Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2008

ਪ੍ਰਤਿਭਾ ਵੱਲੋਂ ਸ਼ਾਂਤੀ,ਭਾਈਚਾਰੇ ਦਾ ਸੱਦਾ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਸ਼ਾਂਤੀ ਅਤੇ ਭਾਈਚਾਰੇ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੇ ਮਤਭੇਦ ਲੋਕਤੰਤਰੀ ਤਰੀਕੇ ਨਾਲ ਗੱਲਬਾਤ ਅਤੇ ਚਰਚਾ ਰਾਹੀਂ ਸੁਲਝਾਏ ਜਾਣ.ਇੱਕ ਜਨਸਭਾ ਨੂੰ ਸੰਬੋਧਿਤਕਰਦਿਆਂ ਪ੍ਰਤਿਭਾ ਨੇ ਕਿਹਾ ਕਿ ਇਹ ਅਜਿਹੇ ਸਿਧਾਂਤ ਹਨ

Date:2008-10-25 Time:00:01:43

ਕਾਂਗਰਸ,ਰਾਜਦ ਦੀ ਰਾਜਗ ਤੋਂ ਮੰਗ

ਮੁੰਬਈ ਵਿਚ ਉੱਤਰ ਭਾਰਤੀਆਂ ਉੱਪਰ ਹਮਲੇ ਵਿਚ ਸ਼ਾਮਲ ਹੋਣ ਦੇ ਸ਼ਿਵਸੈਨਾ ਦੇ ਦਾਅਵੇ ਮਗਰੋਂ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੇ ਅੱਜ ਰਾਸ਼ਟਰੀ ਜਨਤੰਤਰੀ ਗਠਬੰਧਨ ਤੋਂ ਇਸ ਪਾਰਟੀ ਨਾਲੋਂ ਰਿਸ਼ਤੇ ਤੋੜਨ ਦੀ ਮੰਗ ਕੀਤੀ ਹੈ

Date:2008-10-25 Time:00:01:42

ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ

ਭਾਰਤੀ ਰੁਪੱਈਆ ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿਚ ਪਹਿਲੀ ਵਾਰ ਡਾਲਰ ਮੁਕਾਬਲੇ ਡਿੱਗ ਕੇ 50 ਦੇ ਪੱਧਰ ਤੋਂ ਹੇਠਾਂ ਪੁੱਜ ਗਿਆ.ਰੁਪਏ ਵਿਚ ਇਹ ਗਿਰਾਵਟ ਵਿਦੇਸ਼ੀ ਫੰਡਾਂ ਵੱਲੋਂ ਭਾਰੀ ਮਾਤਰਾ ਵਿਚ ਕੀਤੀ ਜਾ ਰਹੀ ਪੂੰਜੀ ਨਿਕਾਸੀ

Date:2008-10-25 Time:00:01:42

ਚੇਨੱਈ ਹਵਾਈ ਅੱਡੇ 'ਤੇ ਹਾਦਸਾ ਟਲਿਆ

ਚੇਨੱਈ ਹਵਾਈ ਅੱਡੇ ਉੱਪਰ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵੇਲ੍ਹੇ ਟਲ ਗਿਆ ਜਦੋਂ ਦੋ ਜਹਾਜ ਆਪਸ ਵਿਚ ਟਕਰਾਉਣ ਤੋਂ ਬਚ ਗਏ.ਏਅਰ ਟ੍ਰੈਫਿਕ ਕੰਟ੍ਰੋਲ ਦੇ ਚੌਕਸ ਅਧਿਕਾਰੀਆਂ ਨੇ ਬਿਨਾਂ ਕਲੀਅਰਿੰਗ ਦੇ ਉੱਡਣ ਲਈ

Date:2008-10-25 Time:00:01:42

ਕਿਤਾਬ ਵੇਚਣਾ ਚਾਹੁੰਦੇ ਹਨ ਗਿਲਕ੍ਰਿਸਟ:ਦਿਲੀਪ

ਭਾਰਾ ਦੇ ਮੁੱਖ ਕ੍ਰਿਕਟ ਚੌਣ ਕਰਤਾ ਦਿਲੀਪ ਵੇਂਗਸਰਕਰ ਨੇ ਸਚਿਨ ਤੇਂਦੁਲਕਰ ਦੀ ਇਮਾਨਦਾਰੀ ਉੱਪਰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਐਡਮ ਗਿਲਕ੍ਰਿਸਟ ਦੀ ਆਪਣੀ ਆਤਮਕਥਾ ਵਿਚ ਕੀਤੀ ਗਈ ਟਿੱਪਣੀ ਨੂੰ ਕਿਤਾਬ ਵੇਚਣ ਦੀ ਰਣਨੀਤੀ ਕਰਾਰ ਦਿੱਤਾ.ਉਹਨਾਂ

Date:2008-10-25 Time:00:01:42

ਚਟਰਜੀ ਨੇ ਠੁਕਰਾਇਆ ਪੀਐਮ ਖਿਲਾਫ ਪ੍ਰਸਤਾਵ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਵੱਖ-ਵੱਖ ਦਲਾਂ ਦੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ ਦਿੱਤੇ ਗਏ ਵਿਸ਼ੇਸ਼ ਅਧਿਕਾਰ ਉਲੰਘਨਾਂ ਦੇ ਨੋਟਿਸਾਂ ਨੂੰ ਠੁਕਰਾ ਦਿੱਤਾ ਹੈ.ਇਹ ਪ੍ਰਸਤਾਵ ਭਾਰਤ-ਅਮਰੀਕਾ ਪਰਮਾਣੂ ਕਰਾਰ

Date:2008-10-25 Time:00:01:42

ਓਬਾਮਾ ਠੰਡੇ ਦਿਮਾਗ ਦੇ ਵਿਅਕਤੀ:ਐਨਟੀ

ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਦੀ ਮੁਹਿੰਮ ਨੂੰ ਉਸ ਵੇਲ੍ਹੇ ਹੋਰ ਮਜ਼ਬੂਤੀ ਮਿਲੀ ਜਦੋਂ ਇੱਕ ਮੁੱਢਲੇ ਅਖਬਾਰ ਨਿਊਯਾਰਕ ਟਾਇਮਸ(ਐਨਟੀ) ਨੇ ਉਹਨਾਂ ਦਾ ਸਮਰਥਨ ਕਰਦੇ ਹੋਏ ਉਹਨਾਂ ਨੂੰ ਇੱਕ ਠੰਡੇ ਦਿਮਾਗ ਵਾਲਾ ਅਤੇ ਸਟੀਕ

Date:2008-10-25 Time:00:01:42

ਟੀਵੀ ਗਾਇਡ(23 ਅਕਤੂਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.

Date:2008-10-24 Time:00:03:28

ਰਾਜ ਨੂੰ ਅਦਾਲਤ ਤੋਂ ਕੱਲ੍ਹ ਤੱਕ ਰਾਹਤ

ਹਵਾਲਾਤ ਵਿੱਚ ਇੱਕ ਰਾਤ ਬਤੀਤ ਕਰਨ ਦੇ ਬਾਅਦ ਮਨਸੈ ਨੇਤਾ ਰਾਜ ਠਾਕਰੇ ਨੂੰ ਦੋ ਦਿਨ ਦੇ ਲਈ ਕੱਲ੍ਹ ਉਸ ਸਮੇਂ ਰਾਹਤ ਮਿਲੀ, ਜਦੋਂ ਕਲਿਆਣ ਦੀ ਅਦਾਲਤ ਨੇ ਉੱਤਰ ਭਾਰਤੀ ਵਿੱਦਿਆਰਥੀਆਂ ਉੱਤੇ ਹਮਲੇ ਦੇ ਮਾਮਲੇ ਨਾਲ ਜੁੜ੍ਹੇ ਅਲੱਗ ਅਲੱਗ ਮਾਮਲਿਆਂ

Date:2008-10-24 Time:00:03:25

ਅਫਗਾਨਿਸਤਾਨ 'ਚ 55 ਤਾਲੀਬਾਨੀ ਹਲਾਕ

ਅਮਰੀਕੀ ਸੈਨਾ ਨੇ ਕੱਲ੍ਹ ਕਿਹਾ ਕਿ ਦੱਖਣੀ ਅਫਗਾਨਿਸਤਾਨ ਵਿੱਚ ਇੱਕ ਹਮਲੇ ਵਿੱਚ ਘੱਟ ਤੋਂ ਘੱਟ 55 ਆਤੰਕਵਾਦੀ ਮਾਰੇ ਗਏ ਹਨ. ਅਫਗਾਨਿਸਤਾਨ ਵਿੱਚ ਤਾਇਨਾਤ ਅਮਰੀਕੀ ਸੈਨਾ ਨੇ ਕਿਹਾ ਕਿ ਅਫਗਾਨ ਸੁਰੱਖਿਆ ਬਲ ਅਤੇ ਗਠਜੋੜ ਬਲਾਂ

Date:2008-10-24 Time:00:03:25

ਧਮਾਕੇ ਦੇ ਸ਼ਿਕਾਰ ਲੋਕਾਂ ਨੂੰ ਰਾਹਤ ਰਾਸ਼ੀ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੱਲ੍ਹ ਰਾਸ਼ਟਰੀ ਰਾਹਤ ਫੰਡ ਵਿੱਚੋਂ ਮੰਗਲਵਾਰ ਨੂੰ ਹੋਏ ਇੰਫਾਲ ਵਿਖੇ ਬੰਬ ਧਮਾਕੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ

Date:2008-10-24 Time:00:03:25

ਪੀਐਮ ਨੂੰ ਬੰਗਾਲ ਤੋਂ ਚੌਣ ਲੜਨ ਦਾ ਸੱਦਾ

ਕਾਂਗਰਸ ਸੰਸਦ ਮੈਂਬਰ ਅਬੂ ਹਾਸ਼ਿਮ ਖਾਨ ਚੌਧਰੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਛਮੀ ਬੰਗਾਲ ਦੀ ਮਾਲਦਾ ਸੀਟ ਤੋਂ ਲੋਕਸਭਾ ਚੌਣਾਂ ਲੜਨ ਦਾ ਸੱਦਾ ਦਿੱਤਾ.ਉਹਨਾਂ ਭਾਸ਼ਾ ਨੂੰ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਪ੍ਰਧਾਨ

Date:2008-10-24 Time:00:03:25

ਉਮਾ ਦਾ ਭਾਜਪਾ ਨਾਲ ਕਰਾਰ ਤੋਂ ਇਨਕਾਰ

ਮੱਧ ਪ੍ਰਦੇਸ਼ ਵਿਚ ਆਗਾਮੀ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੌਣਾਂ ਵਿਚ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਕਿਸਮ ਦੇ ਕਰਾਰ ਦੀ ਸੰਭਾਵਨਾ ਨਕਾਰਦੇ ਹੋਏ ਭਾਰਤੀ ਜਨਸ਼ਕਤੀ ਦੀ ਰਾਸ਼ਟਰੀ ਪ੍ਰਧਾਨ

Date:2008-10-24 Time:00:03:25

ਭਾਰਤ ਨੂੰ ਜਹਾਜ ਭੇਜੇਗਾ ਰੂਸ : ਰਿਪੋਰਟ

ਰੂਸ ਦੀ ਹਵਾਈ ਜਹਾਜ ਕੰਪਨੀ ਨੇ 70 ਕਰੋੜ ਅਮਰੀਕੀ ਡਾਲਰ ਦੇ ਇੱਕ ਸਮਝੌਤੇ ਦੇ ਤਹਿਤ ਭਾਰਤ ਨੂੰ 25 ਹਵਾਈ ਜਹਾਜ ਦੇਣ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ. ਇੰਟਰਫੈਕਸ ਨਿਊਜ਼ ਏਜੰਸੀ ਨੇ ਕੰਪਨੀ ਦੀ ਕਾਰਜਕਾਰੀ ਅਧਿਕਾਰੀ ਪਾਵੇਲ ਮੇਲਨਿਕੋਵ

Date:2008-10-24 Time:00:03:25

ਪਰਮਾਣੂ ਕਰਾਰ ਦੇਸ਼ ਹਿੱਤ 'ਚ:ਰਾਹੁਲ

ਕਾਂਗਰਸ ਦੇ ਰਾਸ਼ਟਰੀ ਮਹਾਂਸਕਤੱਰ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਥੇ ਕਿਹਾ ਕਿ ਰਾਸ਼ਟਰੀ ਹਿੱਤ ਦੇ ਵਿਸ਼ਿਆਂ ਉੱਪਰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਵਿਚ ਪਾਰਟੀਬਾਜ਼ੀ ਤੋਂ ਉੱਪਰ

Date:2008-10-24 Time:00:03:25

ਬ੍ਰਿਟੇਨ 'ਚ ਮੰਦੀ ਸੰਭਵ : ਬ੍ਰਾਉਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਕੱਲ੍ਹ ਪਹਿਲੀ ਵਾਰ ਸਵੀਕਾਰ ਕੀਤਾ ਕਿ ਵਿਸ਼ਵਵਿਆਪੀ ਵਿੱਤੀ ਸੰਕਟ ਦੇ ਕਾਰਣ ਬ੍ਰਿਟੇਨ ਮੰਦੀ ਦੀ ਗ੍ਰਿਫ਼ਤ ਵਿੱਚ ਆ ਸਕਦਾ ਹੈ. ਹਾਊਸ ਆਫ ਕਾਮੰਸ ਵਿੱਚ ਹਫ਼ਤਾਵਰੀ ਪ੍ਰਸ਼ਨ ਉੱਤਰ ਸ਼ੈਸਨ ਵਿੱਚ ਬ੍ਰਾਉਨ ਨੇ

Date:2008-10-24 Time:00:03:25

ਚੌਣ ਬਾਈਕਾਟ ਜਨਹਿੱਤ ਵਿਰੁੱਧ : ਓਮਰ

ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਓਮਰ ਅਬਦੁੱਲਾ ਨੇ ਵੋਟਿੰਗ ਦੇ ਬਾਈਕਾਟ ਦੇ ਅਲਗਾਵਵਾਦੀਆਂ ਦੇ ਫੈਸਲੇ ਨੂੰ ਕੱਲ੍ਹ ਜਨਤਾ ਦੇ ਹਿੱਤਾਂ ਵਿਰੁੱਧ ਕਰਾਰ ਦਿੱਤਾ ਹੈ. ਓਮਰ ਨੇ ਕਿਹਾ ਕਿ ਪ੍ਰਦੇਸ਼ ਵਿੱਚ ਹੋਣ ਵਾਲੀ ਵਿਧਾਨ ਸਭਾ ਚੌਣ ਦੇ ਬਾਈਕਾਟ ਦਾ ਨਾਰਾ ਪ੍ਰਦੇਸ਼

Date:2008-10-24 Time:00:03:25

ਭਾਰਤ ਪਾਕਿ ਜਲ ਵਾਰਤਾ ਅੱਜ

ਚਿਨਾਬ ਨਦੀ ਵਿਵਾਦ ਉੱਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਲ ਵਾਰਤਾ ਅੱਜ ਹੋਵੇਗੀ. ਪਾਕਿਸਤਾਨ ਨੇ ਭਾਰਤ ਉੱਤੇ ਜਲ ਰੋਕਣ ਦਾ ਆਰੋਪ ਲਗਾਇਆ ਹੈ ਅਤੇ ਅੱਜ ਇਸ ਬੈਠਕ ਦੇ ਦੌਰਾਨ ਉਹ ਇਸਦੇ ਲਈ ਮੁਆਵਜੇ ਦੀ ਮੰਗ ਕਰੇਗਾ. ਸਿੰਧੂ ਜਲ ਕਮਿਸ਼ਨਰ

Date:2008-10-24 Time:00:03:25

ਹਵਾਈ ਅੱਡੇ ਦੇ ਵਿਸਥਾਰ ਖਿਲਾਫ ਲੋਕ

ਮਣੀਪੁਰ ਵਿਚ ਤੁਲੀਹਲ ਹਵਾਈ ਅੱਡੇ ਦੇ ਵਿਸਥਾਰ ਦੀ ਯੋਜਨਾ ਦਾ ਸਥਾਨਕ ਵਸਨੀਕ ਸਖਤ ਵਿਰੋਧ ਕਰ ਰਹੇ ਹਨ.ਉਹਨਾਂ ਦਾ ਕਹਿਣਾ ਹੈ ਕਿ ਇਸ ਵਿਸਥਾਰ ਲਈ ਨਿੱਜੀ ਜਮੀਨ ਜ਼ਬਰੀ ਨਾ ਕਬਜ਼ਾਈ ਜਾਵੇ.ਜਿਸ

Date:2008-10-24 Time:00:03:25

ਹਿਜ਼ਬੁਲ ਦੇ ਦੋ ਅੱਤਵਾਦੀ ਹਲਾਕ

ਜੰਮੂ-ਕਸ਼ਮੀਰ ਦੇ ਗੰਦੇਰਬਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਅੱਜ ਸਵੇਰੇ ਮਾਰ ਸੁੱਟਿਆ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕੰਗਨ ਦੇ ਰਹਿਣ ਵਾਲੇ ਮੁਹੰਮਦ ਲਤੀਫ ਚੌਹਾਨ

Date:2008-10-24 Time:00:03:25

ਏਐਸਈਐਮ ਸੰਮੇਲਨ ਪਹਿਲੀ ਵਾਰ ਜਾਣਗੇ ਪੀਐਮ

ਭਾਰਤ ਕੱਲ੍ਹ ਤੋਂ ਇੱਥੇ ਸ਼ੁਰੂ ਹੋ ਰਹੇ ਏਸ਼ੀਆ ਯੂਰੋਪ(ਏਐਸਈਐਮ) ਵਿਚ ਪਹਿਲੀ ਵਾਰ ਸਰਬ ਉੱਚ ਪੱਧਰ ਉੱਪਰ ਆਪਣੀ ਮੌਜੂਦਗੀ ਜ਼ਾਹਰ ਕਰੇਗਾ.ਸੰਸਾਰਕ ਆਰਥਿਕ ਉੱਥਲ-ਪੁੱਥਲ ਵਿਚਕਾਰ ਹੋ ਰਹੇ ਇਸ ਸੰਮੇਲਨ ਵਿਚ ਪਹਿਲੀ ਵਾਰ ਸਰਕਾਰ ਦੇ ਮੁਖੀ ਵਜੋਂ ਪ੍ਰਧਾਨ....

Date:2008-10-24 Time:00:03:25

ਸੂਰਜ ਕਾਰਣ ਗੁੱਸੈਲ ਬਣੇ ਰਾਜ ਠਾਕਰੇ

ਮਹਾਂਰਾਸ਼ਟਰ ਦੇ ਤੇਜ਼ ਅਤੇ ਗਰਮ ਨੇਤਾ ਰਾਜ ਠਾਕਰੇ ਦੇ ਜਨਮ ਵਾਲੇ ਦਿਨ ਸੂਰਜ ਉੱਗਣ ਵੇਲ੍ਹੇ ਸਾਉਣ ਨਖੱਤਰ ਸੀ.ਸਾਉਣ ਨਖਤੱਰ ਵਿਚ ਪੈਦਾ ਹੋਇਆ ਵਿਅਕਤੀ ਅਮੀਰ ਅਤੇ ਪ੍ਰਸਿੱਧ ਹੁੰਦਾ ਹੈ.ਵਰਤਮਾਨ ਵੇਲ੍ਹੇ ਰਾਜ ਆਰਥਿਕ ਰੂਪ ਨਾਲ ਸੰਪੰਨ....

Date:2008-10-24 Time:00:03:23

ਕੋਚ ਨੂੰ ਦੋਸ਼ ਦੇਣਾ ਗਲਤ : ਇਮਰਾਨ

ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖ਼ਾਨ ਨੇ ਕੱਲ੍ਹ ਰਾਸ਼ਟਰੀ ਕੋਚ ਜਯੌਫ ਲਾਸਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਲਈ ਉਹਨਾਂ ਨੂੰ ਕਸੂਰਵਾਰ ਠਹਿਰਾਉਣਾ ਉੱਚਿਤ ਨਹੀਂ ਹੈ. ਇਮਰਾਨ ਨੇ ਕਿਹਾ ਕਿ ਕਿਸੇ

Date:2008-10-24 Time:00:03:23

ਮੁੜ੍ਹਕਾ ਵਹਾਅ ਰਿਹਾ ਹੈ ਯੁਵੀ

ਭਾਰਤੀ ਕ੍ਰਿਕਟ ਟੈਸਟ ਟੀਮ ਦੇ ਵਿੱਚ ਸ਼ਾਮਲ ਨਹੀਂ ਹੋਣ ਵਾਲੇ ਬੱਲੇਬਾਜ ਯੁਵਰਾਜ ਸਿੰਘ ਅੱਜ ਕੱਲ੍ਹ ਸਥਾਨਕ ਇੱਕ ਜਿਮ ਵਿੱਚ ਮੁੜ੍ਹਕਾ ਵਹਾਅ ਰਹੇ ਹਨ. ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ ਕਿਹਾ ਕਿ ਉਸਦੇ ਸਾਥੀ ਖਿਡਾਰੀ ਜਿੱਥੇ ਕ੍ਰਿਕਟ

Date:2008-10-24 Time:00:03:23

ਰੇਲ ਪ੍ਰੀਖਿਆ ਮਹਾਰਾਸ਼ਟਰ ਤੋਂ ਬਾਹਰ

ਮਹਾਰਾਸ਼ਟਰ ਨਵਨਿਰਮਾਣ ਸੈਨਾ ਦੁਆਰਾ ਮੁੰਬਈ ਵਿਖੇ ਆਯੋਜਿਤ ਰੇਲਵੇ ਬੋਰਡ ਦੀ ਭਰਤੀ ਪ੍ਰੀਖਿਆ ਪ੍ਰਭਾਵਿਤ ਕਰਨ ਦੇ ਮਾਮਲੇ ਦੇ ਬਾਅਦ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਹ ਪ੍ਰੀਖਿਆ ਹੁਣ ਉਪਰੋਕਤ ਸੂਬੇ ਤੋਂ ਬਾਹਰ ਆਯੋਜਿਤ ਕਰਵਾਈ

Date:2008-10-24 Time:00:03:23


1   2   3   4   5   6   7   8   9   10  

page no.5

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008