Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 12 - 2008
ਸੀਬੀਆਈ ਨੇ ਪਲਟਾ ਮਾਰਦਿਆਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਆਪਣੀ ਉਸ ਅਪੀਲ ਨੂੰ ਵਾਪਸ ਲੈਣਾ ਚਾਹੁੰਦੀ ਹੈ ਜਿਸ ਵਿਚ ਉਸ ਨੇ ਕੇਂਦਰ ਦੀ ਇਜ਼ਾਜ਼ਤ ਤੋਂ ਬਿਨਾਂ ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ Date:2008-12-11 Time:00:13:51
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇੱਥੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੇ ਦੂਰ-ਦੁਰਾਡੇ ਵਿਚ ਸਥਿੱਤ ਕੱਟੜਪੰਥੀਆਂ ਨਾਲ ਨਜਿੱਠਣ ਲਈ ਪਾਕਿਸਤਾਨ ਨੂੰ ਪੂਰਾ ਸਮਰਥਨ ਦੇ ਰਿਹਾ ਹੈ ਪਰ ਖੇਤਰ ਵਿਚ Date:2008-12-11 Time:00:13:51
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇੱਥੇ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਦੀ ਜਾਂਚ ਵਿਚ ਪਾਕਿਸਤਾਨ ਭਾਰਤ ਨਾਲ ਪੂਰਾ ਸਹਿਯੋਗ ਕਰੇ ਅਤੇ ਦੋਵੇਂ ਦੇਸ਼ ਖੇਤਰ ਵਿਚ ਅੱਤਵਾਦ ਨਾਲ ਮਿਲਕੇ ਨਜਿੱਠਣ.ਉਹਨਾਂ Date:2008-12-11 Time:00:13:51
ਅਫ਼ਗਾਨੀਸਤਾਨ 'ਚ ਰਾਕੇਟ ਤੋਂ ਦਾਗੇ ਜਾਣ ਵਾਲੇ ਗ੍ਰਨੇਡ ਅਤੇ ਵਿਸਫ਼ੋਟਕਾਂ ਤੋਂ ਬਚਾਅ ਦੇ ਲਈ ਜ਼ਮੀਨੀ ਸੈਨਾ ਨੂੰ ਅਤਿਆਧੁਨਿਕ ਵਾਹਨਾਂ ਅਤੇ ਹਥਿਆਰਾਂ ਨਾਲ ਸੁਸੱਜਿਤ ਕਰਨ ਦੇ ਉਦੇਸ਼ ਨਾਲ ਪੈਂਟਾਗਨ ਅਰਬਾਂ ਡਾਲਰ ਦੀ ਇੱਕ ਯੋਜਨਾ 'ਤੇ ਕੰਮ ਕਰ Date:2008-12-11 Time:00:13:51
ਵੱਡੇ ਪਰਦੇ 'ਤੇ ਮਿਸਟਰ ਡਾਊਟਫਾਇਰ ਅਤੇ ਡੈਡ ਮੈਨ ਵਾਕਿੰਗ ਵਰਗੀਆਂ ਕਲਾਤਮਕ ਫ਼ਿਲਮਾਂ ਅਤੇ ਛੋਟੇ ਪਰਦੇ 'ਤੇ ਹਿਲ ਸਟ੍ਰੀਟ ਬਲਿਊ ਵਰਗੀ ਲੜੀ 'ਚ ਨਾ ਭੁਲਾਉਣ ਵਾਲੀ ਭੂਮੀਕਾ ਨਿਭਾਅ ਚੁੱਕੇ ਹਨ ਅਤੇ ਰੰਗਮੰਚ ਦੇ ਦੀਵਾਨੇ ਅਭਿਨੇਤਾ ਰਾਬਰਟ ਪ੍ਰੋਸਕੀ ਦਾ 77 ਸਾਲ ਦੀ ਉਮਰ 'ਚ ਵਾਸ਼ਿੰਗਟਨ ਦੇ ਇੱਕ ਹਸਪਤਾਲ 'ਚ ਦੇਹਾਂਤ Date:2008-12-11 Time:00:13:51
ਅਮਰੀਕਾ ਦੇ ਸਾਬਕਾ ਸੀਨੀਅਰ ਨੀਤੀ ਨਿਰਮਾਤਾਵਾਂ ਨੇ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਹੈ ਕਿ ਉਹ ਨਰਸੰਹਾਰਾਂ ਦੀ ਰੋਕਥਾਮ ਨੂੰ ਦੇਸ਼ ਦੀ ਪਹਿਲ ਬਨਾਉਣ ਅਤੇ ਇਸ ਨੂੰ ਖਤਮ ਕਰਨ ਲਈ ਇੱਕ Date:2008-12-11 Time:00:13:51
ਭ੍ਰਿਸ਼ਟਾਚਾਰ ਨੂੰ ਸੰਸਾਰਕ ਵਿੱਤੀ ਸੰਕਟ ਦੇ ਕਾਰਣਾਂ ਵਿਚੋਂ ਇੱਕ ਦੱਸਦਿਆਂ ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਕਿਹਾ ਕਿ ਇਹ ਬੁਰਾਈ ਹਜ਼ਾਰ ਵਰ੍ਹਿਆਂ ਦੇ ਵਿਕਾਸ ਟੀਚਿਆਂ ਨੂੰ ਹਕੀਕਤ ਵਿਚ ਬਦਲਣ ਵਿਚ Date:2008-12-11 Time:00:13:51
ਇਲੀਨੋਇਸ ਦੇ ਗਵਰਨਰ ਰੋਡ ਬਲੈਗੋਜੇਵਿਚ ਨੂੰ ਸਿਆਸੀ ਭ੍ਰਿਸ਼ਟਾਚਾਰ ਦੇ ਆਰੋਪ ਵਿਚ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ.ਐਫਬੀਆਈ ਏਜੈਂਟਾਂ ਨੇ ਰੋਡ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕੀਤਾ.ਉਸ ਵੇਲ੍ਹੇ ਉਹ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ Date:2008-12-11 Time:00:13:51
ਭਾਰਤ ਵਿਚ ਊਟੀ, ਕੋਡਾਈਕਨਾਲ, ਸ਼ਿਮਲਾ, ਕੁੱਲੂ, ਮਨਾਲੀ, ਨੈਨੀਤਾਲ ਅਤੇ ਮਾਉਂਟ ਆਬੂ ਜਿਹੇ ਪਰਬਤੀ ਸਥਾਨ ਸੈਰ ਸਪਾਟੇ ਦੀ ਦ੍ਰਿਸ਼ਟੀ ਨਾਲ ਕਾਫੀ ਪ੍ਰਸਿੱਧ ਹਨ ਪਰ ਪਰਬਤ ਰੋਹੀਆਂ ਦਾ ਕਹਿਣਾ ਹੈ ਕਿ ਸੁੰਦਰਤਾ ਦੇ ਮਾਮਲੇ ਵਿਚ ਲੇਹ- Date:2008-12-11 Time:00:13:51
ਉੜੀਸਾ ਦੀ ਚਿਲਕਾ ਝੀਲ ਮਗਰੋਂ ਦੇਸ਼ ਦੀ ਦੂਜੀ ਸੱਭ ਤੋਂ ਵੱਡੀ ਝੀਲ ਪੁਲੀਕਟ ਸਾਹਮਣੇ ਜਲ ਦੀ ਘਾਟ ਅਤੇ ਇਸਦੇਜਲ ਕੇਹ੍ਤਰ ਦੇ ਘਟਣ ਦਾ ਖਤਰਾ ਸਾਹਮਣੇ ਆ ਰਿਹਾ ਹੈ.ਚੇਨੱਈ ਨਾਲ ਕਰੀਬ 80 ਕਿਲੋਮੀਟਰ ਦੂਰ ਦੱਖਣੀ ਆਂਧਰਾ ਪ੍ਰਦੇਸ਼ Date:2008-12-11 Time:00:13:51
ਅੱਜ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਲੋਕਸਭਾ ਸਪੀਕਰ ਸੋਮਨਾਥ ਚਟਰਜੀ ਨੇ ਸਿਆਸੀ ਦਲਾਂ ਦੇ ਨੇਤਾਵਾਂ ਦੀ ਇੱਕ ਬੈਠਕ ਸੱਦੀ.ਬੈਠਕ ਇਹ ਯਕੀਨੀ ਬਨਾਉਣ ਲਈ ਸੱਦੀ ਗਈ ਤਾਂ ਜੋ ਸੰਸਦ Date:2008-12-11 Time:00:13:49
ਚੀਨ ਦੇ ਦੱਖਣੀ ਪੱਛਮੀ ਪ੍ਰਾਂਤ ਸਿਚੁਆਨ 'ਚ ਅੱਜ ਸਵੇਰੇ ਭੁਚਾਲ ਦਾ ਇੱਕ ਝੱਟਕਾ ਮਹਿਸੂਸ ਕੀਤਾ ਗਿਆ,ਇਸ ਦੀ ਤੀਬਰਤਾ 5.4 ਸੀ। Date:2008-12-11 Time:00:13:49
ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨੇ ਰਾਤੀ ਭੋਜਣ 'ਤੇ ਆਪਣੀ ਨਾਮਜ਼ਦ ਕੀਤੀ ਗਈ ਉੱਤਰਾਅਧਿਕਾਰੀ ਹਿਲੇਰੀ ਕਲਿੰਟਨ ਨਾਲ ਵਿਦੇਸ਼ ਨੀਤੀ ਸਬੰਧੀ ਚੁਣੌਤੀਆਂ 'ਤੇ ਚਰਚਾ ਕੀਤੀ।ਰਾਈਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। Date:2008-12-11 Time:00:13:49
ਪ੍ਰਸਿੱਧ ਭਾਰਤੀ ਮੂਲ ਦੇ ਉਦਯੋਗਪਤੀ ਲਾਰਡ ਸਵਰਾਜ ਪਾਲ ਨੇ ਬ੍ਰਿਟੇਨ ਦੇ ਹਾਊਸ ਆਫ਼ ਲਾਰਡਸ ਦਾ ਪਹਿਲਾ ਏਸ਼ਿਆਈ ਡਿਪਟੀ ਸਪੀਕਰ ਬਣਕੇ ਨਵਾਂ ਇਤਿਹਾਸ ਰੱਚ ਦਿੱਤਾ ਹੈ। Date:2008-12-11 Time:00:13:49
ਸ਼ਤਰੰਜ ਦੇ ਬਾਦਸ਼ਾਹ ਵਿਸ਼ਵ ਚੈਂਪੀਅਨ ਵਿਸ਼ਵ ਨਾਥਨ ਆਨੰਦ ਨੇ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪੁੱਜਣ ਦੇ ਬਾਵਜੂਦ ਆਪਣੇ ਪੈਰ ਹਮੇਸ਼ਾ ਜਮੀਨ ਉੱਪਰ ਰਹਿਣ ਦਿੱਤੇ ਹਨ ਅਤੇ ਉਹਨਾਂ ਦੀ ਇਸੇ ਸਾਦਗੀ ਨੂੰ ਉਹਨਾਂ ਦੀ ਪਤਨੀ ਅਰੁਣਾ ਵੱਡੀ ਤਾਕਤ ਮੰਨਦੀ ਹੈ.ਆਨੰਦ ਦੇ 39ਵੇਂ ਜਨਮਦਿਨ ਤੋਂ ਪਹਿਲਾਂ Date:2008-12-11 Time:00:13:49
ਸ਼ੀਲਾ ਦੀਕਸ਼ਿਤ ਨੇ ਆਪਣੀ ਲੋਕਪ੍ਰਿਯਤਾ ਅਤੇ ਸਮਰੱਥਾ ਦਿਖਾਉਂਦੇ ਹੋਏ ਦਿੱਲੀ 'ਚ ਹੈਟ੍ਰਿਕ ਲਗਾ ਕੇ ਇੱਕ ਨਵਾਂ ਇਤਿਹਾਸ ਰੱਚਣ 'ਚ ਕਾਮਯਾਬ Date:2008-12-11 Time:00:13:49
ਮੁੰਬਈ ਆਤੰਕੀ ਹਮਲੇ 'ਚ ਸ਼ਹੀਦ ਹੋਏ ਐਨਐਸਜੀ ਕਮਾਂਡੋ ਮੇਜ਼ਰ ਸੰਦੀਪ ਉਨ੍ਹੀਕ੍ਰਿਸ਼ਨਣ ਦੇ ਬਿਹਾਰ ਰੈਜ਼ੀਮੈਂਟ 'ਚ ਉਨ੍ਹਾ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਪਹਿਲ ਕਰਨ ਨੂੰ ਤਿਆਰ ਰਹਿੰਦੇ ਸਨ ਅਤੇ ਮੁਸ਼ਕਿਲ ਘੜੀ 'ਚ ਵੀ ਹਿੰਮਤ ਨਹੀਂ ਹਾਰਨ ਵਾਲੇ ਸੈਨਿਕ ਸਨ। Date:2008-12-11 Time:00:13:49
4.00 ਸਾਤ ਫੇਰੇ, 4.30 ਨਾਗਿਨ, 5.00 ਰਣਬੀਰ ਰਾਣੋ, 5.30 ਘਰ ਕੀ ਲਕਸ਼ਮੀ ਬੇਟੀਆਂ, 6.00 ਕਸਮ ਸੇ, 6.30 ਛੋਟੀ ਬਹੂ, 7.00 ਵਿਵਾਹ, 7.30 ਪਰਿਵਾਰ, 8.00 ਬਨੂੰ ਮੈਂ ਤੇਰੀ ਦੁਲਹਨ, 8.30 ਮਾਇਕਾ, 9.00 ਕਮਸ ਸੇ, 9.30 ਸਾਤ Date:2008-12-10 Time:00:07:49
ਅੱਜ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੌਣਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ. ਇਹਨਾਂ ਵਿੱਚ ਕਾਂਗਰਸ ਨੇ ਤਿੰਨ ਸੂਬਿਆਂ ਅਤੇ ਭਾਰਤੀਯ ਜਨਤਾ ਪਾਰਟੀ ਨੇ ਦੋ ਸੂਬਿਆਂ 'ਚ ਵਿੱਚ ਜਿੱਤ ਦਰਜ ਕੀਤੀ. ਭਾਰਤੀਯ ਜਨਤਾ ਪਾਰਟੀ ਆਪਣੀ ਸੱਤਾ ਵਾਲੇ Date:2008-12-10 Time:00:07:46
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਕੱਲ੍ਹ ਇੱਕ ਉੱਚ ਪੱਧਰੀ ਬੈਠਕ ਵਿੱਚ ਪ੍ਰਦੇਸ਼ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ. ਮਾਇਆਵਤੀ ਨੇ ਬੈਠਕ 'ਚ ਸਭ ਤੋਂ ਪਹਿਲਾਂ ਮੁੱਖ ਸਕੱਤਰ ਤੋਂ ਉਹਨਾਂ ਦੀਆਂ ਸਾਰੀਆਂ ਸਮੀਖਿਆ Date:2008-12-10 Time:00:07:46
ਭਾਕਪਾ ਨੇ ਕੱਲ੍ਹ ਕਿਹਾ ਕਿ ਅਗਲੀ ਲੋਕਸਭਾ ਚੌਣ ਦੇ ਲਈ ਉਹ ਤਮਿਲਨਾਡੂ 'ਚ ਅੰਨਾਦ੍ਰਮੁੱਕ ਦੇ ਨਾਲ ਗਠਜੋੜ ਕਰਨ ਜਾ ਰਹੀ ਹੈ. ਉਸਨੂੰ ਆਂਧਰਾ ਪ੍ਰਦੇਸ਼ ਵਿੱਚ ਟੀਆਰਐੱਸ ਦੇ ਨਾਲ ਵੀ ਇਸ ਤਰ੍ਹਾਂ ਦੇ ਗਠਜੋੜ ਦੀ ਉਮੀਦ ਹੈ, ਜਿੱਥੇ ਵਾਮ Date:2008-12-10 Time:00:07:46
ਓਟਾਵਾ-ਉੱਤਰੀ ਕਨਾਡਾ ਦੇ ਧਰੁੱਵੀ ਖੇਤਰ 'ਚ ਐਤਵਾਰ ਨੂੰ ਦੁਰਘਟਨਾਗ੍ਰਸਤ ਛੋਟੇ ਜਹਾਜ਼ ਦੇ ਦੋਨੋਂ ਯਾਤਰੀਆਂ ਨੂੰ ਖੋਜ ਕੱਢਿਆ ਗਿਆ ਹੈ। Date:2008-12-10 Time:00:07:46
ਵਾਸ਼ਿੰਗਟਨ-ਅਮਰੀਕਾ ਅੱਤਵਾਦ ਖਿਲਾਫ਼ ਲੜਦਾ ਰਹੇਗਾ ਅਤੇ ਇਸ ਦਾ ਬਿਹਤਰ ਜਵਾਬ ਹੈ,ਲਗਾਤਾਰ ਦਬਾਅ ਬਣਾਏ ਰੱਖਣਾ।ਇਹ ਸ਼ਬਦ ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਕਹੇ। Date:2008-12-10 Time:00:07:46
ਅੱਤਵਾਦੀ ਹਮਲਿਆਂ ਦੇ ਗਵਾਹ ਰਹੇ ਮੁੰਬਈ ਦੇ ਤਾਜ਼ ਹੋਟਲ ਦੀ ਨਵੀਂ ਇਮਾਰਤ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। Date:2008-12-10 Time:00:07:46
ਪਾਕਿਸਤਾਨ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਲਸ਼ਕਰ ਏ ਤੈਏਬਾ ਸਮੇਤ ਵੱਖ ਵੱਖ ਪ੍ਰਤੀਬੰਧਿਤ ਸੰਗਠਨਾਂ ਦੇ ਵਿਰੁੱਧ ਸੈਨਾ ਬਲਾਂ ਦਾ ਅਭਿਆਨ ਉਮੀਦਜਨਕ ਨਤੀਜੇ ਆਉਣ ਤੱਕ ਜਾਰੀ ਰਹੇਗਾ ਅਤੇ ਇਸ ਸੰਬੰਧ ਵਿੱਚ ਹੋਰ ਗ੍ਰਿਫ਼ਤਾਰੀਆਂ ਕੀਤੇ ਜਾਣ ਦੀ ਸੰਭਾਵਨਾ Date:2008-12-10 Time:00:07:46
page no.10 |
Select news date : 31 - 12 - 2008 30 - 12 - 2008 29 - 12 - 2008 21 - 12 - 2008 20 - 12 - 2008 19 - 12 - 2008 18 - 12 - 2008 17 - 12 - 2008 16 - 12 - 2008 15 - 12 - 2008 14 - 12 - 2008 13 - 12 - 2008 12 - 12 - 2008 11 - 12 - 2008 10 - 12 - 2008 9 - 12 - 2008 8 - 12 - 2008 7 - 12 - 2008 6 - 12 - 2008 5 - 12 - 2008 4 - 12 - 2008 3 - 12 - 2008 2 - 12 - 2008 1 - 12 - 2008 |