Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2008
ਭਾਰਤੀ ਜਨਤਾ ਪਾਰਟੀ ਨੇ ਅਹਿਮਦਾਬਾਦ 'ਚ ਇੱਕ ਅਗਿਆਤ ਹਿੰਦੂ ਸੰਗਠਨ ਦੇ ਵਰਕਰ ਵੱਲੋਂ ਨਿੱਜੀ ਟੈਲੀਵਿਜ਼ਨ ਚੈਨਲ ਐਨਡੀਟੀਵੀ 'ਤੇ ਕੀਤੇ ਗਏ ਹਮਲੇ ਦੀ ਅੱਜ ਨਿੰਦਾ Date:2008-01-20 Time:00:30:00
ਭਾਰਤੀ ਸਟਾਰ ਸਾਨੀਆ ਮਿਰਜ਼ਾ ਨੂੰ ਚੁਣੌਤੀਪੂਰਣ ਪ੍ਰਦਰਸ਼ਨ ਦੇ ਬਾਵਜੂਦ ਅੱਜ ਇੱਥੇ ਆਸਟ੍ਰੇਲੀਆਈ ਓਪਨ ਦੇ ਮਹਿਲਾ ਏਕਲ ਦੇ ਤੀਸਰੇ ਦੌਰ 'ਚ ਅੱਠਵੀਂ ਰੈਂਕਿੰਗ ਅਮਰੀਕਾ ਦੀ ਵੀਨਸ ਵਿਲਿਅਮਜ਼ ਤੋਂ ਮਾਤ ਦਾ ਸਾਹਮਣਾ Date:2008-01-20 Time:00:29:59
ਅਮਰੀਕੀ ਵਿਦੇਸ਼ ਉਪ ਮੰਤਰੀ ਨਿਕੋਲਸ ਬਰਨਸ ਮਾਰਚ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਪਰ ਉਹ ਅਮਰੀਕਾ-ਭਾਰਤ ਅਸੈਨਿਕ ਪਰਮਾਣੂ ਕਰਾਰ ਉੱਪਰ ਕੰਮ ਕਰਦੇ ਰਹਿਣਗੇ.ਕਰਾਰ ਉੱਪਰ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ 51 ਸਾਲਾ.... Date:2008-01-20 Time:00:29:58
ਏਸ਼ੀਆ ਲਾਤਿਨ ਅਮਰੀਕਾ ਅਤੇ ਅਫ਼ਰੀਕਾ 'ਚ ਮਾਨਵਾਧਿਕਾਰ 'ਤੇ ਬਣੇ ਸਿਨੇਮਾ ਦਾ ਫ਼ਿਲਮ ਮਹਾਉੱਤਸਵ ਅੱਜ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁਰੂ ਹੋਇਆ. ਇਹ ਮਹਾਉੱਤਸਵ ਚਾਰ ਦਿਨਾਂ Date:2008-01-20 Time:00:29:58
ਅਯੋਧਿਆ ਦੇ ਵਿਵਾਦਤ ਢਾਂਚਾ ਤੋੜਨ ਦੇ ਮਾਮਲੇ 'ਚ ਭਾਜਪਾ ਨੇਤਾ ਅਡਵਾਨੀ ਸਮੇਤ ਅੱਠ ਆਰੋਪੀਆਂ ਦੇ ਵਿਰੁੱਧ ਮੁਕੱਦਮੇ ਦੀ ਸੁਣਵਾਈ ਕਰ ਰਹੀ ਜਿਲ੍ਹੇ ਦੀ ਵਿਸ਼ੇਸ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 31 ਜਨਵਰੀ Date:2008-01-20 Time:00:29:58
ਮੱਧ ਪ੍ਰਦੇਸ਼ ਉੱਚ ਅਦਾਲਤ ਨੇ ਰਾਸ਼ਟਰੀ ਝੰਡੇ ਦਾ ਕਥਿੱਤ ਤੌਰ 'ਤੇ ਸਨਮਾਨ ਨਾ ਕਰਨ ਦੇ ਸਬੰਧੀ ਮਾਮਲੇ 'ਤੇ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਖਿਲਾਫ਼ ਅਦਾਲਤੀ ਕਾਰਵਾਈ 'ਤੇ ਰੋਕ ਲਗਾ Date:2008-01-20 Time:00:29:58
ਪੁਸ਼ਕਰ ਘੁੰਮਣ ਆਈ ਸਵੀਟਜ਼ਰਲੈਂਡ ਦੀ ਇੱਕ ਔਰਤ ਸੈਲਾਨੀ (25) ਨੇ ਇੱਥੇ ਇੱਕ ਹੋਟਲ ਮਾਲਿਕ 'ਤੇ ਬਲਾਤਕਾਰ ਕਰਨ ਦਾ ਆਰੋਪ ਲਗਾਇਆ ਹੈ.ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ Date:2008-01-20 Time:00:29:58
ਰਾਕਾਂਪਾ ਅਤੇ ਇੱਕ ਅਜ਼ਾਦ ਵਿਧਾਇਕ ਦੁਆਰਾ ਸਮੱਰਥਨ ਵਾਪਸ ਲੈਣ ਨਾਲ ਗੋਆ ਦੀ ਦਿਗੰਬਰ ਕਾਮਤ ਸਰਕਾਰ 'ਤੇ ਅਚਾਨਕ ਆਏ ਸੰਕਟ ਦੇ ਬੱਦਲ ਫਿਲਹਾਲ ਟੱਲ ਗਏ ਹਨ.ਸੰਕਟ ਹੱਲ ਲਈ ਕੱਢੇ ਗਏ ਫਾਰਮੂਲੇ ਦੇ ਤਹਿਤ ਕਾਮਤ ਆਪਣੇ ਸਹਿਯੋਗੀਆਂ ਨੂੰ ਖੁਸ਼ ਰੱਖਣ ਲਈ ਕੈਬਨਿਟ 'ਚ ਬਦਲਾਅ Date:2008-01-20 Time:00:29:58
ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਪੱਛਮੀ ਉੱਤਰ ਪ੍ਰਾਂਤ 'ਚ ਇੱਕ ਕਿਸ਼ੋਰ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ 'ਚ ਸ਼ਾਮਲ ਹੋਣ ਦੇ ਆਰੋਪ 'ਚ ਗ੍ਰਿਫ਼ਤਾਰ Date:2008-01-20 Time:00:29:58
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਣ, 10.00 ਈਟੀਵੀ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,12.00 ਸੌਤੇਲਾ,ਦੁਪਿਹਰੇ 12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ Date:2008-01-19 Time:00:04:35
ਕੇਂਦਰੀ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਅੱਜ ਕਿਹਾ ਕਿ ਸਰਕਾਰ ਅਗਲੇ ਹਫਤੇ ਤੱਕ ਤੇਲ ਦੀਆਂ ਕੀਮਤਾਂ 'ਚ ਵਾਧੇ ਬਾਰੇ ਫੈਸਲਾ ਕਰ ਸਕਦੀ ਹੈ ਪਰ ਇਹ ਵਾਧਾ ਨਾਂ ਮਾਤਰ ਹੀ ਹੋਵੇਗਾ.ਦੇਵੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੇਲ ਦੀਆਂ ਕੀਮਤਾਂ ਉੱਪਰ.... Date:2008-01-19 Time:00:04:33
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਸ਼ਾਮ ਨੂੰ ਬੀਐਸਈ ਸੈਂਸੈਕਸ 686 ਅੰਕਾਂ ਦੇ ਘਾਟੇ ਨਾਲ 19,014 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 208 ਅੰਕਾਂ ਦੇ ਘਾਟੇ ਨਾਲ 5,705 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ. Date:2008-01-19 Time:00:04:33
ਟੀਵੀਐਸ ਸ਼੍ਰੀਚੱਕਰ ਲਿਮਿਟਡ ਨੇ ਕਿਹਾ ਕਿ ਸੰਸਾਰ ਦੀ ਸੱਭ ਤੋਂ ਸਸਤੀ ਕਾਰ ਟਾਟਾ ਮੋਟਰਸ ਦੀ ਨੈਨੋ ਦੇ ਬਜਾਰ ਵਿਚ ਆਉਣ ਨਾਲ ਇਸ ਦਾ ਬਾਇਕ ਬਜਾਰ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ ਜਿਸ ਦੀ ਕੀਮਤ ਦੇਸ਼ ਵਿਚ ਮੌਜੂਦ ਮਹਿੰਗੀ ਬਾਇਕ ਦੀ ਕੀਮਤ ਤੋਂ ਥੋੜੀ.... Date:2008-01-19 Time:00:04:33
ਗੋਆ ਦੇ ਤਿੰਨ ਮੰਤਰੀਆਂ ਨੇ ਅੱਜ ਰਾਤ ਅਸਤੀਫ਼ਾ ਦੇ ਕੇ ਇੱਕ ਮਹੱਤਵਪੂਰਣ ਬਿਲ ਦੇ ਪਾਸ ਹੋਣ ਨੂੰ ਲੈ ਕੇ ਬਣੀ ਸ਼ੰਕਾ ਵਿੱਚ ਕਾਂਗਰਸ ਨੀਤ ਗਠਬੰਧਨ ਸਰਕਾਰ ਨੂੰ ਗਠਨ ਦੇ ਸੱਤ ਮਹੀਨੇ ਦੌਰਾਨ ਹੀ ਸੰਕਟ 'ਚ ਪਾ ਦਿੱਤਾ ਹੈ ਅਤੇ ਉਧਰ ਐਨਸੀਪੀ ਨੇ ਵੀ ਕਿਹਾ ਹੈ ਕਿ ਉਹ ਕੱਲ੍ਹ ਸਰਕਾਰ ਦਾ ਸਮੱਰਥਨ Date:2008-01-19 Time:00:04:32
ਸੈਲਾਨੀ ਰਾਜ ਗੋਆ 'ਚ ਕਾਂਗਰਸ ਦੇ ਨੇਤਰਤੱਵ ਵਾਲੀ ਸਰਕਾਰ ਅੱਜ ਰਾਤ ਅਲਪਮਤ 'ਚ ਆ ਗਈ.ਸਰਕਾਰ ਨੂੰ ਸਮੱਰਥਨ ਦੇ ਰਹੇ ਰਾਸ਼ਟਰਵਾਦੀ ਕਾਂਗਰਸ ਅਤੇ ਇੱਕ ਅਜ਼ਾਦ ਵਿਧਾਇਕ ਨੇ ਆਪਣਾ ਸਮੱਰਥਨ ਵਾਪਸ ਲੈ ਲਿਆ,ਜਿਸ ਨਾਲ ਰਾਜ 'ਚ ਨਵਾਂ ਰਾਜਨੀਤਿਕ Date:2008-01-19 Time:00:04:32
ਪੱਛਮੀ ਬੰਗਾਲ 'ਚ ਬਰਡਫਲੂ ਫੈਲਣ ਬਾਅਦ ਦਿੱਲੀ ਸਰਕਾਰ ਨੇ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੀ ਪ੍ਰਧਾਨਗੀ 'ਚ ਕੱਲ੍ਹ ਉੱਚਸਤਰੀ ਬੈਠਕ ਕਰਨ ਦਾ ਫੈਸਲਾ ਕੀਤਾ ਹੈ ਤਾਕਿ ਇਸ ਘਾਤਕ ਰੋਗ ਨਾਲ ਸਬੰਧਤ ਕਿਸੇ ਅਚਾਨਕ ਸਥਿੱਤੀ ਨਾਲ ਨਿਬਟਿਆ Date:2008-01-19 Time:00:04:32
ਵਿੱਤ ਮੰਤਰੀ ਪੀ.ਚਿੰਦਬਰਮ ਨੇ ਅੱਜ ਸੰਪ੍ਰਗ ਸਰਕਾਰ ਦੇ ਸ਼ਾਸਨ ਦੇ ਅੰਤਮ ਸਾਲ ਦੌਰਾਨ ਆਰਥਿਕ ਸੁਧਾਰ ਦੀ ਗਤੀ ਵਧਾਉਣ ਦਾ ਮੰਤਵ ਜ਼ਾਹਿਰ Date:2008-01-19 Time:00:04:32
ਕਲਕੱਤਾ ਉੱਚ ਅਦਾਲਤ ਸਿੰਗੂਰ 'ਚ ਟਾਟਾ ਮੋਟਰਸ ਦੀ ਕਰਿਸ਼ਮਾਈ ਕਾਰ ਨੈਨੋ ਦੇ ਕਾਰਖਾਨੇ ਲਈ ਹੋਏ ਜ਼ਮੀਨ ਅਧਿਗ੍ਰਹਿਣ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ 'ਤੇ ਫੈਸਲਾ ਕੱਲ੍ਹ Date:2008-01-19 Time:00:04:32
ਕਾਂਡਲਾ ਬੰਦਰਗਾਹ 'ਤੇ ਇੱਕ ਜਹਾਜ਼ 'ਚ ਅੱਜ ਸਵੇਰੇ ਲੱਗੀ ਅੱਗ 'ਚ ਅੱਠ ਲੋਕ ਝੁਲਸ Date:2008-01-19 Time:00:04:32
ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਆਪਣੀ ਪਤਨੀ ਰਾਬੜੀ ਦੇਵੀ ਨਾਲ ਅੱਜ ਖੂਬਸੂਰਤ ਪੂਰੀ ਬੀਚ ਦਾ ਆਨੰਦ ਲਿਆ ਅਤੇ ਉੱਥੇ ਉਨ੍ਹਾਂ ਸਵੇਰ ਦੀ ਸੈਰ Date:2008-01-19 Time:00:04:32
ਪੱਛਮੀ ਬੰਗਾਲ ਦੇ ਨੰਦੀਗ੍ਰਾਮ ਖੇਤਰ ਦੇ ਖੋਦਮਬਾਰੀ ਪਿੰਡ ਵਿਚ ਭੂਮੀ ਉਛੇਦ ਪ੍ਰਤੀਰੋਧ ਸੰਮਤੀ(ਬੀਯੂਪੀਸੀ) ਦੇ ਪੰਜ ਸਮਰਥਕਾਂ ਦੇ ਘਰਾਂ ਵਿਚ ਮਾਕਪਾ ਵਰਕਰਾਂ ਨੇ ਅੱਗ ਲਗਾ ਦਿੱਤੀ.ਜਿਕਰਯੋਗ ਹੈ ਕਿ ਬੀਯੂਪੀਸੀ ਉਦਯੋਗਾਂ ਲਈ Date:2008-01-19 Time:00:04:32
ਆਸਟ੍ਰੇਲੀਆ ਖਿਲਾਫ਼ ਭਾਰਤ ਨੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਦੂਸਰੀ ਪਾਰੀ 'ਚ 294 ਸਕੋਰ ਬਣਾਏ ਅਤੇ ਆਸਟ੍ਰੇਲੀਆ ਖਿਲਾਫ਼ 413 ਸਕੋਰਾਂ ਦਾ ਲਕਸ਼ ਰੱਖਿਆ,ਜਦੋਂਕਿ ਆਸਟ੍ਰੇਲੀਆ ਨੇ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕੇਟ 'ਤੇ 65 ਸਕੋਰ Date:2008-01-19 Time:00:04:32
ਪਾਕਿਸਤਾਨ ਦੇ ਰਾਸ਼ਟਰਪਤੀ ਮੁਸ਼ੱਰਫ਼ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਅਲਕਾਇਦਾ ਲਈ ਕੋਈ ਸਥਾਨ ਨਹੀਂ ਹੈ ਅਤੇ ਉਸ ਨੂੰ ਇੱਥੇ ਜਾਂ ਕਿਤੇ ਹੋਰ ਅੱਤਵਾਦੀ ਕਾਰਵਾਈ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ.ਮੁਸ਼ੱਰਫ਼ ਨੇ ਅੰਦਰੂਨੀ ਅਤੇ ਬਾਹਰੀ ਤੱਤਾਂ 'ਤੇ.... Date:2008-01-19 Time:00:04:32
ਪੱਛਮੀ ਬੰਗਾਲ ਸਰਕਾਰ ਨੂੰ ਰਾਹਤ ਦਿੰਦੇ ਹੋਏ ਕਲਕੱਤਾ ਹਾਈ ਕੋਰਟ ਨੇ ਕਿਹਾ ਕਿ ਸਿੰਗੂਰ ਵਿਚ ਟਾਟਾ ਮੋਟਰਸ ਦੀ ਛੋਟੀ ਕਾਰ ਪਰੀਯੋਜਨਾ ਲਈ ਜਮੀਨ ਉੱਪਰ ਕਬਜ਼ਾ ਕਨੂੰਨੀ ਰੂਪ ਨਾਲ ਪੂਰੀ ਤਰ੍ਹਾਂ ਜਾਇਜ ਹੈ.ਹਾਈਕੋਰਟ Date:2008-01-19 Time:00:04:32
ਪੱਛਮੀ ਬੰਗਾਲ ਵਿਚ ਬਰਡ ਫਲੂ ਦੇ ਪ੍ਰਸਾਰ ਨੂੰ ਖਤਰੇ ਦੀ ਘੰਟੀ ਕਰਾਰ ਦਿੰਦਿਆਂ ਰਾਜ ਸਰਕਾਰ ਨੇ ਕਿਹਾ ਕਿ ਉਸ ਨੇ ਇਸ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪ੍ਰਭਾਵਿਤ ਇਲਾਕਿਆਂ ਵਿਚ ਚਾਰ ਲੱਖ ਮੁਰਗੇ-ਮੁਰਗੀਆਂ ਮਾਰਨ ਦਾ ਟੀਚਾ ਰੱਖਿਆ ਹੈ.ਮੁੱਖ ਮੰਤਰੀ ਬੁੱਧਦੇਵ Date:2008-01-19 Time:00:04:32
page no.15 |
Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |