Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 1 - 2008

ਭੁਟਾਨ 'ਚ ਕਈ ਧਮਾਕੇ,ਮਹਿਲਾ ਜ਼ਖਮੀ

ਰਾਜਧਾਨੀ ਥਿੰਪੂ ਵਿਚ ਹੋਏ ਇੱਕ ਧਮਾਕੇ ਸਮੇਤ ਭੁਟਾਨ ਵਿਚ ਚਾਰ ਸਥਾਨਾਂ ਉੱਪਰ ਅੱਜ ਧਮਾਕੇ ਹੋਏ.ਪੁਲਿਸ ਨੇ ਦੱਸਿਆ ਕਿ ਚਾਰੋਂ ਧਮਾਕੇ ਕੱਲ੍ਹ ਸਵੇਰੇ 11 ਵਜੇ ਤੋਂ ਦੋ ਵਜੇ ਵਿਚਕਾਰ ਹੋਏ.ਪਹਿਲਾ ਧਮਾਕਾ ਸਮਸਤੇ ਜਿਲ੍ਹੇ ਦੇ ਇੱਕ ਸਬਜ਼ੀ ਬਜਾਰ ਵਿਚ

Date:2008-01-22 Time:00:11:34

ਫਿਲਸਤੀਨੀ ਬੈਂਡ 'ਤੇ ਫਿਲਮ

ਪੱਛਮੀ ਰੈਪ ਸੰਗੀਤ ਤੋਂ ਪ੍ਰਭਾਵਿਤ ਫਿਲਸਤੀਨੀ ਬੈਂਡ ਡੈਮ ਉੱਪਰ ਅਧਾਰਤ ਇੱਕ ਨਵੀਂ ਫਿਲਮ ਦਾ ਸੰਡੇਨਸ ਫਿਲਮ ਸਮਾਰੋਹ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ.ਨਿਰਦੇਸ਼ਕ ਜੈਕੀ ਸਾਲੋਮ ਦੀ ਫਿਲਮ 'ਸਲਿੰਗਸ਼ਾਟ ਹਿੱਪ ਹਾਪ' ਵਿਚ

Date:2008-01-22 Time:00:11:34

ਵੋਡਾਫੋਨ ਦੀ ਨਿਵੇਸ਼ ਯੋਜਨਾ

ਸੈਲੂਲਰ ਮੁਬਾਇਲ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਵੋਡਾਫੋਨ ਨੇ ਨਵੀਂ ਵਿਸਥਾਰ ਯੋਜਨਾ ਬਣਾਈ ਹੈ.ਇਸ ਯੋਜਨਾ ਅਧੀਨ ਕੰਪਨੀ ਨੇ ਭਾਰਤੀ ਪਰਿਚਾਲਨ ਦੇ ਵਿਕਾਸ ਦਾ ਟੀਚਾ ਰੱਖਿਆ ਹੈ.ਇਸ ਯੋਜਨਾ ਅਧੀਨ ਕੰਪਨੀ ਭਾਰਤੀ ਪਰਿਚਾਲਨ ਵਿਚ ਛੇ ਅਰਬ ਡਾਲਰ....

Date:2008-01-22 Time:00:11:34

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਡਿੱਗਿਆ

ਬੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 489 ਅੰਕਾਂ ਦੇ ਘਾਟੇ ਨਾਲ 19000 ਦੇ ਪੱਧਰ ਤੋਂ ਵੀ ਹੇਠਾਂ ਚਲਾ ਗਿਆ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਸ਼ੁਰੂਆਤੀ ਪੰਜ ਮਿੰਟ ਦੇ ਕਾਰੋਬਾਰ ਦੌਰਾਨ 488 ਅੰਕਾਂ ਹੇਠਾਂ ਡਿੱਗ ਕੇ 18525....

Date:2008-01-22 Time:00:11:34

ਸੈਂਸੇਕਸ 17,605 (-1408)

ਮੁੰਬਈ ਸ਼ੇਅਰ ਬਜ਼ਾਰ ਵਿੱਚ ਸੋਮਵਾਰ ਨੂੰ ਬੀਐੱਸਈ ਸੈਂਸੇਕਸ 1408 ਅੰਕਾਂ ਦੇ ਘਾਟੇ ਨਾਲ 17,605 ਅਤੇ ਐੱਨਐੱਸਈ ਦਾ ਨਿਫਟੀ 496 ਅੰਕਾਂ ਦੇ ਘਾਟੇ ਨਾਲ 5,209 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2008-01-22 Time:00:11:34

ਡੁਮਿਨੀ ਸਦਕਾ ਦੱਖਣੀ ਅਫਰੀਕਾ ਦੀ ਜਿੱਤ

ਦੱਖਣੀ ਅਫਰੀਕਾ ਦੇ ਸੈਂਚੁਰੀਅਨ ਪਾਰਕ ਵਿਚ ਖੇਡੇ ਗਏ ਪਹਿਲੇ ਇੱਕ ਦਿਨਾ ਅੰਤਰ ਰਾਸ਼ਟਰੀ ਮੈਚ ਵਿਚ ਅੱਜ ਦੱਖਣੀ ਅਫਰੀਕਾ ਨੇ ਵੈਸਟ ਇੰਡੀਜ਼ ਨੂੰ ਛੇ ਵਿਕਟ ਨਾਲ ਹਰਾਇਆ.ਮੀਂਹ ਨਾਲ ਰੁੱਕੇ ਇਸ ਮੈਚ ਨੂੰ 36-36 ਓਵਰਾਂ ਦਾ ਕਰ ਦਿੱਤਾ ਗਿਆ ਸੀ.ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਬੱਲੇਬਾਜ

Date:2008-01-22 Time:00:11:33

ਮੁਹਰੱਮ ਦੇ ਜੁਲੂਸ ਦੌਰਾਨ ਝੜਪ

ਝਾਰਖੰਡ ਦੇ ਗਿਰੀਡੀਹ ਸ਼ਹਿਰ ਦੇ ਬੜਾਬਜਾਰ ਇਲਾਕੇ ਵਿਚ ਮੁਹਰੱਮ ਦੇ ਜੁਲੂਸ ਦੌਰਾਨ ਦੋ ਸਮਾਜਾਂ ਵਿਚਕਾਰ ਹੋਈ ਝੜਪ ਵਿਚ ਸ਼ਾਮਲ ਲੋਕਾਂ ਨੂੰ ਨਿਖੇੜਨ ਲਈ ਪੁਲਿਸ ਨੂੰ ਹਵਾ ਵਿਚ ਗੋਲੀਆਂ ਚਲਾਉਣੀ ਪਈ.ਪੁਲਿਸ ਮਹਾਂਨਿਰੀਖਕ

Date:2008-01-22 Time:00:11:33

ਮੁੰਬਈ ਮੇਲ 'ਚ ਡਕੈਤੀ,ਪੇਂਡੂਆਂ ਵੱਲੋਂ 3 ਡਕੈਤ ਕਾਬੂ

ਮੁੰਬਈ ਤੋਂ ਹਾਵੜਾ ਜਾ ਰਹੀ ਮੁੰਬਈ ਮੇਲ ਰੇਲ ਗੱਡੀ ਵਿਚ ਬਿਹਾਰ ਦੇ ਜਮੂਈ ਜਿਲ੍ਹੇ ਅਧੀਨ ਪੈਂਦੇ ਕਿਯੁਲ ਅਤੇ ਜਮੁਈ ਰੇਲਵੇ ਸਟੇਸ਼ਨਾਂ ਵਿਚਕਾਰ ਡਕੈਤੀ ਕਰਕੇ ਭੱਜ ਰਹੇ ਡਕੈਤਾਂ ਵਿਚੋਂ ਤਿੰਨ ਡਕੈਤਾਂ ਨੂੰ ਭਲੂਈ

Date:2008-01-22 Time:00:11:33

ਐਮਨੈਸਟੀ ਵੱਲੋਂ ਮੁਸ਼ਰੱਫ 'ਤੇ ਦਬਾਅ ਦਾ ਸੱਦਾ

ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨਾਲ ਆਉਣ ਵਾਲੇ ਦਿਨਾਂ ਵਿਚ ਮੁਲਾਕਾਤ ਕਰਨ ਵਾਲੀਆਂ ਯੂਰਪੀ ਸਰਕਾਰਾਂ ਅਤੇ ਵੱਡੇ ਵਪਾਰੀਆਂ ਨੂੰ ਉੱਥੇ ਮਨੁੱਖੀ ਅਧਿਕਾਰਾਂ ਦੀ ਸਥਿੱਤੀ ਨੂੰ ਲੈ ਕੇ ਉਹਨਾਂ ਉੱਪਰ ਦਬਾਅ ਪਾਉਣਾ ਚਾਹੀਦਾ ਹੈ.ਐਮਨੈਸਟੀ....

Date:2008-01-22 Time:00:11:33

ਨਸਲ, ਧਰਮ ਕਾਰਣ ਬਣਿਆ ਨਿਸ਼ਾਨਾ:ਹਨੀਫ

ਬ੍ਰਿਟੇਨ ਵਿਚ ਨਾਕਾਮ ਅੱਤਵਾਦੀ ਹਮਲਾ ਮਾਮਲੇ ਵਿਚ ਗਲਤ ਢੰਗ ਨਾਲ ਦੋਸ਼ੀ ਕਰਾਰ ਦਿੱਤੇ ਗਏ ਭਾਰਤੀ ਡਾਕਟਰ ਮੁਹੰਮਦ ਹਨੀਫ ਨੇ ਅੱਜ ਕਿਹਾ ਕਿ ਆਸਟ੍ਰੇਲੀਆ ਪ੍ਰਸ਼ਾਸਨ ਨੇ ਸ਼ਾਇਦ ਨਸਲ ਅਤੇ ਧਰਮ ਕਾਰਣ ਉਹਨਾਂ ਨੂੰ ਨਿਸ਼ਾਨਾ ਬਣਾਇਆ.ਬੰਗਲੌਰ....

Date:2008-01-22 Time:00:11:33

ਊਸ਼ਾ ਨਾਰਾਇਣ ਹਸਪਤਾਲ 'ਚ ਭਰਤੀ

ਸਾਬਕਾ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਦੀ ਪਤਨੀ ਊਸ਼ਾ ਨਾਰਾਇਣਨ ਇੱਥੇ ਗੰਗਾ ਰਾਮ ਹਸਪਤਾਲ ਵਿਚ ਭਰਤੀ ਹੈ ਅਤੇ ਉਹਨਾਂ ਦੀ ਹਾਲਤ ਗੰਭੀਰ ਹੈ.ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਬੀਤੀ 31 ਦਸੰਬਰ

Date:2008-01-22 Time:00:11:33

ਮੁਕਾਬਲੇ 'ਚ ਦੋ ਅੱਤਵਾਦੀ ਹਲਾਕ

ਜੰਮੂ ਕਸ਼ਮੀਰ ਦੇ ਸ਼ੌਪੀਆਂ ਜਿਲ੍ਹੇ ਵਿਚ ਅੱਜ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਦੋ ਅੱਤਵਾਦੀ ਹਲਾਕ ਹੋ ਗਏ.ਪੁਲਿਸ ਬੁਲਾਰੇ ਨੇ ਦੱਸਿਆ ਕਿ ਖੂਫੀਆ ਸੂਚਨਾ ਦੇ ਅਧਾਰ ਉੱਪਰ ਪੁਲਿਸ ਜਵਾਨਾਂ ਨੇ ਅੱਜ

Date:2008-01-22 Time:00:11:33

ਗੋਲੀਬਾਰੀ 'ਚ ਇੱਕ ਫੱਟੜ

ਸਥਾਨਕ ਨਗਰ ਥਾਣਾ ਦੇ ਅਧੀਨ ਪੈਂਦੇ ਇੱਕ ਖੇਤਰ ਵਿੱਚ ਇੱਕ ਸਮੁਦਾਇ ਦੁਆਰਾ ਆਯੋਜਿਤ ਧਾਰਮਿਕ ਸਮਾਗਮ ਦੇ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ. ਪੁਲਿਸ ਸੂਤਰਾਂ ਦੇ

Date:2008-01-22 Time:00:11:33

ਭਾਰਤ ਸਾਡਾ ਕੱਟੜ ਵਿਰੋਧੀ : ਹੱਸੀ

ਆਸਟ੍ਰੇਲੀਆ ਮਾਧਿਅਮ ਦੇ ਬੱਲੇਬਾਜ਼ ਮਾਈਕ ਹੱਸੀ ਦਾ ਮੰਨਣਾ ਹੈ ਕਿ ਭਾਰਤੀ ਟੀਮ ਨੇ ਵੱਖ-ਵੱਖ ਹਾਲਾਤਾਂ 'ਚ ਖੁਦ ਨੂੰ ਸਾਬਤ ਕੀਤਾ ਹੈ ਅਤੇ ਉਹ ਰਿਕੀ ਪੋਂਟਿੰਗ ਅਤੇ ਉਨ੍ਹਾਂ ਦੀ ਟੀਮ ਹੀ ਰਾਹ ਦਾ ਸਭ ਤੋਂ ਵੱਡਾ ਕਾਂਟਾ

Date:2008-01-22 Time:00:11:33

ਭਾਰਤ ਤੋਂ ਹਾਰਨ ਕਾਰਣ ਨਿਰਾਸ਼ ਆਸਟ੍ਰੇਲੀਆ

ਭਾਰਤ ਤੋਂ ਪਰਥ ਵਿੱਚ ਹਾਰੀ ਆਸਟ੍ਰੇਲੀਆ ਟੀਮ 'ਚ ਛੇ ਖਿਡਾਰੀ ਅਜਿਹੇ ਹਨ,ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਟੈਸਟ ਕਰਿਅਰ ਵਿੱਚ ਹਾਰ ਝੱਲੀ ਹੈ ਅਤੇ ਉਹ ਇਸ ਹਾਰ ਤੋਂ ਕਾਫ਼ੀ ਨਿਰਾਸ਼

Date:2008-01-22 Time:00:11:33

ਆਸਟ੍ਰੇਲੀਆ ਦੀ ਬਾਦਸ਼ਾਹਤ ਖਤਰੇ 'ਚ:ਗਾਂਗੁਲੀ

ਆਸਟ੍ਰੇਲੀਆ ਖਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਨਾਲ ਵਿਸ਼ਵ ਚੈਂਪਿਅਨ ਟੀਮ ਨੰਬਰ ਇੱਕ ਟੈਸਟ ਟੀਮ ਦਾ ਅਹੁਦਾ ਖਤਰੇ

Date:2008-01-22 Time:00:11:33

ਗਾਂਗੁਲੀ ਬਾਹਰ, ਭੜ੍ਹਕੇ ਸਮਰੱਥਕ

ਆਸਟ੍ਰੇਲੀਆ ਵਿਖੇ ਹੋਣ ਵਾਲੀ ਤ੍ਰਿਕੋਣੀ ਇੱਕ ਦਿਨਾ ਕ੍ਰਿਕੇਟ ਮੈਚ ਲੜੀ ਦੇ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਸੌਰਵ ਗਾਂਗੁਲੀ ਨੂੰ ਸਥਾਨ ਨਾ ਮਿਲਣ 'ਤੇ ਨਾਰਾਜ਼ ਉਹਨਾਂ ਦੇ ਸਮਰੱਥਕਾਂ ਨੇ ਉੱਤਰੀ ਪਰਗਨਾ ਅਧੀਨ ਪੈਂਦੇ ਦੋ ਸਥਾਨਾਂ ਉੱਤੇ ਪੂਰਬੀ ਰੇਲਵੇ

Date:2008-01-22 Time:00:11:33

ਸਿਡਨੀ ਵਿਵਾਦ,ਟੀਮ ਜੋਸ਼ 'ਚ ਆਈ: ਹਰਭਜਨ

ਸਿਡਨੀ 'ਚ ਹੋਏ ਵਿਵਾਦ ਕਾਰਣ ਭਾਰਤੀ ਟੀਮ ਅਜਿਹੇ ਜੋਸ਼ 'ਚ ਆਈ ਕਿ ਉਸ ਨੇ ਆਸਟ੍ਰੇਲੀਆ ਟੀਮ ਨੂੰ ਗੋਡੇ ਟੇਕਣ 'ਤੇ ਮਜ਼ਬੂਰ ਕਰ ਦਿੱਤਾ,ਇਹ ਸ਼ਬਦ ਸਟਾਰ ਸਪਿੰਨ ਗੇਂਦਬਾਜ਼ ਹਰਭਜਨ ਸਿੰਘ

Date:2008-01-22 Time:00:11:33

ਮ੍ਰਿਤਕ ਮੁਰਗੀਆਂ ਨਾਲ ਕਾਂਚੀਪੁਰਮ 'ਚ ਦਹਿਸ਼ਤ

ਪੱਛਮੀ ਬੰਗਾਲ 'ਚ ਬਰਡ ਫਲੂ ਫੈਲਣ ਨਾਲ ਤਮਿਲਨਾਢੂ ਦੇ ਕਾਂਚੀਪੁਰਮ 'ਚ ਸਮਸ਼ਾਨ ਘਾਟ ਦੇ ਨਜ਼ਦੀਕ ਕੁੱਝ ਮ੍ਰਿਤਕ ਮੁਰਗੀਆਂ ਪਾਈਆਂ ਜਾਣ ਕਾਰਣ ਇੱਥੋਂ ਦੇ ਨਿਵਾਸੀਆਂ 'ਚ ਡਰ ਦੀ ਲਹਿਰ ਫੈਲ

Date:2008-01-22 Time:00:11:33

ਫੈਡਰਰ ਆਸਟ੍ਰੇਲੀਆ ਓਪਨ ਦੇ ਕੁਆਟਰ ਫਾਈਨਲ 'ਚ

ਸਿਖਰ ਰੈਂਕਿੰਗ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਪਿਛਲੇ ਦੌਰ ਦੇ ਕਰੀਬੀ ਮੁਕਾਬਲੇ ਬਾਅਦ ਆਪਣੀ ਪ੍ਰਤਿਸ਼ਠਾ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਥਾਮਸ ਬਰਡੀਚ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਆਸਟ੍ਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਦੇ ਅੰਤਮ ਅੱਠ

Date:2008-01-22 Time:00:11:33

ਜੈਲਲਿਤਾ ਨੇ ਕਰੂਨਾਨਿਧੀ ਤੋਂ ਮੰਗਿਆ ਅਸਤੀਫ਼ਾ

ਅੰਨਾਦ੍ਰਮੁਕ ਦੀ ਨੇਤਾ ਜੈਲਲਿਤਾ ਨੇ ਰਾਮੇਸ਼ਵਰਮ ਮੰਦਰ 'ਚ 15 ਗਾਵਾਂ ਦੀ ਮੌਤ ਲਈ ਰਾਜ ਦੀ ਦ੍ਰਮੁਕ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਅੱਜ ਕਿਹਾ ਕਿ ਪ੍ਰਦੇਸ਼ ਦੇ ਮੁੱਖਮੰਤਰੀ ਐਮ.ਕਰੂਣਾਨਿਧੀ ਨੂੰ ਇਸ ਘਟਨਾ ਦੀ ਨੈਤਿਕ ਜਿੰਮੇਦਾਰੀ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ

Date:2008-01-22 Time:00:11:33

ਨਾਕਾਮ ਦੇਸ਼ ਪਾਲ ਸਕਦੇ ਹਨ ਅੱਤਵਾਦ:ਬ੍ਰਾਊਨ

ਬ੍ਰਿਟੇਨ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੇ ਅੱਜ ਅਸਫ਼ਲ ਹੋ ਚੁੱਕੇ ਅਤੇ ਅਸਫਲ ਹੋ ਰਹੇ ਦੇਸ਼ਾਂ ਦੇ ਸਹਿਯੋਗ ਕਾਰਣ ਅੱਤਵਾਦ ਦੇ ਖਤਰੇ ਦਾ ਜ਼ਿਕਰ ਕੀਤਾ ਅਤੇ ਕੱਟੜਪੰਥੀਆਂ ਨਾਲ ਮੁਕਾਬਲੇ ਲਈ ਇੱਕ ਵੈਸ਼ਵਿਕ ਨੈਟਵਰਕ ਬਨਾਉਣ ਦਾ ਪ੍ਰਸਤਾਵ

Date:2008-01-22 Time:00:11:33

ਬਿਲਕੀਸ ਨੇ ਸੁਰੱਖਿਆ ਦੀ ਮੰਗ ਕੀਤੀ

ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੀਆਂ ਦਿਲਕੰਬਾਊ ਘਟਨਾ ਦੇ ਛੇ ਸਾਲ ਬਾਅਦ ਵੀ ਡਰ 'ਚ ਜੀ ਰਹੀ ਬਿਕਲੀਸ ਬਾਨੋ ਨੇ ਅੱਜ ਗੁਜਰਾਤ ਸਰਕਾਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ

Date:2008-01-22 Time:00:11:33

ਤਾਸੀ ਨੂੰ ਮਿਲੇ ਭਾਰਤ ਰਤਨ

ਕਾਰਗਿਲ ਵਿੱਚ ਪਾਕਿਸਤਾਨੀ ਸੈਨਾ ਦੀ ਘੁਸਪੈਠ ਦੇ ਬਾਰੇ ਵਿੱਚ ਭਾਰਤੀ ਸੈਨਾ ਨੂੰ ਸਭ ਤੋਂ ਪਹਿਲਾਂ ਸੂਚਨਾ ਦੇਣ ਵਾਲੇ ਤਾਸੀ ਨਾਮਗਿਆਲ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਰਾਸ਼ਟਰੀ ਅਨੁਸੂਚਿਤ ਜਨਜਾਤੀ ਆਯੋਗ ਨੇ ਕੀਤੀ ਹੈ. ਆਯੋਗ ਦੇ ਮੈਂਬਰ

Date:2008-01-22 Time:00:11:33

ਦਾਵੋਸ 'ਚ 26 ਜਨਵਰੀ ਨੂੰ ਸੰਮੇਲਨ

ਭਾਰਤ,ਬ੍ਰਾਜ਼ੀਲ,ਅਮਰੀਕਾ ਅਤੇ ਯੂਰੋਪੀ ਸੰਘ ਸਮੇਤ ਵਿਸ਼ਵ ਵਪਾਰ ਸੰਗਠ ਡਬਲਯੂਟੀਓ ਦੇ ਮੈਂਬਰ ਅਮੀਰ ਦੇਸ਼ਾਂ 'ਚ ਦਿੱਤੀਆਂ ਜਾਣ ਵਾਲੀਆਂ ਖੇਤੀ ਰਿਆਇਤਾਂ ਵਰਗੇ ਵਿਵਾਦ ਗ੍ਰਸਤ ਵਿਸ਼ਿਆਂ 'ਤੇ ਉੱਭਰੇ ਮੱਤਭੇਦਾਂ ਨੂੰ ਖਤਮ ਕਰਨ ਲਈ ਦਾਵੋਸ 'ਚ ਰਸਮੀ

Date:2008-01-22 Time:00:11:33


7   8   9   10   11   12   13   14   15   16  

page no.12

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008