Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2008

ਓਬਾਮਾ ਨੂੰ ਮਿਲੇਗਾ ਮੰਦੀ ਦਾ ਲਾਹਾ:ਦਾ ਸਿਲਵਾ

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਸ ਇਨੈਸੀਓ ਲੂਲਾ ਦਾ ਸਿਲਵਾ ਨੇ ਕਿਹਾ ਹੈ ਕਿ ਮੌਜੂਦਾ ਸੰਸਾਰਕ ਆਰਥਿਕ ਮੰਦੀ ਦਾ ਇੱਕ ਫਾਇਦਾ ਹੋ ਸਕਦਾ ਹੈ ਕਿ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ.ਸਾਬਕਾ ਮਜ਼ਦੂਰ ਨੇਤਾ ਨੇ ਕਿਹਾ

Date:2008-10-23 Time:00:03:06

ਗੁ.ਗੋ.ਸਿੰ.ਰਾ.ਏ. ਪੁਰਸਕਾਰ

ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਵਸ ਉੱਤੇ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਏਕਤਾ ਪੁਰਸਕਾਰ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ. ਇਹ ਪੁਰਸਕਾਰ ਪ੍ਰਦੇਸ਼ ਦੇ ਕਿਸੇ ਅਜਿਹੇ ਵਿਅਕਤੀ ਨੂੰ ਦੇਣ ਦਾ ਨਿਸ਼ਚੈ ਕੀਤਾ ਗਿਆ, ਜਿਸਨੇ

Date:2008-10-23 Time:00:03:06

ਪਾਲਿਨ ਦੀ ਗਵਾਹੀ ਸ਼ੁੱਕਰਵਾਰ ਨੂੰ

ਗਵਰਨਰ ਸਾਰਾਹ ਪਾਲਿਨ ਉੱਪ ਰਾਸ਼ਟਰਪਤੀ ਅਹੁਦੇ ਲਈ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਤੋਂ ਥੋੜਾ ਸਮਾਂ ਕੱਢ ਕੇ ਸ਼ੁੱਕਰਵਾਰ ਨੂੰ ਰਾਜ ਦੇ ਇੱਕ ਸੀਨੀਅਰ ਜਨ ਸੁਰੱਖਿਆ ਅਧਿਕਾਰੀ ਨੂੰ ਨਿਸ਼ਾਨੇ ਉੱਪਰ ਲੈਣ ਦੇ ਇੱਕ ਮਾਮਲੇ ਵਿਚ ਗਵਾਹੀ

Date:2008-10-23 Time:00:03:06

ਮਨਮੋਹਨ,ਅਸੋ ਕਰਨਗੇ ਕਰਾਰ 'ਤੇ ਗੱਲਬਾਤ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੱਜ ਜਪਾਨੀ ਹਮਰੁੱਤਬਾ ਤਾਰੋ ਅਸੋ ਨਾਲ ਸ਼ਿਖਰ ਪੱਧਰ ਦੀ ਗੱਲਬਾਤ ਹੋਵੇਗੀ ਜਿਸ ਵਿਚ ਦੋਵੇਂ ਨੇਤਾਵਾਂ ਵਿਚਕਾਰ ਦੋ ਪੱਖੀ ਸਾਮਰਿਕ ਅਤੇ ਸੁਰੱਖਿਆ ਸੰਬੰਧਾਂ ਅੱਗੇ ਵਧਾਉਣ ਉੱਪਰ

Date:2008-10-23 Time:00:03:06

ਅਫਗਾਨਿਸਤਾਨ 'ਚ 35 ਤਾਲੀਬਾਨੀ ਹਲਾਕ

ਅਫਗਾਨਿਸਤਾਨ ਦੇ ਅਸ਼ਾਂਤ ਉਰੂਜਗਨ ਪ੍ਰਾਂਤ ਵਿੱਚ ਇੱਕ ਜਿਲ੍ਹਾ ਕੇਂਦਰ 'ਤੇ ਕਰੀਬ ਸੌ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ. ਇਸਦੇ ਬਾਅਦ ਅੱਤਵਾਦੀਆਂ ਅਤੇ ਪੁਲਿਸ ਦੇ ਦਰਮਿਆਨ ਹੋਏ ਖੂਨੀ ਸੰਘਰਸ਼ ਵਿੱਚ ਕਰੀਬ 35 ਤਾਲੀਬਾਨੀ ਅੱਤਵਾਦੀ ਮਾਰੇ

Date:2008-10-23 Time:00:03:06

ਭਾਰਤ ਦਾ ਮਹਤੀ ਪ੍ਰੋਜੈਕਟ ਚੰਦਰਯਾਨ-1 ਲਾਂਚ

ਅੱਜ ਸਵੇਰੇ 6.22 ਵਜੇ ਇੱਥੋਂ ਦੇ ਲਾਂਚ ਪੈਡ ਤੋਂ ਭਾਰਤ ਦਾ ਮਹਤੀ ਪ੍ਰੋਜੈਕਟ ਚੰਦਰਯਾਨ-1 ਲਾਂਚ ਕੀਤਾ ਗਿਆ.ਇਸ ਨੂੰ ਪੀਐਸਐਲਵੀ ਸੀ-11 ਰਾਹੀਂ ਪੁਲਾੜ ਵਿਚ ਦਾਗਿਆ ਗਿਆ.

Date:2008-10-23 Time:00:02:59

ਛੇ ਨਾਇਕਾਵਾਂ, ਛੇ ਖਲਨਾਇਕ

'ਸਿੰਘ ਇਜ ਕਿੰਗ', 'ਵੈਲਕਮ' ਅਤੇ 'ਨੋ ਐਂਟਰੀ' ਵਰਗੀਆਂ ਸਫ਼ਲਤਮ ਫਿਲਮਾਂ ਨਾਲ ਆਪਣੇ ਨਿਰਦੇਸ਼ਨ ਦਾ ਲੋਹਾ ਮੰਨਵਾ ਚੁੱਕੇ ਨਿਰਦੇਸ਼ਕ ਅਨੀਸ ਬਜਮੀ ਫਿਲਹਾਲ ਤਾਂ 'ਇਟਸ ਮਾਈ ਲਾਈਫ' ਨਾਮਕ ਫਿਲਮ ਪੂਰੀ ਕਰਨ ਵਿੱਚ ਲੱਗੇ ਹੋਏ ਹਨ. ਇਸਦੇ

Date:2008-10-23 Time:00:02:59

ਇੰਫਾਲ 'ਚ ਧਮਾਕਾ, 17 ਮਰੇ

ਮਣੀਪੁਰ ਦੇ ਪੱਛਮੀ ਇੰਫਾਲ ਜਿਲ੍ਹੇ ਵਿੱਚ ਪੁਲਿਸ ਕਮਾਂਡੋ ਕੰਪਲੈਕਸ ਦੇ ਕੋਲ ਅਣਪਛਾਤੇ ਅੱਤਵਾਦੀਆਂ ਦੁਆਰਾ ਇੱਕ ਦੋ ਪਹੀਏ ਵਾਹਨ ਵਿੱਚ ਲਗਾਏ ਗਏ ਬੰਬ ਦੇ ਫੱਟੜ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਜਿਆਦਾ ਫੱਟੜ ਹੋ ਗਏ. ਸੂਤਰਾਂ

Date:2008-10-23 Time:00:02:59

ਪ੍ਰਸ਼ੰਸਾ ਕਰਦੇ ਤਾਂ ਮੁਸ਼ਕਲ ਹੁੰਦੀ : ਅਮਰ

ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਅਮਰ ਸਿੰਘ ਨੇ ਕਿਹਾ ਹੈ ਕਿ ਉਹ ਸ਼ਿਵ ਸੈਨਾ ਸੁਪ੍ਰੀਮੋ ਬਾਲ ਠਾਕਰੇ ਦੁਆਰਾ ਕੀਤੀ ਗਈ ਉਹਨਾਂ ਦੀ ਆਲੋਚਨਾ ਤੋਂ ਬਹੁਤ ਖੁਸ਼ ਹਨ. ਉਹਨਾਂ ਨੇ ਕਿਹਾ ਕਿ ਜੇਕਰ ਉਹ ਉਹਨਾਂ ਦੀ ਪ੍ਰਸ਼ੰਸਾ ਕਰਦੇ ਤਾਂ ਮੁਸ਼ਕਲ ਹੁੰਦੀ. ਇੱਕ

Date:2008-10-23 Time:00:02:59

ਅਟਲ ਤੋਂ ਹਮੇਸ਼ਾ ਈਰਖ਼ਾ ਰਹੀ : ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਇੱਕ ਕਵੀ ਦੇ ਰੂਪ ਵਿੱਚ ਅਟਲ ਬਿਹਾਰੀ ਵਾਜਪਈ ਤੋਂ ਉਹਨਾਂ ਨੂੰ ਹਮੇਸ਼ਾ ਈਰਖਾ ਰਹੀ. ਅਟਲ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਰਹੇ ਅਡਵਾਨੀ ਨੇ ਕਿਹਾ ਕਿ ਲਿਖ ਤਾਂ ਮੈਂ ਵੀ ਸਕਦਾ ਹਾਂ

Date:2008-10-23 Time:00:02:59

ਠਾਕਰੇ ਨੂੰ ਜਮਾਨਤ, ਕਈ ਥਾਵਾਂ 'ਤੇ ਹਿੰਸਾ

ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੂੰ ਕੱਲ੍ਹ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ. ਇਸਦੇ ਬਾਅਦ ਬਾਂਦਰਾ ਦੀ ਅਦਾਲਤ ਨੇ ਉਸਨੂੰ ਜੇਲ੍ਹ ਭੇਜ ਦਿੱਤਾ. ਜਿਸਦੇ ਬਾਅਦ ਅਦਾਲਤ ਨੇ ਉਸਨੂੰ ਜਮਾਨਤ ਦੇ ਦਿੱਤੀ ਪਰੰਤੂ ਕਲਿਆਣ ਪੁਲਿਸ ਨੇ ਇੱਕ

Date:2008-10-23 Time:00:02:59

ਆਸਟ੍ਰੇਲੀਆਈ ਮੀਡੀਆ ਵੱਲੋਂ ਪੋਂਟਿੰਗ ਦੀ ਆਲੋਚਨਾ

ਆਸਟ੍ਰੇਲੀਆਈ ਮੀਡੀਆ ਨੇ ਅੱਜ ਰਿੱਕੀ ਪੋਂਟਿੰਗ ਅਤੇ ਉਹਨਾਂ ਦੀ ਟੀਮ ਦੀ ਭਾਰਤ ਹੱਥੀਂ ਦੂਜੇ ਟੈਸਟ ਵਿਹ ਕਰਾਰੀ ਹਾਰ ਲਈ ਆਲੋਚਨਾ ਕਰਦਿਆਂ ਕਿਹਾ ਕਿ ਮੋਹਾਲੀ ਵਿਚ ਸ਼ਰਮਨਾਕ ਹਾਰ ਨੇ ਵਿਸ਼ਵ ਚੈਂਪੀਅਨ ਟੀਮ ਉੱਪਰ ਭਾਰਤ ਦਾ ਦਬਦਬਾ ਸਾਬਤ ਕੀਤਾ ਹੈ. 'ਦ ਆਸਟ੍ਰੇਲੀਅਨ' ਨੇ 'ਅੰਤ

Date:2008-10-23 Time:00:02:59

ਠਾਣੇ 'ਚ ਹਿੰਸਾ, ਤਿੰਨ ਮਰੇ

ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਦੀ ਗ੍ਰਿਫ਼ਤਾਰੀ ਦੇ ਬਾਅਦ ਠਾਣੇ ਵਿੱਚ ਹੋਈ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ ਮਨਸੈ ਦੇ 179 ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ. ਠਾਣੇ ਦੇ ਪੁਲਿਸ ਕਮਿਸ਼ਨਰ ਅਨਿਲ

Date:2008-10-23 Time:00:02:59

ਫਿਟਨਸ ਸਾਬਤ ਕਰਨੀ ਹੋਵੇਗੀ : ਜਾਫਰ

ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵਨਿਯੁਕਤ ਮੁੱਖ ਚੌਣਕਰਤਾ ਸਲੀਮ ਜਾਫਰ ਨੇ ਕਿਹਾ ਕਿ 25 ਅਕਤੂਬਰ ਤੋਂ ਸ਼ੁਰੂ ਹੋ ਰਹੇ ਪੈਂਟਾਗੁਲਰ ਕੱਪ ਦੇ ਦੌਰਾਨ ਸ਼ੋਏਬ ਅਖ਼ਤਰ ਸ਼ਾਹਿਦ ਅਫਰੀਦੀ ਓਮਰ ਗੁਲ ਅਤੇ ਸੋਹੇਲ ਤਨਵੀਰ ਦੀ ਫਾਰਮ ਅਤੇ ਫਿਟਨਸ ਉੱਤੇ

Date:2008-10-23 Time:00:02:59

ਬੇੜੀ ਡੁੱਬਣ ਨਾਲ 24 ਦੀ ਮੌਤ

ਬਿਹਾਰ ਦੇ ਖਗੜੀਆ ਜਿਲ੍ਹੇ ਦੇ ਪਸਰਾਹਾ ਥਾਣਾ ਖੇਤਰ ਦੇ ਦੁਧੇਲਾ ਘਾਟ ਦੇ ਨੇੜੇ ਗੰਗਾ ਦੀ ਧਾਰ ਵਿੱਚ ਅੱਜ ਸਵੇਰੇ ਇੱਕ ਬੇੜੀ ਦੇ ਉਲਟ ਜਾਣ ਨਾਲ ਉਸ ਉੱਤੇ ਸਵਾਰ 24 ਔਰਤਾਂ ਦੀ ਡੁੱਬਣ ਨਾਲ ਮੌਤ ਹੋ ਗਈ. ਜਿਲ੍ਹਾ ਪੁਲਿਸ ਮੁੱਖੀ ਡਾ.ਕਮਲ ਕਿਸ਼ੋਰ ਸਿੰਘ

Date:2008-10-23 Time:00:02:59

ਅਫਗਾਨਿਸਤਾਨ 'ਚ 35 ਤਾਲੀਬਾਨੀ ਹਲਾਕ

ਅਫਗਾਨਿਸਤਾਨ ਦੇ ਅਸ਼ਾਂਤ ਉਰੂਜਗਨ ਪ੍ਰਾਂਤ ਵਿੱਚ ਇੱਕ ਜਿਲ੍ਹਾ ਕੇਂਦਰ 'ਤੇ ਕਰੀਬ ਸੌ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ. ਇਸਦੇ ਬਾਅਦ ਅੱਤਵਾਦੀਆਂ ਅਤੇ ਪੁਲਿਸ ਦੇ ਦਰਮਿਆਨ ਹੋਏ ਖੂਨੀ ਸੰਘਰਸ਼ ਵਿੱਚ ਕਰੀਬ 35 ਤਾਲੀਬਾਨੀ ਅੱਤਵਾਦੀ ਮਾਰੇ

Date:2008-10-23 Time:00:02:59

ਟੀਵੀ ਗਾਈਡ (21 ਅਕਤੂਬਰ 08)

ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, 11.00 ਜੋ ਕਹੂੰਗਾ ਸਚ ਕਹੂੰਗਾ, ਦੁਪਹਿਰ 12.00 ਸੌਤੇਲਾ, 12.30 ਸਤਰੀ-ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.05 ਗੁਲਬਾਨੋ, 3.00 ਅਹਿਸਾਸ

Date:2008-10-22 Time:00:17:24

ਜਾਇਦ ਨੇ ਕੀਤੀ ਕੁੱਟਮਾਰ

ਜਾਇਦ ਖਾਨ ਦੇ ਬਾਰੇ ਵਿੱਚ ਇੱਕ ਵਾਰ ਫਿਰ ਖ਼ਬਰਾਂ ਆ ਰਹੀਆਂ ਹਨ ਕਿ ਉਹਨਾਂ ਨੇ ਬਾਂਦਰਾ ਸਥਿਤ ਇੱਕ ਨਾਈਟ ਕਲਬ ਵਿੱਚ ਕੁੱਟਮਾਰ ਕੀਤੀ. ਮਾਲੂਮ ਹੋਵੇ ਕਿ ਇੱਕ ਵਾਰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ ਜਾਇਦ ਨੇ ਇੱਕ

Date:2008-10-22 Time:00:17:24

ਵਾਹ! ਕੈਟਰੀਨਾ ਵਾਹ!

ਕੈਟਰੀਨਾ ਕੈਫ ਦੀਆਂ ਖ਼ੂਬੀਆਂ ਦੇ ਬਾਰੇ ਵਿੱਚ ਕਈ ਗੱਲਾਂ ਆਮ ਹਨ. ਇੱਕ ਤਾਂ ਸਹੀ ਹੈ ਕਿ ਉਹ ਪੂਰਾ ਧਿਆਨ ਲਗਾਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਹੁਤ ਪੇਸ਼ੇਵਰ ਹੈ. ਟਾਈਮ ਟੇਬਲ ਦਾ ਬਹੁਤ ਧਿਆਨ ਰੱਖਦੀ ਹੈ ਅਤੇ ਆਪਣੇ ਕੈਰੀਅਰ

Date:2008-10-22 Time:00:17:24

ਰਹਿਮਾਨ ਨੇ ਕੀਤੀ ਘਈ ਦੀ ਪ੍ਰਸ਼ੰਸਾ

ਪ੍ਰਸਿੱਧ ਸੰਗੀਤਕਾਰ ਏਆਰ ਰਹਿਮਾਨ ਉਂਝ ਵੀ ਘੱਟ ਬੋਲਦੇ ਹਨ ਅਤੇ ਕਿਸੇ ਖਾਸ ਵਿਅਕਤੀ ਦੇ ਬਾਰੇ ਵਿੱਚ ਕੋਈ ਗੱਲ ਸ਼ਾਇਦ ਹੀ ਉਹਨਾਂ ਦੇ ਮੂੰਹੋਂ ਸੁਣੀ ਗਈ ਹੋਵੇ. ਪਰੰਤੂ ਇਹ ਘੱਟ ਬੋਲਣ ਵਾਲਾ ਸੰਗੀਤਕਾਰ ਪਿਛਲੇ ਦਿਨੀਂ ਬੋਲਿਆ ਅਤੇ ਬੋਲਦਾ ਹੀ

Date:2008-10-22 Time:00:17:24

ਦੀਵਾਲੀ ਨਹੀਂ ਮਨਾਉਣਗੇ ਅਮਿਤਾਭ

ਮਾਂ ਤੇਜੀ ਬੱਚਨ ਦੇ ਦੇਹਾਂਤ ਨੂੰ ਇੱਕ ਸਾਲ ਪੂਰਾ ਨਹੀਂ ਹੋਣ ਦੇ ਕਾਰਣ ਮੈਗਾਸਟਾਰ ਅਮਿਤਾਭ ਬੱਚਨ ਇਸ ਸਾਲ ਦੀਵਾਲੀ ਨਹੀਂ ਮਨਾਉਣਗੇ, ਪਰੰਤੂ ਉਹਨਾਂ ਨੂੰ ਇਹ ਸ਼ਿਕਾਇਤ ਵੀ ਹੈ ਕਿ ਅਸੀਂ ਤੇਜੀ ਨਾਲ ਵਿਦੇਸ਼ੀ ਸੰਸਕ੍ਰਿਤੀ ਅਪਣਾਉਂਦੇ ਜਾ ਰਹੇ ਹਾਂ. ਅਮਿਤਾਭ

Date:2008-10-22 Time:00:17:24

ਸੈਂਸੇਕਸ ਦਸ ਹਜਾਰ ਅੰਕ 'ਤੇ ਪੁੱਜਾ

ਲਗਾਤਾਰ ਤਿੰਨ ਕਾਰੋਬਾਰੀ ਸ਼ੈਸਨਾਂ ਵਿੱਚ ਗਿਰਾਵਟ ਦੇ ਰੁਖ਼ ਉੱਤੇ ਵਿਰਾਮ ਲਗਾਉਂਦੇ ਹੋਏ ਬੰਬਈ ਸ਼ੇਅਰ ਬਾਜਾਰ ਦਾ ਬੈਂਚਮਾਰਕ ਸੈਂਸੇਕਸ 10000 ਅੰਕ ਦੇ ਪੱਧਰ ਉੱਤੇ ਪਹੁੰਚ ਗਿਆ. ਏਸ਼ੀਆਈ ਸ਼ੇਅਰ ਬਾਜਾਰਾਂ ਵਿੱਚ ਆਈ ਮਜਬੂਤੀ ਅਤੇ ਫੰਡਾਂ

Date:2008-10-22 Time:00:17:21

ਸ਼ੁਰੂਆਤੀ ਕਾਰੋਬਾਰ 'ਚ ਸੁਧਰਿਆ ਰੁਪੱਈਆ

ਅੱਜ ਦੇ ਕਾਰੋਬਾਰ ਦੇ ਸ਼ੁਰੂਆਤੀ ਦੌਰ ਵਿਚ ਡਾਲਰ ਦੇ ਮੁਕਾਬਲੇ ਰੁਪੱਈਆ 11 ਪੈਸੇ ਸੁਧਰ ਕੇ 48.77-78 ਰੁਪਏ ਪ੍ਰਤੀ ਡਾਲਰ ਰਿਹਾ.ਸ਼ੇਅਰ ਬਜ਼ਾਰ ਵਿਚ ਤੇਜ਼ੀ ਦੇ ਰੁੱਖ ਨਾਲ ਪੂੰਜੀ ਪ੍ਰਵਾਹ ਵਧਣ ਦੀ ਆਸ ਵਿਚਕਾਰ ਰੁਪੱਈਏ

Date:2008-10-22 Time:00:17:21

ਬ੍ਰਿਟਨੀ ਮਾਮਲੇ 'ਚ ਹੋਇਆ ਨਹੀਂ ਫੈਸਲਾ

ਕਾਨੂੰਨੀ ਡਰਾਈਵਰੀ ਲਾਇਸੰਸ ਦੇ ਬਗੈਰ ਗੱਡੀ ਚਲਾਉਣ ਨੂੰ ਲੈਕੇ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੇ ਖਿਲਾਫ ਚੱਲ ਰਹੇ ਮਾਮਲੇ ਵਿੱਚ ਦੂਜੇ ਦਿਨ ਵੀ ਕੋਈ ਫੈਸਲਾ ਨਹੀਂ ਹੋ ਪਾਇਆ. ਕੱਲ੍ਹ ਜਿਊਰੀ ਗਤੀਰੋਧ ਦੀ ਗੱਲ ਕਹਿਕੇ ਚੱਲੇ ਗਏ.ਜਿਊਰੀ ਦੇ ਪ੍ਰਮੁੱਖ

Date:2008-10-22 Time:00:17:21

ਪ੍ਰਮੁੱਖ ਜੱਜ ਚੌਧਰੀ ਅਦਾਲਤ ਪਰਤੇ

ਪਾਕਿਸਤਾਨ ਦੇ ਬਰਖ਼ਾਸਤ ਚੀਫ ਜਸਟਿਸ ਇਫ਼ਤਿਆਰ ਮੁਹੰਮਦ ਚੌਧਰੀ ਨੇ ਕੱਲ੍ਹ ਬਰਖ਼ਾਸਤਗੀ ਦੇ ਬਾਅਦ ਪਹਿਲੀ ਵਾਰ ਦੇਸ਼ ਦੀ ਸੁਪ੍ਰੀਮ ਕੋਰਟ ਆਕੇ ਵਕੀਲਾਂ ਦੇ ਇੱਕ ਉੱਚ ਐਸੋਸੀਏਸ਼ਨ ਦੀ ਬੈਠਕ ਵਿੱਚ ਹਿੱਸਾ ਲਿਆ. ਸਾਬਕਾ ਰਾਸ਼ਟਰਪਤੀ

Date:2008-10-22 Time:00:17:21


1   2   3   4   5   6   7   8   9   10  

page no.7

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008