾਂ ਨੂੰ ਅਯੋਗ ਠਹਿਰਾਏ

Date:2008-02-15 Time:00:22:49

ਰਾਸ਼ਟਰੀ ਹਿੱਤਾਂ 'ਤੇ ਆਧਾਰਤ ਮਿੱਤਰਤਾ : ਪੁਤੀਨ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਕਿਹਾ ਹੈ ਕਿ ਭਾਰਤ ਰੂਸ ਦੀ ਮਿੱਤਰਤਾ ਛੋਟੇ ਮੋਟੇ ਮੁੱਦਿਆਂ ਅਤੇ ਘਟੀਆ ਰਾਜਨੀਤਕ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ ਬਲਕਿ ਇਹ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਹਿੱਤਾਂ ਦੇ ਮਿਲਨ ਉੱਤੇ ਆਧਾਰਤ ਹੈ. ਨਵੀਂ ਦਿੱਲੀ ਵਿੱਚ

Date:2008-02-15 Time:00:22:49

ਲੀਗ ਬਣੀ ਦਾ ਡੀਐੱਲਐੱਫ ਆਈਪੀਐੱਲ

ਰਿਅਲ ਸਟੇਟ ਦੀ ਵੱਡੀ ਕੰਪਨੀ ਡੀਐੱਲਐੱਫ ਗਰੁੱਪ 200 ਕਰੋੜ ਰੁਪਏ ਦੀ ਬੋਲੀ ਲਗਾਕੇ ਕੱਲ੍ਹ ਇੰਡੀਅਨ ਪ੍ਰੀਮੀਅਰ ਲੀਗ ਦੀ ਟਾਈਟਲ ਪ੍ਰਾਯੋਜਕ ਬਣੀ. ਆਈਪੀਐੱਲ ਦੇ ਪ੍ਰਧਾਨ ਲਲਿਤ ਮੋਦੀ ਨੇ ਕਿਹਾ ਕਿ ਚਾਰ ਬੋਲੀ ਲਗਾਉਣ ਵਾਲਿਆਂ ਵਿੱਚੋਂ

Date:2008-02-15 Time:00:22:49

ਬਿਹਾਰ ਜਾਵੇਗੀ ਰਾਸ਼ਟਰਪਤੀ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਇਸ ਹਫ਼ਤੇ ਬਿਹਾਰ ਦੇ ਦੋ ਦਿਨਾ ਦੌਰੇ 'ਤੇ ਜਾਵੇਗੀ,ਜੋ ਸਿਖਰ ਸੰਵੈਧਾਨਿਕ ਅਹੁਦੇ ਸੰਭਾਲਣ ਦੇ ਬਾਅਦ ਰਾਜ ਦੀ ਉਨ੍ਹਾਂ ਦੀ ਪਹਿਲੀ ਯਾਤਰਾ

Date:2008-02-15 Time:00:22:49

ਤਸਲੀਮਾ ਨੂੰ ਮਿਲ ਸਕਦਾ ਹੈ ਹੋਰ ਸਮਾਂ

ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਵਿੱਚ ਕੁੱਝ ਦਿਨ ਬਾਕੀ ਹਨ ਅਤੇ ਭਾਰਤ ਸਰਕਾਰ ਉਸਦੇ ਵੀਜੇ ਦੇ ਮਿਆਦ ਵਧਾ ਸਕਦੀ ਹੈ. ਸਰਕਾਰ ਤਸਲੀਮਾ ਦੇ ਵੀਜੇ ਦੀ ਮਿਆਦ ਵਧਾਉਣ ਤੋਂ ਪਹਿਲਾਂ ਸਾਰੇ ਪਹਿਲੂਆਂ

Date:2008-02-15 Time:00:22:49

ਰੂਸੀ ਪ੍ਰਧਾਨਮੰਤਰੀ ਨੇ ਤਾਜ਼ ਦੇਖਿਆ

ਰੂਸ ਦੇ ਪ੍ਰਧਾਨ ਮੰਤਰੀ ਵਿਕਟਰ-ਏ-ਜਬਕੋਵ ਨੇ ਅੱਜ ਇੱਥੇ ਮੁਹੱਬਤ ਦੇ ਪ੍ਰਤੀਕ ਤਾਜ਼ ਮਹੱਲ ਦਾ ਦੀਦਾਰ

Date:2008-02-15 Time:00:22:49

ਬਿਹਾਰ ਜਾਵੇਗੀ ਰਾਸ਼ਟਰਪਤੀ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਇਸ ਹਫ਼ਤੇ ਬਿਹਾਰ ਦੇ ਦੋ ਦਿਨਾ ਦੌਰੇ 'ਤੇ ਜਾਵੇਗੀ,ਜੋ ਸਿਖਰ ਸੰਵੈਧਾਨਿਕ ਅਹੁਦੇ ਸੰਭਾਲਣ ਦੇ ਬਾਅਦ ਰਾਜ ਦੀ ਉਨ੍ਹਾਂ ਦੀ ਪਹਿਲੀ ਯਾਤਰਾ

Date:2008-02-15 Time:00:22:49

ਇੰਦੌਰ 'ਚ 44 ਹੁੜਦੰਗੀ ਅੰਦਰ

ਵੈਲੇਂਨਟਾਈਨ-ਡੇ 'ਤੇ ਅੱਜ ਇੱਥੇ ਪੁਲਿਸ ਨੇ 44 ਹੁੜਦੰਗੀਆਂ ਨੂੰ ਸ਼ਾਂਤੀਭੰਗ ਹੋਣ ਦੀ ਆਸ਼ੰਕਾ 'ਚ ਗ੍ਰਿਫ਼ਤਾਰ

Date:2008-02-15 Time:00:22:49

ਸਾਬਕਾ ਸਿਹਤ ਮੰਤਰੀ ਨਹੀਂ ਰਹੇ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਬਲਵੀਰ ਸਿੰਘ ਦਾ ਕੱਲ੍ਹ ਦੇਰ ਰਾਤ ਦੇਹਾਂਤ ਹੋ ਗਿਆ. ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ. ਇਸ ਵੇਲੇ ਉਹ 69 ਸਾਲ ਦੇ ਸਨ. ਸਿੰਘ ਜਲੰਧਰ ਤੋਂ 1999 ਤੋਂ 2004 ਤੱਕ ਕਾਂਗਰਸ ਦੇ ਸਾਂਸਦ

Date:2008-02-15 Time:00:22:49

ਓਲੰਪਿਕ ਖੇਡਾਂ ਦਾ ਬਾਇਕਾਟ ਗਲਤ ਪ੍ਰਤਿਕ੍ਰਿਆ:ਮੰਤਰੀ

ਸਾਲ 2012 'ਚ ਹੋਣ ਜਾ ਰਹੇ ਓਲੰਪਿਕ ਖੇਡਾਂ ਦੇ ਲਈ ਬ੍ਰਿਟੇਨ ਦੀ ਇੰਚਾਰਜ਼ ਮੰਤਰੀ ਤੇਸਾ ਜੋਵੇਲ ਨੇ ਕਿਹਾ ਕਿ ਸੂਡਾਨ ਦੇ ਨਾਲ ਚੀਨ ਦੇ ਸਬੰਧਾਂ ਨੂੰ ਲੈ ਕੇ ਓਲੰਪਿਕ ਖੇਡਾਂ ਦਾ ਬਾਇਕਾਟ ਕਰਨਾ ਗੱਲਤ

Date:2008-02-15 Time:00:22:49

ਫਿਕਾ ਨੇ ਆਈਪੀਐਲ ਸਮਝੌਤੇ ਦਾ ਸਮੱਰਥਨ ਕੀਤਾ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ,ਜਦੋਂ ਅੰਤਰਰਾਸ਼ਟਰੀ ਕ੍ਰਿਕਟਰਜ਼ ਸੰਘਾਂ ਦੇ ਮਹਾਸੰਘ (ਫਿਕਾ) ਨੇ ਇਸ ਦੇ ਆਯੋਜਕਾਂ ਦੁਆਰਾ ਟਵੰਟੀ-20 ਟੂਰਨਾਮੈਂਟ ਦੇ ਲਈ ਖਿਡਾਰੀਆਂ ਨੂੰ ਪੇਸ਼ ਕੀਤੇ ਗਏ ਸਮਝੌਤੇ ਦਾ ਸਮੱਰਥਨ

Date:2008-02-15 Time:00:22:49

ਦੇਸ਼ਵਿਆਪੀ ਅੰਦੋਲਨ ਕਰਨਗੇ ਵਾਮ ਦਲ

ਵਾਮਪੰਥੀ ਦਲਾਂ ਨੇ ਪੈਟ੍ਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਅੱਜ ਰਾਸ਼ਟਰਵਿਆਪੀ ਅੰਦੋਲਣ ਦਾ ਐਲਾਣ ਕੀਤਾ.ਇਨ੍ਹਾਂ ਦਲਾਂ ਨੇ ਕਿਹਾ ਕਿ ਜਨਤਾ 'ਤੇ ਬੋਝ ਕੰਮ ਕਰਨ ਦੇ ਲਈ ਉਤਪਾਦ ਅਤੇ ਸੀਮਾ ਕਰ 'ਚ ਕਟੌਤੀ ਦੇ ਉਨ੍ਹਾਂ ਦੇ ਸੁਝਾਆਂ ਦੀ ਸਰਕਾਰ

Date:2008-02-15 Time:00:22:48


13   14   15   16   17   18   19   20   21   22  

page no.18

Select news date :

29 - 2 - 2008
28 - 2 - 2008
27 - 2 - 2008
26 - 2 - 2008
25 - 2 - 2008
24 - 2 - 2008
23 - 2 - 2008
22 - 2 - 2008
21 - 2 - 2008
20 - 2 - 2008
19 - 2 - 2008
18 - 2 - 2008
17 - 2 - 2008
16 - 2 - 2008
15 - 2 - 2008
14 - 2 - 2008
13 - 2 - 2008
12 - 2 - 2008
11 - 2 - 2008
10 - 2 - 2008
9 - 2 - 2008
8 - 2 - 2008
7 - 2 - 2008
6 - 2 - 2008
5 - 2 - 2008
4 - 2 - 2008
3 - 2 - 2008
2 - 2 - 2008
1 - 2 - 2008