Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 11 - 2008

ਟੀਵੀ ਗਾਇਡ(23 ਨਵੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰਂਗੋਲੀ

Date:2008-11-24 Time:00:00:29

ਲਾਲੂ ਦਾ ਨੀਤਿਸ਼ 'ਤੇ ਆਰੋਪ

ਰੇਲ ਮੰਤਰੀ ਅਤੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਰਾਜ ਸਰਕਾਰ ਉੱਪਰ ਵਿਕਾਸ ਕਾਰਜਾਂ ਦੀ ਅਨਗਹਿਲੀ ਕਰਨ ਅਤੇ ਕੋਸੀ ਖੇਤਰ ਵਿਚ ਆਏ ਹੜ੍ਹਾਂ ਦੇ ਪੀੜ੍ਹਤਾਂ ਲਈ ਰਾਹਤ ਕਾਰਜ ਚਲਾਉਣ ਵਿਚ ਢਿੱਲ ਵਰਤਣ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਕੋਸੀ ਦੇ ਹੜ੍ਹਾਂ ਵਾਂਗ ਹੀ ਨੀਤਿਸ਼ ਦੀ ਸਰਕਾਰ

Date:2008-11-24 Time:00:00:23

ਲਾਹੌਰ 'ਚ 3 ਬੰਬ ਧਮਾਕੇ, 3 ਜ਼ਖਮੀ

ਪਾਕਿਸਤਾਨੀ ਸ਼ਹਿਰ ਲਾਹੌਰ ਵਿਚ ਕਲਾ ਇਮਾਰਤ ਅਤੇ ਸਟੇਡੀਅਮ ਲਾਗੇ ਬੀਤੀ ਰਾਤ ਹੋਏ ਤਿੰਨ ਬੰਬ ਧਮਾਕਿਆਂ ਵਿਚ 3 ਲੋਕ ਜ਼ਖਮੀ ਹੋ ਗਏ.ਸੂਤਰਾਂ ਨੇ ਦੱਸਿਆ ਕਿ 2 ਧਮਾਕੇ ਅਲ ਹਮਰਾ ਕਲਾ ਪਰੀਸ਼ਦ ਲਾਗੇ ਰਾਤ 10.30 ਵਜੇ ਹੋਏ ਜਦੋਂ ਕਿ ਤੀਜਾ ਧਮਾਕਾ ਇਸਦੇ

Date:2008-11-24 Time:00:00:23

ਬਿਨ੍ਹਾਂ ਆਤਮਾ ਦੇ ਸ਼ਰੀਰ : ਯੁਵਰਾਜ

'ਯੁਵਰਾਜ' ਵੇਖਦੇ ਸਮੇਂ ਮਹਿਸੂਸ ਹੁੰਦਾ ਹੈ ਕਿ ਸਮੇਂ ਦੇ ਨਾਲ ਸੁਭਾਸ਼ ਘਈ ਬਿਲਕੁਲ ਨਹੀਂ ਬਦਲੇ. ਵੀਹ ਸਾਲ ਪਹਿਲਾਂ ਜਿਸ ਤਰ੍ਹਾਂ ਦੀਆਂ ਕਹਾਣੀਆਂ ਉੱਤੇ ਫਿਲਮਾਂ ਬਣਦੀਆਂ ਸਨ, ਉਸੇ ਤਰ੍ਹਾਂ ਦੀ ਕਹਾਣੀ ਹੈ 'ਯੁਵਰਾਜ'. ਆਜਮਾਈ ਹੋਈ ਕਹਾਣੀ ਉੱਤੇ ਵੀ ਘਈ

Date:2008-11-24 Time:00:00:23

ਸਿਟੀ ਗਰੁੱਪ ਹਟਾ ਸਕਦਾ ਹੈ ਪੰਡਿਤ ਨੂੰ

ਸੰਕਟ ਤੋਂ ਖੁਦ ਨੂੰ ਕੱਢਣ ਵਿੱਚ ਲੱਗਿਆ ਸਿਟੀ ਗਰੁੱਪ ਆਪਣੇ ਕਾਰਜਕਾਰੀ ਪ੍ਰਮੁੱਖ ਵਿਕਰਮ ਪੰਡਿਤ ਨੂੰ ਹਟਾਉਣ ਦੇ ਮੁੱਦੇ ਉੱਤੇ ਵਿਚਾਰ ਕਰ ਰਿਹਾ ਹੈ. ਪੰਡਿਤ ਪਿਛਲੇ ਸਾਲ ਦੇ ਅੰਤ ਵਿੱਚ ਬੈਂਕ ਦੇ ਮੁੱਖ ਕਾਰਜਕਾਰੀ ਬਣਾਏ ਗਏ ਸਨ. ਇਸ ਹਫ਼ਤੇ ਬੈਂਕ ਦੇ

Date:2008-11-24 Time:00:00:23

ਨਹੀਂ ਦਿੱਤੀ ਉਮਰ ਨੂੰ ਸ਼ਰਨ:ਸਊਦੀ ਅਰਬ

ਸਊਦੀ ਅਰਬ ਨੇ ਤਾਲੀਬਾਨੀ ਨੇਤਾ ਮੁੱਲਾ ਉਮਰ ਨੂੰ ਹਥਿਆਰ ਸੁੱਟਣ ਦੀ ਸ਼ਰਤ ਉੱਪਰ ਸਿਆਸੀ ਸ਼ਰਨ ਦਿੱਤੇ ਜਾਣ ਦੀ ਪੇਸ਼ਕਸ਼ ਦੀ ਖਬਰ ਦਾ ਖੰਡਨ ਕੀਤਾ ਹੈ.ਅਰਬ ਟੀਵੀ ਦੀ ਰਿਪੋਰਟ ਵਿਚ ਸਊਦੀ ਅਰਬ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ

Date:2008-11-24 Time:00:00:23

ਵੱਖਵਾਦੀ ਨੇਤਾ ਘਰ 'ਚ ਨਜਰਬੰਦ

ਉਦਾਰਵਾਦੀ ਹੁਰੀਅਤ ਕਾਨਫਰੰਸ ਐੱਚਸੀ ਦੇ ਪ੍ਰਮੁੱਖ ਮੀਰਵਾਇਜ ਉਮਰ ਫਾਰੂਕ ਅਤੇ ਮੌਲਾਨਾ ਅੱਬਾਸ ਅੰਸਾਰੀ ਅਤੇ ਹੋਰ ਅਲਗਾਵਵਾਦੀ ਨੇਤਾਵਾਂ ਨੂੰ ਚੌਣ ਬਾਈਕਾਟ ਅਭਿਆਨ ਚਲਾ ਰਹੀ ਤਾਲਮੇਲ ਕਾਮੇਟੀ ਦੀ ਅਪੀਲ ਉੱਤੇ ਗੰਧੇਰਬਲ ਜਾਣ

Date:2008-11-24 Time:00:00:23

ਜਰਦਾਰੀ ਦੇ ਬਿਆਨ ਦੀ ਨਿਖੇਧੀ

ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਕੱਲ੍ਹ ਭਾਰਤ ਨਾਲ ਆਪਸੀ ਰਿਸ਼ਤਿਆਂ ਨੂੰ ਲੈਕੇ ਦਿੱਤੇ ਗਏ ਬਿਆਨਾਂ ਉੱਤੇ ਸਥਾਨਕ ਮੀਡੀਆ ਨੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਇਸਨੂੰ ਜੰਗ ਦੇ ਬਗੈਰ ਹਥਿਆਰ ਸੁੱਟਣਾ ਦੱਸਿਆ. ਦੀ ਨਿਊਜ ਵਿੱਚ ਅੱਜ ਇਸ ਬਾਰੇ

Date:2008-11-24 Time:00:00:23

ਠਾਕਰੇ ਨੂੰ ਮਿਲੇ ਰਾਜ

ਸ਼ਿਵ ਸੈਨਾ ਤੋਂ ਰਿਸ਼ਤਾ ਤੋੜ੍ਹਕੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦਾ ਗਠਨ ਕਰਨ ਵਾਲੇ ਰਾਜ ਠਾਕਰੇ ਨੇ ਅੱਜ ਲਗਭਗ ਦੋ ਵਰ੍ਹਿਆਂ ਦੇ ਬਾਅਦ ਸ਼ਿਵ ਸੈਨਾ ਪ੍ਰਮੁੱਖ ਅਤੇ ਆਪਣੇ ਚਾਚਾ ਬਾਲ ਠਾਕਰੇ ਦੇ ਨਾਲ ਮੁਲਾਕਾਤ ਕੀਤੀ. ਰਾਜ ਠਾਕਰੇ ਦੁਪਹਿਰ ਵਿੱਚ

Date:2008-11-24 Time:00:00:23

ਵਜਨ ਘਟਾਉਣ 'ਚ ਲੱਗੇ ਇਮਰਾਨ

'ਜਾਨੇ ਤੂ ਯਾ ਜਾਨੇ ਨਾ' ਦੇ ਰਾਹੀਂ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੇ ਇਮਰਾਨ ਖ਼ਾਨ ਅੱਜਕੱਲ੍ਹ ਵਜਨ ਘੱਟ ਕਰ ਰਹੇ ਹਨ. ਜਿਕਰਯੋਗ ਹੈ ਕਿ ਉਹਨਾਂ ਨੇ ਪਿਛਲੇ ਦਿਨੀਂ ਫਿਲਮ 'ਲਕ' ਦੀ ਸ਼ੂਟਿੰਗ ਦੇ ਦੌਰਾਨ ਆਪਣਾ ਭਾਰ ਵਧਾਇਆ ਸੀ, ਪਰੰਤੂ ਹੁਣ

Date:2008-11-23 Time:00:02:07

ਬਿੱਗ ਬੀ ਨੇ ਮੰਗੀ ਅਰਾਮ ਦੀ ਇਜ਼ਾਜ਼ਤ

ਥਕਾਨ ਨਾਲ ਬੇਹਾਲ ਮੈਗਾਸਟਾਰ ਅਮਿਤਾਬ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਅਰਾਮ ਦੀ ਇਜ਼ਾਜ਼ਤ ਦੀ ਮੰਗੀ ਹੈ.ਅਮਿਤਾਬ ਨੇ 19 ਨਵੰਬਰ ਦੀ ਰਾਤ ਕਰੀਬ 10.30 ਵਜੇ ਪੋਸਟ ਕੀਤੇ ਗਏ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਥਕਾਨ ਕਾਰਣ ਮੈਨੂੰ 8 ਘੰਟੇ ਦੀ ਨੀਂਦ ਦੀ

Date:2008-11-23 Time:00:02:07

ਟੀਵੀ ਟਾਈਮ (22 ਨਵੰਬਰ 08)

ਸਵੇਰੇ 9.30 ਡਿਜਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ, 11.30 ਡੀਡੀ ਟਾਪ ਟੇਨ, ਦੁਪਹਿਰ 12.00 ਇੰਡੀਅਨ ਇੰਪ੍ਰਿੰਟਸ, 12.30 ਇਗਨੀਟੇਡ ਮਾਇੰਡ-2, 1.00 ਕਰਨ ਦ ਡਿਟੇਕਟਿਵ, 1.30 ਜੋ ਜੀਤਾ ਵਹੀ ਸਿਕੰਦਰ, 2.00 ਨਮਸਕਾਰ ਕਲਾਕਾਰ

Date:2008-11-23 Time:00:02:07

ਵਿਆਹ ਦੀ ਖਿੱਚ

ਖ਼ਬਰ ਇਹ ਆਈ ਹੈ ਕਿ ਛੋਟੇ ਨਵਾਬ ਭਾਵ ਸੈਫ ਅਲੀ ਖਾਨ ਹੁਣ ਤੀਜੀ ਵਾਰ ਲਾੜਾ ਬਣਨ ਜਾ ਰਹੇ ਹਨ ਅਤੇ ਲਾੜੀ ਹੋਵੇਗੀ ਉਹਨਾਂ ਦੀ ਸਭ ਤੋਂ ਖਾਸ ਮਿੱਤਰ ਕਰੀਨਾ ਕਪੂਰ. ਪਿਛਲੇ ਕਈ ਦਿਨਾਂ ਤੋਂ ਦੋਵਾਂ ਦੀ ਦੋਸਤੀ ਦੇ ਚਰਚੇ ਹਰ ਪਾਸੇ ਆਮ ਸਨ. ਨਿਰੰਤਰ

Date:2008-11-23 Time:00:02:07

ਕਾਨਪੁਰ ਵਿਵਾਦ 'ਤੇ ਅੰਪਾਇਰਾਂ ਦੀ ਸਫਾਈ

ਕਾਨਪੁਰ ਵਨਡੇ ਦਾ ਫੈਸਲਾ ਡੱਕਵਰਥ ਲੁਈਸ ਨਿਯਮ ਦੇ ਨਾਲ ਕਰਨ ਉੱਤੇ ਆਲੋਚਨਾ ਝੱਲ ਰਹੇ ਅੰਪਾਇਰਾਂ ਨੇ ਆਖਿਆ ਕਿ ਆਪਣੇ ਆਲੋਚਕਾਂ ਦੀ ਅਗਿਆਨਤਾ ਤੋਂ ਉਹ ਹੈਰਾਨ ਹਨ. ਕਾਨਪੁਰ ਵਨਡੇ ਦੇਰ ਨਾਲ ਸ਼ੁਰੂ ਹੋਣ ਦੇ ਬਾਅਦ ਖ਼ਰਾਬ ਰੋਸ਼ਨੀ ਦੇ

Date:2008-11-23 Time:00:02:07

ਸਰਕਾਰ ਲਈ ਲਾਹੇਮੰਦ ਈ-ਬਲਟਿਜ

ਅਮਰੀਕਾ ਦੀ ਆਈਟੀ ਕੰਪਨੀ ਡਿਜੀਬਲਟਿਜ ਟੈਕਨਾਲੋਜੀਜ ਨੇ ਸਾਫਟਵੇਅਰ ਈ-ਬਲਟਿਜ ਨੂੰ ਪੇਸ਼ ਕੀਤਾ ਹੈ. ਕੰਪਨੀ ਨੇ ਦੱਸਿਆ ਕਿ ਨਵੇਂ ਸਾਫਟਵੇਅਰ ਨਾਲ ਸਰਕਾਰ ਨੂੰ ਈ ਗਵਰਨੈਂਸ ਪ੍ਰੋਜੈਕਟ ਨੂੰ ਪੇਸ਼ ਕਰਨ ਵਿੱਚ ਮਦਦ ਮਿਲੇਗੀ. ਡਿਜੀਬਲਟਿਜ

Date:2008-11-23 Time:00:02:07

ਮੀਰਾ ਦੀ ਹਾਲਤ ਠੀਕ ਨਹੀਂ

ਮਹੇਸ਼ ਭੱਟ ਦੀ ਫਿਲਮ 'ਨਜਰ' ਦੇ ਵਿੱਚ ਨਜਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮੀਰਾ ਦੀ ਮਾਨਸਿਕ ਸਥਿਤੀ ਠੀਕ ਨਹੀਂ. ਸੂਤਰਾਂ ਦੇ ਮੁਤਾਬਕ ਪਿਛਲੇ ਦਿਨੀਂ ਮੀਰਾ ਅੱਧੀ ਰਾਤ ਨੂੰ ਮਹੇਸ਼ ਭੱਟ ਦੇ ਘਰ ਪੁੱਜੀ ਅਤੇ ਰਹਿਣ ਦੇ ਲਈ ਜਗ੍ਹਾ

Date:2008-11-23 Time:00:02:07

ਰਵੀਨਾ ਨੇ ਪ੍ਰਕਾਸ਼ ਨੂੰ ਕੀਤੀ ਨਾਂਹ

ਰਵੀਨਾ ਟੰਡਨ ਨੇ ਪ੍ਰਕਾਸ਼ ਝਾਅ ਦੀ ਫਿਲਮ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ. ਇਹ ਗੱਲ ਸੁਣਨ ਵਿੱਚ ਉਸ ਵੇਲੇ ਬਹੁਤ ਅਟਪਟੀ ਲੱਗਦੀ ਹੈ, ਜਦੋਂ ਕਿਸੇ ਹੀਰੋਇਨ ਫਿਲਮਾਂ ਨਾ ਮਿਲ ਰਹੀਆਂ ਹੋਣ ਅਤੇ ਉਹ ਜੁਆਬ ਦੇ ਦੇਵੇ. ਪਰੰਤੂ ਰਵੀਨਾ ਟੰਡਨ ਨੇ ਪ੍ਰਕਾਸ਼

Date:2008-11-23 Time:00:02:07

ਬਿੱਕਣੀ ‘ਚ ਫਿਰ ਬੇਬੋ

ਦਰਸ਼ਕਾਂ ਨੂੰ ਟਸ਼ਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਰੀਨਾ ਕਪੂਰ ਦਾ ਜੀਰੋ ਸਾਈਜ ਹੋਇਆ ਸ਼ਰੀਰ ਵੇਖਣ ਨੂੰ ਮਿਲੇਗਾ. ਸੂਤਰਾਂ ਦੀ ਮੰਨੀਏ ਤਾਂ ਕਰੀਨਾ ਕਪੂਰ ਆਪਣੀ ਆਉਣ ਵਾਲੀ ਫਿਲਮ ‘ਕਮਬਖ਼ਤ ਇਸ਼ਕ’ ਦੇ ਵਿੱਚ ਕੁੱਝ ਸ਼ੀਨ ਬਿੱਕਣੀ ਦੇ ਵਿੱਚ

Date:2008-11-23 Time:00:02:07

ਰਾਜੇ ਦੇ ਸਾਸ਼ਨ ਤੋਂ ਜਨਤਾ ਦੁਖੀ:ਗਹਿਲੋਤ

ਜੈਪੁਰ-ਰਾਜਸਥਾਨ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਮਹਾਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਰਾਜਸਥਾਨ ਦੀ ਮੁੱਖਮੰਤਰੀ ਵਸੁੰਦਰਾ ਰਾਜੇ ਨੇ ਆਪਣੇ ਸਵਾਰਥ ਲਈ ਰਾਜਸਥਾਨ ਦੇ ਗੌਰਵ ਨੂੰ ਦੇਸ਼ 'ਚ ਨੀਚਾ ਕਰ ਦਿੱਤਾ ਹੈ।

Date:2008-11-23 Time:00:02:03

ਸਮੁੰਦਰੀ ਲੁਟੇਰਿਆ ਨੇ ਛੱਡਿਆ ਟੈਂਕਰ

ਸੋਮਾਲੀ ਸਮੁੰਦਰੀ ਡਾਕੂਆਂ ਨੇ ਕੱਲ੍ਹ ਯੂਨਾਨ ਦੇ ਇੱਕ ਰਾਸਾਇਣਿਕ ਟੈਂਕਰ ਅਤੇ ਡਰਾਈਵਰ ਦਲ ਦੇ ਸਾਰੇ ਮੈਂਬਰਾਂ ਨੂੰ ਛੱਡ ਦਿੱਤਾ. ਜਿਕਰਯੋਗ ਹੈ ਕਿ ਸਮੁੰਦਰੀ ਲੁਟੇਰਿਆਂ ਨੇ ਇਸ ਟੈਂਕਰ ਨੂੰ ਸਤੰਬਰ ਦੇ ਮਹੀਨੇ ਵਿੱਚ ਅਗਵਾ ਕਰ ਲਿਆ ਸੀ. ਕੀਨੀਆ

Date:2008-11-23 Time:00:02:03

ਸ਼ੇਖ ਨੇ ਜੈਕਸਨ ਨੂੰ ਤੋਹਫੇ ਦਿੱਤੇ : ਗ੍ਰੇਸ

ਮਾਈਕਲ ਜੈਕਸਨ ਦੇ ਸਾਬਕਾ ਨਿੱਜੀ ਸਹਾਇਕ ਨੇ ਬ੍ਰਿਟੇਨ ਦੀ ਅਦਾਲਤ ਨੂੰ ਕੱਲ੍ਹ ਦੱਸਿਆ ਕਿ ਉਧਾਰ ਦਾ ਆਰੋਪ ਲਗਾਉਣ ਵਾਲੇ ਬਹਿਰੀਨ ਸ਼ੇਖ ਮਾਈਕਲ ਜੈਕਸਨ ਨੂੰ ਧਨ ਅਤੇ ਹੋਰ ਤੋਹਫੇ ਦੇਣ ਨੂੰ ਉਤਸੁਕ ਸਨ. ਗ੍ਰੇਸ ਰਾਵਾਰਾਂਬਾ ਨੇ ਕਿਹਾ ਕਿ ਸ਼ੇਖ ਅੱਬਦੁੱਲਾ

Date:2008-11-23 Time:00:02:03

ਗੱਲਬਾਤ ਦੌਰਾਨ ਧਮਾਕਿਆਂ ਦੀ ਚਰਚਾ

ਸੀਮਾ ਪਾਰ ਜਾਣ ਵਾਲੀ ਸਮਝੌਤਾ ਐਕਸਪ੍ਰੈਸ ਵਿੱਚ ਕੁੱਝ ਹਿੰਦੂ ਸੰਗਠਨਾਂ ਦੇ ਨਾਮ ਕਥਿਤ ਤੌਰ 'ਤੇ ਆਉਣ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਦੇਸ਼ ਮੰਤਰੀ ਅਤੇ ਗ੍ਰਹਿ ਸਕੱਤਰ ਪੱਧਰ ਦੀ ਗੱਲਬਾਤ ਦੌਰਾਨ ਸਮਝੌਤਾ ਧਮਾਕੇ ਦਾ ਮੁੱਦਾ ਉੱਠਣ

Date:2008-11-23 Time:00:02:03

ਨੇਪਾਲ ਭਾਰਤ ਮਿੱਤਰਤਾ ਸੰਧੀ ਦੀ ਸਮੀਖਿਆ

ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੀ ਸੋਮਵਾਰ ਤੋਂ ਹੋਣ ਵਾਲੀ ਨੇਪਾਲ ਦੀ ਯਾਤਰਾ ਦੇ ਦੌਰਾਨ ਦੋਵੇਂ ਦੇਸ਼ ਮਿੱਤਰਤਾ ਸੰਧੀ ਦੀ ਸਮੀਖਿਆ ਕਰਨਗੇ. ਅਗਸਤ ਵਿੱਚ ਗੁਆਂਢੀ ਦੇਸ਼ ਵਿੱਚ ਮਾਓਵਾਦੀਆਂ ਦੀ ਸਰਕਾਰ ਬਣਨ ਦੇ ਬਾਅਦ ਭਾਰਤ ਵੱਲੋਂ ਨੇਪਾਲ ਦਾ ਇਹ

Date:2008-11-23 Time:00:02:03

ਘੁਸਪੈਠ ਰੋਕਣ ਲਈ ਨਵੇਂ ਉਪਰਾਲੇ

ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਨੇ ਕਿਹਾ ਹੈ ਕਿ ਭਾਰਤ ਬੰਗਲਾਦੇਸ਼ ਸੀਮਾ ਉੱਤੇ ਗੁਆਂਢੀ ਦੇਸ਼ ਤੋਂ ਘੁਸਪੈਠ ਰੋਕਣ ਦੇ ਲਈ ਨਵੇਂ ਉਪਰਾਲੇ ਕੀਤੇ ਗਏ ਹਨ. ਮੁੱਖ ਮੰਤਰੀ ਨੇ ਇੱਥੇ ਪੱਤਰਕਾਰ ਸੰਮੇਲਨ ਦੇ ਦੌਰਾਨ ਦੱਸਿਆ ਕਿ ਸੀਮਾ ਪ੍ਰਬੰਧਨ ਦੇ ਕੇਂਦਰੀ

Date:2008-11-23 Time:00:02:03

ਵਿਦੇਸ਼ ਮੰਤਰੀ ਦੇ ਲਈ ਹਿਲੇਰੀ ਤਿਆਰ : ਰਿਪੋਰਟ

ਹਿਲੇਰੀ ਕਲਿੰਟਨ ਅਮਰੀਕਾ ਦੇ ਨਵਨਿਰਵਾਚਿਤ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਵਿਦੇਸ਼ ਮੰਤਰੀ ਦਾ ਪਦ ਸਵੀਕਾਰ ਕਰਨ ਉੱਤੇ ਸਹਿਮਤ ਹੋ ਗਈ ਹੈ. ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਕਲਿੰਟਨ ਦੇ ਇੱਕ ਕਰੀਬੀ ਦੇ ਹਵਾਲੇ ਨਾਲ

Date:2008-11-23 Time:00:02:03


1   2   3   4   5   6   7   8   9   10  

page no.8

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008