Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 1 - 2008

ਆਸਟ੍ਰੇਲੀਆ ਫ਼ਿਰ ਆਕ੍ਰਮਕ ਰੁੱਖ ਅਪਣਾਏਗਾ:ਜੈਕਸ

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਫਿਲ ਜੈਕਸ ਨੇ ਕਿਹਾ ਹੈ ਕਿ ਤੀਸਰਾ ਕ੍ਰਿਕਟ ਟੈਸਟ ਮੈਚ ਗੁਆਉਣ ਬਾਅਦ ਮੇਜ਼ਬਾਨ ਟੀਮ ਫ਼ਿਰ ਆਪਣੇ ਵਿਰੋਧੀ ਅਤੇ ਆਕ੍ਰਮਕ ਰਵੱਈਏ 'ਤੇ ਵਾਪਸ

Date:2008-01-23 Time:00:25:52

ਭਾਰਤੀ ਨਿਸ਼ਾਨੇਬਾਜ਼ਾਂ ਨੇ 16 ਤਗਮੇ ਜਿੱਤੇ

ਭਾਰਤੀ ਨਿਸ਼ਾਨੇਬਾਜ਼ਾਂ ਨੇ ਹੰਗਰੀ ਓਪਨ ਨਿਸ਼ਾਨੇਬਾਜ਼ੀ ਚੈਂਪਿਅਨਸ਼ਿਪ 'ਚ ਸੱਤ ਸੋਨ ਤਗਮਿਆਂ ਸਮੇਤ 16 ਤਗਮੇ

Date:2008-01-23 Time:00:25:51

ਹੋਰ ਅੰਪਾਇਰਿੰਗ ਕਰਨਾ ਚਾਹੁੰਦੇ ਹਨ ਬਕਨਰ

ਭਾਰਤ ਅਤੇ ਆਸਟ੍ਰੇਲੀਆ ਵਿੱਚ ਹੋਏ ਸਿਡਨੀ ਟੈਸਟ ਮੈਚ 'ਚ ਕੁੱਝ ਵਿਵਾਦ ਗ੍ਰਸਤ ਫੈਸਲਿਆਂ ਦੇ ਕਾਰਣ ਪਰਥ ਟੈਸਟ 'ਚ ਅੰਪਾਇਰਿੰਗ ਤੋਂ ਹਟਾ ਦਿੱਤੇ ਗਏ.ਵੈਸਟਇੰਡੀਜ਼ ਦੇ ਅੰਪਾਇਰ ਸਟੀਵ ਬਕਨਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਨਾਲ ਅਪਣਾ ਕਰਾਰ ਇੱਕ ਸਾਲ ਦੇ ਲਈ ਹੋਰ ਵਧਾਉਣ

Date:2008-01-23 Time:00:25:51

ਪੀਐਮ ਕਰਨਗੇ ਗੋਂਦਿਆ ਦਾ ਦੌਰਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੌ ਫ਼ਰਵਰੀ ਨੂੰ ਇੱਕ ਦਿਨ ਦੇ ਦੌਰੇ 'ਤੇ ਵਿਦਰਭ ਖੇਤਰ 'ਚ ਗੋਂਦਿਆ

Date:2008-01-23 Time:00:25:51

ਅਡਵਾਨੀ ਦੀ ਅਗਵਾਈ 'ਚ ਚੌਣ ਲੜ੍ਹੇਗਾ ਰਾਜਗ

ਲਾਲਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨਮੰਤਰੀ ਆਹੁਦੇ ਦਾ ਉਮੀਦਵਾਰ ਬਣਾਏ ਜਾਣ ਦੇ ਭਾਜਪਾ ਦੇ ਫੈਸਲੇ ਉੱਤੇ ਰਾਜਗ ਨੇ ਵੀ ਆਪਣੀ ਮੋਹਰ ਲਗਾਉਂਦੇ ਹੋਏ ਅਗਲੀਆਂ ਵਿਧਾਨ ਸਭਾ ਚੌਣਾਂ ਉਹਨਾਂ ਦੀ ਅਗਵਾਈ ਵਿੱਚ ਲੜ੍ਹਨ ਦਾ ਅੱਜ ਫੈਸਲਾ ਕੀਤਾ. ਅਡਵਾਨੀ ਦੇ ਨਿਵਾਸ

Date:2008-01-23 Time:00:25:51

ਆਸਟ੍ਰੇਲੀਆ ਨੇ ਸੰਪੂਰਨ ਖੇਡ ਨਹੀਂ ਦਿਖਾਇਆ: ਲੀ

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਕਿ ਭਾਰਤ ਪਰਥ 'ਚ ਕ੍ਰਿਕਟ ਟੈਸਟ ਜਿੱਤਣ ਦੇ ਸਿਹਰੇ ਦਾ ਪੂਰਾ ਹੱਕਦਾਰ ਹੈ,ਲੇਕਿਨ ਨਾਲ ਹੀ ਘਰੇਲੂ ਟੀਮ ਨੇ ਜਿੱਤ ਲਈ ਅਪਣਾ ਸੰਪੂਰਨ ਖੇਡ ਨਹੀਂ ਦਿਖਾਇਆ

Date:2008-01-23 Time:00:25:51

ਟੀਮ ਨੂੰ ਕੋਈ ਫ਼ਰਕ ਨਹੀਂ ਪਿਆ : ਧੋਨੀ

ਭਾਰਤੀ ਉਪ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਉਹਨਾਂ ਖ਼ਬਰਾਂ ਨੂੰ ਖਾਰਜ਼ ਕਰ ਦਿੱਤਾ, ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਵਨਡੇ ਟੀਮ 'ਚੋਂ ਸੌਰਵ ਗਾਂਗੁਲੀ ਨੂੰ ਬਾਹਰ ਕਰ ਦਿੱਤੇ ਜਾਣ ਨਾਲ ਭਾਰਤੀ ਟੀਮ ਦੇ ਡਰੈਸਿੰਗ ਰੂਪ ਵਿੱਚ ਕਾਫੀ ਮਾਯੂਸੀ ਹੈ. ਉਪ ਕਪਤਾਨ

Date:2008-01-23 Time:00:25:51

ਬੰਬ ਵਿਸਫ਼ੋਟ 'ਚ ਨੌ ਜ਼ਖਮੀ

ਅਸਾਮ ਦੇ ਕੋਕਰਾਝਾਰ ਜਿਲ੍ਹੇ 'ਚ ਅੱਜ ਉੱਗਰਵਾਦੀਆਂ ਦੁਆਰਾ ਕੀਤੇ ਗਏ ਇੱਕ ਬੰਬ ਵਿਸਫ਼ੋਟ 'ਚ ਘੱਟ ਤੋਂ ਘੱਟ ਨੌ ਲੋਕ ਜ਼ਖਮੀ ਹੋ ਗਏ.ਜ਼ਖਮੀਆਂ 'ਚ ਤਿੰਨ ਦੀ ਹਾਲਤ

Date:2008-01-23 Time:00:25:51

ਅਗਲਾ ਰੇਲ ਬਜਟ ਯਾਤਰੀਆਂ ਲਈ ਲਾਭਦਾਇਕ ਹੋਵੇਗਾ

ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਕਿਹਾ ਹੈ ਕਿ ਅਗਾਮੀ ਰੇਲ ਬਜਟ ਯਾਤਰੀਆਂ ਲਈ ਸਹੂਲਤਾਂ ਦਾ ਪਿਟਾਰਾ

Date:2008-01-23 Time:00:25:51

ਲਾਇਸੰਸ ਫ਼ਰਜ਼ੀ ਹੋਵੇ ਤਾਂ ਮਿਲੇਗਾ ਦੁਰਘਟਨਾ ਦਾਵਾ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੀਮਾ ਕੰਪਨੀ ਨੂੰ ਤੀਸਰੇ ਪੀੜਤ ਪੱਖ ਨੂੰ ਦੁਰਘਟਨਾ ਲਈ ਦਾਅਵੇ ਦਾ ਭੁਗਤਾਨ ਕਰਨਾ ਹੋਵੇਗਾ,ਭਲਾਂ ਹੀ ਦੁਰਘਟਨਾਗ੍ਰਸਤ ਵਾਹਨ ਦੇ ਚਾਲਕ ਦੇ ਕੋਲ ਨਜ਼ਾਇਜ ਜਾਂ ਫਰਜ਼ੀ ਲਾਇਸੰਸ

Date:2008-01-23 Time:00:25:51

ਆਮਿਰ ਨੂੰ ਹੋਣਾ ਚਾਹੀਦਾ ਸੀ

ਮੈਡਮ ਤੁਸਾਦ ਮੋਮ ਸੰਗ੍ਰਹਿਘਰ ਵਿੱਚ ਪਹੁੰਚਣ ਦੇ ਬਾਅਦ ਸਲਮਾਨ ਖ਼ਾਨ ਨੂੰ ਕਾਫੀ ਚੰਗਾ ਲੱਗ ਰਿਹਾ ਹੈ. ਇਸ ਮੌਕੇ ਸਲਮਾਨ ਦਾ ਖਾਸਤੌਰ ਤੇ ਇਹ ਕਹਿਣਾ ਸੀ ਕਿ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਸ਼ਾਹਰੁਖ਼ ਖਾਨ ਦੇ ਨਾਲ ਸਨਮਾਨ

Date:2008-01-23 Time:00:25:50

ਇੱਕ ਦੂਜੇ ਬਿਨ ਸਾਰ ਨਹੀਂ ਸਕਦੇ

ਪ੍ਰੀਤੀ ਜ਼ਿੰਟਾ ਅਤੇ ਨੈਸ ਵਾਡੀਆ ਦੀ ਦੋਸਤੀ ਦੇ ਬਾਰੇ ਵਿੱਚ ਇੰਡਸਟਰੀ ਵਿੱਚ ਸਾਰੇ ਜਾਣਦੇ ਹਨ. ਦੋਵਾਂ ਦੀ ਦੋਸਤੀ ਨਾ ਕੇਵਲ ਕਾਫੀ ਸਮੇਂ ਤੋਂ ਹੈ, ਬਲਕਿ ਕੁੱਝ ਲੋਕਾਂ ਦਾ ਅਨੁਮਾਨ ਹੈ ਕਿ ਦੋਵੇਂ ਵਿਆਹ ਜ਼ਰੂਰ ਕਰਵਾਉਣਗੇ. ਪਿੱਛੇ ਜਿਹੇ ਖ਼ਬਰ ਆਈ ਸੀ ਕਿ ਜਾਨੂ

Date:2008-01-23 Time:00:25:50

ਸੋਨੀਆ ਲਈ ਲਾਹੇਵੰਦ ਗੁਰੂ ਦੀ ਚਾਲ

ਸ਼੍ਰੀਮਤੀ ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਕਰਕ ਲਗਨ ਵਿਚ ਇਟਲੀ ਦੇ ਟਿਉਨਿੰਗ ਸ਼ਹਿਰ ਵਿਚ ਸਵੇਰੇ 9.30 ਵਜੇ ਹੋਇਆ.ਕਰਕ ਲਗਨ ਵਿਚ ਜਨਮ ਹੋਣ ਕਾਰਣ ਤੁਸੀਂ ਸ਼ਾਂਤ ਸੁਭਾਅ ਅਤੇ ਗੰਭੀਰ ਬਿਰਤੀ ਦੇ ਹੋ.ਤੁਸੀਂ ਭਾਵੁਕ ਅਤੇ ਸੰਜਮੀ....

Date:2008-01-23 Time:00:25:50

ਪ੍ਰਭੂ ਈਸਾ ਮਸੀਹ

ਪ੍ਰਭੂ ਈਸਾ ਮਸੀਹ ਦਾ ਜਨਮ 25 ਦਸੰਬਰ ਨੂੰ ਸੰਵਤ 45 ਜੂਲੀਅਨ ਸ਼ੁੱਕਰਵਾਰ ਨੂੰ ਕ੍ਰਿਤਿਕਾ ਨਖੱਤਰ ਵਿਚ ਰਾਤ ਬਾਰ੍ਹਾਂ ਵਜੇ ਹੋਇਆ.ਜਿੰਨ੍ਹੇ ਵੀ ਮਹਾਨ ਪੁਰਸ਼ ਹੋਏ ਲਗਭਗ ਉਹਨਾਂ ਦਾ ਜਨਮ ਰਾਤ ਵੇਲ੍ਹੇ ਜਾਂ ਬਾਰ੍ਹਾਂ ਵਜੇ ਦੇ ਆਲੇ-ਦੁਆਲੇ ਜਰੂਰ ਰਿਹਾ.ਇਹਨਾਂ ਦਾ....

Date:2008-01-23 Time:00:25:50

ਕੰਪਿਊਟਰ ਦੇ ਬੁਰੇ ਪ੍ਰਭਾਵ ਤੋਂ ਬਚਾਓ ਅੱਖਾਂ

ਅੱਜ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਵੱਧਦੀ ਜਾ ਰਹੀ ਹੈ. ਅੱਜਕੱਲ੍ਹ ਹਰ ਕਾਰੋਬਾਰ ਦਾ ਪੂਰਾ ਹਿਸਾਬ ਰੱਖਣ ਦੇ ਲਈ ਕੰਪਿਊਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ. ਇਸਦੇ ਨਾਲ ਮਨੁੱਖ ਦੀਆਂ ਅੱਖਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਪਰੰਤੂ ਕੰਪਿਊਟਰ ਦੇ ਨਾਲ ਅੱਖਾਂ ਤੇ ਪੈਣ

Date:2008-01-23 Time:00:25:50

ਬੇਨਜ਼ੀਰ ਨੂੰ ਆਪਣੀ ਮੌਤ ਦੀ ਆਸ਼ੰਕਾ ਸੀ:ਸਨਮ

ਪਾਕਿਸਤਾਨ ਦੀ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਆਪਣੀ ਹੱਤਿਆ ਕੀਤੇ ਜਾਣ ਦੀ ਆਸ਼ੰਕਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਮੌਤ ਦੇ ਬਾਅਦ ਉਨ੍ਹਾਂ ਨੂੰ ਉਸ ਸਥਾਨ 'ਤੇ ਦਫ਼ਨਾਇਆ ਜਾਵੇ,ਜਿੱਥੇ ਉਨ੍ਹਾਂ ਦੇ ਆਪਣਿਆਂ ਨੂੰ ਦਫ਼ਨਾਇਆ ਗਿਆ ਹੈ.ਬੇਨਜ਼ੀਰ

Date:2008-01-23 Time:00:25:50

ਸਪਾ ਵਰਕਰਾਂ ਵੱਲੋਂ ਧਰਨਾ

ਆਪਣੇ ਪਸੰਦੀਦਾ ਲੋਕਾਂ ਨੂੰ ਭਾਰਤ ਰਤਨ ਦਿਵਾਉਣ ਲਈ ਹਾਲੇ ਤੱਕ ਪੱਤਰ ਅਤੇ ਇੰਟਰਨੈਟ ਦੇ ਮਾਧਿਅਮ ਤੋਂ ਮੰਗ ਕੀਤੀ ਜਾ ਰਹੀ ਸੀ,ਲੇਕਿਨ ਕਾਸਨਪੁਰ 'ਚ ਅੱਜ ਸਮਾਜਵਾਦੀ ਪਾਰਟੀ ਵਰਕਰਾਂ ਨੇ ਧਰਨਾ ਪ੍ਰਦਰਸ਼ਨ ਕਰ ਆਪਣੇ ਨੇਤਾ ਮੁਲਾਇਮ ਸਿੰਘ ਯਾਦਵ ਨੂੰ ਭਾਰਤ ਰਤਨ

Date:2008-01-23 Time:00:25:50

ਇੰਡੀਆ ਟੁਡੇ ਖਿਲਾਫ਼ ਮਾਨਹਾਨੀ ਦਾ ਮਾਮਲਾ ਦਰਜ਼

ਰੇਲਵੇ ਸਟੇਸ਼ਨ 'ਚ ਪਿਛਲੇ ਸਾਲ ਆਰਪੀਐਫ਼ ਦੇ ਜਵਾਨਾਂ ਦੁਆਰਾ ਵਕੀਲਾਂ 'ਤੇ ਕੀਤੇ ਗਏ ਲਾਠੀਚਾਰਜ ਦੇ ਮਾਮਲੇ 'ਚ ਜਿਲ੍ਹਿਆਂ ਬਾਰ ਪ੍ਰਧਾਨ ਆਰ ਕੇ ਸੈਨੀ ਦਾ ਬਿਆਨ ਗਲਤ ਛਾਪਣ 'ਤੇ ਜਿਲ੍ਹਾ ਅਦਾਲਤ ਨੇ ਇੰਡੀਆ ਟੁੱਡੇ ਦੇ ਸੰਪਾਦਕ ਅਤੇ ਸਥਾਨਕ ਪੱਤਰਕਾਰਾਂ ਦੇ ਖਿਲਾਫ਼ ਮਾਨਹਾਨੀ

Date:2008-01-23 Time:00:25:50

ਛੇ ਕਰੋੜ ਦੀ ਬ੍ਰਾਊਨ ਸ਼ੂਗਰ ਬਰਾਮਦ

ਪੁਲਿਸ ਨੇ ਦੋ ਲੋਕਾਂ ਨੂੰ ਛੇ ਕਿੱਲੋ ਬ੍ਰਾਊਨ ਸ਼ੂਗਰ ਸਮੇਤ ਕਾਬੂ ਕੀਤਾ ਹੈ.ਅੰਤਰਰਾਸ਼ਟਰੀ ਬਜ਼ਾਰ 'ਚ ਇਸ ਦੀ ਕੀਮਤ ਕਰੀਬ ਛੇ ਕਰੋੜ ਰੁੱਪਏ

Date:2008-01-23 Time:00:25:50

ਸਹਿਕਾਰਤਾ ਬਣੇ ਦੁਨੀਆ ਦਾ ਆਰਥਿਕ ਮਾਡਲ

ਵੈਸ਼ਵੀਕਰਨ ਅਤੇ ਉਦਾਰੀਕਰਨ ਦੇ ਦੌਰ 'ਚ ਸਹਿਕਾਰਤਾ ਨੂੰ ਆਰਥਿਕ ਵਿਕਾਸ ਦਾ ਮਾਡਲ ਬਨਾਉਣ ਦੀ ਜਰੂਰਤ ਦੱਸਦੇ ਹੋਏ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਸ ਅੰਦੋਲਨ ਨੂੰ ਉਤਸਾਹਿਤ ਕਰਨ ਲਈ ਇਸ ਖੇਤਰ 'ਚ ਆਮਦਨ

Date:2008-01-23 Time:00:25:50

ਵਿਨਾਸ਼ਕਾਰੀ ਨੀਤੀਆਂ ਚਲਾ ਰਿਹਾ ਹੈ ਅਮਰੀਕਾ:ਜਸਵੰਤ

ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੂੰ ਅਮਰੀਕਾ ਦੁਆਰਾ ਪਾਕਿਸਤਾਨ ਅਤੇ ਅਫ਼ਗਾਨੀਸਤਾਨ 'ਚ ਚਲਾਈਆਂ ਜਾ ਰਹੀਆਂ ਵਿਨਾਸ਼ਕਾਰੀ ਨੀਤੀਆਂ

Date:2008-01-23 Time:00:25:50

ਅਗਲਾ ਰੇਲ ਬਜਟ ਯਾਤਰੀਆਂ ਲਈ ਲਾਭਦਾਇਕ ਹੋਵੇਗਾ

ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਕਿਹਾ ਹੈ ਕਿ ਅਗਾਮੀ ਰੇਲ ਬਜਟ ਯਾਤਰੀਆਂ ਲਈ ਸਹੂਲਤਾਂ ਦਾ ਪਿਟਾਰਾ

Date:2008-01-23 Time:00:25:50

ਟੀਵੀ ਗਾਇਡ(21 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ

Date:2008-01-22 Time:00:11:35

ਸ਼੍ਰੀਲੰਕਾਈ ਸੈਨਾ ਦੇ ਹਮਲੇ 'ਚ 36 ਬਾਗੀ ਹਲਾਕ

ਸ਼੍ਰੀਲੰਕਾ ਦੀ ਸੈਨਾ ਨੇ ਕੱਲ੍ਹ ਉੱਤਰ ਵਿਚ ਲਿੱਟੇ ਖਿਲਾਫ ਹਮਲਾ ਤੇਜ਼ ਕਰਦਿਆਂ ਉਸ ਦੇ ਘੱਟ ਤੋਂ ਘੱਟ 36 ਬਾਗੀਆਂ ਨੂੰ ਹਲਾਕ ਕਰ ਦਿੱਤਾ ਜਦੋਂ ਕਿ ਉਸਦਾ ਇੱਕ ਫੌਜੀ ਵੀ ਸ਼ਹੀਦ ਹੋ ਗਿਆ.ਮਾਰੇ

Date:2008-01-22 Time:00:11:34

ਤੀਜਾ ਮੋਰਚਾ ਇੱਕ ਮ੍ਰਿਗ ਤ੍ਰਿਸ਼ਨਾਂ:ਸਿੰਘਵੀ

ਤੀਜਾ ਮੋਰਚਾ ਬਨਾਉਣ ਦੀ ਮਾਕਪਾ ਦੀ ਯੋਜਨਾ ਦੀ ਆਲੋਚਨਾਂ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਅਜਿਹਾ ਗਠਬੰਧਨ ਇੱਕ ਮ੍ਰਿਗ ਤ੍ਰਿਸ਼ਨਾਂ ਸਾਬਿਤ ਹੋਇਆ ਹੈ ਅਤੇ ਕਿਸੇ ਨੂੰ ਇਸਦਾ ਪਿੱਛਾ ਨਹੀਂ ਕਰਨਾ ਚਾਹੀਦਾ

Date:2008-01-22 Time:00:11:34


6   7   8   9   10   11   12   13   14   15  

page no.11

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008