Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 2 - 2008
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਕਨੂੰਨੀ ਸਮਾਜ ਦੇ ਰਵੱਈਏ ਵਿਚ ਬਦਲਾਅ ਨਾਲ ਮਹਿਲਾਵਾਂ ਪ੍ਰਤੀ ਵਤੀਰੇ ਉੱਪਰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ.ਪੂਰਬ ਉੱਤਰੀ Date:2008-02-19 Time:01:05:31
ਪਟਨਾ ਦੇ ਕੋਤਵਾਲੀ ਥਾਣੇ ਅਧੀਨ ਅਸ਼ੋਕ ਸਿਨੇਮਾ ਹਾਲ ਵਿਚ ਪ੍ਰਦਰਸ਼ਿਤ ਕੀਤੀ ਜਾ ਰਹੀ ਜੋਧਾ ਅਕਬਰ ਫਿਲਮ ਦੇ ਪ੍ਰਦਰਸ਼ਨ ਦੇ ਵਿਰੋਧ ਵਿਚ ਅੱਜ ਰਾਜਪੂਤ ਜਾਤੀ ਦੇ ਨੌਜਵਾਨਾਂ ਨੇ ਹਾਲ ਨੇੜ੍ਹੇ ਪ੍ਰਦਰਸ਼ਨ Date:2008-02-19 Time:01:05:31
ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਦੇ ਉੱਤਰ ਭਾਰਤੀਆਂ ਖਿਲਾਫ ਰਵੱਈਏ ਦੀ ਆਲੋਚਨਾ ਕਰਦਿਆਂ ਰਾਜਗ ਦੇ ਸੰਯੋਜਕ ਜਾਰਜ ਫਰਨਾਂਡੀਸ ਨੇ ਉਹਨਾਂ ਨੂੰ ਉਹਨਾਂ ਸਾਰੇ ਲੋਕਾਂ ਤੋਂ ਮੁਆਫੀ Date:2008-02-19 Time:01:05:31
ਕੇਂਦਰੀ ਖੇਡ ਅਤੇ ਨੌਜਵਾਨ ਕਲਿਆਣ ਮੰਤਰੀ ਅਤੇ ਪੰਚਾਇਤੀ ਰਾਜ ਮੰਤਰੀ ਮਣੀ ਸ਼ੰਕਰ ਅੱਯਰ ਨੇ ਰਾਜ ਦੀ ਮਾਇਆਵਤੀ ਸਰਕਾਰ ਉੱਪਰ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਕੇਂਦਰੀ ਬਜਟ ਤੋਂ ਮਿਲੀ ਧਨ ਰਾਸ਼ੀ Date:2008-02-19 Time:01:05:31
ਕਿਡਨੀ ਕਾਂਡ ਵਿਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਕੇਂਦਰੀ ਜਾਂਚ ਬਿਉਰੋ ਨੇ ਮਾਮਲੇ ਦੇ ਮੁੱਖ ਆਰੋਪੀ ਅਮਿਤ ਕੁਮਾਰ ਦੇ ਭਰਾ ਜੀਵਨ ਰਾਉਤ ਨੂੰ ਗ੍ਰਿਫਤਾਰ ਕਰ ਲਿਆ. Date:2008-02-19 Time:01:05:31
ਉੱਤਰੀ ਫਿਲੀਪੀਂਸ ਵਿਚ ਚੀਨ ਦਾ ਇੱਕ ਜਹਾਜ ਡੁੱਬਣ ਨਾਲ ਉਸਦੇ 28 ਨਾਵਿਕ ਲਾਪਤਾ ਹੋ ਗਏ ਹਨ.ਤੱਟ ਰੱਖਿਅਕ ਬਲ ਦੀ ਲੈਫਿਨੈਂਟ ਕਮਾਂਡਰ ਅਰਮਾਂਡੋ ਬੇਲਿਲੋ ਨੇ ਦੱਸਿਆ ਕਿ ਚੀਨ ਦਾ ਜਹਾਜ ਫਿਲੀਪੀਂਸ Date:2008-02-19 Time:01:05:31
ਪਾਕਿਸਤਾਨ ਦੀ ਨਵੀਂ ਸੰਸਦ ਦੇ ਲਈ ਅੱਜ ਸਵੇਰੇ ਜਿਵੇਂ ਹੀ ਵੋਟਾਂ ਪੈਣੀਆਂ ਆਰੰਭ ਹੋਈ ਤਾਂ ਸ਼ੱਕੀ ਅੱਤਵਾਦੀਆਂ ਦੁਆਰਾ ਪਾਕਿਸਤਾਨ ਦੇ ਉੱਤਰ ਪੱਛਮ ਵਿੱਚ ਸਥਿਤ ਸਵਾਤ ਘਾਟੀ ਦੇ ਇੱਕ ਵੋਟਿੰਗ ਕੇਂਦਰ ਨੂੰ ਉਡਾਉਣ ਦੀ ਸੂਚਨਾ ਮਿਲੀ. ਇਸਦੇ Date:2008-02-19 Time:01:05:31
ਇੱਕ ਭਾਰਤੀ ਨਾਗਰਿਕ ਨੂੰ ਆਪਣੀ ਨੌਕਰਾਨੀ ਨੂੰ ਕਥਿੱਤ ਤੌਰ ਉੱਪਰ ਵੇਸ਼ਵਾ ਬਿਰਤੀ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਦੇ ਆਰੋਪ ਵਿਚ ਤਿੰਨ ਸਾਲ ਜੇਲ੍ਹ ਦੀ ਸਜਾ ਸੁਣਾਈ ਗਈ ਹੈ.ਭਾਰਤੀ ਨਾਗਰਿਕ ਨੂੰ Date:2008-02-19 Time:01:05:31
ਭੁਟਾਨ ਵਿਚ ਆਗਾਮੀ 24 ਮਾਰਚ ਨੂੰ ਹੋਣ ਵਾਲੀਆਂ ਚੌਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ.ਇਹਨਾਂ ਚੌਣਾਂ ਲਈ ਦੇਸ਼ ਦੀਆਂ ਦੋ ਵੱਡੀ ਪਾਰਟੀਆਂ ਵੋਟਰਾਂ ਵਿਚਕਾਰ ਆਪਣੀ ਪਹੁੰਚ Date:2008-02-19 Time:01:05:31
ਚੀਨ ਨੇ ਅੱਜ ਕਿਹਾ ਕਿ ਉਹ ਕੋਸੋਵੋ ਦੀ ਸੁਤੰਤਰਤਾ ਬਾਰੇ ਕੀਤੀ ਗਈ ਇੱਕ ਪੱਖੀ ਘੋਸ਼ਣਾ ਤੋਂ ਚਿੰਤਤ ਹੈ ਕਿਉਂ ਜੋ ਇਸ ਨਾਲ ਬਾਲਕਨ ਖੇਤਰ ਵਿਚ ਸ਼ਾਂਤੀ ਅਤੇ ਸਥਿੱਰਤਾ ਉੱਪਰ ਨਕਾਰਾਤਮਕ ਪ੍ਰਭਾਵ ਪੈ ਸਕਦਾ Date:2008-02-19 Time:01:05:31
ਸਮਾਜਵਾਦੀ ਪਾਰਟੀ ਦੇ ਮਹਾਂ ਸਕੱਤਰ ਅਮਰ ਸਿੰਘ ਦੇ ਪਿਤਾ ਹਰੀਸ਼ ਚੰਦਰ ਸਿੰਘ ਦਾ ਅੱਜ ਨੋਇਡਾ ਦੇ ਇੱਕ ਹਸਪਤਾਲ ਵਿਚ ਦਿਹਾਂਤ ਹੋ ਗਿਆ.ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ Date:2008-02-19 Time:01:05:31
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਕਾਰਜਕਾਰੀ ਪ੍ਰਧਾਨ ਮੰਤਰੀ ਮੁਹੰਮਦ ਮਿਆਂ ਸੁਮਰੂ ਅਤੇ ਪੀਪੀਪੀ ਦੇ ਸਹਿ ਪ੍ਰਮੁੱਖ ਆਸਿਫ ਅਲੀ ਜਰਦਾਰੀ ਸਮੇਤ ਹੋਰਨਾਂ ਨੇਤਾਵਾਂ ਨੇ ਅੱਜ ਆਮ ਚੌਣਾਂ ਵਿੱਚ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ Date:2008-02-19 Time:01:05:30
ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦੇ ਅਗੂਠੇ ਦੀ ਸੱਟ ਗੰਭੀਰ ਨਹੀਂ ਹੈ, ਜਿਸਦੇ ਚੱਲਦੇ ਉਹ ਸ਼ੁਕਰਵਾਰ ਨੂੰ ਸ਼੍ਰੀਲੰਕਾ ਦੇ ਵਿਰੁੱਧ ਮੈਚ ਖੇਡੇਗਾ. ਆਸਟ੍ਰੇਲੀਆ ਦੇ ਫਿਜੀਓਥੈਰੇਪਿਸਟ ਐਲੇਕਸ ਕੰਟੂਰੀਸ ਨੇ ਅੱਜ Date:2008-02-19 Time:01:05:30
ਜੋਧਾ ਅਕਬਰ ਦੀ ਕਹਾਣੀ 16ਵੀਂ ਸਦੀ ਦੀ ਹੈ ਅਤੇ ਇਸਨੂੰ ਆਸ਼ੁਤੋਸ਼ ਨੇ ਪਰਦੇ ਉੱਤੇ ਪੇਸ਼ ਕੀਤਾ ਹੈ. ਲੰਮੀ ਮਿਆਦ ਦੀ ਫਿਲਮ ਬਣਾਉਣਾ ਆਸ਼ੁਤੋਸ਼ ਦੀ ਖਾਸੀਅਤ ਹੈ ਅਤੇ 'ਜੋਧਾ ਅਕਬਰ' ਦੀ ਕਹਾਣੀ ਨੂੰ ਵੀ ਉਹਨਾਂ ਨੇ ਖੂਬ ਫੈਲਾਅ ਦਿੱਤਾ ਹੈ. 'ਜੋਧਾ ਅਕਬਰ' Date:2008-02-19 Time:01:05:29
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਤੇਜ ਗੇਂਦਬਾਜ ਮੁਨਾਫ ਪਟੇਲ ਦੀ ਮੈਦਾਨ ਉੱਪਰ ਨਰਮ ਵਤੀਰੇ ਲਈ ਆਲੋਚਨਾਂ ਕਰਦਿਆਂ ਕਿਹਾ ਕਿ ਉਸ ਨੂੰ ਆਸਟ੍ਰੇਲੀਆ ਹੱਥੀਂ ਹਾਰੀ ਟੀਮ ਵਿਚ ਨਾ ਰੱਖਿਆ Date:2008-02-19 Time:01:05:29
ਟੈਨਿਸ ਸਿਤਾਰੇ ਲਿਏਂਡਰ ਪੇਸ ਨੇ ਆਸ ਜਾਹਰ ਕੀਤੀ ਕਿ ਸੌਰਵ ਗਾਂਗੁਲੀ ਜਲਦੀ ਹੀ ਭਾਰਤੀ ਇੱਕ ਦਿਨਾ ਕ੍ਰਿਕਟ ਟੀਮ ਵਿਚ ਪਰਤਣਗੇ.ਬੀਤੇ ਵਰ੍ਹੇ ਟੈਸਟ ਅਤੇ ਇੱਕ ਦਿਨਾ ਕ੍ਰਿਕਟ ਦੋਵਾਂ ਵਿਚ ਬਿਹਤਰੀਨ Date:2008-02-19 Time:01:05:29
ਕਿਸਾਨਾਂ ਲਈ ਸਬਸਿਡੀ ਦੀ ਮੰਗ ਕਰਦੇ ਹੋਏ ਪੰਜਾਬ ਕਾਂਗਰਸ ਨੇ ਕਿਹਾ ਕਿ ਉਹ ਰਾਜ ਲਈ ਆਰਥਿਕ ਪੈਕੇਜ ਦੀ ਮੰਗ ਉੱਪਰ ਕੇਂਦਰ ਨਾਲ ਸੰਪਰਕ ਕਰੇਗੀ.ਰਾਜ ਕਾਂਗਰਸ ਮੁਖੀ ਰਜਿੰਦਰ ਕੌਰ Date:2008-02-19 Time:01:05:29
ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਨੇ ਅਗਲੀਆਂ ਪੰਚਾਇਤੀ ਚੌਣਾਂ ਵਿੱਚ ਕਾਂਗਰਸ ਦੇ ਨਾਲ ਗਠਜੋੜ ਦੀ ਸੰਭਾਵਨਾ ਤੋਂ ਕੱਲ੍ਹ ਇਨਕਾਰ ਕਰ ਦਿੱਤਾ. ਉਹਨਾਂ ਨੇ ਕਿਹਾ ਪਿਛਲੀਆਂ ਰਾਜ ਸਭਾ ਚੌਣਾਂ ਵਿੱਚ ਕਾਂਗਰਸ ਪਾਰਟੀ ਨੇ ਉਹਨਾਂ Date:2008-02-19 Time:01:05:29
ਪੰਜਾਬ ਵਿੱਚ ਪ੍ਰਦੂਸ਼ਣ ਮੁਕਤ ਵਾਤਾਵਰਨ ਸੁਨਿਸ਼ਚਿਤ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਦੇ ਅਧੀਨ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਗੈਰ ਸਰਕਾਰੀ ਸੰਗਠਨ ਅਰਥੀਜੈਂਸ ਦੇ ਰਾਹੀਂ ਵੈਟੀਵਰ ਨੈੱਟਵਰਕ ਇੰਟਰਨੈਸ਼ਨਲ ਨੂੰ ਤਕਨੀਕੀ Date:2008-02-19 Time:01:05:29
ਗੁਪਤਚਰ ਵਿਭਾਗ ਨੇ ਪੁਲਿਸ ਨੂੰ ਗੁਪਤ ਜਾਣਕਾਰੀ ਦਿੱਤੀ ਹੈ ਕਿ ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਹਮਲਾ ਹੋ ਸਕਦਾ ਹੈ. ਸੂਚਨਾ ਮਿਲਣ ਦੇ ਬਾਅਦ ਰਾਜਧਾਨੀ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ. ਦਿੱਲੀ ਪੁਲਿਸ ਦੇ Date:2008-02-19 Time:01:05:29
ਬਲਜਿੰਦਰ ਬਦੇਸ਼ਾ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਕਿ ਧਰਮ ਦੇ ਪ੍ਰਤੀ ਉਸਦੀ ਸ਼ਰਧਾ ਮੋਟਰ ਸਾਈਕਲ ਉੱਤੇ ਔਂਟੈਰਿਉ ਸਪੀਡ ਵੇ ਦਾ ਚੱਕਰ ਲਗਾਉਣ ਦੇ ਲਈ ਉਸਨੂੰ ਮਜ਼ਬੂਰ ਕਰ ਦੇਵੇਗੀ. ਬਦੇਸ਼ਾ ਨੇ ਮੋਟਰ ਸਾਈਕਲ ਸਵਾਰਾਂ ਦੇ ਲਈ ਹੈਲਮੇਟ Date:2008-02-19 Time:01:05:29
ਦਿੱਲੀ ਦੀ ਇੱਕ ਅਦਾਲਤ ਨੇ ਅਪਰਾਧ ਜਗਤ ਦੇ ਸਰਗਨਾ ਦਾਊਦ ਅਬ੍ਰਾਹਿਮ ਦੇ ਕਥਿਤ ਪ੍ਰਮੁੱਖ ਸਹਿਯੋਗੀ ਰੋਮੇਸ਼ ਸ਼ਰਮਾ ਅਤੇ ਪੰਜ ਹੋਰਨਾਂ ਨੂੰ ਫੈਸ਼ਨ ਡਿਜਾਇਨਰ ਕੁੰਜਮ ਬੁੱਧੀਰਾਜਾ ਦੀ ਹੱਤਿਆ ਦੇ ਜੁਰਮ ਵਿੱਚ ਅੱਜ ਉਮਰ ਕੈਦ ਦੀ ਸਜਾ Date:2008-02-19 Time:01:05:29
ਰਾਜ ਵਿੱਚ ਬਿਜਲੀ ਦੀ ਸਪਲਾਈ ਨੂੰ ਠੀਕ ਕਰਨ ਦੇ ਲਈ ਪੰਜਾਬ ਰਾਜ ਬਿਜਲੀ ਬੋਰਡ ਕੇਂਦਰੀ ਉਤਪਾਦਨ ਸਟੇਸ਼ਨਾਂ ਅਤੇ ਹੋਰਨਾਂ ਸੂਤਰਾਂ ਤੋਂ 178.46 ਕਰੋੜ ਇਕਾਈ ਬਿਜਲੀ ਅਗਲੇ ਵਿੱਤ ਵਰ੍ਹੇ ਵਿੱਚ 5560 ਕਰੋੜ ਰੁਪਏ Date:2008-02-19 Time:01:05:29
ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦੇ ਅਗੂਠੇ ਦੀ ਸੱਟ ਗੰਭੀਰ ਨਹੀਂ ਹੈ, ਜਿਸਦੇ ਚੱਲਦੇ ਉਹ ਸ਼ੁਕਰਵਾਰ ਨੂੰ ਸ਼੍ਰੀਲੰਕਾ ਦੇ ਵਿਰੁੱਧ ਮੈਚ ਖੇਡੇਗਾ. ਆਸਟ੍ਰੇਲੀਆ ਦੇ ਫਿਜੀਓਥੈਰੇਪਿਸਟ ਐਲੇਕਸ ਕੰਟੂਰੀਸ ਨੇ ਅੱਜ Date:2008-02-19 Time:01:05:29
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਫੋਰਥ ਅਂਪਾਯਰ,8.45 ਭਾਰਤ ਬਨਾਮ ਆਸਟ੍ਰੇਲਿਯਾ 7ਵੇਂ ਇੱਕਦਿਨਾ ਅਂਤਰਰਾਸ਼ਟਰੀ ਕ੍ਰਿਕੇਟ ਮੈਚ ਦਾ ਏਡਿਲੇਡ ਤੋਂ ਸੀਧਾ ਪ੍ਰਸਾਰਣ,ਦੁਪਿਹਰੇ 12.15 ਫੋਰਥ ਅਂਪਾਯਰ,12.45 ਕ੍ਰਿਕੇਟ Date:2008-02-18 Time:00:03:30
page no.14 |
Select news date : 29 - 2 - 2008 28 - 2 - 2008 27 - 2 - 2008 26 - 2 - 2008 25 - 2 - 2008 24 - 2 - 2008 23 - 2 - 2008 22 - 2 - 2008 21 - 2 - 2008 20 - 2 - 2008 19 - 2 - 2008 18 - 2 - 2008 17 - 2 - 2008 16 - 2 - 2008 15 - 2 - 2008 14 - 2 - 2008 13 - 2 - 2008 12 - 2 - 2008 11 - 2 - 2008 10 - 2 - 2008 9 - 2 - 2008 8 - 2 - 2008 7 - 2 - 2008 6 - 2 - 2008 5 - 2 - 2008 4 - 2 - 2008 3 - 2 - 2008 2 - 2 - 2008 1 - 2 - 2008 |