Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 10 - 2008

ਸਿੰਗੂਰ,ਰਾਏਬਰੇਲੀ ਦੀ ਤੁਲਨਾ ਨਹੀਂ:ਅਮਰ

ਸਮਾਜਵਾਦੀ ਪਾਰਟੀ ਨੇ ਸਿੰਗੂਰ ਵਿਚ ਟਾਟਾ ਮੋਟਰਸ ਦੀ ਪਰੀਯੋਜਨਾ ਖਿਲਾਫ ਤ੍ਰਿਣਮੂਲ ਕਾਂਗਰਸ ਦੀ ਅਗੁਵਾਈ ਵਾਲੇ ਅੰਦੋਲਨ ਅਤੇ ਰਾਏਬਰੇਲੀ ਵਿਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰੇਲ ਕੋਚ ਫੈਕਟਰੀ ਲਈ ਦਿੱਤੀ ਜਮੀਨ ਨੂੰ ਵਾਪਸ ਲਏ ਜਾਣ

Date:2008-10-16 Time:00:00:51

ਹੋਰ ਵਿਕਲਪ ਵੇਖੇਗੀ ਸਰਕਾਰ:ਕਾਰਤ

ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਅੱਜ ਕਿਹਾ ਕਿ ਨੈਨੋ ਮਗਰੋਂ ਪੱਛਮੀ ਬੰਗਾਲ ਸਰਕਾਰ ਸਿੰਗੂਰ ਵਿਚ ਕਿਸੇ ਹੋਰ ਵਿਕਲਪ ਬਾਰੇ ਵਿਚਾਰ ਕਰੇਗੀ.ਪਾਰਟੀ ਦੀ ਕੇਂਦਰੀ ਸੰਮਤੀ ਦੀ ਬੈਠਕ ਖਤਮ ਹੋਣ ਮਗਰੋਂ ਕਰਾਤ ਨੇ ਪੱਤਰਕਾਰਾਂ

Date:2008-10-16 Time:00:00:51

ਰਾਸ਼ਟਰਪਤੀ ਨੂੰ ਧਮਕੀ ਭਰੀਆਂ ਈ-ਮੇਲਾਂ

ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਕੱਲ੍ਹ ਪੰਜ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਹਨ. ਇਹਨਾਂ ਦੇ ਮਿਲਣ ਉਪਰੰਤ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ.ਅਧਿਕਾਰਕ ਸੂਤਰਾਂ ਦੇ ਅਨੁਸਾਰ ਬਲੈਕ ਡਾਟ ਮੋਨੋਲਿਥ ਏਟ ਜੀਮੇਲ....

Date:2008-10-16 Time:00:00:51

ਸੋਨੀਆ ਅਤੇ ਮਾਇਆ 'ਤੇ ਵਰ੍ਹੇ ਜੇਟਲੀ

ਰੇਲ ਕੋਚ ਫੈਕਟਰੀ ਦੇ ਮਾਮਲੇ ਵਿੱਚ ਜ਼ਮੀਨ ਨੂੰ ਲੈਕੇ ਹੁਣੇ ਜਿਹੇ ਪੈਦਾ ਹੋਏ ਵਿਵਾਦ ਉੱਤੇ ਭਾਜਪਾ ਨੇ ਕੱਲ੍ਹ ਸੰਪ੍ਰਗ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਦੋਵਾਂ ਉੱਤੇ ਹੀ ਹਮਲਾ ਬੋਲਿਆ.ਪਾਰਟੀ ਦੇ ਮੁੱਖ ਸਕੱਤਰ ਅਰੁਣ ਜੇਟਲੀ ਨੇ ਕਿਹਾ ਕਿ ਰੇਲ ਕੋਚ ਫੈਕਟਰੀ....

Date:2008-10-16 Time:00:00:51

ਦਾਸਮੁੰਸ਼ੀ ਨੂੰ ਮਿਲਣ ਪੁੱਜੇ ਰਾਹੁਲ

ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਿਯ ਰੰਜਨ ਦਾਸ ਮੁੰਸ਼ੀ ਨੂੰ ਵੇਖਣ ਲਈ ਏਮਸ ਵਿਖੇ ਗਏ.ਦਾਸ ਮੁੰਸ਼ੀ ਦਾ ਇਸ ਵੇਲ੍ਹੇ ਏਮਸ ਵਿਚ ਇਲਾਜ ਚੱਲ ਰਿਹਾ ਹੈ ਜਿੱਥੇ ਉਹਨਾਂ ਨੂੰ ਦਿਲ ਦੇ ਦੌਰੇ ਮਗਰੋਂ

Date:2008-10-16 Time:00:00:51

ਅਭਿਆਸ 'ਚ ਨਹੀਂ ਪੁੱਜੇ ਕਲਾਰਕ

ਤੇਜ਼ ਗੇਂਦਬਾਜ ਸਟੂਅਰਟ ਕਲਾਰਕ ਕੂਹਣੀ ਦੀ ਸੱਟ ਕਾਰਣ ਅੱਜ ਆਸਟ੍ਰੇਲੀਆਈ ਟੀਮ ਨਾਲ ਅਭਿਆਸ ਸੈਸ਼ਨ ਵਿਚ ਭਾਗ ਨਹੀਂ ਲੈ ਸਕੇ ਅਤੇ ਟੀਮ ਫੀਜਿਉ ਕੱਲ੍ਹ ਉਹਨਾਂ ਦੀ ਜਾਂਚ ਕਰਕੇ ਨਿਰਧਾਰਤ ਕਰਨਗੇ ਕਿ ਉਹ ਭਾਰਤ ਖਿਲਾਫ....

Date:2008-10-16 Time:00:00:51

ਹਨੀਫ ਮਾਮਲਾ,ਜਾਂਚ ਸਮੇਂ ਸਿਰ ਪੂਰੀ ਹੋਣ ਦੀ ਆਸ

ਭਾਰਤੀ ਡਾਕਟਰ ਮੁਹੰਮਦ ਹਨੀਫ ਨੂੰ ਅੱਤਵਾਦ ਦੇ ਮਾਮਲੇ ਵਿਚ ਫਸਾਏ ਜਾਣ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਸਮੇਂ ਸਿਰ ਪੂਰਾ ਹੋਣ ਦੀ ਆਸ ਹੈ.ਏਪੀ ਮੁਤਾਬਕ ਸੰਘੀ ਅਟਾਰਨੀ ਜਨਰਲ ਰਾਬਰਟ ਮੈਕ ਕਲੇਂਡ ਨੇ ਦੱਸਿਆ ਕਿ ਜਾਂਚ ਦੀ ਮਿਆਦ 14 ਨਵੰਬਰ ਤੱਕ ਹੈ....

Date:2008-10-16 Time:00:00:51

ਤੰਦਰੁਸਤੀ ਦੀ ਦੁਆ ਕਰਦਾ ਹਾਂ : ਸਿਨਹਾ

ਬੌਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਸਾਰੇ ਗਿਲੇ ਸਿਕਵੇ ਭੁੱਲ ਆਪਣੇ ਪੁਰਾਣੇ ਜਿਗਰ ਯਾਰ ਅਮਿਤਾਭ ਬੱਚਨ ਦੇ ਲਈ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ. ਸਿਨਹਾ ਨੇ ਮੁੰਬਈ ਤੋਂ ਫੋਨ ਕਰਕੇ ਭਾਸ਼ਾ ਨੂੰ ਕਿਹਾ ਕਿ ਮੈਂ ਅਮਿਤਾਭ ਨੂੰ ਜਨਮਦਿਨ

Date:2008-10-15 Time:00:00:11

ਪੁੱਤ ਲਈ ਫਿਲਮ ਬਣਾਉਣਗੇ ਖ਼ਾਨ

ਸ਼ਾਹਰੁਖ਼ ਖਾਨ ਦੇ ਕਰੋੜਾਂ ਫੈਨ ਹਨ, ਪਰੰਤੂ ਉਹਨਾਂ ਦਾ ਪੁੱਤਰ ਕ੍ਰਿਸ਼ ਦੇ ਬਾਅਦ ਰਿਤਿਕ ਰੋਸ਼ਨ ਦਾ ਫੈਨ ਹੋ ਗਿਆ. ਇਸ ਗੱਲ ਨੇ ਸ਼ਾਹਰੁਖ਼ ਖਾਨ ਦੀ ਨੀਂਦ ਉਡਾ ਦਿੱਤੀ. ਆਪਣੇ ਪੁੱਤਰ ਨੂੰ ਖੁਸ਼ ਕਰਨ ਦੇ ਲਈ ਸ਼ਾਹਰੁਖ਼ ਖਾਨ ਨੇ 'ਓਮ ਸ਼ਾਂਤੀ ਓਮ' ਵਿੱਚ ਦਿਲਖਿੱਚ

Date:2008-10-15 Time:00:00:11

ਟੀਵੀ ਗਾਈਡ (14 ਅਕਤੂਬਰ 08)

ਦੂਰਦਰਸ਼ਨ (ਮੁੱਖ ਚੈਨਲ) : ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, 11.00 ਜੋ ਕਹੂੰਗਾ ਸਚ ਕਹੂੰਗਾ, ਦੁਪਹਿਰ 12.00 ਸੌਤੇਲਾ, 12.30 ਸਤ੍ਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.05 ਗੁਲਬਾਨੋ

Date:2008-10-15 Time:00:00:11

ਸ਼ੂਟ ਆਨ ਸਾਈਟ ਸੰਜੀਦਾ ਫਿਲਮ : ਮੂੰਦੜਾ

ਬੌਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੇ ਨਾਲ ਫਿਲਮ ਪ੍ਰੋਵੋਕੇਡ ਅਤੇ ਨੰਦਿਤਾ ਦਾਸ ਦੇ ਨਾਲ ਫਿਲਮ ਬਵੰਡਰ ਬਣਾਉਣ ਵਾਲੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਿਰਮਾਤਾ ਨਿਰਦੇਸ਼ਕ ਜਗਮੋਹਨ ਮੂੰਦੜਾ ਨੇ ਕਿਹਾ ਹੈ ਕਿ ਉਹਨਾਂ ਦੀ ਆਉਣ ਵਾਲੀ ਫਿਲਮ

Date:2008-10-15 Time:00:00:11

ਔਸਤ ਫਿਲਮ ਹੈ 'ਹੈਲੋ'

ਨਾਵਲਕਾਰ ਚੇਤਨ ਭਗਤ ਦੇ ਨਾਵਲ 'ਵਨ ਨਾਈਟ ਏਟ ਕਾਲ ਸੈਂਟਰ' ਨੂੰ ਆਧਾਰ ਬਣਾਕੇ ਨਿਰਦੇਸ਼ਕ ਅਤੁਲ ਅਗਨੀਹੋਤਰੀ ਨੇ 'ਹੈਲੋ' ਫਿਲਮ ਦਾ ਨਿਰਮਾਣ ਕੀਤਾ ਹੈ. ਜਿਤਨਾ ਲੋਕਪ੍ਰਿਆ ਨਾਵਲ ਹੋਇਆ ਸੀ, ਉਤਨੀ ਲੋਕਪ੍ਰਿਆ ਫਿਲਮ ਸ਼ਾਇਦ ਹੀ ਨਹੀਂ

Date:2008-10-15 Time:00:00:11

ਬੈਠਕ 'ਚ ਆਈਸੀਐੱਲ 'ਤੇ ਹੋਵੇਗੀ ਚਰਚਾ

ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਕਾਰਜਕਾਰੀ ਬੋਰਡ ਦੀ ਕੱਲ੍ਹ ਤੋਂ ਸ਼ੁਰੂ ਹੋ ਰਹੀ ਦੋ ਦਿਨਾ ਬੈਠਕ ਦੇ ਏਜੰਡੇ ਵਿੱਚ ਅੰਪਾਇਰ ਰੈਫਰਲ ਪ੍ਰਣਾਲੀ ਇੰਡੀਅਨ ਕ੍ਰਿਕਟ ਲੀਗ ਅਤੇ ਟੈਸਟ ਚੈਂਪੀਅਨਸ਼ਿਪ ਮੁੱਖ ਮੁੱਦੇ ਹੋਣਗੇ. ਆਈਸੀਸੀ ਬੋਰਡ ਅੰਪਾਇਰਾਂ ਦੇ ਫੈਸਲਿਆਂ

Date:2008-10-15 Time:00:00:07

ਤੇਲ ਕੀਮਤਾਂ ਵਿੱਚ ਮਜਬੂਤੀ ਦਾ ਰੁਖ਼

ਏਸ਼ੀਆਈ ਬਾਜਾਰਾਂ ਵਿੱਚ ਤੇਲ ਕੀਮਤਾਂ ਵਿੱਚ ਅੱਜ ਤੇਜੀ ਦਾ ਰੁਖ਼ ਰਿਹਾ. ਕਾਰੋਬਾਰੀਆਂ ਦੇ ਅਨੁਸਾਰ ਦੁਨੀਆ ਭਰ ਦੇ ਨੇਤਾਵਾਂ ਦੇ ਮੌਜੂਦਾ ਵਿਸ਼ਵਵਿਆਪੀ ਵਿੱਤੀ ਸੰਕਟ ਦੇ ਪ੍ਰਤੀ ਇੱਕਜੁਟਤਾ ਵਿਖਾਉਣ ਦਾ ਅਸਰ ਬਾਜਾਰ ਉੱਤੇ ਰਿਹਾ ਹੈ. ਨਿਊਯਾਰਕ

Date:2008-10-15 Time:00:00:07

ਕੀਮਤਾਂ 'ਚ ਵਾਧਾ ਕਰੇਗਾ ਅਪੋਲੋ ਟਾਇਰਜ਼

ਲਾਗਤ ਮੁੱਲ ਵਿੱਚ ਹੋਏ ਵਾਧੇ ਦੇ ਮੱਦੇਨਜਰ ਅਪੋਲੋ ਟਾਇਰਜ਼ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦਾ ਹੈ. ਅਪੋਲੋ ਟਾਇਰਜ਼ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਉਂਕਾਰ ਸਿੰਘ ਕੰਵਰ ਨੇ ਇੱਕ ਸੰਮੇਲਨ ਦੇ ਦੌਰਾਨ ਦੱਸਿਆ ਕਿ

Date:2008-10-15 Time:00:00:07

ਟੋਰਾਂਟੋ ਸਿੱਖ ਫਿਲਮ ਸਮਾਰੋਹ ਸੰਪੰਨ

ਕਨੇਡਾ ਵਿਖੇ ਸੰਪੰਨ ਛੇਵੇਂ ਸਾਲਾਨਾ ਸਪਾਈਨਿੰਗ ਵ੍ਹੀਲ ਫਿਲਮ ਫੈਸਟੀਵਲ ਵਿੱਚ ਨਾਨਕ ਨਾਮ ਜਹਾਜ ਸਮੇਤ ਦੋ ਦਰਜਨ ਤੋਂ ਵੱਧ ਸਿੱਖ ਧਰਮ ਨਾਲ ਸੰਬੰਧਿਤ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ. ਇਹਨਾਂ ਵਿੱਚ ਭਾਰਤੀ ਵਿਰਾਸਤ ਪਰੰਪਰਾ ਅਤੇ ਸੰਸਕ੍ਰਿਤੀ ਦੇ

Date:2008-10-15 Time:00:00:07

ਪਾਕਿ 'ਚ ਅਮਰੀਕੀ ਗ੍ਰਿਫ਼ਤਾਰ

ਪਾਕਿਸਤਾਨੀ ਪੁਲਿਸ ਨੇ ਅਫਗਾਨਿਸਤਾਨ ਸੀਮਾ ਦੇ ਨੇੜੇ ਆਤੰਕਵਾਦ ਪ੍ਰਭਾਵਿਤ ਇਲਾਕੇ ਵਿੱਚ ਕੱਲ੍ਹ ਦੇਰ ਰਾਤ ਇੱਕ 20 ਸਾਲਾ ਅਮਰੀਕੀ ਨੂੰ ਗ੍ਰਿਫ਼ਤਾਰ ਕੀਤਾ ਹੈ. ਇਲਾਕੇ ਦੇ ਅਧਿਕਾਰੀ ਪੀਰ ਸ਼ਾਹਾਬ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ

Date:2008-10-15 Time:00:00:07

ਜੈੱਟ ਕਿੰਗਫਿਸ਼ਰ ਨੇ ਮਿਲਾਇਆ ਹੱਥ

ਭਾਰਤ ਦੀਆਂ ਦੋ ਵੱਡੀਆਂ ਨਿੱਜੀ ਏਅਰਲਾਈਨ ਕੰਪਨੀਆਂ ਜੈੱਟ ਏਅਰਵੇਜ ਅਤੇ ਕਿੰਗਫਿਸ਼ਰ ਏਅਰਲਾਇੰਸ ਨੇ ਆਪਸੀ ਹੱਥ ਮਿਲਾਉਂਦੇ ਹੋਏ ਆਪਣੇ ਨੈੱਟਵਰਕ ਅਤੇ ਸੰਸਾਧਨਾਂ ਦੀ ਸਾਂਝੇਦਾਰੀ ਦੇ ਲਈ ਗਠਜੋੜ ਕਰਨ ਦੀ ਘੋਸ਼ਣਾ ਕੀਤੀ ਤਾਂ ਕਿ ਏਵੀਏਸ਼ਨ ਖੇਤਰ

Date:2008-10-15 Time:00:00:07

ਕਪਿਲ ਨੇ ਕੀਤੀ ਨਵੀਂ ਸ਼ੁਰੂਆਤ

ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਨੇ ਬੱਚਿਆਂ ਲਈ ਸਿਹਤ ਅਤੇ ਸਿੱਖਿਆ ਪ੍ਰੋਗ੍ਰਾਮ ਦੇ ਚੱਲਦੇ ਆਰਟ ਚੈਰਿਟੀ ਨਿਲਾਮੀ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤ ਦੁੱਬਈ ਦੇ ਬੱਚਿਆਂ ਦੇ ਲਈ ਧਨ ਇਕੱਠਾ ਕੀਤਾ ਜਾਵੇਗਾ. ਆਰਟ ਵਿਦ ਏ ਸਮਾਈਲ

Date:2008-10-15 Time:00:00:07

ਟਾਟਾ ਵਰਜਿਨ ਨੇ ਘਟਾਈ ਕਾਲ ਦਰ

ਦੇਸ਼ ਵਿੱਚ ਜੀਐੱਸਐੱਮ ਮੋਬਾਇਲ ਪਰਿਚਾਲਨਕਰਤਾਵਾਂ ਤੋਂ ਮਿਲ ਰਹੀ ਮੁਕਾਬਲੇਬਾਜੀ ਨੂੰ ਧਿਆਨ ਵਿੱਚ ਰੱਖਦੇ ਹੋਏ ਟਾਟਾ ਟੈਲੀਸਰਵਿਸੇਜ ਅਤੇ ਵਰਜਨ ਮੋਬਾਇਲ ਨੇ ਅੱਜ ਆਪਣੀ ਪ੍ਰੀ-ਪੇਡ ਸੇਵਾਵਾਂ ਵਿੱਚ ਐੱਸਟੀਡੀ ਅਤੇ ਸਥਾਨਕ ਕਾਲ ਦੀਆਂ ਦਰਾਂ ਵਿੱਚ ਕਾਫੀ

Date:2008-10-15 Time:00:00:07

ਟੀਸੀਐੱਸ ਨੂੰ ਮਿਲਿਆ ਆਰਡਰ

ਸਾਫਟਵੇਅਰ ਨਿਰਮਾਤਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ ਲਿਮਟਡ ਨੂੰ ਈ-ਗਵਰਨੈੱਸ ਪ੍ਰੋਜੈਕਟ ਦੇ ਲਈ ਕੇਂਦਰ ਸਰਕਾਰ ਤੋਂ ਇੱਕ ਹਜਾਰ ਕਰੋੜ ਰੁਪਏ ਦਾ ਆਰਡਰ ਮਿਲਿਆ ਹੈ. ਕੰਪਨੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਜਲਦ ਪਾਸਪੋਰਟ

Date:2008-10-15 Time:00:00:07

ਕਾਲੇ ਮੋਹਰਿਆਂ ਨਾਲ ਖੇਡਣਗੇ ਆਨੰਦ

ਭਾਰਤੀ ਧੁਰੰਤਰ ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਵਲਾਹੀਮੀਰ ਕ੍ਰੈਮਨਿਕ ਦੇ ਵਿਰੁੱਧ ਆਪਣੇ ਅਭਿਆਨ ਦੀ ਸ਼ੁਰੂਆਤ ਇੱਥੇ ਆਰਟ ਅਤੇ ਐਗਜੀਬਿਜਨ ਹਾਲ ਵਿੱਚ ਕਾਲੇ ਮੋਹਰਿਆਂ ਦੇ ਨਾਲ ਕਰਨਗੇ. ਚੈਂਪੀਅਨਸ਼ਿਪ ਵਿੱਚ 12 ਰਾਊਂਡ

Date:2008-10-15 Time:00:00:07

ਸਾਰੇ ਮੋਰਚਿਆਂ 'ਤੇ ਕੇਂਦਰ ਵਿਫਲ : ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕੱਲ੍ਹ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਵਿਫਲ ਰਹੀ ਹੈ ਅਤੇ ਉਸਨੇ ਅਮਰੀਕਾ ਦੇ ਨਾਲ ਅਸੈਨਿਕ ਪ੍ਰਮਾਣੂ ਕਰਾਰ ਦੇ ਲਈ ਦੇਸ਼ ਦੇ ਪ੍ਰਮਾਣੂ ਜਾਂਚ

Date:2008-10-15 Time:00:00:06

ਮੁੱਠਭੇੜ ਫਰਜੀ ਹੈ, ਮੈਂ ਨਹੀਂ ਆਖਿਆ : ਅਮਰ

ਸਮਾਜਵਾਦੀ ਪਾਰਟੀ ਦੇ ਨੇਤਾ ਅਮਰ ਸਿੰਘ ਨੇ ਕੱਲ੍ਹ ਕਿਹਾ ਕਿ ਉਹਨਾਂ ਨੇ ਦਿੱਲੀ ਦੇ ਬਟਾਲਾ ਹਾਊਸ ਵਿੱਚ ਹੋਈ ਮੁੱਠਭੇੜ ਨੂੰ ਕਦੇ ਵੀ ਫਰਜੀ ਨਹੀਂ ਆਖਿਆ ਪਰੰਤੂ ਉਹਨਾਂ ਮੰਨਣਾ ਹੈ ਕਿ ਅਲਪ ਸੰਖਿਅਕਾਂ ਦੇ ਵਿਚਕਾਰ ਜੋ ਅਸੁਰੱਖਿਆ ਦੀ ਭਾਵਨਾ ਹੈ, ਉਸ ਨੂੰ ਜਰੂਰ

Date:2008-10-15 Time:00:00:06

ਸੁਆਗਤਮ ਦੇ ਬਦਲੇ ਆਈ ਨੈਨੋ : ਮੋਦੀ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਰਾਤ ਦਾਅਵਾ ਕੀਤਾ ਕਿ ਸੁਆਗਤ ਦਾ ਇੱਕ ਛੋਟਾ ਜਿਹਾ ਸੰਦੇਸ਼ ਪ੍ਰਾਪਤ ਕਰਕੇ ਰਤਨ ਟਾਟਾ ਆਪਣੀ ਨੈਨੋ ਪ੍ਰੋਜੈਕਟ ਨੂੰ ਗੁਜਰਾਤ ਲੈਕੇ ਆ ਗਏ. ਮੋਦੀ ਨੇ ਦਿੱਲੀ ਗੁਜਰਾਤੀ ਸਮਾਜ ਦੁਆਰਾ ਉਹਨਾਂ ਦੇ ਲਈ

Date:2008-10-15 Time:00:00:06


9   10   11   12   13   14   15   16   17   18  

page no.14

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008