Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2008
ਪਾਕਿਸਤਾਨ ਦੇ ਅਸ਼ਾਂਤ ਮੋਹਮੰਦ ਕਬਾਇਲੀ ਖੇਤਰ ਵਿਚ ਇੱਕ ਫਿਦਾਈਨ ਹਮਲੇ ਵਿਚ ਘੱਟ ਤੋਂ ਘੱਟ 11 ਲੋਕ ਹਲਾਕ ਹੋ ਗਏ.ਸਥਾਨਕ ਨਿਵਾਸੀਆਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਫਿਦਾਈਨ ਹਮਲਾਵਰ ਨੇ ਵਿਸਫੋਟਕਾਂ Date:2008-10-28 Time:00:12:41
ਚੰਦਰਯਾਨ-1 ਪੁਲਾੜਯਾਨ ਧਰਤੀ ਤੋਂ 1.50 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਡੂੰਘੇ ਪੁਲਾੜ ਵਿਚ ਪੁੱਜ ਚੁੱਕਾ ਹੈ.ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਨੇ ਇੱਕ ਬਿਆਨ ਵਿਚ ਕਿਹਾ ਕਿ ਯਾਨ ਨੂੰ ਉੱਚਤਮ ਪਰਕੰਮਾ ਵਿਚ Date:2008-10-28 Time:00:12:41
ਸਰਕਾਰ ਦੇ ਗਠਨ ਵਿਚ ਨਾਕਾਮੀ ਮਗਰੋਂ ਇਸਰਾਇਲ ਦੀ ਨਾਮਜ਼ਦ ਪ੍ਰਧਾਨ ਮੰਤਰੀ ਤਜ਼ੀਪੀ ਲਿਵਨੀ ਨੇ ਉੱਪ ਚੌਣਾਂ ਦੀ ਸਿਫਾਰਸ਼ ਕਰ ਦਿੱਤੀ ਜਿਸ ਵਿਚ ਇਸ ਵਰ੍ਹੇ ਦੇ ਆਖਰ ਤੱਕ ਫਿਲਸਤੀਨੀਆਂ ਨਾਲ ਸ਼ਾਂਤੀ ਕਰਾਰ ਦੀ ਆਸ ਖਤਮ ਹੋ ਗਈ.ਲਿਵਨੀ ਨੇ ਜੇਰੂਸ਼ਲਮ ਵਿਚ ਰਾਸ਼ਟਰਪਤੀ ਸ਼ਿਮੋਨ ਪੇਰੇਜ਼ Date:2008-10-28 Time:00:12:41
ਅਸਾਮ ਦੇ ਨਲਬਾੜੀ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਉਲਫਾ ਦੇ 5 ਸੀਨੀਅਰ ਅੱਤਵਾਦੀ ਹਲਾਕ ਹੋ ਗਏ.ਅਧਿਕਾਰਕ ਸੂਤਰਾਂ ਮੁਤਾਬਕ ਸੀਆਰਪੀਐਫ ਅਤੇ ਸੈਨਾ ਨੇ ਮੋਹਿਨਾ ਪਿੰਡ ਨੂੰ ਇੱਕ ਸੂਹੀ ਸੂਚਨਾ ' Date:2008-10-28 Time:00:12:41
ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਆਰੋਪ ਲਗਾਇਆ ਕਿ ਮਹਾਂਰਾਸ਼ਟਰ ਸਰਕਾਰ ਰੇਲ ਭਰਤੀ ਪ੍ਰੀਖਿਆ ਬਾਰੇ ਜਾਣੂੰ ਸੀ ਕਿਉਂ ਜੋ ਉਸ ਨੂੰ ਪਹਿਲਾਂ ਹੀ ਸੂਚਨਾ ਦੇ ਦਿੱਤੀ ਗਈ ਸੀ ਕਿ ਰਾਜ ਵਿਚ 241 ਕੇਂਦਰਾਂ 'ਤੇ ਪ੍ਰੀਖਿਆ ਹੋਵੇਗੀ Date:2008-10-28 Time:00:12:41
ਟੈਸਟ ਟੀਮ ਵਿਚ ਸਥਾਨ ਬਨਾਉਣ ਵਿਚ ਨਾਕਾਮ ਰਹੇ ਯੁਵਰਾਜ ਸਿੰਘ ਚੈਲੇਂਜਰ ਸੀਰੀਜ਼ ਕ੍ਰਿਕਟ ਟੂਰਨਾਮੈਂਟ ਵਿਚ ਵੱਡੀ ਪਾਰੀ ਨਾ ਖੇਡ ਸਕਣ ਕਾਰਣ ਨਿਰਾਸ਼ ਹਨ ਪਰ ਐਨਕੇਪੀ ਸਾਲਵੇ ਟ੍ਰਾਫੀ ਬਰਕਰਾਰ ਰੱਖਣ ਵਾਲੇ ਇੰਡੀਆ ਬਲੂ ਦੇ ਕਪਤਾਨ ਨੇ ਕਿਹਾ ਕਿ ਟੂਰਨਾਮੈਂਟ ਦੇ ਕੁੱਝ Date:2008-10-28 Time:00:12:41
ਭਾਰਤੀ ਟੈਸਟ ਕਪਤਾਨ ਅਨਿਲ ਕੁੰਬਲੇ 29 ਅਕਤੂਬਰ ਨੂੰ ਸ਼ੂਰੂ ਹੋ ਰਹੇ ਤੀਜੇ ਟੈਸਟ ਮੈਚ ਵਿਚ ਖੇਡਣਗੇ.ਪੱਤਰਕਾਰਾਂ ਵੱਲੋਂ ਕੁੰਬਲੇ ਦੀ ਫਿਟਨੈਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੇ ਇਹ ਬਿਆਨ ਦਿੱਤਾ. ਉਹਨਾਂ ਕਿਹਾ ਕਿ ਕੁੰਬਲੇ ਬੱਲੇਬਾਜੀ ਅਤੇ ਗੇਂਦਬਾਜੀ ਦੋਵੇਂ ਸਥਿੱਤੀਆਂ Date:2008-10-28 Time:00:12:41
ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ਜੋਧਾ ਅਕਬਰ ਨੂੰ ਰੂਸ ਦੇ ਕਜਾਨ ਵਿਚ ਆਯੋਜਿਤ ਫਿਲਮ ਉਤਸਵ ਵਿਚ ਸਨਮਾਣਤ ਗ੍ਰੈਂਡ ਪ੍ਰਿਕਸ ਅਵਾਰਡ ਨਾਲ ਨਵਾਜ਼ਿਆ ਗਿਆ.ਮੁਸਲਿਮ ਸਿਨੇਮਾ ਦੇ ਇਸ ਉਤਸਵ ਵਿਚ ਬਾਲੀਵੁੱਡ ਕਲਾਕਾਰ ਰਿਤਿਕ ਰੋਸ਼ਨ ਨੂੰ ਫਿਲਮ ਵਿਚ ਸਮਰਾਟ ਅਕਬਰ Date:2008-10-28 Time:00:12:41
ਏਅਰ ਇੰਡੀਆ ਨੇ ਗੁਰੱਤਾ ਗੱਦੀ ਸਮਾਰੋਹਾਂ ਲਈ 29 ਅਕਤੂਬਰ ਤੋਂ ਵਿਸ਼ੇਸ਼ ਉਡਾਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਜੋ 9 ਨਵੰਬਰ ਤੱਕ ਜਾਰੀ ਰਹੇਗੀ.ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ਉੱਪਰ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ Date:2008-10-28 Time:00:12:41
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਰੰਗੋਲੀ, 11.00 ਅਰਥ ਮੈਟਰਸ, ਦੁਪਹਿਰ 12.00 ਫਿਲਮ, 3.00 ਰਾਜ, 3.30 ਕਿਟੀ ਪਾਰਟੀ, 4.00 ਖੇਤਰੀ ਪ੍ਰਸਾਰਣ, ਰਾਤ 8.00 ਦ ਨਿਊਜ਼, 8.15 ਸਮਾਚਾਰ, Date:2008-10-27 Time:00:39:56
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਈ ਤੋਂ ਪਹਿਲਾਂ ਆਮ ਚੌਣਾਂ ਕਰਾਏ ਜਾਣ ਸੰਬੰਧੀ ਅੰਦਾਜਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਆਮ ਚੌਣਾਂ ਨਿਰਧਾਰਤ ਸਮੇਂ ਸਿਰ ਹੋਣਗੀਆਂ.ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ Date:2008-10-27 Time:00:39:53
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੂੰ ਆਪਣੇ ਭਵਿੱਖ ਨੂੰ ਸਾਕਾਰ ਕਰਨ ਲਈ ਉਦਯੋਗੀਕਰਨ ਕਰਨਾ ਚਾਹੀਦੀ ਹੈ ਪਰ ਇਹ ਦੇਸ਼ ਦੇ ਕਿਸਾਨਾਂ ਦੀ ਕੀਮਤ ਉੱਪਰ ਨਾ ਹੋਵੇ.ਉਹਨਾਂ ਕਿਹਾ ਕਿ ਅਜੇ ਤੱਕ ਉਹਨਾਂ ਦੀ ਸਰਕਾਰ ਦਾ ਕਾਰਜਕਾਲ ਵਧੀਆ ਰਿਹਾ ਹੈ ਪਰ ਉਹਨਾਂ ਨੇ Date:2008-10-27 Time:00:39:53
ਤਮਿਲ ਮੁੱਦੇ ਉੱਪਰ ਦ੍ਰਮੁੱਕ ਦੀ ਚਿਤਾਵਨੀ ਦੀ ਸਮਾਂ ਮਿਆਦ ਖਤਮ ਹੋਣ ਤੋਂ ਤਿੰਨ ਦਿਨ ਪਹਿਲਾਂ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਅੱਜ ਚੇਨੱਈ ਰਵਾਨਾ ਹੋਏ ਜਿੱਥੇ ਉਹ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੂੰ ਸ਼੍ਰੀਲੰਕਾ ਵਿਚ ਰਹਿ ਰਹੇ ਤਮਿਲਾਂ ਦੀ ਸੁਰੱਖਿਆ ਯਕੀਨੀ Date:2008-10-27 Time:00:39:53
ਅੱਤਵਾਦ ਦੇ ਵੱਧਦੇ ਖਤਰਿਆਂ ਵਿਚਕਾਰ ਗ੍ਰਹਿਮੰਤਰੀ ਸ਼ਿਵਰਾਜ ਪਾਟਿਲ ਨੇ ਕਿਹਾ ਹੈ ਕਿ ਰਾਜ ਵਿਚ ਕੇਂਦਰੀ ਬਲਾਂ ਦੀ ਗਿਣਤੀ 8 ਲੱਖ ਤੋਂ 12 ਲੱਖ ਕਰਨ ਅਤੇ ਰਾਜ ਪੁਲਿਸ ਬਲਾਂ ਦੀ ਗਿਣਤੀ 14 ਤੋਂ ਵਧਾ ਕੇ 21 ਲੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.ਵੱਛਰ ਸਟੇਡੀਅਮ ਵਿਚ ਇੱਥੇ ਇੱਕ Date:2008-10-27 Time:00:39:51
ਮੱਧਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਸੱਤਾ ਵਾਪਸੀ ਲਈ ਸੱਤਾ ਵਿਰੋਧੀ ਲਹਿਰ ਤੋਂ ਬਚਣ ਦੀ ਰਣਨੀਤੀ ਵਜੋਂ ਭਾਜਪਾ ਗੈਰ ਪ੍ਰਸਿੱਧ ਵਿਧਾਇਕਾਂ ਨੂੰ ਟਿਕਟ ਨਹੀਂ ਦੇਣ ਦਾ ਗੁਜਰਾਤ ਫਾਰਮੂਲਾ ਵਰਤ ਰਹੀ ਹੈ.ਇਸ ਨਾਲ Date:2008-10-27 Time:00:39:51
ਨਾਇਜ਼ੀਰੀਆ ਦੇ ਅਸ਼ਾਂਤ ਤੇਲ ਭਰਪੂਰ ਦੱਖਣ ਵਿਚ ਸਮੁੰਦਰੀ ਡਾਕੂਆਂ ਨੇ ਫ੍ਰਾਂਸ ਦੇ ਇੱਕ ਜਹਾਜ ਉੱਪਰ ਹਮਲਾ ਕਰ ਦਿੱਤਾ ਅਤੇ ਜੰਮ ਕੇ ਭੰਨ ਤੌੜ ਕੀਤੀ ਪਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਬੋਰਬਨ ਸਮੂਹ ਦੇ ਇਸ ਜਹਾਜ Date:2008-10-27 Time:00:39:51
ਵਿਸ਼ਵ ਭਰ ਦੀ ਅਰਥ ਵਿਵਸਥਾ ਨੂੰ ਆਪਣੇ ਕਾਬੂ ਵਿਚ ਲੈ ਰਹੇ ਕਰਜ਼ਾ ਸੰਕਟ ਦੇ ਮੱਦੇਨਜ਼ਾਰ ਬਜਾਰ ਕੱਲ੍ਹ ਦੇਸ਼ ਦੇ ਦੋ ਸੱਭ ਤੋਂ ਵੱਡੇ ਕਰਜ਼ਾ ਪ੍ਰਦਾਨ ਕਰਨ ਵਾਲੇ ਬੈਂਕਾਂ ਐਸਬੀਆਈ ਅਤੇ ਆਈਸੀਆਈਸੀਆਈ Date:2008-10-27 Time:00:39:51
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ(ਡੀਐਮਆਰਸੀ) ਵੱਲੋਂ ਗਠਿਤ ਤਿੰਨ ਮੈਂਬਰੀ ਸੰਮਤੀ ਉਸਾਰੀ ਅਧੀਨ ਪੁੱਲ ਡਿੱਗਣ ਦੀ ਘਟਨਾ ਦੀ ਜਾਂਚ ਰਿਪੋਰਟ ਦਿਵਾਲੀ ਮਗਰੋਂ ਜਲਦੀ ਹੀ ਸੌਂਪੇਗੀ.ਡੀਐਮਆਰਸੀ ਦੇ ਇੱਕ ਅਧਿਕਾਰੀ ਨੇ ਇਹ Date:2008-10-27 Time:00:39:51
ਭਾਰਤੀ ਗੇਂਦਬਾਜ ਵਿਸ਼ੇਸ਼ ਕਰਕੇ ਜਹੀਰ ਖਾਨ ਅਜੇ ਮੈਥਿਉ ਹੈਡਨ ਨੂੰ ਰੋਕਣ ਵਿਚ ਨਾਕਾਮ ਰਹੇ ਹਨ ਪਰ ਇਸ ਆਸਟ੍ਰੇਲੀਆਈ ਸਲਾਮੀ ਬੱਲੇਬਾਜ ਨੇ 29 ਅਕਤੂਬਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਵਾਪਸੀ ਦਾ ਵਾਅਦਾ ਕੀਤਾ.ਇਹ ਖੱਬੇ ਹੱਥ ਦਾ ਬੱਲੇਬਾਜ ਪਹਿਲੇ ਦੋ Date:2008-10-27 Time:00:39:51
ਇਸਰਾਇਲੀ ਪ੍ਰਧਾਨ ਮੰਤਰੀ ਜਿਪੀ ਲਿਵਨੀ ਨੇ ਗਠਬੰਧਨ ਬਨਾਉਣ ਦੀ ਕੋਸ਼ਿਸ਼ ਛੱਡ ਦਿੱਤੀ ਹੈ ਅਤੇ ਉਹ ਜਲਦੀ ਹੀ ਚੌਣਾਂ ਦੀ ਸਿਫਾਰਸ਼ ਕਰੇਗੀ.ਇਸਰਾਇਲੀ ਰੇਡਿਉ ਸਟੇਸ਼ਨ ਦੀਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ. ਇਸ ਬਾਰੇ ਕੋਈ ਵੀ ਅਧਿਕਾਰਕ ਘੋਸ਼ਣਾ ਨਹੀਂ ਕੀਤੀ ਗਈ Date:2008-10-27 Time:00:39:51
ਅਮਰੀਕੀ ਰਾਸ਼ਟਰਪਤੀ ਚੌਣਾਂ ਵਿਚ ਸਿਰਫ 9 ਦਿਨ ਬਾਕੀ ਹਨ.ਇਸ ਦੌਰਾਨ ਰਿਪਬਲਿਕਨ ਉਮੀਦਵਾਰ ਜਾਨ ਮੈਕੇਨ ਦੇ ਸਲਾਹਕਾਰਾਂ ਅਤੇ ਉਹਨਾਂ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਸਾਰਾ ਪਾਲਿਨ ਵਿਚਕਾਰ ਮਤਭੇਦ ਜਨਤਕ ਤੌਰ ਉੱਪਰ ਉੱਭਰ ਆਏ ਹਨ. ਮੈਕਕੇਨ ਤਾਜ਼ਾ ਸਰਵੇਖਣਾਂ Date:2008-10-27 Time:00:39:51
ਤਮਿਲ ਮੁੱਦੇ ਉੱਪਰ ਦ੍ਰਮੁੱਕ ਦੀ ਚਿਤਾਵਨੀ ਦੀ ਸਮਾਂ ਮਿਆਦ ਖਤਮ ਹੋਣ ਤੋਂ ਤਿੰਨ ਦਿਨ ਪਹਿਲਾਂ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਅੱਜ ਚੇਨੱਈ ਰਵਾਨਾ ਹੋਏ ਜਿੱਥੇ ਉਹ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੂੰ ਸ਼੍ਰੀਲੰਕਾ ਵਿਚ ਰਹਿ ਰਹੇ ਤਮਿਲਾਂ ਦੀ ਸੁਰੱਖਿਆ ਯਕੀਨੀ Date:2008-10-27 Time:00:39:51
ਦੂਰਦਰਸ਼ਨ (ਮੁੱਖ ਚੈਨਲ) : ਸਵੇਰੇ 7.00 ਸਮਾਚਾਰ, 9.30 ਡਿਜਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ,11.30 ਡੀਡੀ ਟਾਪ ਟੇਨ, ਦੁਪਹਿਰ 12.00 ਇੰਡੀਅਨ ਇੰਪ੍ਰਿੰਟਸ, 12.30 Date:2008-10-26 Time:00:01:25
ਤਿੱਬਤੀਆਂ ਦੇ ਧਾਰਮਿਕ ਗੁਰੂ ਦਲਾਈਲਾਮਾ ਦੀ ਤਵਾਂਗ ਸਮੇਤ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਅਗਲੇ ਸਾਲ ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ.ਦਲਾਈਲਾਮਾ ਦੇ ਦਫਤਰ ਨੇ ਇਸ ਦੀ ਸੂਚਨਾ Date:2008-10-26 Time:00:01:22
ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਅਤੇ ਉਮਰਕੈਦ ਦੀ ਸਜਾ ਕੱਟ ਰਹੀ ਐਸ. ਨਲਿਨੀ ਦੀ ਅਪੀਲ ਕੀਤੀ ਜਿਸ ਵਿਚ ਉਸ ਨੇ ਅਦਾਲਤ ਦੀ ਏਕਲ ਪੀਠ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ. ਜੱਜ ਨੇ ਉਸ ਦੀ Date:2008-10-26 Time:00:01:22
page no.3 |
Select news date : 31 - 10 - 2008 30 - 10 - 2008 29 - 10 - 2008 28 - 10 - 2008 27 - 10 - 2008 26 - 10 - 2008 25 - 10 - 2008 24 - 10 - 2008 23 - 10 - 2008 22 - 10 - 2008 21 - 10 - 2008 20 - 10 - 2008 19 - 10 - 2008 18 - 10 - 2008 17 - 10 - 2008 16 - 10 - 2008 15 - 10 - 2008 14 - 10 - 2008 13 - 10 - 2008 12 - 10 - 2008 11 - 10 - 2008 10 - 10 - 2008 9 - 10 - 2008 8 - 10 - 2008 7 - 10 - 2008 6 - 10 - 2008 5 - 10 - 2008 4 - 10 - 2008 3 - 10 - 2008 2 - 10 - 2008 1 - 10 - 2008 |