Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 2 - 2008

ਸੋਨੀਆ ਦਾ ਭਦਰਵਾਹ ਦੌਰਾ ਰੱਦ

ਕਾਂਗਰਸ ਪਾਰਟੀ ਦੀ ਪ੍ਰਮੁੱਖ ਸੋਨੀਆ ਗਾਂਧੀ ਅਤੇ ਗ੍ਰਹਿਮੰਤਰੀ ਸ਼ਿਵਰਾਜ ਪਾਟਿਲ ਦੇ ਦੌਰੇ ਨੂੰ ਉਸ ਵੇਲੇ ਰੱਦ ਘੋਸ਼ਿਤ ਕਰ ਦਿੱਤਾ ਗਿਆ. ਜਦੋਂ ਉਹਨਾਂ ਦੇ ਦੌਰੇ ਤੋਂ ਕਰੀਬਨ ਇੱਕ ਘੰਟਾ ਪਹਿਲਾਂ ਸੀਆਰਪੀਐੱਫ ਦੇ ਜਵਾਨਾਂ ਨੇ ਇੱਥੇ ਆਈਈਡੀ ਬਰਾਮਦ

Date:2008-02-23 Time:00:19:40

ਲਾਟਰੀ ਨੇ ਬਣਾਇਆ ਕਰੋੜਪਤੀ

ਇੱਥੇ ਚੱਲ ਰਹੇ ਦੁਬਈ ਸ਼ਾਪਿੰਗ ਫੈਸਟੀਵਲ ਇੱਕ ਲਾਟਰੀ ਪ੍ਰਤੀਯੋਗਿਤਾ ਵਿੱਚ ਦਸ ਸਾਲਾ ਇੱਕ ਭਾਰਤੀ ਲੜਕੇ ਨੇ 5.5 ਕਰੋੜ ਰੁਪਏ ਇਨਾਮ ਜਿੱਤਿਆ ਹੈ. ਸੰਯੁਕਤ ਅਰਬ ਅਮੀਰਾਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ

Date:2008-02-23 Time:00:19:40

ਪੋਂਟਿੰਗ ਨੇ ਬਣਾਇਆ ਆਈਪੀਐੱਲ ਨੂੰ ਨਿਸ਼ਾਨਾ

ਇੰਡੀਅਨ ਪ੍ਰੀਮੀਅਰ ਲੀਗ ਦੇ ਮਨੀ ਪਾਵਰ ਦੇ ਲੰਮੇ ਪ੍ਰਭਾਵ ਉੱਤੇ ਚਿੰਤਾ ਪ੍ਰਗਟ ਕਰਦਿਆਂ ਆਸਟ੍ਰੇਲੀਆਈ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਉੱਤੇ ਆਰੋਪ ਲਗਾਇਆ ਹੈ ਕਿ ਉਹ ਟਵੰਟੀ 20 ਦੇ ਵਿਕਾਸ ਲਈ

Date:2008-02-23 Time:00:19:40

ਅੰਗਰੇ ਨੇ ਕੀਤਾ ਆਤਮ ਸਮਰੱਪਣ

ਮਹਾਰਾਸ਼ਟਰ ਪੁਲਿਸ ਨੇ ਐਨਕਾਉਂਟਰ ਮਾਹਿਰ ਪੁਲਿਸ ਮੁੱਖੀ ਰਵਿੰਦਰ ਅੰਗਰੇ ਨੇ ਅੱਜ ਠਾਣੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ. ਅੰਗਰੇ ਦੇ ਵਿਰੁੱਧ ਇੱਕ ਬਿਲਡਰ ਨੇ ਅਦਾਲਤ ਵਿੱਚ ਜ਼ਬਰਨ ਵਸੂਲੀ ਅਤੇ ਹਮਲੇ ਕਰਨ

Date:2008-02-23 Time:00:19:40

ਵਰਖ਼ਾ ਕਾਰਣ ਮੈਚ ਪ੍ਰਭਾਵਿਤ

ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦੇ ਵਿਚਕਾਰ ਤ੍ਰਿਕੋਣੀ ਇੱਕਦਿਨਾ ਕ੍ਰਿਕਟ ਲੜੀ ਦਾ ਮੈਚ ਵਰਖ਼ਾ ਦੇ ਕਾਰਨ ਵਿਚਾਲੇ ਹੀ ਰੋਕਣਾ ਪਿਆ. ਵਰਖ਼ਾ ਦੀ ਰੁਕਾਵਟ ਪੈਣ ਸਮੇਂ ਸ਼੍ਰੀਲੰਕਾ ਨੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 29.3 ਓਵਰਾਂ ਵਿੱਚ

Date:2008-02-23 Time:00:19:40

ਆਮਿਰ ਖ਼ਾਨ ਦੇ ਵਿਰੁੱਧ ਵਾਰੰਟ

ਇੰਦੌਰ ਦੀ ਇੱਕ ਅਦਾਲਤ ਨੇ ਬਹੁਚਰਚਿਤ ਤਿਰੰਗਾ ਅਪਮਾਨ ਮਾਮਲੇ ਵਿੱਚ ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ. ਫਾਸਟ ਟਰੈਕ ਅਦਾਲਤ ਦੰਡਾਧਿਕਾਰੀ ਫੈਆਜ ਖ਼ਾਨ

Date:2008-02-23 Time:00:19:40

ਆਫਤਾਬ ਦੀ 'ਐਸਿਡ ਫੈਕਟਰੀ'

ਹਿੱਟ ਫਿਲਮ ਦਿੱਤੇ ਆਫਤਾਬ ਸ਼ਿਵਦਾਸਾਨੀ ਨੂੰ ਬਹੁਤ ਸਾਲ ਹੋ ਗਏ ਹਨ, ਇਸਦੇ ਬਾਵਜੂਦ ਵੀ ਉਹਨਾਂ ਨੂੰ ਕੰਮ ਮਿਲਣਾ ਜਾਰੀ ਹੈ. ਉਹ ਗੱਲ ਵੱਖਰੀ ਹੈ ਕਿ ਆਫਤਾਬ ਨੂੰ ਸੋਲੋ ਹੀਰੋ ਦੇ ਰੂਪ ਵਿੱਚ ਲੈਕੇ ਕੋਈ ਫਿਲਮ ਬਣਾਉਣ ਦਾ ਜ਼ੋਖਮ ਮੁੱਲ

Date:2008-02-22 Time:00:10:54

ਪ੍ਰਿਯੰਕਾ ਨੇ ਵਾਅਦਾ ਤੋੜ੍ਹਿਆ

ਪ੍ਰਿਅੰਕਾ ਚੋਪੜਾ ਨੇ ਨਿਰਦੇਸ਼ਕ ਤਰੁਣ ਮਨਸੁਖਾਨੀ ਅਤੇ ਨਿਰਮਾਤਾ ਕਰਣ ਜੌਹਰ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ. ਉਹ ਇਹਨਾਂ ਦੋਵਾਂ ਦੀ ਫਿਲਮ 'ਦੋਸਤਾਨਾ' ਵਿੱਚ ਕੰਮ ਕਰ ਰਹੀ ਹੈ. ਪ੍ਰਿਯੰਕਾ ਨੂੰ ਫਿਲਮ ਸਾਈਨ ਕਰਦੇ ਸਮੇਂ ਹੀ

Date:2008-02-22 Time:00:10:54

ਵਿਸ਼ਾਲ ਦੀ ਫਿਲਮ 'ਚ ਸ਼ਾਹਿਦ

ਵਿਸ਼ਾਲ ਭਾਰਦਵਾਜ ਨੇ 'ਉਂਕਾਰਾ', 'ਮਕਬੂਲ', 'ਮੱਕੜੀ' ਅਤੇ 'ਬਲਿਊ ਅੰਬਰੇਲਾ' ਵਰਗੀਆਂ ਫਿਲਮਾਂ ਬਣਾਕੇ ਨਿਰਦੇਸ਼ਕ ਦੇ ਰੂਪ ਵਿੱਚ ਆਪਣਾ ਨਾਮ ਸਥਾਪਤ ਕੀਤਾ ਹੈ. ਫਿਲਮ ਕਲਾਕਾਰ ਭਾਰਦਵਾਜ ਦੀਆਂ ਫਿਲਮਾਂ ਵਿੱਚ ਕੰਮ

Date:2008-02-22 Time:00:10:54

ਸਤੀਸ਼ ਹੋਏ ਬਾਗੋਬਾਗ

ਸਤੀਸ਼ ਕੌਸ਼ਿਕ ਦੀ ਖੁਸ਼ੀ ਹੁਣ ਸੱਤਵੇਂ ਆਸਮਾਨ ਉੱਤੇ ਪਹੁੰਚ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਸਥਾਪਤ ਬੈਨਰ ਰਾਜਸ਼੍ਰੀ ਪ੍ਰੋਡਕਸ਼ਨ ਵਾਲਿਆਂ ਨੇ ਫਿਲਮ ਨਿਰਦੇਸ਼ਿਤ ਕਰਨ ਦੇ ਲਈ ਸਾਈਨ ਕੀਤਾ ਹੈ. ਸਤੀਸ਼ ਇਸ ਸਮੇਂ ਹਿਮੇਸ਼ ਰੇਸ਼ਮੀਆ ਨੂੰ ਲੈਕੇ

Date:2008-02-22 Time:00:10:54

ਟੀਵੀ ਗਾਇਡ(21 ਫਰਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ

Date:2008-02-22 Time:00:10:54

ਪੀਐੱਮ ਤੋਂ ਮੰਗਿਆ ਸਪੱਸ਼ਟੀਕਰਨ

ਭਾਜਪਾ ਨੇ ਅੱਜ ਭਾਰਤ ਅਮਰੀਕਾ ਪ੍ਰਮਾਣੂ ਕਰਾਰ 123 ਸਮਝੌਤੇ ਅਤੇ ਹਾਈਡ ਐਕਟ ਉੱਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਹੈ. ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕੱਲ੍ਹ ਇੱਕ ਚੌਣ ਪ੍ਰਚਾਰ ਰੈਲੀ ਨੂੰ ਸੰਬੋਧਿਤ

Date:2008-02-22 Time:00:10:51

ਸਲੇਮ ਖਿਲਾਫ਼ ਵਾਰੰਟ ਜ਼ਾਰੀ

ਵਸੂਲੀ ਮਾਮਲੇ 'ਚ ਡਾਨ ਅਬੂ ਸਲੇਮ ਖਿਲਾਫ਼ ਇੱਥੋਂ ਦਿੱਲੀ ਦੀ ਇੱਕ ਅਦਾਲਤ ਨੇ ਨਵਾਂ ਵਾਰੰਟ ਪੇਸ਼

Date:2008-02-22 Time:00:10:51

ਮਾਇਆਵਤੀ ਦੇ ਸਵਾਗਤ ਲਈ 50 ਲੱਖ ਖਰਚ

ਰਵੀਦਾਸ ਜੈਯੰਤੀ ਮੌਕੇ 'ਤੇ ਵਾਰਾਨਸੀ 'ਚ ਰਵਿਦਾਸ ਜੀ ਦੇ ਜਨਮ ਸਥਾਨ 'ਤੇ ਆ ਰਹੀ ਮੁੱਖਮੰਤਰੀ ਮਾਇਆਵਤੀ ਦੇ ਆਗਮਨ ਪ੍ਰਸ਼ਾਸਨ ਦੁਆਰਾ 50 ਲੱਖ ਰੁੱਪਏ ਤੋਂ ਜ਼ਿਆਦਾ ਖਰਚ

Date:2008-02-22 Time:00:10:51

ਐਨਸੀਸੀ ਦੇ ਕੈਡੇਟ ਜਾਣਗੇ ਨੇਪਾਲ ਅਤੇ ਬੰਗਲਾਦੇਸ਼

ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੇ ਕੈਡੇਟ ਅਗਲੇ ਮਹੀਨੇ ਨੌਜਵਾਨਾਂ ਦੇ ਲਈ ਅਦਾਨ ਪ੍ਰਦਾਨ ਕਾਰਜਕ੍ਰਮ ਦੇ ਤਹਿਤ ਬੰਗਲਾਦੇਸ਼ ਅਤੇ ਨੇਪਾਲ

Date:2008-02-22 Time:00:10:51

ਮੇਘਾਲਿਆ ਚੌਣ ਮੈਦਾਨ 'ਚ ਹਿਲਟਰ

ਮੇਘਾਲਿਆ 'ਚ ਤਿੰਨ ਮਾਰਚ ਨੂੰ ਹੋ ਰਹੀਆਂ ਵਿਧਾਨ ਸਭਾ ਚੌਣਾਂ ਦੇ ਲਈ ਚੌਣ ਅਖਾੜੇ 'ਚ ਨਿਊਟਨ ਹਿਟਲਰ ਅਤੇ ਰੋਮੀਓ ਦੇ ਨਾਮ ਦਾ ਤੁਹਾਨੂੰ ਮਿਲੇ ਤਾਂ ਹੈਰਾਨ ਨਹੀਂ ਹੋਣਾ.ਇਹ ਦਿਲਚਸਪ ਨਾਮ ਜਰੂਰ ਤੁਹਾਨੂੰ ਹੈਰਾਨੀ 'ਚ ਪਾਉਣਗੇ ਲੇਕਿਨ ਵਾਸਤਵਿਕਤਾ.....

Date:2008-02-22 Time:00:10:51

ਕਾਂਗਰਸ ਵੱਲੋਂ ਭਾਜਪਾ ਦੇ ਆਰੋਪ ਖਾਰਜ

ਕਾਂਗਰਸ ਨੇ ਅੱਜ ਭਾਜਪਾ ਦੇ ਉਹਨਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਕਰਨਾਟਕ ਵਿਧਾਨਸਭਾ ਚੌਣਾਂ ਵਿਚ ਦੇਰੀ ਕਰ ਰਹੀ ਹੈ.ਪਾਰਟੀ ਦੇ ਮੀਡੀਆ ਬੁਲਾਰੇ ਐਮ.ਵਿਰੱਪਾ ਮੋਇਲੀ ਨੇ ਪੱਤਰਕਾਰਾਂ ਨੂੰ ਕਿਹਾ

Date:2008-02-22 Time:00:10:51

ਅਟਲਾਂਟਿਸ ਦੀ ਧਰਤੀ 'ਤੇ ਸੁਰੱਖਿਅਤ ਵਾਪਸੀ

ਅਮਰੀਕੀ ਪੁਲਾੜ ਯਾਨ ਅਟਲਾਂਟਿਸ ਅੰਤਰ ਰਾਸ਼ਟਰੀ ਪੁਲਾੜ ਕੇਂਦਰ(ਆਈਐਸਐਸ) ਵਿਚ ਨਵੀਂ ਯੂਰਪੀ ਪ੍ਰਯੋਗਸ਼ਾਲਾ ਕੋਲੰਬਸ ਨੂੰ ਜੋੜਨ ਮਗਰੋਂ ਸੱਤ ਪੁਲਾੜ ਯਾਤਰੀਆਂ ਨੂੰ ਲੈ ਕੇ ਧਰਤੀ ਉੱਪਰ ਸੁਰੱਖਿਅਤ ਵਾਪਸ ਪੁੱਜ ਗਿਆ.ਅਟਲਾਂਟਿਸ

Date:2008-02-22 Time:00:10:51

ਫਲੋਰਿਡਾ ਤੋਂ ਦੋ ਪਾਇਲਟ ਬਚਾਏ

ਅਭਿਆਸ ਦੌਰਾਨ ਗਲਫ ਆਫ ਮੈਕਸਿਕੋ ਦੇ ਉੱਪਰ ਉਡਾਨ ਭਰਦਿਆਂ ਲਾਪਤਾ ਹੋ ਗਏ ਹਵਾਈ ਸੈਨਾ ਦੇ ਦੋ ਜਹਾਜਾਂ ਦੇ ਪਾਇਲਟ ਬਚਾਏ ਗਏ ਹਨ.ਐਗਲਿਨ ਏਅਰ ਫੋਰਸ ਬੇਸ ਦੀ ਸ਼ਰਲੇ ਪਿਗੋਟ ਨੇ ਦੱਸਿਆ ਕਿ

Date:2008-02-22 Time:00:10:51

ਇਰਾਕ 'ਚ 1 ਅਮਰੀਕੀ ਸੈਨਿਕ ਹਲਾਕ

ਉੱਤਰੀ ਇਰਾਕ ਦੇ ਮੌਸੁੱਲ ਸ਼ਹਿਰ ਵਿਚ ਗਸ਼ਤ ਦੌਰਾਨ ਹੋਏ ਇੱਕ ਗ੍ਰੇਨੇਡ ਹਮਲੇ ਵਿਚ ਇੱਕ ਅਮਰੀਕੀ ਸੈਨਿਕ ਦੀ ਮੌਤ ਹੋ ਗਈ.ਅਮਰੀਕੀ ਸੈਨਾ ਵੱਲੋਂ ਕੱਲ੍ਹ ਜਾਰੀ ਇੱਕ ਬਿਆਨ ਮੁਤਾਬਕ ਇਸ ਘਟਨਾ ਵਿਚ ਤਿੰਨ ਹੋਰ ਸੈਨਿਕ ਜ਼ਖਮੀ ਵੀ ਹੋ ਗਏ.

Date:2008-02-22 Time:00:10:51

ਪਾਕਿ ਸਰਕਾਰ ਤੈਅ ਕਰਨ ਦੀ ਕੋਸ਼ਿਸ਼ ਨਹੀਂ

ਮੀਡੀਆ ਵਿੱਚ ਆਈਆਂ ਖ਼ਬਰਾਂ ਦੇ ਬਾਅਦ ਅਮਰੀਕਾ ਨੇ ਖੁਦ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਉਹ ਪਾਕਿਸਤਾਨ ਦੀ ਸਰਕਾਰ ਦੇ ਗਠਨ ਨੂੰ ਲੈਕੇ ਜਨਤਾ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ. ਇੱਥੇ ਵਰਣਨਯੋਗ

Date:2008-02-22 Time:00:10:51

ਹਮਲੇ 'ਚ ਤਿੰਨ ਪੁਲਿਸੀਏ ਢੇਰ

ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਦੀ ਰਾਜਧਾਨੀ ਕਵੇਟਾ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਅੱਜ ਤਿੰਨ ਪੁਲਿਸਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰ ਨੂੰ ਜ਼ਖਮੀ ਕਰ ਦਿੱਤਾ. ਆਵਾਜਾਈ ਪੁਲਿਸ ਕਰਮਚਾਰੀਆਂ ਉੱਤੇ

Date:2008-02-22 Time:00:10:51

ਦਿੱਲੀ 'ਚ ਮੌਸਮ ਖੁਸ਼ਨੁਮਾ

ਦਿੱਲੀ ਨਿਵਾਸੀਆਂ ਦਾ ਸਵਾਗਤ ਅੱਜ ਸਵੇਰੇ ਦਿਲਖਿੱਚਵੇਂ ਮੌਸਮ ਨੇ ਕੀਤਾ. ਰਾਜਧਾਨੀ ਵਿੱਚ ਅੱਜ ਸਵੇਰੇ ਥੋੜ੍ਹੀ ਜਿਹੀ ਨਮੀ ਸੀ ਅਤੇ ਨਿਊਨਤਮ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ. ਕੱਲ੍ਹ ਦਾ ਨਿਊਨਤਮ

Date:2008-02-22 Time:00:10:51

ਸੜਕ ਹਾਦਸੇ 'ਚ ਪੰਜ ਦੀ ਮੌਤ

ਅੱਜ ਸਵੇਰੇ ਜੈਪੁਰ ਦਿੱਲੀ ਰਾਸ਼ਟਰੀ ਮਾਰਗ ਉੱਤੇ ਹੋਏ ਇੱਕ ਸੜਕ ਹਾਦਸੇ ਵਿੱਚ ਕਰੀਬਨ ਚਾਰ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂਕਿ 15 ਹੋਰ ਜ਼ਖਮੀ ਹੋ ਗਏ. ਜ਼ਿਕਰਯੋਗ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅੱਜ ਸਵੇਰੇ

Date:2008-02-22 Time:00:10:51

ਨਾਗਾਲੈਂਡ 'ਚ ਚੌਣ ਤਿਆਰੀ 'ਚ ਜੁਟੀ ਕਾਂਗਰਸ

ਨਾਗਾਲੈਂਡ ਵਿਚ ਕਾਂਗਰਸ ਨੇ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਕਿਨਾਰਾ ਕਰ ਗਏ ਸੀਨੀਅਰ ਨੇਤਾਵਾਂ ਨੂੰ ਮਨਾਉਣ ਦੀ ਕਾਰਵਾਈ ਸ਼ੁਰੂ ਕਰਦਿਆਂ ਉਹਨਾਂ ਨੂੰ ਵਾਪਸੀ ਦੀ ਅਪੀਲ ਕੀਤੀ ਹੈ.ਨਾਗਾਲੈਂਡ ਵਿਚ ਪਾਰਟੀ ਮਾਮਲਿਆਂ

Date:2008-02-22 Time:00:10:51


5   6   7   8   9   10   11   12   13   14  

page no.10

Select news date :

29 - 2 - 2008
28 - 2 - 2008
27 - 2 - 2008
26 - 2 - 2008
25 - 2 - 2008
24 - 2 - 2008
23 - 2 - 2008
22 - 2 - 2008
21 - 2 - 2008
20 - 2 - 2008
19 - 2 - 2008
18 - 2 - 2008
17 - 2 - 2008
16 - 2 - 2008
15 - 2 - 2008
14 - 2 - 2008
13 - 2 - 2008
12 - 2 - 2008
11 - 2 - 2008
10 - 2 - 2008
9 - 2 - 2008
8 - 2 - 2008
7 - 2 - 2008
6 - 2 - 2008
5 - 2 - 2008
4 - 2 - 2008
3 - 2 - 2008
2 - 2 - 2008
1 - 2 - 2008