Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 12 - 2008

ਬੁਸ਼ ਦੇ ਪਈਆਂ ਜੁੱਤੀਆਂ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਇੱਕ ਪੱਤਰਕਾਰ ਨੇ ਗਾਲਾਂ ਕੱਢਦਿਆਂ ਉਹਨਾਂ ਉੱਪਰ ਉਸ ਵੇਲ੍ਹੇ ਜੁੱਤੇ ਸੁੱਟੇ ਜਦੋਂ ਉਹ ਇਰਾਕੀ ਪ੍ਰਧਾਨ ਮੰਤਰੀ ਨਾਲ ਹੱਥ ਮਿਲਾ ਰਹੇ ਸਨ.ਜਿਲ੍ਹੇ ਵੇਲ੍ਹੇ ਦੋਵੇਂ ਨੇਤਾ ਨੂਰੀ ਅਲ ਮਲਿਕੀ ਦੇ ਨਿੱਜੀ ਦਫਤਰ ਵਿਚ ਹੱਥ ਮਿਲਾ ਰਹੇ ਸਨ ਉਸੇ ਵੇਲ੍ਹੇ

Date:2008-12-16 Time:00:02:42

ਸਫਾਇਆ ਮੁਹਿੰਮ 'ਚ 35 ਤਾਲਿਬਾਨੀ ਹਲਾਕ

ਅਫਗਾਨਿਸਤਾਨ ਦੇ ਦੱਖਣੀ ਰਾਜ ਵਿਚ ਅੱਤਵਾਦੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਚਲਾਈ ਗਈ ਸਫਾਇਆ ਮੁਹਿੰਮ ਵਿਚ 35 ਤਾਲਿਬਾਨੀ ਖਾੜਕੂ ਹਲਾਕ ਹੋ ਗਏ.ਦੱਖਣੀ ਅਫਗਾਨਿਸਤਾਨ ਦੇ ਫੌਜੀ ਕਮਾਂਡਰ ਜਨਰਲ ਮੁਹੈਦੀਨ ਗੌਰੀ ਨੇ ਦੱਸਿਆ ਕਿ ਹੇਲਮੰਡ ਰਾਜ

Date:2008-12-16 Time:00:02:42

ਹੋਰ ਭਾਰ ਨਹੀਂ ਘਟਾਵੇਗੀ ਕਰੀਨਾ

ਯਸ਼ਰਾਜ ਦੀ 'ਟਸ਼ਨ' 'ਚ ਬਿੱਕਣੀ ਪਹਿਣੇ ਨਜਰ ਆਈ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹ ਹੋਰ ਪਤਲੀ ਨਹੀਂ ਹੋਣਾ ਚਾਹੁੰਦੀ ਹੈ. ਜ਼ਿਕਰਯੋਗ ਹੈ ਕਿ ਟਸ਼ਨ ਫਿਲਮ ਦੇ ਲਈ ਕਰੀਨਾ ਕਪੂਰ ਨੇ ਆਪਣਾ ਜੀਰੋ ਸਾਈਜ ਕੀਤਾ ਸੀ, ਹੁਣ ਉਹਨਾਂ ਦੀ ਅਗਲੀ

Date:2008-12-16 Time:00:02:42

ਲੋਕ ਸਭਾ ਚੌਣ ਨਹੀਂ ਲੜਾਂਗਾ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖ਼ਬੀਰ ਸਿੰਘ ਬਾਦਲ ਨੇ ਕੱਲ੍ਹ ਕਿਹਾ ਕਿ ਉਹ ਅਗਲੇ ਸਾਲ ਲੋਕਸਭਾ ਚੌਣ ਵਿੱਚ ਹਿੱਸਾ ਨਹੀਂ ਲੈਣਗੇ ਪਰੰਤੂ ਬਠਿੰਡਾ ਤੋਂ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਇਸ ਚੌਣ ਵਿੱਚ ਸ਼ਾਮਲ ਹੋਵੇਗਾ. ਸ਼੍ਰੋਮਣੀ ਅਕਾਲੀ ਦਲ ਦੇ

Date:2008-12-16 Time:00:02:42

ਜਿਊਰੀ ਦਾ ਫੈਸਲਾ ਗਲਤ : ਪਾਰਵਤੀ

ਮਿਸ ਵਰਲਡ ਪ੍ਰਤੀਯੋਗਿਤਾ ਵਿੱਚ ਦੂਜੇ ਸਥਾਨ ਉੱਤੇ ਰਹੀ ਭਾਰਤ ਦੀ ਪਾਰਵਤੀ ਓਮਾਨਾਕੁਟਨ ਦਾ ਮੰਨਣਾ ਹੈ ਕਿ ਉਹਨਾਂ ਨੂੰ ਦੂਜੇ ਸਥਾਨ ਉੱਤੇ ਖਿਸਕਾ ਦਿੱਤੇ ਜਾਣ ਦਾ ਜਿਊਰੀ ਦਾ ਫੈਸਲਾ ਗਲਤ ਸੀ. ਪਾਰਵਤੀ ਨੇ ਇੰਡੀਆ ਵਿਜਨ ਚੈਨਲ ਨੂੰ ਕਿਹਾ

Date:2008-12-16 Time:00:02:42

ਸਹਿਵਾਗ ਨੂੰ ਖੇਡਦੇ ਵੇਖਣਾ ਰੋਚਕ : ਸਟਰਾਸ

ਪਹਿਲੇ ਕ੍ਰਿਕਟ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਸੈਂਕੜਾ ਬਣਾਉਣ ਵਾਲੇ ਇੰਗਲੈਂਡ ਦੇ ਸਲਾਮੀ ਬੱਲੇਬਾਜ ਐਂਡ੍ਰਿਊ ਸਟਰਾਸ ਨੇ ਵਰਿੰਦਰ ਸਹਿਵਾਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਵਿਰੋਧੀ ਟੀਮ ਵਿੱਚ ਨਹੀਂ ਤਾਂ ਫਿਰ ਇਸ ਧਮਾਕੇਦਾਰ

Date:2008-12-16 Time:00:02:42

ਸਹਿਵਾਗ ਦੀ ਹਾਰਪਰ ਨੂੰ ਸਲਾਹ

ਐੱਲਪੀਡਬਲਿਊ ਦਿੱਤੇ ਜਾਣ ਦੇ ਕਾਰਣ ਸੈਂਕੜਾ ਬਣਾਉਣ ਤੋਂ ਚੂਕਣ ਕਰਕੇ ਦੁੱਖੀ ਹੋਏ ਭਾਰਤੀ ਬੱਲੇਬਾਜ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਅੰਪਾਇਰ ਡੈਰੇਲ ਹਾਰਪਰ ਨੂੰ ਆਪਣੇ ਫੈਸਲਿਆਂ ਵਿੱਚ ਜਿਆਦਾ ਨਿਰੰਤਰਤਾ ਲਿਆਉਣ ਦੀ ਜਰੂਰਤ ਹੈ. ਸਹਿਵਾਗ

Date:2008-12-16 Time:00:02:42

ਉਦੈ ਅਤੇ ਜੁਗਲ ਨੂੰ ਚਾਂਸ

ਯਸ਼ਰਾਜ ਬੈਨਰ ਦੀਆਂ ਇੱਕਾ ਦੁੱਕਾ ਫਿਲਮਾਂ ਨੂੰ ਛੱਡਕੇ ਬਾਕੀ ਸਭ ਫਿਲਮਾਂ ਪਿਛਲੇ ਦੋ ਸਾਲ ਦੇ ਦੌਰਾਨ ਫਲਾਪ ਹੋਈਆਂ ਹਨ, ਪਰੰਤੂ ਫਿਰ ਵੀ ਯਸ਼ਰਾਜ ਬੈਨਰ ਉਦੈ ਚੋਪੜਾ ਅਤੇ ਜੁਗਲ ਹੰਸਰਾਜ ਨੂੰ ਵੱਡੇ ਪਰਦੇ ਉੱਤੇ ਇੱਕ ਹੋਰ ਤਜ਼ਰਬਾ

Date:2008-12-15 Time:00:02:43

ਪ੍ਰਿਅੰਕਾ ਨੇ ਮੰਗੇ 3 ਕਰੋੜ

ਬੌਲੀਵੁੱਡ ਦੇ ਜਿਆਦਾਤਰ ਸਿਤਾਰੇ ਯਸ਼ਰਾਜ ਬੈਨਰ ਦੇ ਨਾਲ ਕੰਮ ਕਰਨ ਨੂੰ ਤਿਆਰ ਹੀ ਰਹਿੰਦੇ ਹਨ, ਪਰੰਤੂ ਫਿਲਹਾਲ ਪ੍ਰਿਅੰਕਾ ਚੋਪੜਾ ਨੇ ਯਸ਼ਰਾਜ ਫਿਲਮਜ਼ ਤੋਂ ਉੱਚਿਤ ਮਿਹਨਤਾਨਾ ਮੰਗਿਆ ਹੈ. ਦਰਅਸਲ ਯਸ਼ਰਾਜ ਬੈਨਰ ਪ੍ਰਿਅੰਕਾ

Date:2008-12-15 Time:00:02:43

ਰਾਜਕਪੂਰ ਨੇ ਦਿੱਤੀ ਸਿਨੇਮੇ ਨੂੰ ਨਵੀਂ ਦਿਸ਼ਾ

ਫਿਲਮਾਂ ਵਿੱਚ ਖੁਦ ਉੱਤੇ ਹੱਸਕੇ ਸਮਾਜਿਕ ਬੁਰਾਈਆਂ ਉੱਤੇ ਵਿਅੰਗ ਕਰਨ ਅਤੇ ਸਮੇਂ ਤੋਂ ਪਹਿਲਾਂ ਨਵੇਂ ਦੌਰ ਦੀ ਝਲਕ ਵਿਖਾਉਣ ਵਾਲਾ ਇੱਕ ਜੋਕਰ ਨਹੀਂ ਕੇਵਲ ਬੌਲੀਵੁੱਡ ਵਿੱਚ ਇੱਕ ਮਹਾਨ ਸ਼ੋਅ ਮੈਨ ਬਣਕੇ ਉਭਰਿਆ ਬਲਕਿ ਉਸਨੇ ਭਾਰਤੀ ਸਿਨੇਮਾ

Date:2008-12-15 Time:00:02:43

ਟੀਵੀ ਗਾਇਡ (14 ਦਸੰਬਰ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰਂਗੋਲੀ,9.30 ਚਂਦ੍ਰਮੁਖੀ,12.00 ਫਿਲਮ-ਤ੍ਰਿਦੇਵ,ਦੁਪਿਹਰੇ 3.00 ਮੁਲ,3.30 ਤਾਰਾ,ਸ਼ਾਮ 4.00 ਫਿਲਮ- ਕੁਲੀ ਨਂ. 1,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ

Date:2008-12-15 Time:00:02:43

ਪ੍ਰਚਾਰ ਦਾ ਨਵਾਂ ਫੰਡਾ

ਫਿਲਮਾਂ ਦੇ ਪ੍ਰਚਾਰ ਲਈ ਕੀ ਨਹੀਂ ਕੀਤਾ ਜਾਂਦਾ, ਹੁਣ ਤਾਂ ਹੀਰੋ ਹੀਰੋਇਨ ਖੁਦ ਆਪਣੀਆਂ ਫਿਲਮਾਂ ਦੇ ਪ੍ਰਚਾਰ ਲਈ ਸ਼ਹਿਰ ਦਰ ਸ਼ਹਿਰ ਘੁੰਮਦੇ ਰਹਿੰਦੇ ਹਨ. ਨਿਰਮਾਤਾ ਨਿਰਦੇਸ਼ਕ ਵੀ ਪ੍ਰਚਾਰ ਲਈ ਨਿੱਤ ਨਵੀਂਆਂ ਤਰਕੀਬਾਂ ਸੋਚਦੇ ਰਹਿੰਦੇ ਹਨ. ਜਿਵੇਂ ਕਿ ਯਸ਼ਰਾਜ ਫਿਲਮਜ਼

Date:2008-12-15 Time:00:02:43

ਯਸ਼ਰਾਜ ਕੈਂਪ ਖੁਸ਼

ਪਿਛਲੇ ਦਿਨੀਂ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਲੱਗ ਰਿਹਾ ਸੀ ਕਿ ਮੁੰਬਈ ਵਾਸੀ ਜਲਦ ਥੀਏਟਰ ਵੱਲ ਰੁਖ਼ ਨਹੀਂ ਕਰਨ ਗਏ, ਜਿਸਦੇ ਚੱਲਦੇ ਯਸ਼ਰਾਜ ਬੈਨਰ ਨੂੰ ਆਪਣੀ ਬਹੁ-ਉਮੀਦੀ ਫਿਲਮ ਨੂੰ ਲੈਕੇ ਚਿੰਤਾ ਹੋ ਰਹੀ ਸੀ. ਪਰੰਤੂ ਯਸ਼ਰਾਜ

Date:2008-12-15 Time:00:02:42

ਸ਼ਾਹਰੁਖ਼ ਵੀ ਨਵੇਂ ਰੂਪ 'ਚ

ਹੁਣ ਬੌਲੀਵੁੱਡ ਦੇ ਵਿੱਚ ਲੁੱਕ ਬਦਲਣ ਦਾ ਰੁਝਾਨ ਜਿਹਾ ਚੱਲ ਪਿਆ ਹੈ. 'ਗਜਨੀ' ਫਿਲਮ ਦੇ ਵਿੱਚ ਆਮਿਰ ਖਾਨ ਨਵੇਂ ਲੁੱਕ 'ਚ ਨਜਰ ਆਉਣਗੇ, ਜਦਕਿ ਚਾਂਦਨੀ ਚੌਂਕ ਟੂ ਚਾਈਨਾ 'ਚ ਅਕਸ਼ੈ ਕੁਮਾਰ. ਹੁਣ ਸੁਣਨ ਵਿੱਚ ਆਇਆ ਹੈ ਕਿ ਸ਼ਾਹਰੁਖ਼ ਖਾਨ

Date:2008-12-15 Time:00:02:42

ਅੱਕੀ ਦਾ ਲੱਕੀ ਨੰਬਰ 7

ਬੌਲੀਵੁੱਡ ਵਿੱਚ ਇੱਕ ਦੇ ਬਾਅਦ ਇੱਕ ਹਿੱਟ ਫਿਲਮ ਦੇਣ ਦਾ ਰਾਜ ਹੈ ਲੱਕੀ ਨੰਬਰ. ਸੂਤਰਾਂ ਦੇ ਅਨੁਸਾਰ ਅਕਸ਼ੈ ਕੁਮਾਰ ਦਾ ਪਹਿਲਾਂ ਲੱਕੀ ਨੰਬਰ 9 ਸੀ, ਪਰੰਤੂ ਹੁਣ ਉਹਨਾਂ ਦਾ ਲੱਕੀ ਨੰਬਰ 7 ਹੋ ਗਿਆ ਹੈ. ਦਰਅਸਲ ਅਕਸ਼ੈ ਦੇ ਲੱਕੀ ਨੰਬਰ ਦੇ

Date:2008-12-15 Time:00:02:42

ਕੇਂਦਰ ਦਾ ਉੜੀਸਾ ਸਰਕਾਰ ਨੂੰ ਨਿਰਦੇਸ਼

25 ਨਵੰਬਰ ਨੂੰ ਸੰਘ ਪਰਿਵਾਰ ਦੇ ਪ੍ਰਸਤਾਵਿਤ ਉੜੀਸਾ ਬੰਦ ਤੋਂ ਚਿੰਤਤ ਕੇਂਦਰ ਨੇ ਉੜੀਸਾ ਸਰਕਾਰ ਨੂੰ ਸੰਵੇਦਨਸ਼ੀਲ ਕੰਧਮਾਲ ਅਤੇ ਰਾਜ ਵਿਚ ਕਿਤੇ ਵੀ ਸ਼ਾਂਤੀਪੂਰਨ ਕ੍ਰਿਸਮਸ ਯਕੀਨੀ ਬਨਾਉਣ ਲਈ ਉਚਿਤ ਕਦਮ ਚੁੱਕਣ ਦੇ ਨਿਰਦੇਸ਼

Date:2008-12-15 Time:00:02:40

ਤੇਜ਼ਾਬੀ ਹਮਲੇ ਦੇ ਤਿੰਨ ਆਰੋਪੀ ਮਾਰੇ ਗਏ

ਇੰਜਨੀਅਰਿੰਗ ਦੀਆਂ ਦੋ ਵਿੱਦਿਆਰਥਣਾਂ ਉੱਤੇ ਤੇਜਾਬ ਸੁੱਟਣ ਦੇ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ੍ਹ ਆਇਆ, ਜਦੋਂ ਪੁਲਿਸ ਨੇ ਤਿੰਨ ਆਰੋਪੀ ਲੜਕਿਆਂ ਨੂੰ ਮਾਰ ਸੁੱਟਿਆ. ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਉੱਤੇ ਆਰੋਪੀਆਂ ਨੇ ਹਮਲਾ

Date:2008-12-15 Time:00:02:40

ਗਹਲੋਤ ਨੇ ਮੁੱਖਮੰਤਰੀ ਵੱਜੋਂ ਸਹੁੰ ਚੁੱਕੀ

ਰਾਜਸਥਾਨ ਵਿੱਚ ਭਾਜਪਾ ਨੂੰ ਹਰਾਕੇ ਕਾਂਗਰਸ ਦਾ ਝੰਡਾ ਲਹਿਰਾਉਣ ਵਾਲੇ ਅਨੁਭਵੀ ਰਾਜਨੇਤਾ ਅਸ਼ੋਕ ਗਹਲੋਤ ਨੇ ਅੱਜ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਵੱਜੋਂ ਵਿੱਚ ਸਹੁੰ ਚੁੱਕੀ. 57 ਸਾਲਾ ਗਹਲੋਤ 1998 ਤੋਂ 2003 ਦੇ ਦਰਮਿਆਨ ਵੀ ਰਾਜ

Date:2008-12-15 Time:00:02:40

ਨੋਬਲ ਜੇਤੂ ਤਿਆਰ ਕਰੇ ਆਈਆਈਐਸ:ਕਲਾਮ

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਇੱਥੇ ਭਾਰਤੀ ਵਿਗਿਆਨ ਸੰਸਥਾਨ(ਆਈਆਈਐਸ) ਨੂੰ ਆਪਣੀ ਸਥਾਪਨਾ ਦੀ ਦੂਜੀ ਸ਼ਤਾਬਦੀ ਵਿਚ ਸੰਸਾਰ ਦੇ 10 ਸ਼੍ਰੇਸ਼ਠ ਸੰਸਥਾਨਾਂ ਵਿਚ ਆਪਣੀ ਥਾਂ ਬਣਾ ਕੇ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਪਰੀਕਲਪਨਾ ਕੀਤੀ. ਆਈਆਈਐਸ ਵੱਲੋਂ ਆਯੋਜਿਤ

Date:2008-12-15 Time:00:02:40

ਪੀਐਮ ਨੇ ਸ਼ੁਰੂ ਕੀਤਾ ਇੰਸਪਾਇਰ ਵਜ਼ੀਫਾ

ਵਿਗਿਆਨ ਵੱਲ ਵਿਦਿਆਰਥੀਆਂ ਨੂੰ ਖਿੱਚਣ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਨੌਜਵਾਨਾਂ ਲਈ ਵਿਸ਼ੇਸ਼ ਵਜ਼ੀਫੇ ਦੀ ਸ਼ੁਰੂਆਤ ਕੀਤੀ ਜਿਸ ਦਾ ਟੀਚਾ ਮੁੱਢਲੇ ਪੱਧਰ ਉੱਪਰ ਪ੍ਰਤਿਭਾ ਦੀ ਪਹਿਚਾਨ ਕਰਨਾ ਅਤੇ ਸੋਧ ਕੈਰੀਅਰ ਲਈ ਉਹਨਾਂ ਨੂੰ ਸਲਾਹ ਦੇਣਾ ਹੈ.ਇਸ ਦਾ ਟੀਚਾ ਅਗਲੇ 5 ਸਾਲਾਂ

Date:2008-12-15 Time:00:02:40

ਲਸ਼ਕਰ ਪ੍ਰਤੀਬੰਧਤ ਸੰਗਠਨ:ਜ਼ਰਦਾਰੀ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਦੇਸ਼ ਦੀਆਂ ਖੂਫੀਆਂ ਏਜੰਸੀਆਂ ਹੁਣ ਲਸ਼ਕਰੇ ਤੋਇਬਾ ਜਿਹੇ ਪ੍ਰਤੀਬੰਧਤ ਸੰਗਠਨਾਂ ਦਾ ਸਮਰਥਨ ਨਹੀਂ ਕਰ ਰਹੀਆਂ ਅਤੇ ਹਮਲੇ ਦੀ ਕਿਸੇ ਵੀ ਕਾਰਵਾਈ ਲਈ ਦੇਸ਼ ਦੀ ਜਮੀਨ ਦੀ ਵਰਤੋਂ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ

Date:2008-12-15 Time:00:02:40

ਸੁਖੀਨੋਵਾ ਬਣੀ ਮਿਸ ਵਰਲਡ

ਬੀਤੇ ਕੁੱਝ ਦਿਨਾਂ ਤੋਂ ਇੱਥੇ ਚੱਲ ਰਹੀ ਮਿਸ ਵਰਲਡ ਪ੍ਰਤੀਯੋਗਿਤਾ ਦਾ ਖਿਤਾਬ ਰੂਸ ਦੀ ਸੁੰਦਰੀ ਸੁਖੀਨੋਵਾ ਨੇ ਜਿੱਤਿਆ ਹੈ.ਉਸ ਨੇ ਇਹ ਖਿਤਾਬ ਲਗਭੱਗ 100 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਹਾਸਲ ਕੀਤਾ ਹੈ.ਇਸ ਦੌਰਾਨ

Date:2008-12-15 Time:00:02:40

ਉੱਚ ਸੰਸਥਾਨਾਂ 'ਚ ਹੋਵੇਗਾ ਆਈਆਈਐੱਸਸੀ

ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁਲ ਕਲਾਮ ਨੇ ਭਾਰਤੀ ਵਿਗਿਆਨ ਸੰਸਥਾਨ ਨੂੰ ਆਪਣੀ ਸਥਾਪਨਾ ਦੀ ਦੂਜੀ ਸ਼ਤਾਬਦੀ ਵਿੱਚ ਵਿਸ਼ਵ ਦੇ 10 ਉੱਚ ਸੰਸਥਾਨਾਂ ਵਿੱਚ ਆਪਣੀ ਜਗ੍ਹਾ ਬਣਾਕੇ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਪਰਿਕਲਪਨਾ ਕੀਤੀ. ਆਈਆਈਐੱਸਸੀ

Date:2008-12-15 Time:00:02:39

ਮੈਡੋਨਾ,ਗੇ ਇਕੱਠੇ ਮਨਾਉਣਗੇ ਕ੍ਰਿਸਮਸ

ਪਾਪ ਗਾਇਕਾ ਮੈਡੋਨਾ ਅਤੇ ਉਹਨਾਂ ਦੇ ਸਾਬਕਾ ਪਤੀ ਗੇ ਰਿਚੀ ਨੇ ਆਪਣੇ ਬੱਚਿਆਂ ਲਈ ਇਕੱਠਿਆਂ ਕ੍ਰਿਸਮਸ ਮਨਾਉਣ ਦਾ ਫੈਸਲਾ ਕੀਤਾ ਹੈ.ਮੈਡੋਨਾ ਅਤੇ ਗੇ ਦਾ ਹਾਲ ਹੀ ਵਿਚ ਤਲਾਕ ਹੋਇਆ ਸੀ.ਦੋਵਾਂ ਵਿਚਕਾਰ ਇੱਕ ਕਰਾਰ

Date:2008-12-15 Time:00:02:39

ਕਾਰਲਾ ਨੇ ਕੀਤਾ ਫੈਸ਼ਨ ਡਿਜ਼ਾਇਨਰ 'ਤੇ ਮੁਕੱਦਮਾ

ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਦੀ ਚਰਚਿਤ ਪਤਨੀ ਕਾਰਲਾ ਬਰੂਨੀ ਨੇ ਆਪਣੀਆਂ ਅਸ਼ਲੀਲ ਤਸਵੀਰਾਂ ਲਈ ਇੱਕ ਫੈਸ਼ਨ ਡਿਜ਼ਾਇਨਰ ਉੱਪਰ ਮੁਕੱਦਮਾ ਕਰ ਦਿੱਤਾ ਹੈ.ਕਾਰਲਾ ਨੇ ਫ੍ਰਾਂਸੀਸੀ ਕੰਪਨੀ ਪਾਰਡਨ ਦੇ ਉਤਪਾਦ ਵਿਚ ਚੋਰੀ ਕੀਤੀ ਗਈ ਅਸ਼ਲੀਲ ਤਸਵੀਰ

Date:2008-12-15 Time:00:02:39


1   2   3   4   5   6   7   8   9   10  

page no.6

Select news date :

31 - 12 - 2008
30 - 12 - 2008
29 - 12 - 2008
21 - 12 - 2008
20 - 12 - 2008
19 - 12 - 2008
18 - 12 - 2008
17 - 12 - 2008
16 - 12 - 2008
15 - 12 - 2008
14 - 12 - 2008
13 - 12 - 2008
12 - 12 - 2008
11 - 12 - 2008
10 - 12 - 2008
9 - 12 - 2008
8 - 12 - 2008
7 - 12 - 2008
6 - 12 - 2008
5 - 12 - 2008
4 - 12 - 2008
3 - 12 - 2008
2 - 12 - 2008
1 - 12 - 2008