Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2008

ਭੁੱਟੋ ਦੇ ਕਤਲ ਦੀ ਜਾਂਚ ਲਈ ਮਿਲਿਆ ਪੱਤਰ:ਸੰ.ਰਾ.

ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਦੇ ਸੰਬੰਧ ਵਿਚ ਪਾਕਿਸਤਾਨ ਪੀਪੁਲਸ ਪਾਰਟੀ ਦਾ ਪੱਤਰ ਸੰਯੁਕਤ ਰਾਸ਼ਟਰ ਨੂੰ ਮਿਲ ਗਿਆ ਹੈ ਪਰ ਅਜਿਹੀ ਕੋਈ ਚਿੱਠੀ ਬੇਨਜ਼ੀਰ ਦੇ ਪਤੀ ਵੱਲੋਂ ਨਹੀਂ ਮਿਲੀ

Date:2008-01-19 Time:00:04:32

ਜਮੀਨ ਕਬਜਾਉਣ ਖਿਲਾਫ ਹੈ ਐਨਐਸਯੂਆਈ

ਭਾਰਤੀ ਰਾਸ਼ਟਰੀ ਸਹਿਕਾਰੀ ਸੰਘ ਨੇ ਅੱਜ ਕਿਹਾ ਕਿ ਉਹ ਵਿਸ਼ੇਸ਼ ਆਰਥਿਕ ਖੇਤਰ(ਸੇਜ) ਖਿਲਾਫ ਨਹੀਂ ਹੈ ਸਗੋਂ ਇਸ ਲਈ ਉਪਜਾਉ ਖੇਤੀ ਯੋਗ ਜਮੀਨ ਕਬਜਾਉਣ ਖਿਲਾਫ ਹੈ.ਐਨਐਸਯੂਆਈ ਦੇ ਪ੍ਰਧਾਨ ਘਨਸ਼ਿਆਮ ਐਚ.ਅਮੀਨ

Date:2008-01-19 Time:00:04:32

...ਤਾਂ ਹੋਵੇਗਾ ਸਮਰਥਨ ਵਾਪਸ:ਅਚੁੱਤਿਆਨੰਦ

ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਸੀਨੀਅਰ ਮਾਕਪਾ ਨੇਤਾ ਅਤੇ ਕੇਰਲ ਦੇ ਮੁੱਖ ਮੰਤਰੀ ਵੀਐਸ ਅਚੁੱਤਿਆਨੰਦ ਨੇ ਅੱਜ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸੰਪ੍ਰਗ ਸਰਕਾਰ ਕਰਾਰ ਉੱਪਰ ਅੱਗੇ ਵਧੀ ਤਾਂ

Date:2008-01-19 Time:00:04:32

ਗੋਵਿੰਦਾ ਨੇ ਥੱਪੜ ਮਾਰਿਆ

ਅਭਿਨੇਤਾ ਅਤੇ ਸਾਂਸਦ ਗੋਵਿੰਦਾ ਨੇ ਅੱਜ ਆਪਣੀ ਫ਼ਿਲਮ ਮਨੀ ਹੈ ਤਾਂ ਹਨੀ ਹੈ,ਦੇ ਸੈਟ 'ਤੇ ਇੱਕ ਸੈਲਾਨੀ ਨੂੰ ਥੱਪੜ ਮਾਰ ਦਿੱਤਾ.ਅਭਿਨੇਤਾ ਨੇ ਉਸ ਵਿਅਕਤੀ 'ਤੇ ਔਰਤਾਂ ਸਮੇਤ ਕਲਾਕਾਰਾਂ ਨਾਲ ਦੁਰਵਿਵਹਾਰ ਕਰਨ ਦਾ ਆਰੋਪ

Date:2008-01-19 Time:00:04:30

ਸਰਬ ਸ਼੍ਰੇਸ਼ਠ ਫਿਲਮ ਅਦਾਕਾਰਾ ਦੀ ਦੌੜ 'ਚ ਦੀਪਿਕਾ

ਬਾਲੀਵੁੱਡ ਸਨਸਨੀ ਦੀਪਿਕਾ ਪਾਦੂਕੋਣ ਨੂੰ ਬਲਾਕਬਸਟਰ ਫਿਲਮ 'ਓਮ ਸ਼ਾਂਤੀ ਓਮ' ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦੂਜੇ ਏਸ਼ੀਅਨ ਫਿਲਮ ਅਵਾਰਡਸ ਦੇ ਸਰਵ ਸ਼੍ਰੇਸ਼ਠ ਫਿਲਮ ਅਦਾਕਾਰਾ ਦੇ ਵਰਗ ਵਿਚ ਨਾਮਜ਼ਦ ਕੀਤਾ ਗਿਆ ਹੈ.ਬਾਲੀਵੁੱਡ ਦੀ ਇਸ ਹਿੱਟ ਫਿਲਮ ਵਿਚ.....

Date:2008-01-19 Time:00:04:30

ਪੰਜਾਬ,ਹਰਿਆਣਾ 'ਚ ਤੇਜ਼ ਮੀਂਹ

ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਤੇਜ਼ ਹਵਾਵਾਂ ਦੇ ਨਾਲ ਕਈ ਥਾਈਂ ਮੀਂਹ ਪੈਣ ਕਾਰਣ ਘੱਟ ਤੋਂ ਘੱਟ ਤਾਪਮਾਨ 'ਚ ਵਾਧਾ ਦਰਜ਼ ਕੀਤਾ ਗਿਆ ਹੈ,ਜਦੋਂਕਿ ਇਸ ਮੀਂਹ ਨੂੰ ਆਲੂ ਅਤੇ ਕਣਕ ਦੀ ਫਸਲ ਲਈ ਲਾਭਦਾਇਕ

Date:2008-01-19 Time:00:04:30

ਮੇਰੀ ਸਰਕਾਰ ਈਸ਼ਵਰ ਬਚਾਵੇਗਾ:ਕਾਮਤ

ਸੰਕਟ 'ਚ ਘਿਰੇ ਗੋਆ ਦੇ ਮੁੱਖਮੰਤਰੀ ਦਿਗੰਬਰ ਕਾਮਤ ਅਲਪਮਤ 'ਚ ਆਈ ਆਪਣੀ ਸਰਕਾਰ ਨੂੰ ਬਚਾਉਣ ਦੇ ਯਤਨਾਂ ਤਹਿਤ ਕੇਂਦਰੀ ਨੇਤਾਵਾਂ ਨਾਲ ਗੱਲਬਾਤ ਲਈ ਅੱਜ ਸਵੇਰੇ

Date:2008-01-19 Time:00:04:30

ਸ਼ਾਵੇਜ਼ ਨੂੰ ਕਤਲ ਦਾ ਡਰ

ਵੇਨੇਜ਼ੁਏਲਾ ਦੇ ਰਾਸ਼ਟਰਪਤੀ ਹਿਉਗੋ ਸ਼ਾਵੇਜ਼ ਨੇ ਆਪਣੇ ਸਨਸਨੀਖੇਜ਼ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਅਤੇ ਕੋਲੰਬੀਆ ਉਹਨਾਂ ਦੇ ਕਤਲ ਦੀ ਸਾਜਿਸ਼ ਰਚ ਰਹੇ ਹਨ.ਸ਼ਾਵੇਜ਼ ਨੇ ਨਿਕਾਰਾਗੁਆ ਦੀ ਆਪਣੀ ਯਾਤਰਾ ਦੌਰਾਨ ਕਿਹਾ ਕਿ ਅਮਰੀਕੀ ਅਧਿਕਾਰੀ ਅਤੇ

Date:2008-01-19 Time:00:04:30

ਹੁੱਡਾ ਸਰਕਾਰ ਵੱਲੋਂ ਗਰੀਬਾਂ ਲਈ ਬੀਮਾ ਯੋਜਨਾ

ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗੁਵਾਈ ਵਾਲੀ ਹਰਿਆਣਾ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਬੀਪੀਐਲ ਪਰਿਵਾਰਾਂ ਲਈ ਰਾਸ਼ਟਰੀ ਸਿਹਤ ਬੀਮਾ ਯੋਜਨਾ ਦੇ ਨਾਂ ਤੋਂ ਬੀਮਾ ਯੋਜਨਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ.ਸਰਕਾਰ ਨੇ

Date:2008-01-19 Time:00:04:30

ਕਣਕ ਦੇ ਫੌਰੀ ਆਯਾਤ ਦੀ ਯੋਜਨਾ ਨਹੀਂ:ਪਵਾਰ

ਖੇਤੀ ਅਤੇ ਖਾਧ ਮੰਤਰੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਬੱਫਰ ਸਟਾਕ ਸੰਤੋਖਜਨਕ ਹੈ ਅਤੇ ਇਸ ਸੈਸ਼ਨ ਵਿਚ ਉਤਪਾਦਨ ਪੱਧਰ ਟੀਚੇ ਦੇ ਨੇੜ੍ਹੇ ਕਰਨ ਦੇ ਅੰਦਾਜੇ ਕਾਰਣ ਹੋਰ ਜਿਆਦਾ ਕਣਕ ਦੇ ਆਯਾਤ ਕਰਨ ਦੀ ਕੋਈ ਫੌਰੀ ਯੋਜਨਾ ਨਹੀਂ ਹੈ.ਕਣਕ ਆਯਾਤ ਬਾਰੇ....

Date:2008-01-19 Time:00:04:30

ਧਮਾਕਿਆਂ ਦੇ 3 ਮਾਮਲਿਆਂ ਦੀ ਇੱਕਠੀ ਸੁਣਵਾਈ

ਰਾਜਧਾਨੀ ਵਿਚ ਸਾਲ 2005 ਵਿਚ ਦਿਵਾਲੀ ਤੋਂ ਪਹਿਲਾਂ ਹੋਏ ਧਮਾਕਿਆਂ ਦੇ ਤਿੰਨ ਮਾਮਲਿਆਂ ਦੀ ਸੁਣਵਈ ਅਦਾਲਤ ਹੁਣ ਇੱਕਠਿਆਂ ਹੀ ਕਰੇਗੀ.ਇਸ ਮਾਮਲੇ ਦੇ ਮੁੱਖ ਆਰੋਪੀ ਤਾਰੀਕ ਅਹਿਮਦ ਡਾਰ ਉੱਪਰ ਆਰੋਪ ਵੀ ਨਿਰਧਾਰਤ ਕੀਤੇ ਗਏ ਹਨ.ਵਧੀਕ ਸੈਸ਼ਨ ਜੱਜ

Date:2008-01-19 Time:00:04:30

...ਤਾਂ ਹੋਵੇਗਾ ਸਮਰਥਨ ਵਾਪਸ:ਅਚੁੱਤਿਆਨੰਦ

ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਸੀਨੀਅਰ ਮਾਕਪਾ ਨੇਤਾ ਅਤੇ ਕੇਰਲ ਦੇ ਮੁੱਖ ਮੰਤਰੀ ਵੀਐਸ ਅਚੁੱਤਿਆਨੰਦ ਨੇ ਅੱਜ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸੰਪ੍ਰਗ ਸਰਕਾਰ ਕਰਾਰ ਉੱਪਰ ਅੱਗੇ ਵਧੀ ਤਾਂ

Date:2008-01-19 Time:00:04:30

ਟੀਵੀ ਗਾਇਡ (17 ਜਨਵਰੀ 08)

ਦੂਰਦਰਸ਼ਨ (ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਹਿਰ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਣੀ,1:00 ਪਾਪ ਪੁੰਨ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ

Date:2008-01-18 Time:00:44:19

ਸੈਂਸੈਕਸ 19,662 (-206)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਸ਼ਾਮ ਨੂੰ ਬੀਐਸਈ ਸੈਂਸੈਕਸ 206 ਅੰਕਾਂ ਦੇ ਘਾਟੇ ਨਾਲ 19,662 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 22 ਅੰਕਾਂ ਦੇ ਘਾਟੇ ਨਾਲ 5,913 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ.

Date:2008-01-18 Time:00:44:18

ਪਾਕ ਨੇ ਫੜੇ ਭਾਰਤੀ ਮਛੇਰੇ

ਪਾਕਿਸਤਾਨੀ ਤੱਟ ਰੱਖਿਅਕਾਂ ਨੇ ਘੱਟ ਤੋਂ ਘੱਟ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ ਹੈ.ਇੱਕ ਕਿਸ਼ਤੀ ਮਾਲਕ ਨੇ ਕੱਲ੍ਹ ਇੱਥੇ ਦੱਸਿਆ ਕਿ ਇਹਨਾਂ ਮਛੇਰਿਆਂ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੱਛ ਜਿਲ੍ਹੇ ਦੀ ਜਖਾਉ ਬੰਦਰਗਾਹ

Date:2008-01-18 Time:00:44:18

ਰਾਹੁਲ ਗਾਂਧੀ ਨੇ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

ਨੌਜਵਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਸਟ੍ਰੇਲੀਆ ਦੇ ਖਿਲਾਫ਼ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਬਿਹਤਰ ਪ੍ਰਦਰਸ਼ਨ ਕਰਨ 'ਤੇ ਭਾਰਤੀ ਟੀਮ ਨੂੰ ਵਧਾਈ

Date:2008-01-18 Time:00:44:17

ਜਲੀਕੱਟੂ 'ਚ 100 ਜ਼ਖਮੀ

ਤਮਿਲਨਾਢੂ ਦੇ ਪਰੰਪਰਿਕ ਖੇਡ ਜਲੀ ਕੱਟੂ 'ਚ ਦੋ ਸਥਾਨਾਂ 'ਤੇ ਅੱਜ ਘੱਟ ਤੋਂ ਘੱਟ 129 ਲੋਕ ਜ਼ਖਮੀ ਹੋ ਗਏ.ਪੁਲਿਸ ਨੇ ਇਹ ਜਾਣਕਾਰੀ

Date:2008-01-18 Time:00:44:17

ਡਿਬੂਗੜ੍ਹ ਅਮ੍ਰਿਤਸਰ ਐਕਸਪ੍ਰੈਸ ਪੱਟੜੀ ਤੋਂ ਉੱਤਰੀ

ਨਿਊ ਜਲਪਾਈਗੁੜੀ ਸਟੇਸ਼ਨ ਤੋਂ ਕਰੀਬ 50 ਕਿਲੋਮੀਟਰ ਦੂਰ ਮਗੁਰਜਨ ਅਤੇ ਅਲੁਆਬਾੜੀ ਸਟੇਸ਼ਨਾਂ ਵਿੱਚ ਅੱਜ ਇੱਕ ਐਕਸਪ੍ਰੈਸ ਟ੍ਰੇਨ ਦੇ ਤਿੰਨ ਡਿੱਬੇ ਪੱਟਰੀ

Date:2008-01-18 Time:00:44:17

ਗੋਹਿਲ ਬਣੇ ਗੁਜਰਾਤ ਕਾਂਗਰਸ ਵਿਧਾਇਕ ਦਲ ਦੇ ਨੇਤਾ

ਗੁਜਰਾਤ ਵਿਧਾਨਸਭਾ ਵਿਚ ਸ਼ਕਤੀ ਸਿੰਘ ਗੋਹਿਲ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ.ਸੌਰਾਸ਼ਟਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਗੋਹਿਲ ਸਾਬਕਾ ਮੰਤਰੀ ਰਹੇ ਹਨ.ਪਾਰਟੀ ਦੇ ਸੀਨੀਅਰ ਨੇਤਾ ਬੀ.ਕੇ.ਹਰੀਪ੍ਰਸਾਦ

Date:2008-01-18 Time:00:44:17

ਕੁੰਬਲੇ ਦੀਆਂ 600 ਵਿਕਟਾਂ

ਭਾਰਤੀ ਕਪਤਾਨ ਅਨਿਲ ਕੁੰਬਲੇ ਅੱਜ ਇੱਥੇ ਆਸਟ੍ਰੇਲੀਆ ਆਲ ਰਾਉਂਡਰ ਐਂਡਰਿਊ ਸਾਇਮੰਡਸ ਦਾ ਵਿਕਟ ਝਟਕਾਉਣ ਦੇ ਨਾਲ ਹੀ ਟੈਸਟ ਕ੍ਰਿਕਟ ਵਿਚ 600 ਵਿਕਟਾਂ ਲੈਣ ਵਾਲੇ ਦੁਨੀਆਂ ਦੇ ਤੀਜੇ ਗੇਂਦਬਾਜ ਬਣ ਗਏ.ਕੁੰਬਲੇ ਨੂੰ ਆਸਟ੍ਰੇਲੀਆ

Date:2008-01-18 Time:00:44:17

ਹਾਥੀ ਨੇ ਆਦੀਵਾਸੀ ਔਰਤ ਨੂੰ ਕੁਚਲਿਆ

ਦੇ ਇਡੁੱਕੀ ਜਿਲ੍ਹੇ ਵਿਚ ਇੱਕ ਜੰਗਲੀ ਹਾਥੀ ਨੇ ਇੱਕ ਆਦੀਵਾਸੀ ਔਰਤ ਨੂੰ ਕੁਚਲ ਕੇ ਮਾਰ ਦਿੱਤਾ.ਪੁਲਿਸ ਨੇ ਅੱਜ ਦੱਸਿਆ ਕਿ ਹਾਥੀ ਕੱਲ੍ਹ ਇੱਥੋਂ ਦੀ ਆਦੀਵਾਸੀ ਕਲੋਨੀ ਵਿਚ ਦਾਖਲ ਹੋ ਗਿਆ ਅਤੇ ਉਸ

Date:2008-01-18 Time:00:44:17

ਚੈਪਲ ਵੱਲੋਂ ਆਈਸੀਸੀ ਦੋਸ਼ੀ ਕਰਾਰ

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਹਾਲ ਦੇ ਸਮੇਂ ਵਿਚ ਅੰਪਾਇਰਿੰਗ ਪੱਧਰ ਵਿਚ ਆਈ ਗਿਰਾਵਟ ਲਈ ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਮੈਦਾਨੀ ਅੰਪਾਇਰਾਂ ਦੇ ਅਧਿਕਾਰ ਘੱਟ ਕਰ

Date:2008-01-18 Time:00:44:17

ਜਾਗ੍ਰਿਤੀ ਯਾਤਰਾ ਦਾ ਸ਼ਾਨਦਾਰ ਸਵਾਗਤ

ਗੁਰੂ ਗ੍ਰੰਥ ਸਾਹਬ ਦੀ 300ਵੀਂ ਗੁਰਗੱਦੀ ਨੂੰ ਸਮਰਪਿਤ 'ਗੁਰੂ ਮਾਨਿਉ ਗ੍ਰੰਥ' ਜਾਗ੍ਰਿਤੀ ਯਾਤਰਾ ਦਾ ਅੱਜ ਗੋਰਖਪੁਰ ਵਿਚ ਵੱਖ-ਵੱਖ ਸਥਾਨਾਂ ਉੱਪਰ ਵੱਡੀ ਗਿਣਤੀ ਵਿਚ ਸਿੱਖ ਸਮਾਜ ਸਮੇਤ ਵੱਖ-ਵੱਖ ਸਮਾਜ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ

Date:2008-01-18 Time:00:44:17

ਪੇਸ,ਭੂਪਤੀ ਆਸਟ੍ਰੇਲੀਆਈ ਓਪਨ ਦੇ ਦੂਜੇ ਗੇੜ੍ਹ 'ਚ

ਭਾਰਤੀ ਯੁਗਲ ਮਾਹਰ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਨੇ ਅੱਜ ਇੱਥੇ ਆਪਣੇ ਜੋੜੀਦਾਰਾਂ ਨਾਲ ਸੰਘਰਸ਼ਪੂਰਨ ਮੁਕਾਬਲਿਆਂ ਵਿਚ ਜਿੱਤ ਦਰਜ ਕਰਕੇ ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਯੁਗਲ ਦੇ ਦੂਜੇ

Date:2008-01-18 Time:00:44:17

...ਤਾਂ ਜੋ ਹੋਵੇ ਮਹਿਲਾਵਾਂ ਦੀ ਸੁਰੱਖਿਆ:ਪ੍ਰਤਿਭਾ

ਮਹਿਲਾਵਾਂ ਖਿਲਾਫ ਵੱਧਦੇ ਅਪਰਾਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਿਲਾਵਾਂ ਦੀ ਸਮਾਜ ਵਿਚ ਸੁਰੱਖਿਆ ਅਤੇ ਉਹਨਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣ ਲਈ ਜਰੂਰੀ ਹੈ ਕਿ ਛੇੜਛਾੜ

Date:2008-01-18 Time:00:44:17


11   12   13   14   15   16   17   18   19   20  

page no.16

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008