Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2007
ਇੱਕ ਸਥਾਨਕ ਅਦਾਲਤ ਨੇ ਅੱਜ ਝਾਰਖੰਡ ਦੇ ਜਲ ਸੰਸਾਧਨ ਮੰਤਰੀ ਕਮਲੇਸ਼ ਸਿੰਘ ਅਤੇ ਕਈ ਹੋਰਨਾਂ ਖਿਲਾਫ ਅੱਜ 1999 ਵਿਚ ਹੋਈਆਂ ਹਿੰਸਕ ਘਟਨਾਵਾਂ ਦੀ ਲੜ੍ਹੀ ਵਿਚ ਆਰੋਪ ਨਿਰਧਾਰਤ ਕੀਤੇ.ਸਿੰਘ Date:2007-09-25 Time:12:51:01
ਕਲਾਸਿਕ 'ਸ਼ੋਅਲੇ' ਦੇ ਨਿਰਦੇਸ਼ਕ ਰਮੇਸ਼ ਸਿੱਪੀ ਦਾ ਮੰਨਣਾ ਹੈ ਕਿ ਰਾਮਗੋਪਾਲ ਵਰਮਾ ਨੇ 'ਸ਼ੋਅਲੇ' ਦੀ ਰੀਮੇਕ 'ਆਗ' ਬਣਾਕੇ ਵੱਡੀ ਭੁੱਲ ਕੀਤੀ ਹੈ. 'ਸ਼ੋਅਲੇ' ਇੱਕ ਕਲਾਸਿਕ ਫਿਲਮ ਹੈ ਅਤੇ ਉਸਦਾ ਹਰ ਕਿਰਦਾਰ ਲੋਕਾਂ ਦੇ ਦਿਮਾਗ Date:2007-09-24 Time:11:21:39
ਪਹਿਲਾਂ ਨਿਰਮਾਤਾ ਦੋ-ਤਿੰਨ ਵਰ੍ਹਿਆਂ ਵਿੱਚ ਇੱਕ ਹੀ ਫਿਲਮ ਬਣਾਉਂਦੇ ਸਨ, ਪਰੰਤੂ ਅੱਜਕੱਲ੍ਹ ਇੱਕ ਵਰ੍ਹੇ ਵਿੱਚ ਦੋ-ਤਿੰਨ ਫਿਲਮਾਂ ਬਣਾਉਂਦੇ ਹਨ. ਇਸ ਲੀਹ ਤੇ ਚੱਲਦੇ ਹੋਏ ਬੰਟੀ ਵਾਲੀਆ ਨੇ ਤਿੰਨ ਵਰ੍ਹਿਆਂ ਵਿੱਚ ਅੱਠ ਫਿਲਮਾਂ ਬਣਾਉਣ ਦਾ ਐਲਾਨ Date:2007-09-24 Time:11:21:39
ਦੀਪਾ ਮਹਿਤਾ ਗੰਭੀਰ ਕਿਸਮ ਦੀ ਫਿਲਮ ਬਣਾਉਂਦੀ ਹੈ. ਜਾਨ ਅਬ੍ਰਾਹਿਮ ਮਸਾਲਾ ਫਿਲਮਾਂ ਦੇ ਨਾਇਕ ਹਨ. ਫਿਰ ਵੀ ਦੋਵਾਂ ਨੂੰ ਇੱਕ ਦੂਜੇ ਨਾਲ ਕੰਮ ਕਰਨਾ ਪਸੰਦ ਹੈ. ਦੀਪਾ ਦੀ ਫਿਲਮ 'ਵਾਟਰ' ਵਿੱਚ ਜਾਨ ਨੇ ਅਭਿਨੈ ਕੀਤਾ ਸੀ. ਉਸਦੇ ਬਾਅਦ ਤੋਂ Date:2007-09-24 Time:11:21:39
ਸੰਨੀ ਦਿਓਲ ਦੀ ਫਿਲਮ ਵਿੱਚ ਦਰਸ਼ਕ ਇਸ ਉਮੀਦ ਨਾਲ ਜਾਂਦੇ ਹਨ ਕਿ ਉਹਨੂੰ ਜ਼ਬਰਦਸਤ ਐਕਸ਼ਨ ਸੀਨ ਵੇਖਣ ਨੂੰ ਮਿਲਣਗੇ. ਗੁੱਡੂ ਧਨੋਆ ਨੇ ਸੰਨੀ ਨੂੰ ਲੈਕੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਹਨ. ਹੁਣ ਗੁੱਡੂ ਸੰਨੀ ਨੂੰ ਲੈਕੇ 'ਵਿਕਟਰੀ ਬਣਾਉਣ Date:2007-09-24 Time:11:21:39
ਯੁਵਰਾਜ ਸਿੰਘ ਭਲੇ ਹੀ ਮੈਦਾਨ ਵਿੱਚ ਗੇਂਦਬਾਜ਼ਾਂ ਦੀਆਂ ਧੱਜੀਆ ਉਡਾ ਰਿਹਾ ਹੋਵੇ ਪਰੰਤੂ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਸ਼ਾਇਦ ਇਹ ਖਿਡਾਰੀ ਸੋਚ ਰਿਹਾ ਹੋਵੇਗਾ ਕਿ ਕਪਤਾਨੀ ਲਈ ਉਸਦੀ ਅਣਦੇਖੀ ਹੋਈ ਹੈ. ਯੋਗਰਾਜ ਨੇ ਕਿਹਾ ਕਿ ਉਨ੍ਹਾਂ Date:2007-09-24 Time:11:21:39
ਭਗਵਾਨ ਰਾਮ ਦੇ ਵਿਰੁੱਧ ਤਮਿਲਨਾਡੂ ਦੇ ਮੁੱਖਮੰਤਰੀ ਐੱਮ ਕਰੁਣਾਨਿਧੀ ਦੀ ਟਿੱਪਣੀ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਇੱਥੇ ਉਨ੍ਹਾਂ ਦੀ ਪੁੱਤਰੀ ਸੈਲਵੀ ਦੇ ਘਰ ਹਮਲਾ ਕਰਨ ਅਤੇ ਤਮਿਲਨਾਡੂ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜਲਾਉਣ ਦੀਆਂ ਘਟਨਾਵਾਂ ਦੇ ਸਿਲਸਿਲੇ Date:2007-09-24 Time:11:21:39
ਅਨੀਸ ਬਜ਼ਮੀ ਦਾ ਨਾਂਅ ਉਹਨਾਂ ਫਿਲਮ ਨਿਰਦੇਸ਼ਕਾਂ ਦੇ ਵਿੱਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੂੰ ਫਿਲਮ ਪੂਰੀ ਕਰਨ ਵਿੱਚ ਬਹੁਤਾ ਸਮਾਂ ਲੱਗਦਾ ਹੈ. ਅਨੀਸ ਨੇ ਹੁਣੇ ਜਿਹੇ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਨੂੰ ਲੈਕੇ ਬਣਾ ਜਾ ਰਹੀ ਫਿਲਮ 'ਵੈਲਕਮ' ਨੂੰ Date:2007-09-24 Time:11:21:39
ਕੌਮਾਂਤਰੀ ਮੰਚ ਉੱਤੇ ਭਾਰਤੀ ਫਿਲਮਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ. ਹੁਣ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੀ ਮਾਣ ਸਤਿਕਾਰ ਮਿਲਣ ਲੱਗ ਪਿਆ ਹੈ ਅਤੇ ਫਿਲਮ ਸਮਾਰੋਹ ਵਿੱਚ ਪ੍ਰੀਮੀਅਰ ਵੀ ਹੋਣ ਲੱਗਿਆ ਹੈ. ਅਨੁਰਾਗ ਕਸ਼ਅਪ ਦੀ ਫਿਲਮ 'ਨੋ ਸਮੋਕਿੰਗ' Date:2007-09-24 Time:11:21:39
ਪਿਛਲੇ ਹਫ਼ਤੇ ਰਿਲੀਜ਼ ਹੋਈ 'ਅਗਰ' ਅਤੇ 'ਨੰਨ੍ਹੇ ਜੈਸਲਮੇਰ' ਫਿਲਮ ਬੁਰੀ ਤਰ੍ਹਾਂ ਫਲਾਪ ਹੋਈ, ਜਿਸਦੇ ਨਾਲ ਤੁਸ਼ਾਰ ਕਪੂਰ ਅਤੇ ਬੌਬੀ ਦਿਓਲ ਨੂੰ ਵੀ ਭਾਰੀ ਧੱਕਾ ਲੱਗਿਆ ਹੈ ਕਿਉਂਕਿ ਦੋਵੇਂ ਅਭਿਨੇਤਾਵਾਂ ਦੀਆਂ ਫਿਲਮਾਂ ਸਿਨੇਮਿਆਂ ਦੇ ਵਿੱਚ ਆਉਂਦੇ ਹੀ ਵਾਪਸ Date:2007-09-24 Time:11:21:39
'ਚੱਕ ਦੇ ਇੰਡੀਆ' ਦਰਸ਼ਕਾਂ ਦੇ ਨਾਲ ਫਿਲਮ ਸਮੀਖਿਅਕਾਂ ਨੂੰ ਵੀ ਪਸੰਦ ਆਈ. ਮੈਨੇਜਮੈਂਟ ਦੀਆਂ ਕਿਤਾਬਾਂ ਵਿੱਚ ਕੇਸ ਸੱਟਡੀ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ. ਆਸਕਰ ਲਾਇਬ੍ਰੇਰੀ ਵਿੱਚ ਵੀ ਇਸ ਫਿਲਮ ਨੂੰ ਰੱਖਿਆ ਗਿਆ ਹੈ. ਹੁਣੇ ਜਿਹੇ ਸ਼ਿਵ ਸੈਨਾ Date:2007-09-24 Time:11:21:39
ਟੀਵੀ ਦੂਰਦਰਸ਼ਨ (ਮੁਖ ਚੈਨਲ):ਸਵੇਰੇ 9.00 ਅਰਬਿਂਦੋ ਆਨ ਯੂਥ, 9.30 ਓਮ ਨਮਹ ਸ਼ਿਵਾਯ, 10.00 ਬੈਰਿਸਟਰ ਰਾਏ, 11.00 ਪ੍ਰਸ਼ਨਕਾਲ, ਦੁਪਿਹਰ 12.00 ਸੌਤੇਲਾ, 12.30 ਇਸਤਰੀ : ਤੇਰੀ ਕਹਾਨੀ, 1.00 ਪਾਪ-ਪੁੰਨਯ ਕਾ ਲੇਖਾ-ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਨ, 2.05 Date:2007-09-24 Time:11:21:39
ਰਮਜਾਨ ਦੇ ਮੌਕੇ ਉੱਤੇ ਰਿਲਾਇੰਸ ਕਮਿਊਨੀਕੇਸ਼ੰਸ ਨੇ 786 ਰੁਪਏ ਦੇ ਵਿਸ਼ੇਸ਼ ਇਜੀ ਰਿਚਾਰਜ ਦੁਆਰਾ ਪੂਰਾ ਟਾਕ ਟਾਈਮ ਦੇਣ ਦੀ ਯੋਜਨਾ ਪੇਸ਼ ਕੀਤੀ ਹੈ. ਇਸ ਯੋਜਨਾ ਨੂੰ ਪੇਸ਼ ਕਰਦੇ ਹੋਏ ਉੱਤਰ ਪ੍ਰਦੇਸ਼ ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਧਿਕਾਰੀ Date:2007-09-24 Time:11:21:37
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਸਵੇਰੇ 10 ਵਜੇ ਬੀਐਸਈ ਸੈਂਸੈਕਸ 187 ਅੰਕਾਂ ਦੇ ਵਾਧੇ ਨਾਲ 16,751 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61 ਅੰਕਾਂ ਦੇ ਵਾਧੇ ਨਾਲ 4,899 ਅੰਕਾਂ ਦੇ ਪੱਧਰ ਉੱਪਰ ਸ਼ੁਰੂ ਹੋਇਆ. Date:2007-09-24 Time:11:21:37
ਟੀਮ ਵਿੱਚ ਵਾਪਸੀ ਕਰਨ ਦੇ ਬਾਅਦ ਟਵੈਂਟੀ 20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਰਫਾਨ ਪਠਾਨ ਨੇ ਕਿਹਾ ਹੈ ਕਿ ਟੀਮ ਵਿੱਚੋਂ ਬਾਹਰ ਰਹਿਣ ਨਾਲ ਉਸ ਦੀਆਂ ਅੱਖਾਂ ਖੁੱਲ ਗਈਆਂ ਹਨ. ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਟੀਮ ਵਿੱਚੋਂ Date:2007-09-24 Time:11:21:37
ਪਾਕਿਸਤਾਨ ਦੇ ਉੱਚ ਕਮੀਸ਼ਨਰ ਸ਼ਾਹਿਦ ਮਲਿਕ ਅਤੇ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਦੇ ਵਿਚਕਾਰ ਅੱਜ ਇੱਥੇ ਹੋਈ ਮੁਲਾਕਾਤ ਵਿੱਚ ਸਿਆਚਿਨ ਵਿੱਚ ਸੈਰ ਸਪਾਟੇ ਨੂੰ ਆਗਿਆ ਦੇਣ ਸਬੰਧੀ ਭਾਰਤ ਦੇ ਫੈਸਲੇ ਦਾ ਮੁੱਦਾ ਵੀ ਉਠਾਇਆ. ਪਾਕਿਸਤਾਨ ਨੇ ਤਿੰਨ Date:2007-09-24 Time:11:21:37
ਬੱਲੇਬਾਜੀ ਵਿਚ ਆਪਣੇ ਹਮਲਾਵਰ ਰੁੱਖ ਅਤੇ ਛੱਕੇ ਜੜਨ ਦੀ ਕਾਰਜ ਕੁਸ਼ਲਤਾ ਸਦਕਾ ਸ਼ਾਹਿਦ ਅਫਰੀਦੀ ਨੂੰ ਧੜਾਕਾ ਕ੍ਰਿਕਟ ਲਈ ਬਹੁਤ ਹੀ ਆਦਰਸ਼ਵਾਦੀ ਕ੍ਰਿਕਟ ਹਨ ਜਿੰਸ ਕਾਰਣ ਉਹ 20-20 ਵਿਸ਼ਵ Date:2007-09-24 Time:11:21:37
ਪਾਕਿਸਤਾਨ ਨੇ ਅੱਜ ਕੇਪਟਾਉਨ ਵਿਖੇ ਨਿਉਜ਼ੀਲੈਂਡ ਨਾਲ ਹੋਏ ਸੈਮੀਫਾਇਨਲ ਮੈਚ ਵਿਚ ਨਿਉਜ਼ੀਲੈਂਡ ਨੂੰ 6 ਵਿਕਟਾਂ ਨਾਲ Date:2007-09-24 Time:11:21:37
20-20 ਵਿਸ਼ਵ ਕੱਪ ਦੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜੇ ਸੈਮੀਫਾਇਨਲ ਵਿਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ.ਇਸ ਦੌਰਾਨ Date:2007-09-24 Time:11:21:37
ਦ੍ਰਮੁੱਕ ਪ੍ਰਧਾਨ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਅੱਜ ਕਿਹਾ ਕਿ ਉਹ ਸਾਬਕਾ ਭਾਜਪਾ ਐਮਪੀ ਰਾਮ ਵਿਲਾਸ ਵੇਂਦਾਤੀ ਵੱਲੋਂ ਉਹਨਾਂ ਖਿਲਾਫ ਜਾਰੀ ਫਤਵੇ ਤੋਂ ਨਹੀਂ ਡਰਦੇ.ਉਹਨਾਂ ਇੱਥੇ Date:2007-09-24 Time:11:21:37
ਟਵੰਟੀ-20 ਵਿਸ਼ਵ ਕੱਪ ਦੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜੇ ਸੈਮੀਫਾਈਨਲ ਵਿਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ Date:2007-09-24 Time:11:21:37
ਪਾਕਿਸਤਾਨੀ ਪੁਲਿਸ ਨੇ ਵਿਰੋਧੀ ਪਾਰਟੀਆਂ ਦੇ ਚਾਰ ਮੁੱਖ ਨੇਤਾਵਾਂ ਨੂੰ ਇੱਥੇ ਹਿਰਾਸਤ ਵਿਚ ਲੈ ਲਿਆ.ਇਹਨਾਂ ਲੋਕਾਂ ਨੂੰ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਦੀ ਮੁੜ ਤੋਂ ਚੌਣ ਦਾ ਵਿਰੋਧ ਕਰਨ ਤੋਂ ਰੋਕਣ ਲਈ Date:2007-09-24 Time:11:21:37
ਲਿਬਨਾਨ ਵਿਚ 25 ਸਤੰਬਰ ਅਤੇ 24 ਨਵੰਬਰ ਵਿਚਕਾਰ ਸੰਸਦ ਵਿਚ ਰਾਸ਼ਟਰਪਤੀ ਅਹੁਦੇ ਲਈ ਚੌਣਾਂ ਹੋਣਗੀਆਂ ਕਿਉਂ ਜੋ 25 ਸਤੰਬਰ ਨੂੰ ਵਰਤਮਾਨ ਰਾਸ਼ਟਰਪਤੀ ਐਮਿਲ ਲਾਹੌਦ ਦਾ ਕਾਰਜਕਾਲ Date:2007-09-24 Time:11:21:37
ਅਫਗਾਨਿਸਤਾਨ ਦੇ ਹਿੰਸਾਗ੍ਰਸਤ ਦੱਖਣੀ ਇਲਾਕਿਆਂ ਵਿਚ ਅਫਗਾਨ ਸਰਦਾਰਾਂ ਨੇ ਬੱਚਿਆਂ ਨੂੰ ਪੋਲੀਓ ਖੁਰਾਕ ਦੇਣ ਲਈ ਸੁਰੱਖਿਆ ਪ੍ਰਦਾਨ ਕੀਤੀ ਹੈ.ਕੰਧਾਰ ਦੇ ਗਵਰਨਰ ਅਤੇ ਸਥਾਨਕ ਕਬਾਇਲੀ ਸਰਦਾਰਾਂ Date:2007-09-24 Time:11:21:36
ਇਸਰਾਇਲੀ ਸੈਨਿਕ ਬਲਾਂ ਨੇ ਸੀਰੀਆ ਵਿਚ ਇੱਕ ਗੁਪਤ ਸੈਨਿਕ ਠਿਕਾਣੇ ਉੱਪਰ ਛਾਪੇ ਦੌਰਾਨ ਉੱਤਰ ਕੋਰੀਆ ਦੀ ਪਰਮਾਣੂ ਸਮੱਗਰੀ ਜ਼ਬਤ ਕੀਤੀ ਹੈ.ਇੱਕ ਅਖਬਾਰ ਵਿਚ ਆਈ ਖਬਰ ਮੁਤਾਬਕ ਇਸ ਤੋਂ Date:2007-09-24 Time:11:21:36
page no.8 |
Select news date : 30 - 9 - 2007 29 - 9 - 2007 28 - 9 - 2007 27 - 9 - 2007 26 - 9 - 2007 25 - 9 - 2007 24 - 9 - 2007 22 - 9 - 2007 21 - 9 - 2007 20 - 9 - 2007 19 - 9 - 2007 18 - 9 - 2007 17 - 9 - 2007 15 - 9 - 2007 14 - 9 - 2007 13 - 9 - 2007 12 - 9 - 2007 10 - 9 - 2007 8 - 9 - 2007 7 - 9 - 2007 6 - 9 - 2007 5 - 9 - 2007 4 - 9 - 2007 3 - 9 - 2007 1 - 9 - 2007 |